Khabran Da Sira : CM Arrested! Akali ਉਮੀਦਵਾਰ ਨੂੰ ਝਟਕਾ, ਬਾਗੀ ਲੀਡਰਾਂ ਬਾਰੇ ਫ਼ੈਸਲਾ! | D5 Channel Punjabi

แชร์
ฝัง
  • เผยแพร่เมื่อ 28 ก.ย. 2024
  • Khabran Da Sira : CM Arrested! Akali ਉਮੀਦਵਾਰ ਨੂੰ ਝਟਕਾ, ਬਾਗੀ ਲੀਡਰਾਂ ਬਾਰੇ ਫ਼ੈਸਲਾ! ਕਿਸਾਨਾਂ ‘ਚ ਫੁੱਟ!ਅਫ਼ਸਰਾਂ ਦਾ ਸਮੂਹਿਕ ਅਸਤੀਫ਼ਾ | D5 Channel Punjabi
    #KhabranDaSira #AkaliDal #SukhbirBadal #RahulGandhi #Congress #ArvindKejriwal #FarmersProtest2024 #ShambhuBorder #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on TH-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी TH-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on TH-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.c...

ความคิดเห็น • 25

  • @BalwinderSingh-qx3sz
    @BalwinderSingh-qx3sz 3 หลายเดือนก่อน +8

    ਜੈਸਾ ਬੀਜਾਂਗਾ ਵੱਢੇਗਾ ਮਨਾਂ ਮੇਰੇਆ ਫ਼ਲ ਤੇਰੇ ਕਰਮਾਂ ਦਾ। ਅੰਮ੍ਰਿਤਪਾਲ ਸਿੰਘ ਜੀ ਨੂੰ ਬਿਨਾਂ ਕਸੂਰ ਤੋਂ ਹੀ ਜੇਲ ਵਿਚ ਬੰਦ ਕੀਤਾਂ ਹੋਇਆ ।

  • @ashokghera8810
    @ashokghera8810 3 หลายเดือนก่อน +3

    ਧੰਨਵਾਦ ਜੀ,,, ਸਾਰੇ ਹੀ ਭਰਾਵਾਂ ਦਾ!

  • @billurai4717
    @billurai4717 3 หลายเดือนก่อน

    VERY GOOD AQIDA SAHEB JI

  • @bhupinderjaura4058
    @bhupinderjaura4058 3 หลายเดือนก่อน

    ❤❤❤

  • @rachpalsingh8469
    @rachpalsingh8469 3 หลายเดือนก่อน +3

    ਅਕੀਦਾ ਜੀ ਮੇਰੇ ਗਲ ਯਾਦ ਰੱਖਣਾ ਲੋਕਾਂ ਨੇ ਕੋਰਟ ਦੇ ਅੱਗੇ ਧਾਰਨੇ ਲਣੋ ਲੱਗ ਜਾਣਾ ਥੋੜਾ ਸਮਾਂ ਵਿੱਚ ਜੇ ਕੋਰਟ ਦਾ ੲਿਹ ਹਾਲ ਰਿਹਾ

  • @harwinderkaur9040
    @harwinderkaur9040 3 หลายเดือนก่อน

    193 Harwinder kaur Rama mandi jalandhar wallo sare parivaar nu satkar sahat sat shri akal ji

  • @pritamsingh5206
    @pritamsingh5206 3 หลายเดือนก่อน

    ਸਮਰਾਲਾ ਦੋਰਾਹਾ ਇਲਾਕੇ ਵਿੱਚ ਅੱਜ ਕਾਫ਼ੀ ਮੀਂਹ ਪਿਆ ਹੈ।

  • @SukhdevOtaal
    @SukhdevOtaal 3 หลายเดือนก่อน

    ਅਕੀਦਾ ਸਾਬ ਪੰਜਾਬ ਪੁਲਿਸ ਅਫ਼ੀਮ ਕਦੇ ਵੀ ਨਸ਼ਟ ਨਹੀਂ ਕਰ ਸਕਦੀ

  • @JagjitSingh-dr3xt
    @JagjitSingh-dr3xt 3 หลายเดือนก่อน

    ਮੋਗੇ ਦੇ ਇਲਾਕੇ ਵਿੱਚ ਵੀ ਮੀਂਹ ਪਏ ਰਿਹਾ ਜੀ

  • @TeksinghTek-z3r
    @TeksinghTek-z3r 3 หลายเดือนก่อน

    Malerkotla 600baja to varsat ho raha hi

  • @darshansingh618
    @darshansingh618 3 หลายเดือนก่อน

    ehh. gall. police. wale. kehh. rahe. hai. nasha. nashat. kar. ditta. par. janta. ehh. gall. nahi. mandi. ohh. vee. police. wale. sahi. karange. nahi

  • @darshansingh618
    @darshansingh618 3 หลายเดือนก่อน

    dharminder. ji. aakida. ji. saever. 6. bajje. too. barash. pey. rahi. hai. SBS. nager. vich. sohni. varash. hoi. hai. ji

  • @harwinderkaur9040
    @harwinderkaur9040 3 หลายเดือนก่อน

    Nasha divas kal c barish ajj hoi he

  • @rachpalsingh8469
    @rachpalsingh8469 3 หลายเดือนก่อน

    ਆਕਲੀ ਦਲ ਦੀ ਚਾਲ ਹੈ ਬਾਦਲ ੲਿਹ ਦੇਖਣ ਚਾਹੁੰਦੇ ਨੇ ਵੀ ਕਿੰਨੀਆਂ ਵੋਟਾਂ ਪੈਦੀਆ ਨੇ

  • @RAMSINGH-fh8kl
    @RAMSINGH-fh8kl 3 หลายเดือนก่อน

    Badl besrm Lanna Aqida sahib

  • @shashisharma789
    @shashisharma789 3 หลายเดือนก่อน +1

    Fatehgarh sahib Amloh vich varish 7vaje se regular ho rahi hai

  • @rajindersingh9422
    @rajindersingh9422 3 หลายเดือนก่อน +1

    Mansa mhi peraha

  • @RaghbirSingh-b5b
    @RaghbirSingh-b5b 3 หลายเดือนก่อน

    Bhai,sahib,Sade,nomber,ton,tuhada,nomber,nhin,lagda,bhuth,bar,asin,lay,chuke,han,ji,karn,daso,ji

  • @gurvindersinghtinna
    @gurvindersinghtinna 3 หลายเดือนก่อน

    ਅਨੰਦਪੁਰ ਸਾਹਿਬ ਵਿੱਚ ਮੀਂਹ ਪੈ ਰਿਹਾ ਹੈ

  • @Avtarsingh-q1s
    @Avtarsingh-q1s 3 หลายเดือนก่อน

    ਵਾਹਿਗੁਰੂ ਮੇਹਰ ਕਰੇ ਜੀ

  • @MahinderSingh-sq5hc
    @MahinderSingh-sq5hc 3 หลายเดือนก่อน

    ਖੰਨਾ ਦੇ ਆਸ ਪਾਸ ਮੀਹ ਪੈ ਰਿਹਾ ਹੈ ਜੀ

  • @kulwindergill4323
    @kulwindergill4323 3 หลายเดือนก่อน

    Very nice program

  • @darshandhillon4229
    @darshandhillon4229 3 หลายเดือนก่อน +1

    ਕੀ ਭੋਰੀਂ ਜਾਣੈ- ਕੋਈ ਕੰਮ ਦੀ ਗੱਲ ਕਰ- ਕਿੱਥੇ ਏਡਜ਼ ਤੇ ਤਿਥੇ ਸ਼ਰੀਬ ਰੀਣਾ!!! ਐਵੇਂ ‘ਬਾਬਾ’ ਬਣਿਆ ਬੈਠੈਂ!!!

  • @ashokghera8810
    @ashokghera8810 3 หลายเดือนก่อน

    🙏