9 ਭੈਣਾਂ ਦੇ ਵੀਰ ਦੀ ਕਹਾਣੀ|A Son Was Born After 9 Daughters|Mani Parvez|

แชร์
ฝัง
  • เผยแพร่เมื่อ 28 ก.ย. 2024
  • #kaintpunjabi #latestpunjabivideo #kaintpunjabichannel
    Anchor-Mani Parvez(Insta-@maniparvez}
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    (Insta-@maniparvez}
    9 ਭੈਣਾਂ ਦੇ ਵੀਰ ਦੀ ਕਹਾਣੀ|A Son Was Born After 9 Daughters|Mani Parvez| @kaintpunjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

ความคิดเห็น • 154

  • @kaintpunjabi
    @kaintpunjabi  3 หลายเดือนก่อน +57

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀinstagram.com/officialkaint_punjabi/

  • @NarinderpalKaur-z1d
    @NarinderpalKaur-z1d 3 หลายเดือนก่อน +7

    ਬਹੁਤ ਵਧੀਆ ਵੀਰੇ ਭੈਣਾ ਦਾ ਖਿਆਲ ਰੱਖਣ ਵਹਿਗੁਰੂ ਚੜਦੀਕਲ ਧੀਅਆ ਦਾ ਸਤਿਕਾਰ ਕਰਨ ਵੀਰੇ ਵਹਿਗੁਰੂ ਘਰ ਵਿੱਚ ਬਹੁਤ ਧੰਨ-ਦੇਣਾ ਖੁਸ਼ੀਆ ਰੋਣਕ ਵਹਿਗੁਰੂ ਮੇਹਰ ਕਰੇ ਖੁਸ਼ੀਆ ❤🙏❤️🙏❤️🙏❤️🙏❤️🙏

  • @kiran20953
    @kiran20953 3 หลายเดือนก่อน +10

    ਲੰਬੀ ਉਮਰ ਦੇਵੇ ਸਭ ਵੀਰਾ ਨੂੰ❤❤ gbu

  • @DeepGill-wg2ur
    @DeepGill-wg2ur 3 หลายเดือนก่อน +8

    ਮੇਰਾ ਕੋਈ ਵੀਰ ਨਈਂ ਪਰ ਤੁਹਾਨੂੰ ਵੇਖ ਕੇ ਬੜੀ ਖੁਸ਼ੀ ਹੋਈ ਵੀਰ ਦਾ ਅਹਿਸਾਸ ਸਮਝ ਸਕਦੇ ਆ 🙏

  • @SS-qz6zg
    @SS-qz6zg 3 หลายเดือนก่อน +59

    ਇੱਕ ਵੀਰ ਦੇਈਂ ਵੇ ਰੱਬਾ ਮੇਰੇ ਸਾਰੀ ਉਮਰ ਦੇ ਮਾਪੇ😢

    • @bainsfarm3100
      @bainsfarm3100 3 หลายเดือนก่อน

      ❤❤❤❤❤

    • @RamandeepRaman-co2te
      @RamandeepRaman-co2te 3 หลายเดือนก่อน

      ❤❤

    • @khushbrar4847
      @khushbrar4847 2 หลายเดือนก่อน +1

      ਪੁੱਤਰ ਮਿੱਠੜੇ ਮੇਵੇ ਰੱਬ ਤੰਦਰੁਸਤ ਕਰਮਾਂ ਭਾਗਾਂ ਵਾਲੇ ਲੰਮੀਆਂ ਉਮਰਾਂ ਵਾਲੇ ਸਭ ਨੂੰ ਦੇਵੇ ਵਾਹਿਗੁਰੂ ਜੀ ਸਭ ਨੂੰ ਦੇਵੇ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @AmarjitChahal-eg5sr
    @AmarjitChahal-eg5sr 3 หลายเดือนก่อน +7

    ਬਹੁਤ ਬਹੁਤ ਲੰਮੀ ਉਮਰ ਕਰੇ ਪ੍ਰਮਾਤਮਾ ਵੀਰੇ ਦੀ

  • @manhundal5261
    @manhundal5261 หลายเดือนก่อน

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਪਰਿਵਾਰ ਨੂੰ

  • @gillfamily5660
    @gillfamily5660 3 หลายเดือนก่อน +6

    Parmata parivar nu hamesha khush rakhe veer di lami lami umar kre🙏🏻

  • @harmeetkaur3048
    @harmeetkaur3048 3 หลายเดือนก่อน +6

    ਭੈਣ ਜੀ ਤੁਹਾਡੀ ਗੱਲ ਸੁਣ ਕੇ ਬਹੁਤ ਰੋਣ ਆਇਆ🩷🩷🩷💚💙

  • @Eknoor_singh_dhanoa
    @Eknoor_singh_dhanoa 3 หลายเดือนก่อน +6

    ਸਾਡਾ ਸੱਤ ਬਹਿਣਾ ਦਾ ਇਕ ਬ੍ਰਦਰ ਹੈ।

  • @informationselfexperience5883
    @informationselfexperience5883 3 หลายเดือนก่อน +8

    Bhain jyada hon nall kujh galat nhi hunda bus izzat rakhan wali hove j izzat rakhan wali na hove ta ek da v dukh lagda aa j izzat rakhan wali hove tan jini Marzi hon koi chakar nahi .God Bless you all sister's.

  • @ranjitkaur6445
    @ranjitkaur6445 3 หลายเดือนก่อน +3

    Sachi gal aa Veer lambia lambia umra manan ❤❤

  • @SukhveerKaur-y2m
    @SukhveerKaur-y2m 3 หลายเดือนก่อน +1

    Baut vdiya family waheguru mehr kre tuhade priwar te .

  • @manavgill1763
    @manavgill1763 3 หลายเดือนก่อน +4

    God bless all of you 🙏🙏🙏🙏🙏🙏🇨🇦🇨🇦🇨🇦🇨🇦❤️

  • @AmanKaur-gv6km
    @AmanKaur-gv6km 3 หลายเดือนก่อน +3

    Bhut jada shoni vadio aa veer bina life nothing God bless you all sisters and bro babhi

  • @harpreetkaur5022
    @harpreetkaur5022 3 หลายเดือนก่อน +6

    ਹਰਪ੍ਰੀਤ ਦਾ ਮਤਲੱਬ ਹਾਰ ਨਹੀਂ ਹਰੀ ਨਾਲ ਪ੍ਰੀਤ ਹੈ

  • @kuldipkaur1470
    @kuldipkaur1470 3 หลายเดือนก่อน +3

    God bless you all soooooooooooo nice god bless you all beta ji

  • @DhianSingh-g5h
    @DhianSingh-g5h 3 หลายเดือนก่อน +4

    Bahut changa lugiya bhuat khushal private. God bless you

  • @meenakumari-un5il
    @meenakumari-un5il 3 หลายเดือนก่อน +3

    Very nice waheguru Ji tuhanu hamesha happy rakhn❤😊

  • @karmjitkaur8287
    @karmjitkaur8287 3 หลายเดือนก่อน +1

    ਵਾਹਿਗੁਰੂ ਸਭ ਨੂੰ ਵੀਰ ਦੇਵੇ

  • @Kaurpreet1-u5v
    @Kaurpreet1-u5v 3 หลายเดือนก่อน +1

    Waheguru veer nu hmesha khush rakhn

  • @beantrenatus4291
    @beantrenatus4291 2 หลายเดือนก่อน +1

    ਖ਼ਸ ਭੈਣ ਭਰਾ

  • @kashbassey9149
    @kashbassey9149 3 หลายเดือนก่อน +3

    Beautiful family ❤❤❤❤❤❤❤

  • @veenagupta636
    @veenagupta636 3 หลายเดือนก่อน +2

    God bless your Brother

  • @surinderbirk3075
    @surinderbirk3075 3 หลายเดือนก่อน +2

    Waheguru

  • @RenuThakur-b6f
    @RenuThakur-b6f 3 หลายเดือนก่อน +9

    1 veer sab da hove rabba mara koi veer ne a

    • @SS-qz6zg
      @SS-qz6zg 3 หลายเดือนก่อน +1

      Mera agonkoi bateeja ni ikk hi bhateeji a parmat kolon har waqt me usdian khushian te lambi ummar tandrusti mangdi rahnadi k uss naal hi maray brother bhabi dian khushian

    • @HarjitSingh-e4v
      @HarjitSingh-e4v 3 หลายเดือนก่อน +1

      ਮੁੰਡਾ ਹੋਵੇ ਜਾਂ ਕੁੜੀ
      ਖ਼ੁਸ਼ੀ ਦੋਹਾਂ ਨਾਲ ਜੁੜੀ 🎉

  • @simarjitsingh7912
    @simarjitsingh7912 3 หลายเดือนก่อน +1

    Waheguru ji

  • @sinderpalkaur4485
    @sinderpalkaur4485 3 หลายเดือนก่อน +2

    Bhut vdia vedio

  • @gurmeetsheron8450
    @gurmeetsheron8450 2 หลายเดือนก่อน

    Dhan Guru Ramdas g waheguru g

  • @jashanpreetsingh4956
    @jashanpreetsingh4956 3 หลายเดือนก่อน +1

    ❤️❤️

  • @hujcoxjro7277
    @hujcoxjro7277 3 หลายเดือนก่อน +1

    Very good ❤❤❤❤

  • @SS-qz6zg
    @SS-qz6zg 3 หลายเดือนก่อน +5

    ਪਿੰਡ ਕਿਹੜਾ ਇਸ ਪਰਿਵਾਰ ਦਾ

    • @gillfamily5660
      @gillfamily5660 3 หลายเดือนก่อน +2

      ਹਰਦੋਰਵਾਲ ਰਮਦਾਸ ਦੇ ਕੋਲ

    • @gillfamily5660
      @gillfamily5660 3 หลายเดือนก่อน +3

      ਹਰਦੋਰਵਾਲ ਰਮਦਾਸ ਦੇ ਕੋਲ

  • @SarbjeetMann-t6v
    @SarbjeetMann-t6v 3 หลายเดือนก่อน +1

    Bahut vadhia lagga sarbjit Singh maan khillan

  • @bikramjitsinghmavi8441
    @bikramjitsinghmavi8441 3 หลายเดือนก่อน +1

    Satnam vaheguru ji

  • @gurcharansingh2677
    @gurcharansingh2677 3 หลายเดือนก่อน

    GBU

  • @satkarbrar1799
    @satkarbrar1799 2 หลายเดือนก่อน

    😢😢😢😢

  • @SandeepDhiman-rs9nn
    @SandeepDhiman-rs9nn 2 หลายเดือนก่อน

    Mere v veera ni aa

  • @TarsemSingh-b4t
    @TarsemSingh-b4t 3 หลายเดือนก่อน

    🙏🙏🙏🙏🙏🙏🙏🙏🙏

  • @GurnamSingh-li1ug
    @GurnamSingh-li1ug 3 หลายเดือนก่อน +1

    Nine bhna karea 9 ghar vasa han batya di aone wela sama vich kadar ha

  • @harmeetkaur3048
    @harmeetkaur3048 3 หลายเดือนก่อน +2

    ਤਰਨ ਤਾਰਨ ਲਾਗੇ ਕਹਿੜਾ ਪਿੰਡ ਤੁਹਾਡਾ ਹਰਪਰੀਤ

  • @GurnamSingh-li1ug
    @GurnamSingh-li1ug 3 หลายเดือนก่อน +1

    Bana no banti ha ka bacha to Bad beta ne pada karda es da karan har pin hd vicjh fifty munda rasta to rha han

  • @BalwinderSingh-pf2nr
    @BalwinderSingh-pf2nr 26 วันที่ผ่านมา

    FIRR SIKHI / GURSIKHI Q GWAA DITTI, BHAINNO ???

  • @SukhdevSingh-nx6ks
    @SukhdevSingh-nx6ks 3 หลายเดือนก่อน +1

    ❤❤❤❤

  • @RajinderSingh-p6o
    @RajinderSingh-p6o 3 หลายเดือนก่อน

    Dunia kini alug alug he

  • @rajwantkaur5713
    @rajwantkaur5713 3 หลายเดือนก่อน +19

    ਪਰਮਾਤਮਾ ਸਭਦੇ ਭਰਾਵਾਂ ਨੂੰ ਤੰਦਰੁਸਤੀ ਬਖਸ਼ਣ ਲੰਮੀ ਉਮਰ ਦੇ ਣ ਗੁਰੂ ਰਾਮਦਾਸ ਜੀ

  • @harindersingh3425
    @harindersingh3425 3 หลายเดือนก่อน +1

    Waheguru

  • @pavitarjeet
    @pavitarjeet 3 หลายเดือนก่อน +46

    ਬਹੁਤ ਵਧੀਆ ਵੀਰੇ ਤੂੰ ਵੀ ਭੈਣਾਂ ਦਾ ਖਿਆਲ ਰੱਖੀਂ

  • @pavitarjeet
    @pavitarjeet 3 หลายเดือนก่อน +22

    ਭਾਬੀ ਵੀ ਬਹੁਤ ਵਧੀਆ

  • @hardeepdharni8697
    @hardeepdharni8697 3 หลายเดือนก่อน +24

    ਪੁੱਤਰ ਜੀ ਆਪਦੀਆ ਭੈਣਾਂ ਵਿੱਚ ਬਹੁਤ ਪਿਆਰ ਰੱਖੇ ਬੇਟਾ ਪਿਆਰ ਬਣਾਕੇ ਰੱਖੇ ਪੁੱਤਰ ਕੁੜੀਆਂ ਤਾਂ ਪਿਆਰ ਦੀਆਂ ਭੁੱਖੀਆਂ ਹੁੰਦੀਆਂ ਨੇ ਵਹਿਗੁਰੂ ਚੰੜਦੀਆ ਕਲਾਂ ਵਿੱਚ ਰੱਖੇ❤❤❤❤❤❤❤🎉🎉🎉🎉🎉🎉

    • @BhupinderKaur-df8tb
      @BhupinderKaur-df8tb 3 หลายเดือนก่อน +1

      ਭੈਣਾਂ ਦੀ ਅਸੀਸ ਵੀਰ ਦੀ ਕਿਸਮਤ ਦਾ ਰੰਗ ਲੈਣ ਆਉਂਦੀ ਆ।

    • @parmarts689
      @parmarts689 2 หลายเดือนก่อน +2

      ਪ੍ਰਮਾਤਮਾ ਤੁਹਾਡੇ ਵੀਰ ਦੀ ,ਲੰਬੀ ਉਮਰ ਕਰੈ

    • @parmarts689
      @parmarts689 2 หลายเดือนก่อน +3

      ਵੀਰ ਬੜੀਆ ਚੰਗੀਆ ਚੀਜਾ ਹੁੰਦੀਆ ਨੇ

  • @manipannu2677
    @manipannu2677 3 หลายเดือนก่อน +23

    ਵਹਿਗੁਰੂ ਲੱਬੀ ਉਮਰ ਬਕਸ਼ੇ

  • @vikramjit9891
    @vikramjit9891 3 หลายเดือนก่อน +15

    ਬਹੁਤ ਚੰਗੀ ਲੱਗੀ ਵੀਡਿਓ ਜਿਉ ਭੈਣ

  • @SukhwinderSingh-wq5ip
    @SukhwinderSingh-wq5ip 3 หลายเดือนก่อน +9

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @HardeepKaur-xz3hv
    @HardeepKaur-xz3hv 3 หลายเดือนก่อน +11

    ਚੰਗੇ ਕਰਮਾਂ ਨਾਲ ਭੈਣਾਂ ਦੀ ਸ਼ੀਸ਼ ਲੈਂਦੇ ਭਰਾ

  • @manjeetkaur774
    @manjeetkaur774 3 หลายเดือนก่อน +9

    ਪਰ ਭਾਬੀ ਬਹੁਤ ਚੰਗੀ ਆ ਬਾਬਾ ਜੀ ਸਬ ਨੂੰ ਏਦਾਂ ਦੀਆਂ ਨਹੂਆ ਦੇਵੀ 🙏🏻🙏🏻🌹🌹🙏🏻🙏🏻

    • @harpreetkaur5022
      @harpreetkaur5022 3 หลายเดือนก่อน

      ਸਭ ਨੂੰਹਾਂ

  • @rajwinderhundal8271
    @rajwinderhundal8271 3 หลายเดือนก่อน +9

    ਵਾਹਿਗੁਰੂ ਪਰਿਵਾਰ ਤੇ ਸਦਾ ਹੀ ਮੇਹਰ ਭਰਿਆ ਹੱਥ ਰੱਖਣਾ, ਬਹੁਤ ਪਿਆਰਾ ਤੇ ਸਮਝਦਾਰ ਪਰਿਵਾਰ ❤

  • @manjeetkaur774
    @manjeetkaur774 3 หลายเดือนก่อน +9

    ਬਹੁਤ ਵਧੀਆ ਸਟੋਰੀ ਆ ਜੀ ਭਾਬੀ ਬੀ ਬਹੁਤ ਚੰਗੀ ਆ ਪੰਜ ਭੈਣਾਂ ਨਾ ਵਰਤਣਾ ਭਾਬੀਆਂ ਤਾ ਓਦਾਂ ਬੀ ਦੂਖੀ ਹੋ ਜਾਂਦੀਆਂ ਆ

    • @thetruegamer9773
      @thetruegamer9773 2 หลายเดือนก่อน

      Kai loka nu ek do v aoukhiya hundiya

  • @kuljindersinghdhaliwal4400
    @kuljindersinghdhaliwal4400 3 หลายเดือนก่อน +5

    ਸੋਂਹ ਖਾਂਣ ਨੂੰ ਬੜਾ ਚਿੱਤ ਕਰਦਾ ਇੱਕ ਵੀਰ ਦੈਂਈ ਵੀ ਰੱਬਾ ॥॥॥॥॥॥ ਬੋਲੀ ਸੁਣਦੇ ਹੁੰਦੇ ਸੀ

  • @chamkauraulakh8036
    @chamkauraulakh8036 3 หลายเดือนก่อน +20

    ਸੁਕਰ ਹੈ ।ਪਰਮਾਤਮਾ ਦਾ।ਭੈਣਾਂ ਭਾਈ ਨੂੰ ਪਿਆਰ ਕਰਦੀਆਂ ਹਨ।ਮੈਂ ਵੀ ਤਿੰਨ ਭੈਣਾਂ ਦਾ ਛੋਟਾ ਭਰਾ ਹਾਂ।ਪਰ ਜਿਹੜੀ ਕੁਤੇਖਾਣੀ ਭੈਣਾਂ ਨੇ ਮੇਰੇ ਨਾਲ ਕੀਤੀ ਮੈਂ ਹੀ ਜਾਣਦਾ ।ਮੇਰੇ ਵਰਗੀਆਂ ਭੈਣਾਂ ਰਬ ਕਿਸੇ ਨੂੰ ਦੇਵੇ।ਵਾਹਿਗੁਰੂ

    • @ravneetsharma8414
      @ravneetsharma8414 3 หลายเดือนก่อน +2

      Veere asi v three sister a bhena nu veere da sath dena chihda asi mere veere da bhaut sath dita ajj oh govt job te lgh gya

    • @chamkauraulakh8036
      @chamkauraulakh8036 3 หลายเดือนก่อน +1

      @@ravneetsharma8414 ਮੈਥੋਂ ਤਾਂ ਜਮੀਨ ਲੈ ਗਈ ਆਂ । ਭਾਈ ।ਗੁਜ਼ਾਰਾ ਮੁਸ਼ਕਲ ਨਾਲ ਚਲਦਾ ।

    • @HarjitSingh-e4v
      @HarjitSingh-e4v 3 หลายเดือนก่อน +1

      ਵੀਰੇ ਆ ਗਲੇ ਲੱਗ ਕੇ ਦੁੱਖ ਸੁਖ ਸਾਂਝਾ ਕਰ ਲਈਏ
      ਮੈਂ ਵੀ 3 ਸ਼ਰੀਕਣੀਆਂ ਦਾ ਭਰਾ ਹਾਂ
      ਸਿਰਫ ਇਸ ਗੱਲ ਤੇ ਕੂੜ੍ਹ ਗਈਆਂ ਮੈਂ ਇਹੀ ਕਿਹਾ ਸੀ ਤੁਸੀਂ ਤਿੰਨੇ ਭੈਣਾਂ ਰਲਕੇ ਕਿਉ ਨਹੀ ਰਹਿੰਦੀਆਂ ਇਕ ਨਾਲ ਲੜਦੀ ਏ ਦੂਜੀ ਨਾਲ ਬੋਲਣ ਲੱਗ ਜਾਂਦੀ ਹੈ ਬੱਸ ਫੇਰ ਕੀ ਸੀ ਪਿਓ ਦੀ ਲਾਸ਼ ਵੀ ਘਰ ਨਹੀਂ ਆਈ ਸੀ ਬਾਹਰ ਖੜਕੇ ਹੀ ਭੰਡ ਗਈਆਂ ਤੁਸੀ ਸਾਡੇ ਪਿਓ ਨੂੰ ਮਾਰਿਆ ਅਸੀਂ ਨਹੀਂ ਵੜਨਾ ਆਪੇ ਨਾਨਕ ਛਕ ਲਾ ਲਵਾਂਗੇ ਚੰਗਾ ਹੋਇਆ ਰੱਬ ਨੇ ਤੈਨੂੰ ਕੁੜੀਆ ਹੀ ਦਿੱਤੀਆ 😢
      ਪਿਓ ਦੇ ਸਤਾਰਵੇ ਤੇ ਦੋਹਤੇ ਦੋਹਤੀਆਂ ਦੀ ਰੋਟੀ ਹੁੰਦੀ ਹੋਣੀ ਸਾਜਿਸ਼ ਰਚੀ ਕੋਈ ਵੀ ਨਹੀਂ ਲੇ ਕੇ ਆਈ ਬੱਚਿਆ ਨੂੰ ਬਈ ਕਿਤੇ ਇਹਨਾਂ ਦੀ ਰੋਟੀ ਨਾ ਪਿਓ ਨੂੰ ਲਾਗ ਜਾਵੇ..!
      ਓ ਮੂਰਖੋ ਉਹ ਤੁਹਾਡਾ ਵੀ ਤੇ ਪਿਓ ਹੈ। 4 ਸਾਲ ਹੋ ਗਏ ਬਰਾਦਰੀ ਚ ਵਿਆਹਾਂ ਚ ਜਾਂਦੀਆਂ ਕੋਈ ਭਾ ਨਹੀਂ ਦੇਂਦਾ ਹੁਣ ਬੱਚੇ ਜਵਾਨ ਹੋ ਗਏ ਕੋਈ ਰਿਸ਼ਤਾ ਨਹੀਂ ਦੇਂਦਾ ਬਈ ਇਹ ਤੇ ਇਹੋ ਜਿਹੀਆਂ ਨੇ ਕਿੱਤੇ ਸਾਡੀ ਧੀਆਂ ਦੇ ਪੇਕੇ ਵੀ ਨਾ ਛੁਡਾ ਦੇਣ। ਹੁਣ ਸਾਨੂੰ ਵੀ ਇਕ ਭੋਗ ਤੇ ਮਿਲੀ ਵੀਰ ਜੀ ਆਣਾ ਘਰ ਮੇਂ ਸੋਚਿਆ ਜੇ ਫੇਰ ਜੋੜੀ ਹੁਣ ਗੰਢ ਤੇ ਪੇ ਜਾਣੀ ਏ ਬਚਿਆ ਦੀ ਨਵੀਂ ਰਿਸ਼ਤੇਦਾਰੀ ਚ ਗੜੇ ਮੁਰਦੇ ਉਖਾੜਨ ਗਿਆਂ।
      ਸਾਡੀ ਗੁਆਂਢਣ ਨੂੰ ਵੀ 20 ਸਾਲ ਚ ਨਹੀਂ ਪਤਾ ਲੱਗਾ ਕਿ ਓਹਨਾ ਦੀ ਨਨਾਣ ਆਪਣੇ ਟਾਈਮ ਚ ਗਲਤ ਸੀ ਸਾਡੀ ਕੁੜੀਆ ਸਾਡੇ ਘਰ ਤੇ ਆਂਦੀਆ ਨਹੀਂ ਸੀ ਭੇਦ ਲੈਣ ਗੁਆਂਢੀਆਂ ਦੇ ਆ ਜਾਂਦੀਆਂ ਸੀ ਇਕ ਦਿਨ ਭਰਜਾਈ ਕੋਲ ਉਸਦੀ ਨਨਾਣ ਦੇ ਭੇਦ ਖੋਲ ਗਈ ਉਸ ਮੂਰਖ ਨੇ ਆਪਣੀ ਨਨਾਣ ਨੂੰ ਪੁੱਛ ਲਿਆ ਉਹ ਵੀ ਵਿਚਾਰੀ ਪੇਕੇ ਨਹੀਂ ਆਂਦੀ ਸ਼ਰਮ ਦੇ ਮਾਰੀ ਨਾਲੇ ਫੋਨ ਤੇ ਸਾਡੀ ਭੈਣ ਨੂੰ ਚੰਗੀਆਂ ਸੁਣਾਇਆ ਸਮਝ ਗਏ ਨਾ
      ਗੱਲਾਂ ਤੇ ਬੋਹਤ ਨੇ ਬੋਹੜ ਲਗ ਜਾਏ

  • @Veerpalbrar0
    @Veerpalbrar0 3 หลายเดือนก่อน +4

    Waheguru Ji waheguru Ji waheguru Ji ਮੇਰੇ ਵੀ ਹਰਪ੍ਰੀਤ ਮੇਰਾ ਵੀਰ ਮੇਰੇ ਤੋ ਛੋਟਾ ਮੇਰਾ ਨਾਮ ਵੀਰਪਾਲ ਰੱਖਿਆ ਅਸੀਂ 3 ਭੇਣਾ ਆ

  • @ManjitKaur-sd9nq
    @ManjitKaur-sd9nq 2 หลายเดือนก่อน +4

    ਹੁੰਦੀ ਵੀਰਾਂ ਨਾਲ ਸ੍ਰਦਾਰੀ।ਇੱਕ ਵੀਰ ਦੇਈਂ ਵੇ ਰੱਬਾ।

  • @manindergill1763
    @manindergill1763 3 หลายเดือนก่อน +5

    Meriya v 8bhena aa sabto chota mai sariya menu bhut pyar krdia

  • @harmeetkaur3048
    @harmeetkaur3048 3 หลายเดือนก่อน +6

    ਭਾਬੀ ਜੀ ਤੁਸੀ ਵੀ ਭੈਣਾਂ ਨਾਲ ਬਹੁਤ ਪਿਆਰ ਨਾਲ ਰਣਿਹਾ🌹🩷🩷🩷

  • @Makhan-r1j
    @Makhan-r1j 3 หลายเดือนก่อน +4

    ❤ ਬਹੁਤ ਜ਼ਿਆਦਾ ਪਿਆਰਾ ਰਿਸਤਾ ਭੈਣ ਭਰਾਵਾਂ ਦਾ ਵਾਹਿਗੁਰੂ ਜੀ ਭੈਣਾਂ ਤੇ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ❤

  • @sharnjitkaur3081
    @sharnjitkaur3081 3 หลายเดือนก่อน +9

    veer di lami umer kre rab

  • @gagan2013
    @gagan2013 3 หลายเดือนก่อน +3

    ਪੀਂਘਾਂ ਅਤੇ ਤਰਿੰਜਣਾਂ ਮੇਲੇ ਤੀਆਂ ਦੇ.... ਲੇਖਾਂ ਦੇ ਵਿੱਚ ਲਿਖਦੇ ਰੱਬਾ ਧੀਆਂ ਦੇ...

  • @GURWINDERSINGH-xo8fq
    @GURWINDERSINGH-xo8fq 3 หลายเดือนก่อน +3

    ਭੈਣਾਂ ਦਾ ਆਪਣੇ ਵੀਰ ਲਈ ਪਿਆਰ ਦੇਖ ਕੇ ਦਿਲ ਤੇ ਅੱਖਾਂ ਭਰ ਆਈਆਂ!

  • @kiranbirkaur3565
    @kiranbirkaur3565 3 หลายเดือนก่อน +4

    Veer tu bhut karma wala teri. Bhana kina phar kardiya ne te sadiya. Nanana te apney. Bhra no moran tak jandiyan ne

  • @ravneet0949
    @ravneet0949 3 หลายเดือนก่อน +4

    5vi bhain lucky C veera hoyea osde baad

  • @BhupinderKaur-kq4nz
    @BhupinderKaur-kq4nz 3 หลายเดือนก่อน +5

    ਕਰਮਾਂ ਵਾਲਾ ਪਰਿਵਾਰ

  • @CharanjeetKaur-n4u
    @CharanjeetKaur-n4u 3 หลายเดือนก่อน +6

    So beautiful bro sister

  • @baljinderkaur6597
    @baljinderkaur6597 3 หลายเดือนก่อน +5

    God bless you always Happy healthy and long life beta ❤️ ♥️

  • @ShaminderPal-b5n
    @ShaminderPal-b5n 3 หลายเดือนก่อน +1

    Didi nayi bahanji hunda beta ji

  • @gurpreetsinghpindawale4556
    @gurpreetsinghpindawale4556 3 หลายเดือนก่อน +3

    Veer ji koi interview channel te paunde ta pind v jroor dasya kro ji

  • @bhawandeep2151
    @bhawandeep2151 3 หลายเดือนก่อน +4

    Hae. Kinia. Sohnia. Saria. Bhena

  • @parmindersingh-lb2jn
    @parmindersingh-lb2jn 2 หลายเดือนก่อน +1

    Asi ve 4 sister a sada ve 1ver a sanu ve o bhot peara ha

  • @HarpreetKhaira-o4w
    @HarpreetKhaira-o4w 3 หลายเดือนก่อน +2

    God bless you sister g

  • @SharnjeetKaur-h2p
    @SharnjeetKaur-h2p 3 หลายเดือนก่อน +4

    ਖੁਸ ਰਹੋ ਭੈਣ ਭਰਾ 🙏🙏🙏🙏🙏🙏🙏🙏🙏

  • @avtarpahal2311
    @avtarpahal2311 3 หลายเดือนก่อน +5

    Very good❤❤🇨🇦🇨🇦🇨🇦

  • @GurpreetSingh-s7v3s
    @GurpreetSingh-s7v3s 3 หลายเดือนก่อน +1

    Waheguru ji waheguru ji

  • @GurpreetSingh-s7v3s
    @GurpreetSingh-s7v3s 3 หลายเดือนก่อน +1

    Waheguru ji waheguru ji

  • @Pro-dm8dd
    @Pro-dm8dd 3 หลายเดือนก่อน +2

    May Waheguru give six children in the house make house full with children!!🙏🙏❤️❤

  • @GulzarSingh-ux3en
    @GulzarSingh-ux3en 3 หลายเดือนก่อน +4

    May god live long this brother for these sisters

  • @GurmukhSingh-c8m
    @GurmukhSingh-c8m 3 หลายเดือนก่อน +2

    Wahaguru g ek veer sab nu davi asi v panj bhena va but veer nai aa parmtma na menu puter di daat diti aa par fer v veer di ghat bahut mehsoos hundi aa 😢😢

  • @ManpreetkaurbawaBawa-gb2rg
    @ManpreetkaurbawaBawa-gb2rg 3 หลายเดือนก่อน +2

    ❤❤❤❤ bhena bhut vdiya lagya asi v 4 bhena mara brother 10 Saal chota asi v bhena na sukha sukh sukh rab to mangya......sunka rona niklya asi v feel kita jado veer nhi c hoya loka deya glla sunya v parmtam sada v veer hova jado hoya odo kushi da koi tekana nhi c pura pind na Diwali jina chaa mnaya c🎉🎉hamsa kuush rho tuc v bheno love you you
    Lamibya umra hona

  • @SehbaazGill-f4i
    @SehbaazGill-f4i 3 หลายเดือนก่อน +3

    Sooo emotional 😢😢❤❤

  • @AmandeepSingh-bu4wn
    @AmandeepSingh-bu4wn 3 หลายเดือนก่อน +3

    ਬਹੁਤ ਵਧੀਆ ਜੀ

  • @harsukhharsukh9759
    @harsukhharsukh9759 3 หลายเดือนก่อน +2

    Meri v Same story

  • @BaliSaab-r3m
    @BaliSaab-r3m 3 หลายเดือนก่อน +1

    Assi v 5 sis ik bro aa sab to shota

  • @GurnamSingh-wk5fe
    @GurnamSingh-wk5fe หลายเดือนก่อน

    Beti ji apni bhabhi nu pura sath devo.Tuhanu kise cheej da ghata nhi reha ga Eh gal meri practically kiti hoe h

  • @rupinderbal1114
    @rupinderbal1114 3 หลายเดือนก่อน +2

    Waheguru ji lambia umra bakshan

  • @sgrewal5150
    @sgrewal5150 3 หลายเดือนก่อน +2

    God bless your whole family 🙏❤️

  • @RAJWINDER457
    @RAJWINDER457 3 หลายเดือนก่อน +1

    ਪਰਮਾਤਮਾ ਸਦਾ ਹਸਦਾ ਵਸਦਾ ਰਖੇ ਪिਰਵਾਰ ਨੂੰ ਏਸੇ ਤਰਾ िਪਅਾਰ ਬिਣਅਾ ਰਹੇ🙏🙏

  • @harpalsingh6092
    @harpalsingh6092 2 หลายเดือนก่อน +1

    ❤❤❤❤❤❤

  • @surjitkaur1895
    @surjitkaur1895 3 หลายเดือนก่อน +1

    ਵਾਹਿਗੁਰੂ ਜੀ ਸਭ ਦੀਆਂ ਝੋਲੀਆਂ ਭਰਨੀਆਂ ਜੀ।

  • @ajmerbrar7490
    @ajmerbrar7490 21 วันที่ผ่านมา

    Waheguru ji mehar karn ge bete te God bless you beta and Very nice and Very good family

  • @JagroopBrar-fc4gz
    @JagroopBrar-fc4gz 3 หลายเดือนก่อน +1

    Waheguru g meher kri bhena te apne ghar khus rehan. Bhot wadya laga video dekh k...........

  • @jeetinderkaur5896
    @jeetinderkaur5896 3 หลายเดือนก่อน +2

    Wahguru ji

  • @AbhiAhtwal
    @AbhiAhtwal 3 หลายเดือนก่อน +1

    4 number vali didi koj nhi bol rhe kow

  • @25536
    @25536 3 หลายเดือนก่อน +2

    Waheguru sda mehr bnai rakhe ess privar te

  • @JaswinderKaur-vb1nv
    @JaswinderKaur-vb1nv 3 หลายเดือนก่อน +2

    Waheguru ji khush rekhi