ਜੈਸਮੀਨ ਦਾ ਪ੍ਰਾਹੁਣਾ ਸਾਹਿਬ ਲੈ ਕੇ ਆਇਆ ਕਾਰਡ ਮੈਂ 100 ਰੁਪਏ ਸ਼ਗਨ ਦਿੱਤਾ

แชร์
ฝัง
  • เผยแพร่เมื่อ 30 พ.ย. 2024

ความคิดเห็น • 163

  • @GurinderSingh-w2o
    @GurinderSingh-w2o 2 วันที่ผ่านมา +50

    ਮੈਨੂੰ ਲੱਗਦਾ ਇਸਨੇ ਵਿਆਹ ਤੋਂ ਪਿਹਲਾਂ ਈ ਤਲਾਕ ਕਰਵਾ ਦੇਣਾ 😂😂😂 ਜੱਬਲ

  • @lovepunjab9646
    @lovepunjab9646 2 วันที่ผ่านมา +45

    ਲੱਗਦਾ ਤੂੰ ਵਿਆਹ ਤੋਂ ਪਹਿਲਾਂ ਨੇਤਰ ਤੋਂ ਆਪਣਾ ਇੰਜਣ ਕਰਾ ਲੈਣਾ । ਉਹਦੀ ਧੀ ਤੋਂ ਤੁਸੀਂ ਸਾਰੇ ਵਿਊਜ਼ ਖਾ ਰਹੇ ਹੋ ।

    • @bhangu8199
      @bhangu8199 2 วันที่ผ่านมา +3

      Sare eko jahe ne ehe pind wale

    • @InderjeetSingh-sn1gh
      @InderjeetSingh-sn1gh 2 วันที่ผ่านมา +11

      @@bhangu8199 ਇਹ ਪਿੰਡ ਹੀ ਲੰਡਰਾਂ ਦਾ ਬਾਈ

    • @lovepunjab9646
      @lovepunjab9646 2 วันที่ผ่านมา

      @@InderjeetSingh-sn1gh ਪਿੰਡਾਂ ਦੇ ਲੋਕ ਜੁਰਅਤਾਂ ਤੇ ਅਣਖਾਂ ਰੱਖਦੇ ਆ ਇਹ 8 - 10 ਜਾਣੇ ਕੈਮਰੇ ਚੱਕ ਕੇ ਤੁਰੇ ਫਿਰਦੇ ਆ ਤੜਕੇ ਤੋਂ ਸ਼ਾਮ ਤੱਕ । ਹੱਗ ਲਿਆ ਮੂਤ ਲਿਆ ਸਭ ਦਿਖਾਈ ਜਾਂਦੇ ਆ ਪੈਸੇ ਲਈ । ਇੱਕ ਉਹ ਕੋਈ ਮਾਸੜ ਆ ਕੁੱਚ ਦਾਹੜੀਆ।

    • @dilpreetsingh4047
      @dilpreetsingh4047 2 วันที่ผ่านมา +1

      😂😂😂

    • @Jasprit-z678
      @Jasprit-z678 วันที่ผ่านมา

      @@bhangu8199 ਤੂੰ ਤਾਂ ਬਹੁਤ ਸਪੋਰਟ ਬਣਿਆ ਹੋਇਆ ਸੀ ਜਾਨ ਮਾਹਲ ਦਾ ,,ਅਖੇ ਸਾਰੇ ਪਿੰਡ ਨੂੰ ਰੁਜ਼ਗਾਰ ਜਾਨ ਮਾਹਲ ਨੇ ਬਖਸ਼ਿਆ। ਇਹਦੇ ਕਰਕੇ ਬਾਕੀਆਂ ਦੇ ਘਰੇ ਰੋਟੀ ਪੱਕਦੀ 😂।

  • @babbumalhi1139
    @babbumalhi1139 2 วันที่ผ่านมา +31

    ਯਾਰ ਤੇਰੇ ਕਾਹਦਾ ਦੋਸਤ ਅੱਜ ਤੋ ਛੇ ਮਹੀਨੇ ਪਹਿਲਾ ਤੇਰਾ ਕਿਸੇ ਨੇ ਘਰ ਦਾ ਸਮਾਨ ਤੱਕ ਨ੍ਹੀ ਰੱਖਿਆ ਸੀ ਘਰ ਆਪਣੇ ਓਦਣ ਤੂੰ ਰੋਂਦਾ ਫਿਰਦਾ ਸੀ ਕੋਈ ਕਿਸੇ ਦਾ ਨਹੀ ਹੈਗਾ ਦੁਨੀਆ ਤੇ ਸਾਰੇ ਮਤਲਬ ਦੇ ਯਾਰ ਆ ਕੋਈ ਕਿਸੇ ਦਾ ਨਈ ਅੱਜ ਤੂੰ ਫਿਰ ਦੋਸਤ ਦੋਸਤ ਕਰਨ ਐਲਜੀ ਗਿਆ ਮੇਰੇ ਦਿਲ ਦੇ ਕਰਿਬ ਆ ਤੇਰੇ ਦੋਸਤ ਬੱਸ ਫ੍ਰੀ ਦੇ ਦਾਰੂ ਵਾਲੇ ਆ ਓਦਣ ਤੂੰ ਰੋਈ ਜਾਂਦਾ ਸੀ ਮੀ ਹੁਣ ਫਲੈਟ ਚ ਚਲ ਜਣਾ ਹਾਏ ਮੀ ਮਾਰ ਗਿਆ ਹਾਏ ਮੀ ਕੀ ਕਰਨਾ ਅੱਜ ਫਿਰ ਦੋਸਤ ਦੋਸਤ ਕਰੀ ਜਣਾ

    • @babbumalhi1139
      @babbumalhi1139 2 วันที่ผ่านมา +1

      ਕੁਜ ਸਮਜ ਨਾਲ ਚਲਿਆ ਕਰ ਐਵੇ ਨਾ ਕਰ ਸਿਆਣਾ ਬਿਆਨਾ ਤੂੰ ਹੈਗਾ

    • @Sunnysharmabholenaathkapremi
      @Sunnysharmabholenaathkapremi วันที่ผ่านมา

      ਬਾਈ ਇਸ ਬੰਦੇ ਨੇ ਸਾਰੇ ਪਿੰਡ ਨੂੰ ਇੱਕ ਜਰਿਆ ਦਿੱਤਾ ਪੈਸਾ ਕਮਾਓਣ ਦਾ … ਅੱਠ ਸਾਲ ਪਹਿਲਾਂ ਏਨੇ ਚੌਨਲ ਖੋਲਿਆ ਤੇ ਅੱਜ ਜਿੰਨੇ ਇਹਦੇ ਪਿੰਡ ਦੇ ਵਲੋਗਰ ਆ ਓਹ ਸਾਰੇ ਇਹਦੀ ਵੀਡੀਓ ਵਿੱਚ ਆ ਆ ਕੇ ਮਸ਼ਹੂਰ ਹੋਏ ਤੇ ਫਿਰ ਸਾਰਿਆਂ ਨੇ ਆਪਣੇ ਚੈਨਲ ਖੋਲ ਲਏ … ਬਾਈ ਚੈਨਲ ਨਹੀਂ ਚਲਦੇ ਏਵੇਂ ਇੰਨੀ ਜਲਦੀ .. ਲੋਕ ਘੀਸੀਆਂ ਕਡਦੇ ਰਹਿੰਦੇ ਪਰ ਸਬਸਕਰਾਇਬਰ ਨਹੀਂ ਮਿਲਦੇ .. ਇਹਦੇ ਪਿੰਡ ਦੇ ਜਿੰਨੇ ਵਲੋਗਰ ਆ ਸਾਰਿਆਂ ਦੇ ਚੈਨਲ ਇਹਦੇ ਕਰਕੇ ਚੱਲੇ ਕਿਓ ਕੇ ਓਹ ਸਾਰੇ ਇਹਦੀ ਵੀਡੀਓ ਵਿੱਚ ਆਓਦੇ ਸੀ … ਅੱਜ ਓਹ ਸਾਰੇ ਦੋ ਦੋ ਤਿੰਨ ਤਿੰਨ ਚੈਨਲ ਖੋਲ ਕੇ ਇਹਦਾ ਚੈਨਲ ਬੰਦ ਕਰਵਾਓਣ ਵਿੱਚ ਲੱਗੇ … ਪਰ ਇਹ ਬੰਦਾ ਸਮਜਦਾ ਨਹੀ .. ਸਾਰਿਆ ਤੇ ਵਿਸ਼ਵਾਸ ਕਰ ਲੈਦਾ … ਚੱਲੋ .. ਹੋ ਸਕਦਾ ਤਾ ਹੀ ਬਾਬਾ ਇਹਨੂੰ ਬਰਕਤ ਬਕਸ਼ਦਾ …

    • @rajatati7259
      @rajatati7259 วันที่ผ่านมา

      Yr main vi ehi sochda c ki eh danger a oh satan ne uprole.mno es da krde a je pyar krde hunde ta es de brober channel na bnonde nle eh bi sach ki love marriage a eni bi buri mi hundi love marriage gore lok love marriage marriage nu kina chnga samgde a eh dakh lo danger jooth boli jnde a

  • @amarjitsingh3858
    @amarjitsingh3858 วันที่ผ่านมา +22

    ਬਾਈ ਜੀ ਜੋ ਸੈਕੰਡ 100 ਰੁਪਏ ਦਿੱਤਾ ਸੀ ਦੱਸਣ ਦੀ ਕੀ ਲੋੜ ਸੀ ਦਿਖਾਉਣ ਦੀ ਲੋੜ ਸੀ। ਕੁਝ ਗੱਲਾਂ ਦਾ ਪਰਦਾ ਵੀ ਰੱਖਣਾ ਚਾਹੀਦਾ ਸਾਰਾ ਕੁਝ ਇਕ ਖੋਲ ਕੇ ਨੀ ਦੱਸ ਦੇਣਾ ਚਾਹੀਦਾ

  • @malkitsidhu2035
    @malkitsidhu2035 วันที่ผ่านมา +4

    ਬਾਈ ਜੀ ਪ੍ਰਾਹੁਣਾ ਅਨੰਦ ਕਾਰਜ ਤੋਂ ਬਾਅਦ ਹੁੰਦਾ ਹੈ ਜੀ ਵਿਆਹ ਤੋਂ ਪਹਿਲਾਂ ਮੰਗੇਤਰ ਹੁੰਦਾ ਹੈ ਜੀ ਵਿਆਹ ਤੋਂ ਬਾਅਦ ਪ੍ਰਾਹੁਣਾ ਕਹੀਦਾ ਹੈ ਜੀ 🙏🇨🇦🙏

    • @ManpreetDhaliwal-ig8tt
      @ManpreetDhaliwal-ig8tt วันที่ผ่านมา

      ਉਹ ਪ੍ਰੋਣਾ ਵੀ ਨੀ.. ਉਹ ਦੋਸਤ ਏ ਇਹਦਾ 😅

  • @gagandeep9352
    @gagandeep9352 วันที่ผ่านมา +11

    ਅਸੀਂ ਸਭ ਬਹੁਤ ਸੋਹਣੀ ਜਿੰਦਗੀ ਕੱਢ ਰਹੇ ਹਾਂ,, ਜਿਉਂ ਤੂੰ ਨੀਂ ਰਿਹਾ ਚਿੱਟਾ ਧੂੰਆਂ ਤੇਰਾ ਨਿੱਕਲ ਰਿਹਾ

  • @SukhiSangruria
    @SukhiSangruria วันที่ผ่านมา +12

    ਤੇਰੀ ਉਕਾਤ ਹੀ 100 ਵਾਲੀ ਹੈ

  • @lovepunjab9646
    @lovepunjab9646 2 วันที่ผ่านมา +17

    ਤੂੰ ਇਹ ਨੀ ਕਹਿ ਸਕਦਾ ਕਿ ਬਈ ਆਪਾਂ ਨੂੰ ਨਹੀਂ ਪਤਾ ਲਵ ਮੈਰਿਜ ਆ ਕੇ ਅਰੇਂਜ ਮੈਰਿਜ । ਗੱਲ ਖਤਮ । ਤੂੰ ਲੋਕਾਂ ਨਾਲ ਲੜਨ ਬਹਿ ਜਾਨਾ ਜਿਨ੍ਹਾਂ ਦੇ ਵਿਊਜ਼ ਤੈਨੂੰ ਰੋਟੀ ਦਿੰਦੇ ਆ । ਇੱਜ਼ਤ ਕਰਨੀ ਸਿੱਖ ਲੋਕਾਂ ਦੀ ।

  • @lovepunjab9646
    @lovepunjab9646 2 วันที่ผ่านมา +21

    ਜਸਬੀਰ ਬਾਈ, ਲੋਕ ਤੇਰੇ ਤੋਂ ਹੈਰਾਨ ਆ । ਜਦੋਂ ਨੇਤਰ ਕੇ ਤਿੰਨ ਚੈਨਲਾਂ ਤੇ ਸਭ ਕੁੱਝ ਦਿਖਾ ਰਹੇ ਆ ਫਿਰ ਤੁਸੀਂ ਸਾਰੇ ਕਿਉਂ ਓਹਨਾ ਦੇ ਵਿਆਹ ਬਾਰੇ ਗੱਲਾਂ ਕਰ ਰਹੇ ਹੋ ? ਇਹ ਕੋਈ ਅਲੋਕਾਰ ਵਿਆਹ ਹੋ ਰਿਹਾ । ਲੋਕਾਂ ਨੂੰ ਸਭ ਪਤਾ ਵੀਰ । ਥੋਡੇ ਗਵਾਂਡੀ ਪਿੰਡਾਂ ਦੇ ਲੋਕ ਵੀ ਕੰਮੈਂਟ ਕਰਦੇ ਆ ਉਹ ਸਭ ਜਾਣਦੇ ਆ । ਜਾਂ ਤੁਸੀਂ ਠੋਕ ਕੇ ਕਹੋ ਕਿ ਅਸੀਂ ਤਾਂ ਸਿਰਫ ਵਿਊਜ਼ ਲਈ ਵੀਡੀਓ ਬਣਾਉਣੇ ਆਂ ।

    • @singh2441
      @singh2441 2 วันที่ผ่านมา +2

      ਸ਼ੇਰ ਦੇ ਮੂੰਹ ਖ਼ੂਨ ਲਗਾ ਮਾੜਾ... ਤੇ ਇਨਸਾਨ ਦੇ ਮੂੰਹ ਪੈਸਾ ਲਗਾ ਮਾੜਾ . ਇਹ ਪੈਸੇ ਪਿੱਛੇ ਇਹਨਾਂ ਗਿਰੀ ਜਾਂਦਾ ਇਹਨੂੰ ਦੇਖਣੋ ਹਟ ਜਾਨਾ ਲੋਕਾਂ ਨੇ ਇਹ youtuber ਆਪਣੇ ਅੱਪ ਨੂੰ ਬੱਲੇ ਸਿਆਣੇ ਕਿਊ ਆਖਦੇ ਆ

  • @SukhiSangruria
    @SukhiSangruria วันที่ผ่านมา +15

    ਮੈਨੂੰ ਤਾਂ ਇਹ ਬੰਦਾ ਹੀ ਟੈਂਪੂ ਲਗਦਾ 😂😂😂😂😂

  • @lovepunjab9646
    @lovepunjab9646 2 วันที่ผ่านมา +18

    ਤੂੰ ਸਿਰਫ ਇਹ ਚਾਹੁੰਨਾ ਕਿ ਲੋਕ ਤੈਨੂੰ ਹਰ ਵਕਤ ਠੀਕ ਕਹਿਣ ਤੇ ਆਪਣਾ ਦਿਮਾਗ਼ ਨਾ ਵਰਤਣ । ਬੱਲੇ ਓ ਸ਼ੇਰਾ ਤੇਰੇ 😅। ਜੋ ਤੈਨੂੰ ਡਾਲਰ ਆਉਂਦੇ ਆ ਸਾਡੇ ਟਾਈਮ ਅਤੇ ਵਿਊਜ ਕਰਕੇ ਹੀ ਆਉਂਦੇ ਆ । ਜ਼ਮੀਨ ਤੇ ਪੈਰ ਰੱਖ ਕੇ ਚੱਲਿਆ ਕਰ ਬਾਈ 🙏

  • @Jasprit-z678
    @Jasprit-z678 2 วันที่ผ่านมา +42

    ਤੈਨੂੰ ਕੋਈ ਨੀ ਕਹਿੰਦਾ ਤੂੰ ਵੱਡਾ , ਜਾ ਤੈਨੂੰ ਕੋਈ ਨੀ ਕਹਿੰਦਾ ਤੂੰ ਛੋਟਾ,, ਤੂੰ ਆਪ ਹੀ ਸਬੂਤ ਦੇਣ ਤੇ ਲੱਗਿਆ ਹੋਇਆ ਲੋਕਾਂ ਨੂੰ। ਕਾਰਡ ਭਾਵੇਂ ਦੋਸਤ ਲੈਕੇ ਆਇਆ ਸ਼ਗਨ ਦੇਣਾ ਜ਼ਰੂਰੀ ਹੁੰਦਾ। ਲੋਕਾਂ ਦੇ ਕਮੈਂਟ ਸੜੇ ਹੋਏ ਲੱਗਦੇ ਤਾਂ ਕੰਟੈਂਟ ਵੀ ਵਧੀਆ ਪਾਇਆ ਕਰੋ । ਜਦੋਂ ਬਲੋਗ ਵਧੀਆ ਹੋਊ, ਕੋਈ ਗਲਤ ਕਮੈਂਟ ਨਹੀਂ ਕਰਦਾ।

    • @lovepunjab9646
      @lovepunjab9646 2 วันที่ผ่านมา +10

      ਇਹ ਬੰਦਾ/ਭਾਂਡਾ ਬਹੁਤ ਛੋਟਾ ਆ ਤੇ ਪੈਸੇ ਜ਼ਿਆਦਾ ਆ ਗਏ/ਜ਼ਿਆਦਾ ਭਰ ਗਿਆ, ਉੱਛਲ਼ ਰਿਹਾ ਹੁਣ ਇਹ ।

    • @hardevsingh5081
      @hardevsingh5081 วันที่ผ่านมา +2

      Veero maza lea karoji es dea video da 😂😂

    • @navneetkaur5127
      @navneetkaur5127 11 ชั่วโมงที่ผ่านมา

      Who told you advance...wtt thus means advance......sikhi. nick.aur..stich nick..from gurdwara u from...why.. America..or..Canada..gone..western..ae..sick..tuuussi..ho

    • @Jasprit-z678
      @Jasprit-z678 5 ชั่วโมงที่ผ่านมา

      @@navneetkaur5127 I don't understand your English. To read it I have to take birth again on earth. There is no verse of your writing, that you want to say?

  • @Navrajnumberdar13
    @Navrajnumberdar13 17 ชั่วโมงที่ผ่านมา +1

    100 ਰੁਪੇ ਦੇਕੇ ਨਾਲੇ ਆਪਣੀ ਬੇੲਜਤੀ ਕਰਾ ਲਈ ਨਾਲੇ ਭਾਈ ਸਾਹਿਬ ਦੀ ਕਰਾ ਤੀ ਯਾਰ ਤੂੰ ਕੀ ਬੰਦਾ ਏ ਕਿੰਨੀਆ ਵਧੀਆ ਵੀਡੀਓ ਹੁੰਦੀ ਸੀ ਤੇਰੀਆ ਪਹਿਲਾਂ ਹੁਣ ਤਾ ਭੋਰਦਾ ਏ ਯਾਰ

  • @lovepunjab9646
    @lovepunjab9646 2 วันที่ผ่านมา +10

    ਇਹ ਬੰਦਾ/ਭਾਂਡਾ ਬਹੁਤ ਛੋਟਾ ਆ ਤੇ ਪੈਸੇ ਜ਼ਿਆਦਾ ਆ ਗਏ/ਜ਼ਿਆਦਾ ਭਰ ਗਿਆ, ਉੱਛਲ ਰਿਹਾ ਹੁਣ ਇਹ । ਲੋਕਾਂ ਨੂੰ ਗਲਤ ਨਾ ਕਹਿ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਬਾਈ ।

  • @amritpalkaur1822
    @amritpalkaur1822 23 ชั่วโมงที่ผ่านมา +1

    ਅੱਜ ਕੱਲ ਕੋਈ ਵੀ ਸੋ‌ ਤਾਂ ਦਿੰਦਾ ਹੀ ਨਹੀਂ ਜਰੂਰੀ ਸ਼ਗਨ ਦਿਖਾ ਕੇ ਨਹੀਂ ਦੇਈਦਾ 😅

  • @karanveersinghtatla1443
    @karanveersinghtatla1443 2 วันที่ผ่านมา +9

    ਵੀਰ ਜੀ ਦੁਨੀਆਂ ਕਿਸੇ ਨੇ ਨਹੀਂ ਜਿਤੀ ਦਿਲ ਤੇ ਨਾ ਲਾਇਆ ਕਰੌ Okok😊😊😊😊😊❤❤❤❤❤

  • @gurpreetrai3755
    @gurpreetrai3755 วันที่ผ่านมา +4

    ਹਟ ਜਾ ਕੰਮੈਟ ਪੜ ਵਿਆਹ ਸੁੱਖੀ ਸਾਂਦੀ ਸਿਰੇ ਚੜ ਲੈਣ ਦੋ ਫੇਰ ਵੀਡੀਓ ਬਣਾ ਲਓ ਅੱਤ ਖੁਦਾ ਦਾ ਵੈਰ ਹੁੰਦਾ ਆ

  • @SukhiSangruria
    @SukhiSangruria วันที่ผ่านมา +8

    ਲੋਕ ਤੈਨੂੰ ਸੱਦਾ ਤਾਂ ਦਿੰਦੇ ਆ ਕਿ ਇਹਨੂੰ ਦਾਰੂ ਪੀਲਾ ਕਿ ਇਹਦਾ ਬਾਂਦਰ ਡਾਂਸ ਦੇਖਾਂਗੇ 😂😂😂

  • @jkpunjabi578
    @jkpunjabi578 2 วันที่ผ่านมา +9

    ਬਾਈ ਤੂੰ ਹੋਰ ਕਿਸੇ ਕੰਨਟੇਕਟ ਤੇ ਗੱਲ ਕਰਿਆ ਵਿਆਹ ਦੇ ਨੇਤਰ ਕੇ ਤਿੰਨ ਚੈਨਲ ਚੱਲਦੇ ਹਨ ਸਾਰੀਆਂ ਗੱਲਾਂ ਕਰਦੇ ਤੈਨੂੰ ਗੱਲਬਾਤ ਦਾ ਪਤਾਂ ਨਹੀ ਅੱਧੀ ਗੱਲ ਦਾ ਤੈਨੂੰ ਪਤਾ ਨਹੀਂ ਹੁੰਦਾ ਤਾ ਲੋਕ ਗਲਤ ਕੁਮੇਟ ਕਰਦੇ

  • @PreetGur-dl2dw
    @PreetGur-dl2dw 2 วันที่ผ่านมา +11

    ਬਾਈ ਜੀ ,,ਇਹੀ ਗੱਲਾ ਕਰਕੇ ਲੋਕ ਗਲਤ ਕਮੈਂਟ ਕਰਦੇ ਆ ,ਜਦੋ ਹੋਰ ੲਈ , ਭਕਾਈ ਮਾਰ ਦੇਣੀ ਹੁੰਦੀਆ, ਕਿਸੇ ਨੇ ਨਹੀ ਕਿਹਾ ਵੀ ਥੋਨੂੰ ਪੁੱਛਦਾ ਨਹੀ ਕੋਈ, ਸਸਕਰਾਇਬਰ ਤਾ ਸਾਰੇ ਬਲੌਦੇ ਆ ਵਿਆਹ ਵਿੱਚ ਇੱਜ਼ਤ ਮਾਣ ਕਰਦੇ ਆ ,ਨੇਤਰ ਕੇ ਨੀ ,ਕਰਦੇ ,ਇਸ ਟਾਈਮ ਲੋਕ ਇੰਦਾ ਕਿਹ ਰਹੇ ਆ ,ਦੋਸਤ ਦਾ ਕਰਜਾ ,ਗਾਹ ਪਾਏ ਬਿੰਨਾ ਨੀ ਉਤਾਰ ਹੁੰਦਾ

  • @InderjeetSingh-sn1gh
    @InderjeetSingh-sn1gh 2 วันที่ผ่านมา +23

    ਆਹੋ ਸਮਾਂ ਤਾਂ ਬਦਲ ਰਿਹਾ ਭਾਈ ਜਿਵੇਂ ਤੂੰ ਯੂਟਿਊਬ ਤੇ ਆਪਣੀ ਤੇ ਆਪਣੇ ਪਿੰਡ ਵਾਲਿਆਂ ਦੀ ਇੱਜਤ ਨੰਗੀ ਕਰਨ ਤੇ ਲੱਗਿਆ ਹੋਇਆ ਹੈ।

  • @Ruhaniyat13
    @Ruhaniyat13 2 วันที่ผ่านมา +6

    ਇਸ ਵਿੱਚ ਤੁਹਾਡੀ ਕੋਈ ਗਲਤੀ ਨਹੀਂ ਹੈ । ਦੋਨੋ ਬੰਦਾ ਜਿਆਦਾ ਲੋਕ ਮੋਹ ਹੰਕਾਰ ਦਿਲ ਚ ਹੁੰਦਾ ਹੈ ਤਾਂ ਉਸ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ । ਅਤੇ ਨਾ ਹੀ ਇਹ ਸਭ ਤੁਸੀਂ ਬੋਲ ਰਹੇ ਹੋ ਇਹ ਤੁਹਾਡੇ ਵਿੱਚ ਬੈਠਾ ਹੋਇਆ ਮਨ ਬੋਲ ਰਿਹਾ ਹੈ । ਜਦੋਂ ਤੁਹਾਡੀ ਪਰਮ ਪਰਮਾਤਮਾ ਆਤਮਾ ਬੋਲੀ ਤਾ " ਮਨ ਨੀਵਾ ਮਤ ਉੱਚੀ ਬੋਲੇਗੀ । ਇਹ ਲੋਭ ਮੋਹ ਹੰਕਾਰ ਦੀਆਂ ਗੱਲਾਂ ਤੁਹਾਨੂੰ ਹੁਣ ਸਮਝ ਨਹੀਂ ਆ ਹੁਣ ਤੁਸੀਂ ਇਸ ਨੂੰ ਆਪਣਾ ਕਾਰੋਬਾਰ ਬਣਾਇਆ ਹੋਇਆ ਹੈ ਪਰ ਜਦੋਂ ਤੁਸੀਂ ਆਪਣੇ ਜਵਾਨੀ ਪੈਰ ਤੋਂ ਛੱਡ ਕੇ । ਬੁਢਾਪੇ ਵੱਲ ਗੇੜਾ ਖਾਓਗੇ ਤਾਂ ਤੁਹਾਨੂੰ ਨੂੰ ਅਹਿਸਾਸ ਹੋਵੇਗਾ ਕਿ ਆਪਾਂ ਜਿੰਦਗੀ ਵਿੱਚ ਕੀ ਕੀਤਾ ਹੈ ।

    • @Jasprit-z678
      @Jasprit-z678 วันที่ผ่านมา

      @@Ruhaniyat13 🙌🙌💯

  • @sohnakaka2969
    @sohnakaka2969 2 วันที่ผ่านมา +15

    Fr v Veer 500 jyada ni...parauna thoda 500 chaida c....100 ta koi rishtedari cho laagi aunda aj kal onu ni dinde apa....baki Veer ji thodi marji a...sanu ta thode nl v netar veerji hona Vang e pyar a.... Viah di tyari ta asi netar Veer de vlog to nl nl dekhde a

    • @PreetGur-dl2dw
      @PreetGur-dl2dw 2 วันที่ผ่านมา

      Nikki aa gallan taa hoo rhi aa Loka nu Pta naa Lag jave kine Lakh aaunda Hafte daa😮

  • @jagirsohal3902
    @jagirsohal3902 5 ชั่วโมงที่ผ่านมา

    Putter ji people got o work to do don't worry about them they got nothing else to do glan hee Karnya khush rkhe 🎉🎉

  • @PreetGur-dl2dw
    @PreetGur-dl2dw 2 วันที่ผ่านมา +8

    ਲੋਕਾ ,,ਦੀ ਬਾਈ, ਕਮਾਈ, ਖਾਨਾ ਪਾਉਨਾ ਲਗੋਣਾ ,ਇਸ ਟਾਈਮ ,ਸਭ ਲੋਕਾ ਸਿਰ ਤੋ ਆ ਜੇ ਲੋਕ ਨਾ ,ਹੁੰਦੇ ਚੈਨਲ ਤੇ ,12,-14 ਘੰਟੇ ਆ ਤੇ ਲੱਗਿਆ ਹੋਣਾ ਸੀ ਕਿਤੇ ਗਲਤ ਕਮੈਂਟ ਲੱਛਣਾ ਕਰਕੇ ਆਉਦੇ ਆ ,ਲੋਕਾ ਨੂੰ ਫੁੱਦੂ ਦੱਸਣਾ ਹੱਲ ਨੀ ,ਭਕਾਈ ਬੰਦ ਕਰਦੋ 😮

  • @SukhiSangruria
    @SukhiSangruria วันที่ผ่านมา +6

    ਤੇਰੇ ਕੰਮ ਹੀ ਛਿੱਤਰ ਖਾਣ ਵਾਲੇ ਆ

  • @gurmeetkaurpandher9057
    @gurmeetkaurpandher9057 วันที่ผ่านมา +6

    ਗਲਤ ਬੋਲਣ ਵਾਲਿਆਂ ਬੋਲੀ ਜਾਣਾ ਧਿਆਨ ਨਾ ਦਿਓ ਸਾਨ੍ਹ ਪਤਾ ਤੁਹਾਡੇ ਚਾਚੇ ਤਾਇਆ ਦਾ ਕਿਨਾ ਪਿਆਰ ਹੈ ਮੈਨੂੰ ਬਹੁਤ ਸਾਲ ਹੋ ਗਏ ਤੁਹਾਡੀਆਂ ਵੀਡੀਓ ਨੂੰ ਦੇਖਦਿਆਂ 🙏

  • @sukhheer1644
    @sukhheer1644 วันที่ผ่านมา +3

    Sir 100 rupees is nothing atleast 500

  • @GurdeepSingh-j9r
    @GurdeepSingh-j9r วันที่ผ่านมา +5

    100
    😢😢😢😢😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @LiaqatAli-cw4lf
    @LiaqatAli-cw4lf 2 วันที่ผ่านมา +5

    You are doing shareeqa.

  • @SurjitSingh-kc4ez
    @SurjitSingh-kc4ez วันที่ผ่านมา

    ਇਹ ਠੀਕ ਹੈ ਕਿ ਤੁਸੀਂ ਆਪਣੀ ਵਾਈਫ ਨੂੰ ਰਿਸਪੈਕਟ ਜਿਆਦਾ ਦਿੰਦੇ ਹੋ ਇਹ ਓਵਰ ਲਗਦਾ ਹੈ

  • @dhindsagroup9927
    @dhindsagroup9927 วันที่ผ่านมา +2

    ਇਹ ਤਾ ਸ਼ੁਕਰ ਕਰ ਤੇਰੇ ਵਲੋਗ ਚੱਲ ਗੇ ਨਹੀ ਤਾ ਤੇਰੀ ਜ਼ਿੰਦਗੀ ਅਜ ਹੋਰ ਹੀ ਹੋਣੀ ਸੀ

    • @hardevsingh5081
      @hardevsingh5081 วันที่ผ่านมา

      Exactly eh comment sab velogra lae haji

  • @mangatram3791
    @mangatram3791 วันที่ผ่านมา

    Nice bro ❤

  • @robinbuttar6473
    @robinbuttar6473 2 วันที่ผ่านมา +3

    Bro u dont need to explain anybody u good

  • @Sukhwinderkaur-f1r2u
    @Sukhwinderkaur-f1r2u วันที่ผ่านมา +2

    Je paise ditte te prone nu 500 de dinda😂

  • @22gukwaley41
    @22gukwaley41 วันที่ผ่านมา +1

    Oh bai jasvir yarr 100 rupay wali gall jachi nahi.

  • @amarpreetkaur5548
    @amarpreetkaur5548 2 วันที่ผ่านมา +9

    500 rs koi zyada nai hunda.. Ajkl aam hai 500 dena..

  • @InderjeetSingh-sn1gh
    @InderjeetSingh-sn1gh 2 วันที่ผ่านมา +11

    ਜਸਵੀਰ ਮੋਟਰ ਤੇ ਬੁ਼ੰਡ ਦੇ ਤੂੰ ਤੇ ਜੈਸਮੀਨ ਦੇ ਵਿਆਹ ਦੇ arrangement ਦਾ ਜਲੂਸ ਕੱਢ ਕੇ ਰੱਖ ਦਿੱਤਾ ਭੈਣ ਦੀ ਲੰਨ ਤੇਰੀ

  • @amanbatthverka62
    @amanbatthverka62 วันที่ผ่านมา +1

    ਭੱਊ ਜੀ ਤੁਹੀ ਕਿਹੇ ਵੀ ਚੀਜ ਪਿੱਛੇ ਹੱਥ ਧੋ ਕੇ ਪੈ ਜਾਨੇ ਔ.

  • @GurinderSingh-w2o
    @GurinderSingh-w2o 2 วันที่ผ่านมา +4

    250 de dinda fr😂😂😂😂

  • @jaat1847
    @jaat1847 วันที่ผ่านมา +1

    Bhai jyada tension na liya kro...nahi to sugar ho jayegi...ye public hai kisi ke muh pr tape nahi lga sakte..na hi comment krne ke paise lagte hai.....sahi jivan ji rha h ... tension not...

  • @ParamjeetSingh-ol4ir
    @ParamjeetSingh-ol4ir 12 ชั่วโมงที่ผ่านมา

    ਜੇ ਤੈਨੂੰ ਕਮੈਂਟਾਂ ਦਾ ਐਨਾ ਦੁੱਖ ਲੱਗਦਾ ਤਾਂ ਕਮੈਂਟ ਬੰਦ ਕਰ ਦੇ । ਜੇ ਕਮੈਂਟ ਔਨ ਕਰੇ ਆ ਤਾਂ ਫਿਰ ਲੋਕਾਂ ਦੀ ਸੁਣਨੀ ਵੀ ਸਿੱਖ ਲੈਅ ।

  • @barkatsingh8012
    @barkatsingh8012 2 วันที่ผ่านมา +4

    O bas kar ho Jan da Marge 🙏

  • @harkirpalsingh
    @harkirpalsingh วันที่ผ่านมา +2

    Kite teri moto tn ni pehla lta tn ni chka gya kite oh dekhi bhra jmna bht khrab a love marriage a fer tn pkka 😂😂😂

  • @SukhiSangruria
    @SukhiSangruria วันที่ผ่านมา +2

    Oda tu Kari jana mere kol paisea bhot a 100 deta ga 500 ja 1000 ta denda

  • @sukhkaran8155
    @sukhkaran8155 วันที่ผ่านมา +5

    Landar banda to

  • @ursphbia2375
    @ursphbia2375 วันที่ผ่านมา

    Veere Sarpanchi series vi khatam hogi hun jaismeen da viah vi ho jana usto vaad kehdi series shuru karuge 😂

  • @gurfathesingh4387
    @gurfathesingh4387 วันที่ผ่านมา

    9:58 9:59

  • @taransangha3408
    @taransangha3408 วันที่ผ่านมา +4

    Ohhhhhh kanjoos and maari soooch 500 bohut Jayada hou tere lai loka lai normal ya aaj de date ch 100 below average

  • @SukhwinderSingh-d3k1m
    @SukhwinderSingh-d3k1m 2 วันที่ผ่านมา +1

    👍👍👍

  • @Jashan8931
    @Jashan8931 2 วันที่ผ่านมา +1

    ❤❤❤❤❤

  • @gurpreetsingh-er4my
    @gurpreetsingh-er4my วันที่ผ่านมา

    ❤❤good

  • @SukhiSangruria
    @SukhiSangruria วันที่ผ่านมา +2

    ਤੈਨੂੰ ਨੀ ਸੰਗ ਸ਼ਰਮ ਹੈਗੀ ਨੇਤਰ ਵਾਈ ਹੁਣਾਂ ਨੂੰ ਤਾਂ ਹੈਗੀ ਆ ਤਾਂ ਉਹ ਟਰੈਕਟਰ ਦਿੰਦੇ ਆ

    • @rajatati7259
      @rajatati7259 วันที่ผ่านมา +2

      Suwa dinde a es da saman vi nhi c rakhiya ona oh buht satan a viki da muhh dakho kadu barga a

  • @thanks488
    @thanks488 2 วันที่ผ่านมา +2

    100 rupees = sgd less then $ 2 🤔

  • @RakeshKumar-sn7rd
    @RakeshKumar-sn7rd วันที่ผ่านมา

    🙏🏼🙏🏼👌🏻👌🏻❤️❤️🎉🎉

  • @gurinderkaur8494
    @gurinderkaur8494 วันที่ผ่านมา +1

    🎉🎉🎉🎉🎉

  • @sukhkaran8155
    @sukhkaran8155 วันที่ผ่านมา +4

    Eh sara day motar de bonki janda

  • @happy1123u
    @happy1123u วันที่ผ่านมา +1

    Thnu kisi nu nahi pata ehny 100 keyu deta . thnu pata ehny keha c neetar kol pasy hani hun eh shetra to darda vai kalnu fir na koi gal hojy bai tu sanu nema dhkona

  • @mandeep-Kaur-93
    @mandeep-Kaur-93 วันที่ผ่านมา +1

    Sade v nahi veer 100 dinde 500 tk hi dinde aa

  • @RakeshKumar-sn7rd
    @RakeshKumar-sn7rd วันที่ผ่านมา +1

    🐕🐕👌🏻👌🏻🙏🏼🙏🏼❤️❤️😆😆

  • @dhillon993.
    @dhillon993. วันที่ผ่านมา +3

    Eithe boln joga chithi nu piche betha c lok k 😂 loll bnda

  • @narindersingh9780
    @narindersingh9780 2 วันที่ผ่านมา +3

    Ah galla tu natar ta Vicky y da vlog dekh k boll da aw tr

    • @rajatati7259
      @rajatati7259 วันที่ผ่านมา +1

      Viki da muhh dakh lo kida bada a jida bander da muhh huve

  • @amansandhu4845
    @amansandhu4845 วันที่ผ่านมา +2

    Andr luk jayi card na fdi 😅

  • @sarbjitkaur2182
    @sarbjitkaur2182 วันที่ผ่านมา +1

    love marriage vich tera hath

  • @VeerpalKaur-v1f
    @VeerpalKaur-v1f ชั่วโมงที่ผ่านมา

    500 ਦੇਣਾ ਸੀ

  • @RakeshKumar-sn7rd
    @RakeshKumar-sn7rd วันที่ผ่านมา

    📷🙏🏼🙏🏼❤️❤️👌🏻👌🏻

  • @harjeetkaur7813
    @harjeetkaur7813 2 วันที่ผ่านมา +2

    Chal dost v c per hun ta tainu pata javayi banan wala hai us natey rista hor ho gaya hun

  • @HarpreetSingh-h4h
    @HarpreetSingh-h4h 2 วันที่ผ่านมา +3

    Ghaint veer❤❤❤❤

  • @SehajpreetSingh-g1k
    @SehajpreetSingh-g1k วันที่ผ่านมา +2

    Chal tera dost hi sahi 100 daana banda nhi se oda ta har time fukri maar da rhanda ta vase vi asi ajj ta dakhea nhi tere dost nu tu budha ho gea oh ta vichara aje jindgi suru karn laga

  • @SurinderSingh-x1v
    @SurinderSingh-x1v วันที่ผ่านมา +2

    Yarr. Kui gall hajam kar liya kar

  • @Positive_Shakti
    @Positive_Shakti 2 วันที่ผ่านมา +1

    It’s true time change ho gaya h. Aajkal ki generation advanced h kafi that is right. Ye achhi baat h 👍 education kaam aa rahi h. Khyalat bhi change hone chahiye.

  • @gulumulu001
    @gulumulu001 2 วันที่ผ่านมา +3

    Bhaji parwah na karo. Lok te babe nanak nu vi nahi San shad de. Enjoy your life.

    • @Jasprit-z678
      @Jasprit-z678 วันที่ผ่านมา

      @@gulumulu001 ਭਾਜੀ, ਪਹਿਲਾਂ ਤਾਂ ਤੁਸੀਂ ਏਸ ਚਵਲ ਬੰਦੇ ਨੂੰ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨਾਲ compare ਨਾ ਕਰੋ । ਗੁਰੂ ਨਾਨਕ ਪਾਤਸ਼ਾਹ ਜੀ ਨੇ ਸੱਚ ਦਾ ਹੋਕਾ ਦਿੱਤਾ। ਸੱਚ ਦੇ ਰਾਹ ਤੇ ਚਲਾਇਆ , ਕਿਸੇ ਨੂੰ ਮਾੜਾ ਨਹੀਂ ਕਿਹਾ , ਹਮੇਸ਼ਾ ਅਕਾਲ ਪੁਰਖ ਦੇ ਭਾਣੇ ਚ ਰਹਿਣਾ ਸਿਖਾਇਆ । ਕਿਰਤ ਕਰੋ ਵੰਡ ਛਕੋ ਦਾ ਨਾਅਰਾ ਦਿੱਤਾ , ਇਹਨੇ ਸ਼ਰਾਬੀਆਂ ਨੂੰ ਕਿਰਤ ਕਰਨ ਦੀ ਮੱਤ ਤਾਂ ਕੀ ਦੇਣੀ ਸਗੋਂ ਉਹਨਾਂ ਨੂੰ ਪੈਸੇ ਵੰਡਦਾ ਕਿ ਤੁਸੀਂ ਦਾਰੂ ਪੀਓ। ਗੁਰੂ ਨਾਨਕ ਸਾਹਿਬ ਜੀ ਨੇ ਇਹ ਨਹੀਂ ਕਿਹਾ ਕਿ ਤੁਸੀਂ ਮੋਟਰਾਂ ਤੇ ਜਾਕੇ ਲੋਕਾਂ ਨੂੰ ਭੰਡਣ ਲੱਗ ਜਾਓ। ਇਹ ਪੂਰੇ ਏਰੀਏ ਦੇ ਲੋਕਾਂ ਦੀ ਭੰਡੀ ਕਰਨ ਤੇ ਲੱਗਿਆ ਹੋਇਆ , ਤੁਹਾਨੂੰ ਵੀ ਇਹਦੀਆਂ ਇਹੀ ਜੱਬਲੀਆਂ ਪਸੰਦ ਆਉਂਦੀਆਂ। ਵਾਹ! 🙌 । ਯਾਦ ਰੱਖਿਓ‌ ਇਹ ਬੰਦਾ ਕਿਸੇ ਦਾ ਸਖਾ ਨਹੀਂ । ਸਾਡੇ ਏਰੀਏ ਦਾ ਸਾਨੂੰ ਤਾਂ ਪਤਾ। ਬਾਕੀ ਹੋਰ ਗੱਲਾਂ ਵੀ ਨੇ ,ਜ਼ੋ ਨਾ ਕੀਤੀਆਂ ਜਾਣ ਚੰਗ਼ਾ, ਨਹੀਂ ਜਿਹੜੇ ਚਾਰ ਲੋਕ ਵੇਖਦੇ ਉਹ ਵੀ ਹਟ ਜਾਣਗੇ।

  • @barinderdhillon3362
    @barinderdhillon3362 2 วันที่ผ่านมา

    We see unity of family

  • @jasvirlotta7726
    @jasvirlotta7726 วันที่ผ่านมา +5

    Just leave Jasmine alone. Badhu galan karda renda. Mae tenoo keha bas kar. Too Jasmine dey sauriyan naal puada pa lena. Jasmine dey viah da drama na bna. Stop it! Baaz aaja

  • @rajwantkaur7170
    @rajwantkaur7170 2 วันที่ผ่านมา +1

    🙏🙏🙏🙏🙏🙏

  • @guranshsekhon1849
    @guranshsekhon1849 วันที่ผ่านมา +1

    500 nal koi wadda ni hunda bhrawa tu kehdi dunia ch firda

  • @sriganganagarcardeals511
    @sriganganagarcardeals511 วันที่ผ่านมา

    Bai ji 500 norml h koi viyaah lke aaya howe ta , koi nhi amir kehnda 500 den naal ,,, 500 da grib lok v dinde shgan de kamm te ta ,,, 500 ta saare dindw tnu koi amir ni knda ,, 100 ale zmane gye , ristedara de jwaka nu v 200 ja 500 dyide hun ,,,, 500 ala zmana bro

  • @BalwinderSingh-ft8wo
    @BalwinderSingh-ft8wo 2 วันที่ผ่านมา +4

    Yrr is no koi ni pucha da is no frood no

    • @jassisingh6319
      @jassisingh6319 2 วันที่ผ่านมา +1

      J koi ni puchda fer tu apni phen pinki da rishta dena ghusia ehnu 😜😜😀 tampu makhma mircha lag mekhma member uyi mechi firda dekh dekh k 🌶🐒🐒

  • @SukhwinderSingh-d3k1m
    @SukhwinderSingh-d3k1m 2 วันที่ผ่านมา +3

    Paji Lukka Di tension na liya karo

  • @guranshsekhon1849
    @guranshsekhon1849 วันที่ผ่านมา +1

    Tainu dwai di lod a …kise dimag wale kol ja

  • @David_Lal15
    @David_Lal15 วันที่ผ่านมา

    Tension na leh uncle

  • @Thanks-uj4hx
    @Thanks-uj4hx 19 ชั่วโมงที่ผ่านมา

    Pahli gal hai ji dhee da vihah hai jroori saryia galla show jroori hai thuci gall gall vich una de dhee galla karky midiya ch ki sabat karna chundy ho aap apni gall karo ghar de 😮😮

  • @jassisingh6319
    @jassisingh6319 2 วันที่ผ่านมา +4

    Kyu rola pya yaar tuhadi life aa 100 deyo 200 deyo khus reho .kyi lok machde aa mechi jana ohna nai mircha lag mekhma member nai oh sab 😊

  • @SukhwinderSingh-d3k1m
    @SukhwinderSingh-d3k1m 2 วันที่ผ่านมา

    Ok paji

  • @giiljagmohansinghgill2194
    @giiljagmohansinghgill2194 วันที่ผ่านมา

    100😅😅

  • @SarbjotSingh-k9m
    @SarbjotSingh-k9m วันที่ผ่านมา +1

    Shrm krr 100 ru den lgga

  • @ssp690
    @ssp690 2 วันที่ผ่านมา +1

    🫶🤟🙏🫶🙏🥰

  • @mandipsingh7079
    @mandipsingh7079 วันที่ผ่านมา

    Koi hor video bna lo bahut ho geya verr bs kr hun

  • @tejichahal1854
    @tejichahal1854 วันที่ผ่านมา

    Double sides tusi oo, you said bahut pyar aa sada then you said mai respectful way nal show karda what it means , oh over karde aaa laughing etc, shame on your self Mr mahal. I you have guts then bakbaas openly kar.Befkoof banda

  • @hardevsingh5081
    @hardevsingh5081 วันที่ผ่านมา

    O prava Koe na gaha to video theek bnai jo viewers nu v theek lagan.

  • @hariommahal4415
    @hariommahal4415 วันที่ผ่านมา

    Tansan not bhai
    Sab theek hoga

    • @hardevsingh5081
      @hardevsingh5081 วันที่ผ่านมา +1

      Yes tension ne lane tu ena comment day like ha😂😂

  • @sarbjitkaur2182
    @sarbjitkaur2182 วันที่ผ่านมา

    100 ruppes te lagea nu denda

  • @ManjitKaur-hb6bc
    @ManjitKaur-hb6bc 2 วันที่ผ่านมา +3

    Loka de Tashan na leo karo veer ji ❤❤❤❤❤❤

  • @DsSaini-h4f
    @DsSaini-h4f วันที่ผ่านมา +1

    Yaar dost hun bad vich jawai pehla tere peri hath laya yar dost hath milayunda

  • @HarjeetBath-l4f
    @HarjeetBath-l4f วันที่ผ่านมา +1

    ਮਿੱਟੀ ਪਟਤੀ ਦੇਸਤ ਦੀ

  • @SimarjeetSekhon-k5o
    @SimarjeetSekhon-k5o 19 ชั่วโมงที่ผ่านมา

    Dikona kyoun a fair

  • @PB--hb7lj
    @PB--hb7lj 2 วันที่ผ่านมา +1

    bai ji loka nu safayi den di lor ni ,tusi vadya kam kar rahe ho

  • @sukhbahal2982
    @sukhbahal2982 2 วันที่ผ่านมา +2

    Pagg den da haq bnda c

  • @sukhmanjotsingh7427
    @sukhmanjotsingh7427 2 วันที่ผ่านมา +4

    ਬਹੁਤ ਵਧੀਆ ਹੈ ਵੀਰ

  • @HarjeetBath-l4f
    @HarjeetBath-l4f วันที่ผ่านมา

    Dis Like maria kro