ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
*ਬਹੁਤ ਵਧੀਆ ਅਵਾਜ਼ 22 ਦੀ ਸਪੋਟ ਕਰੋ ਵੱਧ ਤੋਂ ਵੱਧ*
Good❤
So cute voice❤❤❤
ਪੱਲੇ ਦਾਰੀ ਦਾ ਕੰਮ ਬਹੁਤ ਜ਼ੋਰ ਦਾ ਹੈ ਇਹ ਮੇਹਨਤ ਦਾ ਕੰਮ ਹੈ ਗਰਮੀ ਵਿਚ ਬੋਗੀ ਭਰਨੀ ਬਹੁਤ ਅਔਖੀ ਹੋ ਜਾਂਦੀ
ਮਾਣੀ ਜਾਰ ਤੇਰੀ ਆਵਾਜ਼ ਬਹੁਤ ਵਧੀਆ ਹੈ ਰੱਬ ਤਰੱਕੀਆਂ ਦੇਵੇ ਬਿਲਕੁਲ ਅਵਾਜ਼ ਮਾਣਕ ਜੀ ਨਾਲ ਮਿਲਦੀ ਆ
ਬਹੁਤ ਵਧੀਆ ਅਵਾਜ਼ ਆ ਬਾਈ ਤੇਰੀ । ਖਿੱਚ ਕੇ ਰੱਖ ਕੰਮ । ਕੋਈ ਇਹਨੂੰ ਸੋਸ਼ਲ ਮੀਡੀਆ ਦੇ account ਬਣਾਕੇ ਦਏ ਓਥੇ ਪਾਇਆ ਕਰੇ ਗਾਣੇ ।
ਬਹੁਤ ਵਧੀਆ ਗਾਇਆ ਮਾਣੀ ਵੀਰੇ ਜੳਂਦੇ ਵਸ਼ਦੇ ਰਹੋ ਧੰਨਵਾਦ ਵੀਰੇ ਸਲਾਮ
ਸਾਡੇ ਮੁੱਖ ਮੰਤਰੀ ਜੀ ਭਗਵੰਤ ਸਿੰਘ ਮਾਨ ਜੀ ਨੁੰ ਅਪੀਲ ਕਰਦੇ ਹਾਂ ਜੀ ਕਿ ਇਸ ਵੀਰ ਨੁੰ ਪੱਕਾ ਕਰ ਦੇਣ ਜੀ
ਬਹੁਤ ਵਧੀਆ ਬਾਈ ਮੋਣੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇਵਾਹਿਗੁਰੂ ਜੀ ਮੇਹਰ ਕਰਨਗੇ
ਬਹੁਤ ਵਧੀਆ ਅਵਾਜ਼ 22 ਦੀ ਬਾਈ ਸਾਰੇ ਰਲਕੇ ਬਾਈ ਮਾਣੀ ਦੀ ਜ਼ਰੂਰ ਮਦਦ ਕਰੋ❤Very very nice song 🎉
ਵੀਰ ਦਾ ਗੀਤ ਜਰੂਰ ਰੰਕਿਉਟ ਹੋਣਾ ਚਾਹੀਦਾ ਹੈ ਕੋਈ ਅੱਗੇ ਆ ਕੇ ਵੀਰ ਦੀ ਫੜੋ ਬਾਹ ਬਹੁਤ ਧੰਨਵਾਦ ਜੀ🙏
ਬਹੁਤ ਸੋਹਣੀ ਅਵਾਜ ਹੈ ਬਾਈ ਹੈ ਭੀ ਖੁਸ਼ਦਿਲ ਰੱਬ ਭਲਾ ਕਰੇ ਸਭ ਮਨੋਕਾਮਨਾਵਾਂ ਪੂਰੀਆਂ ਹੋਣ ਤੰਦਰੁਸਤੀ ਅਤੇ ਲੰਬੀ ਉਮਰ ਹੋਵੇ ਰੱਬ ਉਸਦੀ ਕਲਾ ਨੂੰ ਚਾਰ ਚੰਨ ਲਾਏ
ਵੀਰ। ਜੀ।ਬਹੁਤ ਵਧੀਆ। ਅਵਾਜ। ਸਲੂਟ।ਕਰਦੇ। ਜੀ।ਵੀਰ। ਮਦਦ।ਕਰ।ਕੇ।ਅੱਗੇ। ਵਿਦਾਉਣ। ਦੀ।ਕਿਰਪਾ। ਕਰੋ।ਸਾਰੇ ❤❤❤❤❤❤🎉
ਬਾਈ ਤੇਰੀ ਆਵਾਜ਼ ਦਿਲ ਨੂੰ ਸਕੂਨ ਦਿੰਦੀ ਆ
ਦੇਖਲੋ ਚੰਗੀਆਂ ਅਵਾਜਾ ਗਰੀਬੀ ਵਿਚ ਦੱਬੀਆਂ ਵਾਹਿਗੁਰੂ ਜੀ ਕ੍ਰਿਪਾ ਕਰੋ ਵੀਰ ਤੇ ਬਹੁਤ ਹੀ ਸਹੋਣੀ ਅਵਾਜ 👍🌹👍
ਇਸ ਗਰੀਬ ਨੂੰ ਮੱਦਦ ਦੀ ਲੋੜ ਹੈ। ਜੋ ਸਾਨੂੰ ਕਰਨੀ ਚਾਹੀਦੀ ਹੈ
ਬਹੁਤ ਖੂਬ ਜੀ।
ਬਹੂਤ ਵਦੀਆ ਅਵਾਜ ਹੈ ਬਾਈ ਦੀ 🎉🎉🎉
ਬਾਈ ਜੀ ਬਹੁਤ ਵਧੀਆ ਸੋਹਣਾ ਗਾਈਆ ਕਿਸੇ ਟਾਈਮ ਅਸੀ ਵੀ ਪੱਲੇਦਾਰੀ ਕਰਦੇ ਰਹੇ ਆ ਬਹੁਤ ਸੋਹਣਾ ਲੱਗਿਆ ਜੀ ਤੁਹਾਡਾ ਇਹ ਗੀਤ ਸੁਣ ਕੇ ਪਰਮਾਤਮਾ ਥੋਨੂੰ ਬਹੁਤ ਬਹੁਤ ਤਰੱਕੀਆਂ ਬਖਸ਼ੇ
ਤੁਸੀ ਕਿਥੇ ਕਰਦੇ ਹੋ ਪਲੇਦਾਰੀ
ਬਹੁਤ ਵਧੀਆ ਵੀਰ ਜੀ ਅਵਾਜ਼ ਅਤੇ ਕਲਮ ਦੋਨਾਂ ਨੂੰ ਮੁਬਾਰਕਾਂ ਪ੍ਰਰਮਾਤਮਾ ਤਰੱਕੀ ਬਖਸ਼ੇ ਗੀਤਕਾਰ ਅਜੈਬ ਤਾਜੋਕੇ ਵਾਲਾ
ਇਹੋ ਜਿਹੇ ਗਰੀਬ ਬੰਦੇ ਦੀ ਸਪੋਟ ਕਰੀਆ ਕਰੋ ਰੱਬਾ ਇਸ ਵੀਰ ਦਾ ਆਪਣਾ ਗੀਤ ਰਕਾਡ ਹੋ ਜਾਵੇ ਵਾਹਿਗੁਰੂ ਜੀ👋👋 ਜੇ ਅਵਾਜ਼ ਬਕਸੀ ਏ ਤਾਂ ਗੀਤ ਵੀ ਕਰਵਾ ਦਿਓ 👋👋 ਹੱਥ ਜੋੜ ਕੇ ਬੇਨਤੀ ਹੈ
ਮੇਹਨਤ ਕੱਸ ਇਨਸਾਨਾਂ ਨੂੰ ਮੇਰਾ ਦਿਲੋਂ ਸਲੂਟ, ਦੋ ਸੱਖਤ ਮਜ਼ਦੂਰੀ ਦੇ ਕਮਾਏ ਪੈਸਿਆਂ ਨਾਲ ਮੱਸਤ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ , ਪਰਮਾਤਮਾ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖੇ - ਬਹੁਤ ਖੂਬ।
जय हो
ਬਹੁਥ ਹੀ ਵੱਧੀਆ ਵੀਰੇ ਸਾਰੀਆ ਨੂੰ ਬੇਨਤੀ ਹੋ ਭਾਵੇ ਧੌਡੲ1ਹੀ ਦਿਓ ਜੁਰੁਰ ਬਹੁਤ ਵੱਧੀਆ ਆਵਾਜ਼ ਹੈ ਪੰਜਾਬ ਦੀ ਸਾਨੂ ਮਾਨ ਹੈ ਜੌ ਕਿਤੈ ਕਿਮਪੁਟਰ ਡੇਕਤੇ ਹੌਵੇਤਾ ਇਹ ਆਵਾਜ ਬੁਲੰਦ ਹੇਵੇਗੀ ਰੱਬ ਮਹੇਰ ਕਰੇ ਬਾਬ2 ਨਾਨਕ ਕਰੂ ਕਿਰਪਾ ਲੱਗਾ ਰਹੈ ਭੱਰਾ ਰੱਬ ਰ4
ਸਮਾਂ ਮਿਲਿਆ ਤਾਂ ਕਰਾਵਾਂਗੇ ਸਨਮਾਨ ਪ੍ਰੋਗਰਾਮ ਜ਼ਰੂਰ ਬਲਾਵਾਗੇਂ ਬਹੁਤ ਵਧੀਆ ਇੰਟਰਵਿਊ ਪੱਤਰਕਾਰ ਜੀ ਦਾ ਵੀ ਧੰਨਵਾਦ
Nice 👍👍
@@itelvision2841 and kojojjijkoo
Good arsenal goalkee
@@itelvision2841 😢
ਬਹੁਤ ਵਧੀਆ ਹੈ ਪੱਲੇਦਾਰਾਂ ਜਾਰਾ ਦਿਲ ਖੁਸ਼ ਹੋ ਗਿਆ ਰੱਬ ਮਿਹਰ ਕਰੇ
ਬਹੁਤ ਵਧੀਆ ਗਾਏਆ ਵੀਰ ਨੇ
ਵਾਹ ਪਾਜੀ ਬੋਹਤ ਸੋਹਣੀ ਆਵਾਜ਼ ਸਲੂਟ ਆ ❤❤
ਬਹੁਤ ਵਧੀਆ ਗਾਉਂਦੇ ਹੋ ਵੀਰ ਜੀ
ਵੈਰੀ ਗੁੱਡ ਵੀਰ ਜੀ ਦੀ ਪੇਸ਼ਕਸ਼ ਕੀਤੀ ਗਈ ਹੈ ਅਤੇ ਵੀਰ ਜੀ ਦੇ ਅੰਦਰ ਇੱਕ ਹੋਰ ਵਧੀਆ ਨਿਵੇਕਲਾ ਕਲਾਕਾਰ ਛੁਪਿਆ ਹੋਇਆ ਹੈ ਜਿਸ ਨੂੰ ਪਰਖਣ ਦੀ ਜਰੂਰਤ ਹੈ ਅਜਿਹੇ ਹਨਰਮੰਦ ਵੀਰ ਭਰਾਵਾਂ ਦੀ ਗਰੀਬੀ ਤੇ ਤਰਸ ਕਰਕੇ ਵੀਰ ਮੇਰਿਆ ਜਰੂਰ ਆਪਾ ਨੂੰ ਕਰਨਾ ਚਾਹੀਦਾ। ਨਾਲੇ ਆਪਾ ਪੰਜਾਬੀ ਭਰਾ ਦਿਲਾ ਦੇ ਅਮੀਰ ਹੁੰਨੇ ਆ। ਆੳ ਫਿਰ ਆਪਾ ਇਸ ਮਾਣੀ ਵੀਰ ਨੂੰ ਸਪੋਟ ਕਰੀਏ ਇਸ ਦੀ ਹਰ ਤਰਫ ਤੋਂ ਮੱਦਦ ਕਰਕੇ ਇਸ ਲੁਕੀ ਵੀ ਆਵਾਜ਼ ਨੂੰ ਆਪਣੇ ਦਰਸ਼ਕ ਵੀਰਾਂ ਦੀ ਕਚਿਹਰੀ ਵਿੱਚ ਪੇਸ਼ ਕਰੀਏ। ਧੰਨਵਾਦ ਜੀ ਮੈਂ ਤੁਹਾਡਾ ਆਪਣਾ ਵੀਰ ਰਾਣਾ ਕਲਿਆਣ । ਬਠਿੰਡਾ।
ਬਹੁਤ ਵਧੀਆ ਆਬਾਜ ਆ ਵੀਰ ਦੀ ਵਧਿਆ ਗਾਆ ਰੰਬ ਤਰਕੀਆ ਬਖਸੇ
ਵਾਹਿਗੁਰੂ ਜੀ ਕਿਰਪਾ ਕਰੇ ਬਹੁੁਤ 👌👌❤️ਸੋਹਣੀ ਆਵਾਜ ਹੈ
ਬਾਈ ਜੀ ਬਹੁਤ ਹੀ ਵਧੀਆ ਅਵਾਜ਼ ਹੈ
ਬਹੁਤ ਵਧੀਆ ਗਾ ਰਿਹਾ ਹੈ ਵੀਰ 👌👌🙏
Contact me
🙏🙏
ਬਹੁਤ ਵਧੀਆ ਆਵਾਜ਼ ਹੈ ਆਪ ਲਿਖਣਾਂ ਤੇ ਆਪ ਹੀ ਗਾਉਣਾ ਇਹ ਗੁਣ ਸਾਰਿਆਂ ਚ ਨਹੀਂ ਹੁੰਦਾ ਵਧੀਆ ਗਾਇਕੀ ਦਾ ਕੋਈ ਮੁੱਲ ਨਹੀਂ ਪੈਸਾ ਹੀ ਪੈਸੇ ਦਾ ਮੁੱਲ ਪਾ ਰਿਹਾ ਅਜਿਹੇ ਗਾਇਕ ਦੀ ਮਦਦ ਜ਼ਰੁਰ ਕਰਨੀ ਚਾਹੀਦੀ ਹੈ ਸਰਕਾਰ ਨੂੰ ਬੇਨਤੀ ਹੈ ਕਿ ਅਜਿਹੇ ਗਾਇਕ ਤੇ ਗੀਤਕਾਰ ਕਾਰਾਂ ਦੀ ਸਹੁਲਤ ਲਈ ਕੋਈ ਸਕੀਮ ਜਰੂਰ ਲਾਗੂ ਕੀਤੀ ਜਾਵੇ ਤਾਂ ਕਿ ਪਰਿਵਾਰ ਚ ਸੁਣਨ ਵਾਲੀ ਗਾਇਕੀ ਲੋਕਾਂ ਤੱਕ ਪਹੁੰਚ ਸਕੇ ਚੰਗ਼ਾ ਲਿਖਣ ਤੇ ਚੰਗਾ ਗਾਉਂਣ ਵਾਲਿਆਂ ਨੂੰ ਮਾਣ ਸਨਮਾਨ ਸਰਕਾਰ ਦੇਵੇ ਅਮਰਿੰਦਰ ਜੌਹਲ ਧੰਨਵਾਦ ਜੀ
ਬਿਲਕੁਲ ਸਹੀ ਕਿਹਾ ਜੀ
Very very.good
ਰੱਬ ਨੇ ਪਰਮਾਤਮਾ ਨੇ ਚਾਇਆ ਤਾਂ ਜਿਨੇ ਜੋਗੇ ਹੋਏ ਜ਼ਰੂਰ ਮਦਦ ਕਰਾਂ ਗੇ ਇਸ ਗਾਇਕ ਵੀਰ ਦੀ ਮਦਦ ਬਾਕੀ ਇਸ ਦਾ ਚੇਨਲ ਬਣਵਾ ਦਿੱਤਾ ਜਾਵੇ ਜੀ ਤਾ ਕਿ ਵੀਡੀਓ ਨਵੀਂ ਤੋਂ ਨਵੀਂ ਇਸ ਵੀਰ ਦੀ ਗਾਇਕੀ ਗਾਣੇ ਸੁਣ ਸਕੀਏ
🙏ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ 🙏ਵੀਰ ਜੀ ਬੁਹਤ ਹੀ ਵਧੀਆ ਗਾਇਆ ਸੱਚਾ ਸੁਚਾ ਕਿਰਤ ਕਮਾਈ ਕਰਦੇ ਹੋ 🙏
ਬਹੁਤ ਵਧੀਆ ਗਾਉਦਾ ਬਾਈ। ਨਾਲੇ ਲਿਖਦਾ ਵੀ ਐ, ਬਾਈ ਨੂੰ ਤਰੱਕੀ ਬਖਸ਼ੇ ਵਾਹਿਗੁਰੂ ਜੀ
ਪਰਮਾਤਮਾ ਤਰੱਕੀ ਬਖਸ਼ੇ ❤❤
ਵਾਹਿਗੁਰੂ ਜੀ ਭਲੀ.ਕਰੇਗਾ
ਗਰੀਬ ਹੈ ਪਰ ਦਿਲ ਅਮੀਰ ਹੈ ।
Kush rho uncle g
ਪੱਲੇਦਾਰਾਂ ਦਾ ਕੰਮ ਬਹੁਤ ਬਹੁਤ ਔਖਾ ਆ ਮੇਰੇ ਫਾਦਰ ਸਾਬ੍ਹ ਨੇ 35 ਸਾਲ ਕੀਤਾ ਸਾਨੂੰ ਤਿੰਨ ਭੈਣ ਭਰਾਵਾ ਨੂੰ ਪੜਾਉਣ ਲਈ ਅੱਜ ਅਸੀਂ ਤਿੰਨੇ ਸਰਕਾਰੀ ਨੌਕਰੀ ਕਰਦੇ ਆ ਪੱਲੇਦਾਰ ਯੂਨੀਅਨ ਜਿੰਦਾਬਾਦ y ਨੂੰ ਦਿਲੋਂ ਸਤਿਕਾਰ
Bahut badhiya aawaj parmatma kirpa kare es te
Very nice award hai❤
God bless you 🙏🙏🙏
@@harjeshkumar9537w
Wah wah wah....Very good g..Aabaj...
ਬਹੁਤ ਬਹੁਤ ਵਧਾਈਆਂ ਗੀਤ ਅਤੇ ਆਵਾਜ਼ 👌👌👌👍👍👍👍👍
ਵਾਹ ਵਾਹ ਕਿਆ ਅਵਾਜ ਹੈ ..very good.
ਰੰਗ ਬਨਤਾ ਬਾਈ ਜੀ ਨਜਾਰਾ ਆ ਗਿਆ ਬਾਕਮਾਲ ਗਾਇਕੀ
¹11111111111111111111111111111111112211¹¹111¹¹¹1112222222211111¹11111111111¹11111111111111111111111111111111111111¹11111111111¹¹112211112😅😢😊
ਮੇਰੇ ਪਿੰਡ ਦੀ ਸ਼ਾਨ ਮਾਣੀ ਚੱਕ ਵਾਲਾ ❤ ਬਹੁਤ ਵਧੀਆ ਇਨਸਾਨ 😊
ਇਹ ਪਿੰਡ ਕਿਥੇ ਰਹਿ ਜਾਂਦਾ ਜੀ,ਬਾਜੇਖਾਨੇ ਤੋ
@@Kartoon260 bajakhana ton kotkapura fr shri muktsar sahib vli side hai eh Faridkot da last pind
A munda jass de ghr kol rehnda maani chak wala
@@gurbindersingh3520 bai ji chak kithy reh janda near kheda city hae
@@Kartoon260 kotkapura near city a ji
ਬਾਈ ਜੀ ਨੇ ਬਹੁਤ ਵਧੀਆ ਗਾਇਆ
ਅਵਾਜ਼ ਬੁਲੰਦ ਆ ਭਾਈ ਸਾਬ
ਵੀਰ ਨੂੰ ਇੱਕ ਪੇਜ ਬਣਾ ਕੇ ਦਿੱਤਾ ਜਾਵੇFull spot ਕਰਾਂਗੇ ਜੀ
ਬਹੁਤ ਵਧੀਆ ਅਵਾਜ਼ ਬਾਈਜੀ।ਤੁਹਾਡੀ ਪੂਰੀ ਸਪੌਟ ਕਰਾਗੇ ।ਬਾਈ ਜੀ ਆਪਣੀ ਮਿਹਨਤ ਕਰਕੇ ਤੇਰੇ ਗੀਤ ਟਰੈਕਟਰਾਂ ਦੇ ਡੀਕਾ ਚਂਲਣੇ ਚਾਹੀਦੇ ਹੈ ।।
ਪ੍ਰਮਾਤਮਾ ਤੁਹਾਨੂੰ ਤੱਰਕੀ ਬਖਸ਼ੇ 👍👍👌👍👍🙏
♥️ khush ho jnda .... 🤗rabbi rooha aa rabb di meher nl rehde aa lok 🙏 waheguru ji meher krn punjab te 🙏
Very good Manny god bless you
Very nice voice
❤❤
ਵੀਰ ਸਾਰਾ ਖਾਨਦਾਨ ਵੀ ਪੱਲੇਦਾਰ ਅ ,ਸਾਡੇ ਤੋਂ ਲੈ ਕੇ ਸਾਡੇ ਸਾਰੇ ਰਿਸ਼ਤੇਦਾਰ ਸਾਰੇ ਪੱਲੇਦਾਰ ਅ
ਅੱਸੀਆ ਜੀ
ਮੁਲਾਕਾਤੀ ਵੀਰਾਂ ਨੂੰ ਬੇਨਤੀ ਹੈ ਕਿ ਜਿਸ ਕਲਾਕਾਰ ਨਾਲ਼ ਤੁਸੀਂ ਗੱਲ-ਬਾਤ ਕਰਕੇ ਲੋਕਾਂ ਸਾਹਮਣੇ ਲਿਆਉਂਦੇ ਹੋ ਉਨ੍ਹਾਂ ਦਾ ਸਥਾਈ ਪਤਾ ਤੇ ਕੰਨਟੈਕਟ ਨੰਬਰ ਜ਼ਰੁਰ ਦੇਣਾ ਚਾਹੀਦਾ ਹੈ ਨਹੀਂ ਤਾਂ ਇਹ ਬਹੁਤ ਵੱਡਾ ਧੋਖਾ ਹੈ ਕਲਾਕਾਰ ਤੇ ਲੋਕਾਂ ਨਾਲ ਅਮਰਿੰਦਰ ਜੌਹਲ
End krata ਸਵਾਦ ਲੇਆਤਾ 22 ਨੇ ਮੇਹਰ ਕਰੇ ਪਰਮਾਤਮਾ
ਬਹੁਤ ਵਧੀਆ
Very good. Please write contact number. God bless you.
ਵੀਰ ਜੀ ਤੁਸੀਂ ਬਹੁਤ ਵਧੀਆ ਅਵਾਜ ਦੇ ਮਾਲਕ ਹੋ ਤੇ ਵਧੀਆ ਗੀਤ ਗਾਉਂਦੇ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਕਾਮਯਾਬੀਆਂ ਤੇ ਖੁਸ਼ੀਆਂ ਬਖਸ਼ਣ ਜੀ ਤੇ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਜੁਗ ਜੁਗ ਜੀਓ ਵੀਰ ਜੀ ਰੱਬ ਤੁਹਾਡੀ ਉਮਰ ਲੰਬੀ ਕਰੇ ਜੀ ਜੁਗ ਜੁਗ ਜੀਓ ਜੀ
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਚੜਦੀ ਕਲ੍ਹਾ ਬਖਸ਼ਣ
ਬੁਹਤ ਵਧੀਆ ਵੀਰ ਜੀ ਆਵਾਜ਼ ਬੁਹਤ ਸੋਣੀ ਆ
ਖ਼ੂਬ ਖ਼ੂਬ ਖ਼ੂਬ
ਬਹੁਤ ਵਧੀਆ ਵੀਰ ਜੀ
Very nice voice veer dee,very nice veer Waheguru mehar karn traki bakshan God bless you veere.....
ਵੀਰੇ ਮੈਂ ਵੀ ਪੱਲੇਦਾਰਾਂ ਦੇ ਵੀਰੇ ਤੇਰੀ ਬਹੁਤ ਸੋਹਣੀ ਹੈ ਜਾਂ ਜਦ ਸਾਹ sign up ਵੀਰੇ ਮਿਲਨਫਸੀ ਜਿਉਂਦਾ ਵੱਸਦਾ ਰਹਿ ਮੇਰੇ ਮਾਹੀ
👍👍
ਬਹੁਤ ਵਧੀਆ ਆਵਾਜ਼ ਹੈ
ਬਹੁਤ ਬਹੁਤ ਵਧਾਈ ਆ ਜੀ
Very good voice.
22 ji good mani chak wala song 👍💘💪💪🏃
ਵੀਰ ਜੀ ਦੀਆਂ ਗੱਲਾ ਭਾਵਕ ਕਰਨ ਵਾਲੀਆਂ ਹਨ ਜੀ
ਵੀਰ ਦਾ ਬਹੁਤ ਧੰਨਵਾਦ
ਬਾਈ kro support y di chimne barge ja hor pakayi marn Aliya nu lokk sunde a y nu suna ge bhut vadiya likhat a y di
ਬਾਈ ਜੀ ਦੀਆਂ ਬੇਟੀਆਂ ਤੇ ਵਾਹਿਗੁਰੂ ਜੀ ਕਿਰਪਾ ਕਰਨੀ ਜੀ
ਬਹੁਤ ਸੋਹਣੀ ਆਵਾਜ਼ ਬਾਈ ਜੀ 🙏
Waheguru ji mehar krn veer te ❤️🙏
ਬਹੁਤ ਵਧੀਆ ਇਮਾਨਦਾਰੀ ਇਹ ਗਰੀਬ ਬੰਦੇ ਮਦਦ ਕਰਵਾਉ ਜੀ
ਗੁਰੂ ਸਾਹਿਬ ਮਿਹਰ ਕਰਨ ਵੀਰ ਤੇ
Very beauitifull voice 22 ji di.❤
ਰੂਹ ਖੁਸ਼ ਕਰਤੀ ਜੀ,ਬਾਈ ਮਾਣੀ ਚੱਕ
bhai ji chak de fatte
ਬਹੁਤ ਵਧੀਆ ਬਾਈ ਵਰਗੇ ਬਹੁਤ ਇੰਨਸਾਨ ਹਨ ਜੋ ਗਰੀਬੀ ਵਿੱਚ ਜਾ ਘਰਾ ਦੀਆਂ ਮਜਬੂਰੀਆਂ ਕਾਰਨ ਜਾ ਕਿਸਮਤ ਨੇ ਸਾਥ ਨਹੀ ਦਿੱਤਾ ਦੁਨੀਆਂ ਦੀ ਭੀੜ ਵਿੱਚ ਗਵਾਚ ਗਏ, ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਸ ਨੇ ਏਹੋ ਜਿਹੇ ਹੀਰੇ ਨੂੰ ਦੁਨੀਆਂ ਮੂਹਰੇ ਲੱਭ ਕੇ ਲਿਆਦਾ।
Bhout Bhout Bhout Bhout. Vadea.
Waheguru ji mahr karo traki bakshe🔥🔥❤️❤️
ਬਹੁਤ ਵਧੀਆ ਜੀ
Very nice
ਬਹੁਤ ਵਧੀਆ ਆਵਾਜ਼ ਬਾਈ ਦੀ
Veer di awaj bahut sohni hai, main parmatama agge ehi aardas karda ha ki veer nu tarakian milan
Very nice voice babbu maan veere kro mehar maan aa sanu thode te
Veerji God bless you 🙏🌹🙏🌹🙏👍🌹🙏🌹🙏🌹💪💪💪💪
ਬਹੁਤ ਵਧੀਆ ਬਾਈ ਜੀ ਸ਼ੌਕ ਦ ਬਾਈ ਜੀ ਕੋਈ ਮੁੱਲ ਨਹੀ ਖਿੱਚੀ ਚਲੋ
waheguru mehar kare veer te 🙏🙏
Bahut badhiya awaz veer ji de❤❤❤❤❤❤❤❤❤😊
ਮਾਨੀ ਬਾੲੀ ਬਹੁਤ ਸੋਹਣਾ ਗਾ ਰਿਹਾ ਪਰ ਬਾੲੀ ਪਤਰਕਾਰ ਨੇ ਮਾਨੀ ਦੇ ਨਾਮ ਤੋ ਬਿਨਾਂ ਨਾਂ ਪਿੰਡ ਨਾ ਮੋਬਾਈਲ ਨੰਬਰ ਬਾਈ ਜੀ ਕਿਸੇ ਵੀਰ ਕੋਲ ਮਾਨੀ ਦਾ ਨੰਬਰ ਹੈ ਤਾਂ ਕਮੈਂਟਾਂ ਵਿਚ ਜ਼ਰੂਰ ਲਿਖੋ ਤਾਂ ਬਾਈ ਦੀ ਕੋਈ ਮਦਦ ਕਰ ਸਕੇ
Bai ਅਵਾਜ਼ ਬਹੁਤ ਸੋਹਣੀ ਆ
ਰੱਬ ਤਹਾਨੂੰ ਹਮੇਸ਼ਾ ਵਾਸਤੇ ਠੀਕ ਤੇ ਖ਼ੁਸ਼ ਰੱਖੇ
Good 22 ji
Waheguruji mahar kro 🙏🙏❤❤
Wah ji wah bhut vadia ji
Vadhiya awaz da malak Mani Chak wala .
Very good 💯❤❤
Yerev good ❤❤
*ਬਹੁਤ ਵਧੀਆ ਅਵਾਜ਼ 22 ਦੀ ਸਪੋਟ ਕਰੋ ਵੱਧ ਤੋਂ ਵੱਧ*
Good❤
So cute voice❤❤❤
ਪੱਲੇ ਦਾਰੀ ਦਾ ਕੰਮ ਬਹੁਤ ਜ਼ੋਰ ਦਾ ਹੈ ਇਹ ਮੇਹਨਤ ਦਾ ਕੰਮ ਹੈ ਗਰਮੀ ਵਿਚ ਬੋਗੀ ਭਰਨੀ ਬਹੁਤ ਅਔਖੀ ਹੋ ਜਾਂਦੀ
ਮਾਣੀ ਜਾਰ ਤੇਰੀ ਆਵਾਜ਼ ਬਹੁਤ ਵਧੀਆ ਹੈ ਰੱਬ ਤਰੱਕੀਆਂ ਦੇਵੇ ਬਿਲਕੁਲ ਅਵਾਜ਼ ਮਾਣਕ ਜੀ ਨਾਲ ਮਿਲਦੀ ਆ
ਬਹੁਤ ਵਧੀਆ ਅਵਾਜ਼ ਆ ਬਾਈ ਤੇਰੀ । ਖਿੱਚ ਕੇ ਰੱਖ ਕੰਮ । ਕੋਈ ਇਹਨੂੰ ਸੋਸ਼ਲ ਮੀਡੀਆ ਦੇ account ਬਣਾਕੇ ਦਏ ਓਥੇ ਪਾਇਆ ਕਰੇ ਗਾਣੇ ।
ਬਹੁਤ ਵਧੀਆ ਗਾਇਆ ਮਾਣੀ ਵੀਰੇ ਜੳਂਦੇ ਵਸ਼ਦੇ ਰਹੋ ਧੰਨਵਾਦ ਵੀਰੇ ਸਲਾਮ
ਸਾਡੇ ਮੁੱਖ ਮੰਤਰੀ ਜੀ ਭਗਵੰਤ ਸਿੰਘ ਮਾਨ ਜੀ ਨੁੰ ਅਪੀਲ ਕਰਦੇ ਹਾਂ ਜੀ ਕਿ ਇਸ ਵੀਰ ਨੁੰ ਪੱਕਾ ਕਰ ਦੇਣ ਜੀ
ਬਹੁਤ ਵਧੀਆ ਬਾਈ ਮੋਣੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
ਵਾਹਿਗੁਰੂ ਜੀ ਮੇਹਰ ਕਰਨਗੇ
ਬਹੁਤ ਵਧੀਆ ਅਵਾਜ਼ 22 ਦੀ ਬਾਈ ਸਾਰੇ ਰਲਕੇ ਬਾਈ ਮਾਣੀ ਦੀ ਜ਼ਰੂਰ ਮਦਦ ਕਰੋ❤
Very very nice song 🎉
ਵੀਰ ਦਾ ਗੀਤ ਜਰੂਰ ਰੰਕਿਉਟ ਹੋਣਾ ਚਾਹੀਦਾ ਹੈ ਕੋਈ ਅੱਗੇ ਆ ਕੇ ਵੀਰ ਦੀ ਫੜੋ ਬਾਹ ਬਹੁਤ ਧੰਨਵਾਦ ਜੀ🙏
ਬਹੁਤ ਸੋਹਣੀ ਅਵਾਜ ਹੈ ਬਾਈ ਹੈ ਭੀ ਖੁਸ਼ਦਿਲ ਰੱਬ ਭਲਾ ਕਰੇ ਸਭ ਮਨੋਕਾਮਨਾਵਾਂ ਪੂਰੀਆਂ ਹੋਣ ਤੰਦਰੁਸਤੀ ਅਤੇ ਲੰਬੀ ਉਮਰ ਹੋਵੇ ਰੱਬ ਉਸਦੀ ਕਲਾ ਨੂੰ ਚਾਰ ਚੰਨ ਲਾਏ
ਵੀਰ। ਜੀ।ਬਹੁਤ ਵਧੀਆ। ਅਵਾਜ। ਸਲੂਟ।ਕਰਦੇ। ਜੀ।ਵੀਰ। ਮਦਦ।ਕਰ।ਕੇ।ਅੱਗੇ। ਵਿਦਾਉਣ। ਦੀ।ਕਿਰਪਾ। ਕਰੋ।ਸਾਰੇ ❤❤❤❤❤❤🎉
ਬਾਈ ਤੇਰੀ ਆਵਾਜ਼ ਦਿਲ ਨੂੰ ਸਕੂਨ ਦਿੰਦੀ ਆ
ਦੇਖਲੋ ਚੰਗੀਆਂ ਅਵਾਜਾ ਗਰੀਬੀ ਵਿਚ ਦੱਬੀਆਂ ਵਾਹਿਗੁਰੂ ਜੀ ਕ੍ਰਿਪਾ ਕਰੋ ਵੀਰ ਤੇ ਬਹੁਤ ਹੀ ਸਹੋਣੀ ਅਵਾਜ 👍🌹👍
ਇਸ ਗਰੀਬ ਨੂੰ ਮੱਦਦ ਦੀ ਲੋੜ ਹੈ। ਜੋ ਸਾਨੂੰ ਕਰਨੀ ਚਾਹੀਦੀ ਹੈ
ਬਹੁਤ ਖੂਬ ਜੀ।
ਬਹੂਤ ਵਦੀਆ ਅਵਾਜ ਹੈ ਬਾਈ ਦੀ 🎉🎉🎉
ਬਾਈ ਜੀ ਬਹੁਤ ਵਧੀਆ ਸੋਹਣਾ ਗਾਈਆ ਕਿਸੇ ਟਾਈਮ ਅਸੀ ਵੀ ਪੱਲੇਦਾਰੀ ਕਰਦੇ ਰਹੇ ਆ ਬਹੁਤ ਸੋਹਣਾ ਲੱਗਿਆ ਜੀ ਤੁਹਾਡਾ ਇਹ ਗੀਤ ਸੁਣ ਕੇ ਪਰਮਾਤਮਾ ਥੋਨੂੰ ਬਹੁਤ ਬਹੁਤ ਤਰੱਕੀਆਂ ਬਖਸ਼ੇ
ਤੁਸੀ ਕਿਥੇ ਕਰਦੇ ਹੋ ਪਲੇਦਾਰੀ
ਬਹੁਤ ਵਧੀਆ ਵੀਰ ਜੀ ਅਵਾਜ਼ ਅਤੇ ਕਲਮ ਦੋਨਾਂ ਨੂੰ ਮੁਬਾਰਕਾਂ ਪ੍ਰਰਮਾਤਮਾ ਤਰੱਕੀ ਬਖਸ਼ੇ ਗੀਤਕਾਰ ਅਜੈਬ ਤਾਜੋਕੇ ਵਾਲਾ
ਇਹੋ ਜਿਹੇ ਗਰੀਬ ਬੰਦੇ ਦੀ ਸਪੋਟ ਕਰੀਆ ਕਰੋ ਰੱਬਾ ਇਸ ਵੀਰ ਦਾ ਆਪਣਾ ਗੀਤ ਰਕਾਡ ਹੋ ਜਾਵੇ ਵਾਹਿਗੁਰੂ ਜੀ👋👋 ਜੇ ਅਵਾਜ਼ ਬਕਸੀ ਏ ਤਾਂ ਗੀਤ ਵੀ ਕਰਵਾ ਦਿਓ 👋👋 ਹੱਥ ਜੋੜ ਕੇ ਬੇਨਤੀ ਹੈ
ਮੇਹਨਤ ਕੱਸ ਇਨਸਾਨਾਂ ਨੂੰ ਮੇਰਾ ਦਿਲੋਂ ਸਲੂਟ, ਦੋ ਸੱਖਤ ਮਜ਼ਦੂਰੀ ਦੇ ਕਮਾਏ ਪੈਸਿਆਂ ਨਾਲ ਮੱਸਤ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ , ਪਰਮਾਤਮਾ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖੇ - ਬਹੁਤ ਖੂਬ।
जय हो
ਬਹੁਥ ਹੀ ਵੱਧੀਆ ਵੀਰੇ ਸਾਰੀਆ ਨੂੰ ਬੇਨਤੀ ਹੋ ਭਾਵੇ ਧੌਡੲ1ਹੀ ਦਿਓ ਜੁਰੁਰ ਬਹੁਤ ਵੱਧੀਆ ਆਵਾਜ਼ ਹੈ ਪੰਜਾਬ ਦੀ ਸਾਨੂ ਮਾਨ ਹੈ ਜੌ ਕਿਤੈ ਕਿਮਪੁਟਰ ਡੇਕਤੇ ਹੌਵੇਤਾ ਇਹ ਆਵਾਜ ਬੁਲੰਦ ਹੇਵੇਗੀ ਰੱਬ ਮਹੇਰ ਕਰੇ ਬਾਬ2 ਨਾਨਕ ਕਰੂ ਕਿਰਪਾ ਲੱਗਾ ਰਹੈ ਭੱਰਾ ਰੱਬ ਰ4
ਸਮਾਂ ਮਿਲਿਆ ਤਾਂ ਕਰਾਵਾਂਗੇ ਸਨਮਾਨ ਪ੍ਰੋਗਰਾਮ ਜ਼ਰੂਰ ਬਲਾਵਾਗੇਂ ਬਹੁਤ ਵਧੀਆ ਇੰਟਰਵਿਊ ਪੱਤਰਕਾਰ ਜੀ ਦਾ ਵੀ ਧੰਨਵਾਦ
Nice 👍👍
@@itelvision2841 and kojojjijkoo
Good arsenal goalkee
@@itelvision2841 😢
ਬਹੁਤ ਵਧੀਆ ਹੈ ਪੱਲੇਦਾਰਾਂ ਜਾਰਾ ਦਿਲ ਖੁਸ਼ ਹੋ ਗਿਆ ਰੱਬ ਮਿਹਰ ਕਰੇ
ਬਹੁਤ ਵਧੀਆ ਗਾਏਆ ਵੀਰ ਨੇ
ਵਾਹ ਪਾਜੀ ਬੋਹਤ ਸੋਹਣੀ ਆਵਾਜ਼ ਸਲੂਟ ਆ ❤❤
ਬਹੁਤ ਵਧੀਆ ਗਾਉਂਦੇ ਹੋ ਵੀਰ ਜੀ
ਵੈਰੀ ਗੁੱਡ ਵੀਰ ਜੀ ਦੀ ਪੇਸ਼ਕਸ਼ ਕੀਤੀ ਗਈ ਹੈ ਅਤੇ ਵੀਰ ਜੀ ਦੇ ਅੰਦਰ ਇੱਕ ਹੋਰ ਵਧੀਆ ਨਿਵੇਕਲਾ ਕਲਾਕਾਰ ਛੁਪਿਆ ਹੋਇਆ ਹੈ
ਜਿਸ ਨੂੰ ਪਰਖਣ ਦੀ ਜਰੂਰਤ ਹੈ
ਅਜਿਹੇ ਹਨਰਮੰਦ ਵੀਰ ਭਰਾਵਾਂ ਦੀ ਗਰੀਬੀ ਤੇ ਤਰਸ ਕਰਕੇ ਵੀਰ ਮੇਰਿਆ ਜਰੂਰ ਆਪਾ ਨੂੰ ਕਰਨਾ ਚਾਹੀਦਾ। ਨਾਲੇ ਆਪਾ ਪੰਜਾਬੀ ਭਰਾ ਦਿਲਾ ਦੇ ਅਮੀਰ ਹੁੰਨੇ ਆ। ਆੳ ਫਿਰ ਆਪਾ ਇਸ ਮਾਣੀ ਵੀਰ ਨੂੰ ਸਪੋਟ ਕਰੀਏ ਇਸ ਦੀ ਹਰ ਤਰਫ ਤੋਂ ਮੱਦਦ ਕਰਕੇ ਇਸ ਲੁਕੀ ਵੀ ਆਵਾਜ਼ ਨੂੰ ਆਪਣੇ ਦਰਸ਼ਕ ਵੀਰਾਂ ਦੀ ਕਚਿਹਰੀ ਵਿੱਚ ਪੇਸ਼ ਕਰੀਏ। ਧੰਨਵਾਦ ਜੀ ਮੈਂ ਤੁਹਾਡਾ ਆਪਣਾ ਵੀਰ ਰਾਣਾ ਕਲਿਆਣ । ਬਠਿੰਡਾ।
ਬਹੁਤ ਵਧੀਆ ਆਬਾਜ ਆ ਵੀਰ ਦੀ ਵਧਿਆ ਗਾਆ ਰੰਬ ਤਰਕੀਆ ਬਖਸੇ
ਵਾਹਿਗੁਰੂ ਜੀ ਕਿਰਪਾ ਕਰੇ ਬਹੁੁਤ 👌👌❤️ਸੋਹਣੀ ਆਵਾਜ ਹੈ
ਬਾਈ ਜੀ ਬਹੁਤ ਹੀ ਵਧੀਆ ਅਵਾਜ਼ ਹੈ
ਬਹੁਤ ਵਧੀਆ ਗਾ ਰਿਹਾ ਹੈ ਵੀਰ 👌👌🙏
Contact me
🙏🙏
ਬਹੁਤ ਵਧੀਆ ਆਵਾਜ਼ ਹੈ ਆਪ ਲਿਖਣਾਂ ਤੇ ਆਪ ਹੀ ਗਾਉਣਾ ਇਹ ਗੁਣ ਸਾਰਿਆਂ ਚ ਨਹੀਂ ਹੁੰਦਾ ਵਧੀਆ ਗਾਇਕੀ ਦਾ ਕੋਈ ਮੁੱਲ ਨਹੀਂ ਪੈਸਾ ਹੀ ਪੈਸੇ ਦਾ ਮੁੱਲ ਪਾ ਰਿਹਾ ਅਜਿਹੇ ਗਾਇਕ ਦੀ ਮਦਦ ਜ਼ਰੁਰ ਕਰਨੀ ਚਾਹੀਦੀ ਹੈ ਸਰਕਾਰ ਨੂੰ ਬੇਨਤੀ ਹੈ ਕਿ ਅਜਿਹੇ ਗਾਇਕ ਤੇ ਗੀਤਕਾਰ ਕਾਰਾਂ ਦੀ ਸਹੁਲਤ ਲਈ ਕੋਈ ਸਕੀਮ ਜਰੂਰ ਲਾਗੂ ਕੀਤੀ ਜਾਵੇ ਤਾਂ ਕਿ ਪਰਿਵਾਰ ਚ ਸੁਣਨ ਵਾਲੀ ਗਾਇਕੀ ਲੋਕਾਂ ਤੱਕ ਪਹੁੰਚ ਸਕੇ ਚੰਗ਼ਾ ਲਿਖਣ ਤੇ ਚੰਗਾ ਗਾਉਂਣ ਵਾਲਿਆਂ ਨੂੰ ਮਾਣ ਸਨਮਾਨ ਸਰਕਾਰ ਦੇਵੇ ਅਮਰਿੰਦਰ ਜੌਹਲ ਧੰਨਵਾਦ ਜੀ
ਬਿਲਕੁਲ ਸਹੀ ਕਿਹਾ ਜੀ
Very very.good
ਰੱਬ ਨੇ ਪਰਮਾਤਮਾ ਨੇ ਚਾਇਆ ਤਾਂ ਜਿਨੇ ਜੋਗੇ ਹੋਏ ਜ਼ਰੂਰ ਮਦਦ ਕਰਾਂ ਗੇ ਇਸ ਗਾਇਕ ਵੀਰ ਦੀ ਮਦਦ ਬਾਕੀ ਇਸ ਦਾ ਚੇਨਲ ਬਣਵਾ ਦਿੱਤਾ ਜਾਵੇ ਜੀ ਤਾ ਕਿ ਵੀਡੀਓ ਨਵੀਂ ਤੋਂ ਨਵੀਂ ਇਸ ਵੀਰ ਦੀ ਗਾਇਕੀ ਗਾਣੇ ਸੁਣ ਸਕੀਏ
🙏ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ 🙏ਵੀਰ ਜੀ ਬੁਹਤ ਹੀ ਵਧੀਆ ਗਾਇਆ ਸੱਚਾ ਸੁਚਾ ਕਿਰਤ ਕਮਾਈ ਕਰਦੇ ਹੋ 🙏
ਬਹੁਤ ਵਧੀਆ ਗਾਉਦਾ ਬਾਈ। ਨਾਲੇ ਲਿਖਦਾ ਵੀ ਐ, ਬਾਈ ਨੂੰ ਤਰੱਕੀ ਬਖਸ਼ੇ ਵਾਹਿਗੁਰੂ ਜੀ
ਪਰਮਾਤਮਾ ਤਰੱਕੀ ਬਖਸ਼ੇ ❤❤
ਵਾਹਿਗੁਰੂ ਜੀ ਭਲੀ.ਕਰੇਗਾ
ਗਰੀਬ ਹੈ ਪਰ ਦਿਲ ਅਮੀਰ ਹੈ ।
Kush rho uncle g
ਪੱਲੇਦਾਰਾਂ ਦਾ ਕੰਮ ਬਹੁਤ ਬਹੁਤ ਔਖਾ ਆ ਮੇਰੇ ਫਾਦਰ ਸਾਬ੍ਹ ਨੇ 35 ਸਾਲ ਕੀਤਾ ਸਾਨੂੰ ਤਿੰਨ ਭੈਣ ਭਰਾਵਾ ਨੂੰ ਪੜਾਉਣ ਲਈ ਅੱਜ ਅਸੀਂ ਤਿੰਨੇ ਸਰਕਾਰੀ ਨੌਕਰੀ ਕਰਦੇ ਆ ਪੱਲੇਦਾਰ ਯੂਨੀਅਨ ਜਿੰਦਾਬਾਦ y ਨੂੰ ਦਿਲੋਂ ਸਤਿਕਾਰ
🙏🙏
Bahut badhiya aawaj parmatma kirpa kare es te
Very nice award hai❤
God bless you 🙏🙏🙏
@@harjeshkumar9537w
Wah wah wah....
Very good g..Aabaj...
ਬਹੁਤ ਬਹੁਤ ਵਧਾਈਆਂ ਗੀਤ ਅਤੇ ਆਵਾਜ਼ 👌👌👌👍👍👍👍👍
ਵਾਹ ਵਾਹ ਕਿਆ ਅਵਾਜ ਹੈ ..very good.
ਰੰਗ ਬਨਤਾ ਬਾਈ ਜੀ ਨਜਾਰਾ ਆ ਗਿਆ ਬਾਕਮਾਲ ਗਾਇਕੀ
¹11111111111111111111111111111111112211¹¹111¹¹¹1112222222211111¹11111111111¹11111111111111111111111111111111111111¹11111111111¹¹112211112😅😢😊
ਮੇਰੇ ਪਿੰਡ ਦੀ ਸ਼ਾਨ ਮਾਣੀ ਚੱਕ ਵਾਲਾ ❤ ਬਹੁਤ ਵਧੀਆ ਇਨਸਾਨ 😊
ਇਹ ਪਿੰਡ ਕਿਥੇ ਰਹਿ ਜਾਂਦਾ ਜੀ,ਬਾਜੇਖਾਨੇ ਤੋ
@@Kartoon260 bajakhana ton kotkapura fr shri muktsar sahib vli side hai eh Faridkot da last pind
A munda jass de ghr kol rehnda maani chak wala
@@gurbindersingh3520 bai ji chak kithy reh janda near kheda city hae
@@Kartoon260 kotkapura near city a ji
ਬਾਈ ਜੀ ਨੇ ਬਹੁਤ ਵਧੀਆ ਗਾਇਆ
ਅਵਾਜ਼ ਬੁਲੰਦ ਆ ਭਾਈ ਸਾਬ
ਵੀਰ ਨੂੰ ਇੱਕ ਪੇਜ ਬਣਾ ਕੇ ਦਿੱਤਾ ਜਾਵੇ
Full spot
ਕਰਾਂਗੇ ਜੀ