Tare Ji Tare | Sohan Lal Saini, Mukesh Patti, Sukhwinder Rana, Daljit Lucky | Punjabi Sufiana

แชร์
ฝัง
  • เผยแพร่เมื่อ 29 ต.ค. 2024

ความคิดเห็น • 119

  • @bhopalanil473
    @bhopalanil473 6 ปีที่แล้ว +9

    ਤਾਰੇ ਜੀ ਤਾਰੇ
    =========
    ਤਾਰੇ ਜੀ ਤਾਰੇ, ਅਰਸ਼ਾਂ ਤੇ ਚਮਕਣ ਤਾਰੇ ll
    ਜਿਹਨੂੰ ਰੰਗ, ਜੋਗੀ ਦਾ ਚੜ੍ਹਿਆ,,,
    ਓਹ ਕਿਸੇ, ਮੈਦਾਨ ਨਾ ਹਾਰੇ ,,,,,,,,,,,,
    ਕਿਤੇ ਮੁਸ਼ਕਿਲ ਨਹੀਂ ਆਉਂਦੀ,,,
    ਮੇਰੇ ਬਾਬਾ ਜੀ ਨੂੰ ਪੁਕਾਰੇ ,,,,,,,,,,,,
    ਰੋਟ, ਬਾਬੇ ਦੇ ਚੜ੍ਹਾਵਾਂਗੇ ਜੀ ਰੋਟ, ਬਾਬੇ ਦੇ ਚੜ੍ਹਾਵਾਂਗੇ
    ਬਾਬੇ ਦੇ ਅਸੀਂ, ਰੋਟ ਚੜ੍ਹਾਵਾਂਗੇ ਜੀ ਅਸੀਂ, ਰੋਟ ਚੜ੍ਹਾਵਾਂਗੇ
    ਗੁਫਾ ਵਿਚ, ਰੱਬ ਵੱਸਦਾ, ਜਾ ਕੇ ਦਰਸ਼ਨ, ਪਾਵਾਂਗੇ ਜੀ ਜਾ ਕੇ,
    ਦਰਸ਼ਨ ਪਾਵਾਂਗੇ ,,,,,,,,,,,
    ਕਸਮ ਸ਼ਿਵਾਂ ਦੀ, ਤਰ ਜਾਂਦਾ,,,
    ਜਿਹੜਾ ਆ ਗਿਆ ਓਹਦੇ ਦਵਾਰੇ ,,,,,,,,,,,
    ਏਹੋ ਕਹਿੰਦਿਆਂ, ਸਈਆਂ ਨੇ ਜੀ ਏਹੋ, ਕਹਿੰਦਿਆਂ ਸਈਆਂ ਨੇ
    ਸਈਓ ਨੀ ਏਹੋ, ਕਹਿੰਦਿਆਂ ਸਈਆਂ ਨੇ ਜੀ ਏਹੋ, ਕਹਿੰਦਿਆਂ ਸਈਆਂ ਨੇ
    ਬਾਬਾ ਤੇਰੇ, ਕਰਮ ਦੀਆਂ, ਧੁੰਮਾਂ ਘਰ ਘਰ, ਪਈਆਂ ਨੇ ਜੀ ਧੁੰਮਾਂ,
    ਘਰ ਘਰ ਪਈਆਂ ਨੇ ,,,,,,,,,,,,,
    ਜਿਸ ਦੇ ਸਿਰ ਤੇ ਹੱਥ ਜੋਗੀ ਦਾ,,,
    ਰ੍ਹਵੇ ਓਹਦੇ ਵਾਰੇ ਨਿਆਰੇ ,,,,,,,,,,,,,,
    ਅਸੀਂ ਹਰ ਸਾਲ, ਆਵਾਂਗੇ ਜੀ ਅਸੀਂ, ਹਰ ਸਾਲ ਆਵਾਂਗੇ
    ਬਾਬਾ ਜੀ ਅਸੀਂ, ਹਰ ਸਾਲ ਆਵਾਂਗੇ ਜੀ ਅਸੀਂ, ਹਰ ਸਾਲ ਆਵਾਂਗੇ
    ਇੱਕ ਪੁੱਤ, ਦੇ ਦੇ ਜੋਗੀਆ, ਤੈਨੂੰ ਕਦੇ ਨਾ, ਭੁਲਾਵਾਂਗੇ ਜੀ ਤੈਨੂੰ,
    ਕਦੇ ਨਾ ਭੁਲਾਵਾਂਗੇ ,,,,,,,,,,,,,,,,,
    ਸ਼ਾਹਤਲਾਈਆਂ ਮੰਦਿਰਾਂ ਤੇ,,,
    ਦੁੱਖ ਕੱਟੇ ਜਾਂਦੇ ਸਾਰੇ ,,,,,,,,,,,,,,
    ਬਾਰਾਂ ਸਾਲ ਦਾ, ਬਾਲਕ ਏ ਜੀ ਬਾਰਾਂ, ਸਾਲ ਦਾ ਬਾਲਕ ਏ
    ਸਈਓ ਨੀ ਬਾਰਾਂ, ਸਾਲ ਦਾ ਬਾਲਕ ਏ ਜੀ ਬਾਰਾਂ, ਸਾਲ ਦਾ ਬਾਲਕ ਏ
    ਨੰਗੇ ਪਿੰਡ, ਰਹਿਣ ਵਾਲਾ, ਸਾਰੇ ਜੱਗ ਦਾ, ਮਾਲਕ ਏ ਜੀ ਸਾਰੇ,
    ਜੱਗ ਦਾ ਮਾਲਕ ਏ ,,,,,,,,,,,,,,
    ਜਿਹੜੇ ਬਾਬੇ ਦੇ ਦਰ ਆਏ,,,
    ਓਹ ਝੋਲੀਆਂ ਭਰ ਗਏ ਸਾਰੇ ,,,,,,,,,,,,,,,
    ਚੰਨ ਬਦਲਾਂ ਚ, ਛੁੱਪ ਜਾਵੇ ਜੀ ਚੰਨ, ਬਦਲਾਂ ਚ ਛੁੱਪ ਜਾਵੇ
    ਸਈਓ ਨੀ ਚੰਨ, ਬਦਲਾਂ ਚ ਛੁੱਪ ਜਾਵੇ ਜੀ ਚੰਨ, ਬਦਲਾਂ ਚ ਛੁੱਪ ਜਾਵੇ
    ਬਾਬੇ ਨੂੰ ਮੈਂ, ਭੁੱਲ ਜਾਵਾਂ, ਮੇਰੀ ਜਿੰਦਗੀ ਹੀ, ਮੁੱਕ ਜਾਵੇ ਜੀ ਮੇਰੀ,
    ਜਿੰਦਗੀ ਹੀ ਮੁੱਕ ਜਾਵੇ ,,,,,,,,,,,,
    ਦਿਓਟ ਸਿੱਧ ਦਾ ਮੰਦਿਰ ਤੱਕੇ,,,
    ਘਰੇ ਓਹਦੇ ਆਣ ਨਜ਼ਾਰੇ ,,,,,,,,,,,,,,,,
    ਤਾਰਾ ਚਮਕਿਆ, ਕਿਸਮਤ ਦਾ ਜੀ ਤਾਰਾ, ਚਮਕਿਆ ਕਿਸਮਤ ਦਾ
    ਸਈਓ ਨੀ ਤਾਰਾ, ਚਮਕਿਆ ਕਿਸਮਤ ਦਾ ਜੀ ਤਾਰਾ, ਚਮਕਿਆ ਕਿਸਮਤ ਦਾ
    ਸਾਨੂੰ ਵੀ ਏ, ਮਾਨ ਬੜਾ, ਜੋਗੀ ਤੇਰੀ, ਕਿਸਮਤ ਦਾ ਜੀ ਜੋਗੀ,
    ਤੇਰੀ ਕਿਸਮਤ ਦਾ ,,,,,,,,,,,,
    ਸਾਰੀ ਦੁਨੀਆਂ ਛੱਡ ਕੇ ਆ ਜਾਓ,,,
    ਬਾਬਾ ਜੀ ਦੇ ਦਵਾਰੇ ,,,,,,,,,,,,,,
    ਐਸਾ ਕਰਮ, ਕਮਾਇਆ ਏ ਜੀ ਐਸਾ, ਕਰਮ ਕਮਾਇਆ ਏ
    ਸਈਓ ਨੀ ਐਸਾ, ਕਰਮ ਕਮਾਇਆ ਏ ਜੀ ਐਸਾ, ਕਰਮ ਕਮਾਇਆ ਏ
    ਰੋਟ ਮੈਂ, ਬਣਾਵਾਂ ਸਈਓ, ਬਾਬਾ ਘਰ ਮੇਰੇ, ਆਇਆ ਏ ਜੀ ਬਾਬਾ,
    ਘਰ ਮੇਰੇ ਆਇਆ ਏ ,,,,,,,,,,,,,
    ਸਿੱਧ ਜੋਗੀ ਦੀ ਚੌਖਟ ਤੇ,,,
    ਭਗਤਾਂ ਦੇ ਹੋਣ ਨਜ਼ਾਰੇ ,,,,,,,,,,,,,,
    ਜਦੋਂ ਮੁੱਕ ਜਾਣ, ਸਾਹ ਸਈਓ ਨੀ ਜਦੋਂ, ਮੁੱਕ ਜਾਣ ਸਾਹ ਸਈਓ
    ਸਈਓ ਨੀ ਜਦੋਂ, ਮੁੱਕ ਜਾਣ ਸਾਹ ਸਈਓ ਨੀ ਜਦੋਂ, ਮੁੱਕ ਜਾਣ ਸਾਹ ਸਈਓ
    ਕੱਫਣ ਤੇ, ਲਿਖ ਦੇਣਾ ਮੇਰੇ, ਬਾਬਾ ਜੀ ਦਾ, ਨਾਂਅ ਸਈਓ ਨੀ ਮੇਰੇ,
    ਬਾਬਾ ਜੀ ਦਾ ਨਾਂਅ ਸਈਓ ,,,,,,,,,,,
    ਸੋਹਣੀ ਪੱਟੀ ਵਾਲੇ ਦੇ,,,
    ਬਾਬੇ ਨੇ ਕਾਜ਼ ਸੰਵਾਰੇ
    ਤਾਰੇ ਜੀ ਤਾਰੇ, ਅਰਸ਼ਾਂ ਤੇ ਚਮਕਣ ਤਾਰੇ ll

    • @itsmpreet2974
      @itsmpreet2974 2 ปีที่แล้ว +1

      Very nyc

    • @kamal8428
      @kamal8428 ปีที่แล้ว +1

      🙏🥰💖 ਜੈ ਬਾਬਾ ਬਾਲਕ ਨਾਥ ਜੀ 💖🥰🙏

  • @greet4899
    @greet4899 2 ปีที่แล้ว +3

    VERY NICE JI Ja BABA BALAK NATH JI 🙏🙏🙏🙏🙏🙏🙏🙏🙏

  • @seemarani4921
    @seemarani4921 4 ปีที่แล้ว +2

    Jai babe di 🙏🙏🌹🙏🌹🙏🌹🙏🌹🙏🌹🙏🌹🙏🌹🙏🌹🙏 Jai hoo 🙏🙏🙏🌹🙏 Jai babe di

  • @kalsigirl6501
    @kalsigirl6501 ปีที่แล้ว +1

    😊 Jai babe di ❤

  • @kamal8428
    @kamal8428 ปีที่แล้ว +1

    🙏🥰💖 ਜੈ ਬਾਬਾ ਬਾਲਕ ਨਾਥ ਜੀ ਜਿਨਾਂ ਨੇ ਸਾਰੀ ਦੁਨੀਆਂ ਨੂੰ ਤਾਰਿਆ 💖🥰🙏

  • @deepwalia9824
    @deepwalia9824 ปีที่แล้ว +1

    Jai babe di🙏

  • @HarmanSingh-sp7dn
    @HarmanSingh-sp7dn 3 ปีที่แล้ว +1

    ਜੈ ਬਾਬਾ ਬਾਲਕ ਨਾਥ ਜੀ 🙏

  • @rahamatjogiparivar7639
    @rahamatjogiparivar7639 5 ปีที่แล้ว +5

    Nice vr j baba ap ko slmt rke j

  • @parth05911
    @parth05911 2 ปีที่แล้ว +2

    Jai babe di♥️

  • @RajVeer-to1yt
    @RajVeer-to1yt 5 ปีที่แล้ว +7

    Jai babe di

  • @sunilofcil9945
    @sunilofcil9945 3 ปีที่แล้ว +2

    Paji del kush kr ta wa tuc mja a gya

  • @gursindersingh8094
    @gursindersingh8094 10 หลายเดือนก่อน +1

    Nice ji

  • @kuchhatkeseiko1185
    @kuchhatkeseiko1185 6 ปีที่แล้ว +3

    Jai babe di ji nd nice bhajan

  • @pranshuverma8577
    @pranshuverma8577 6 ปีที่แล้ว +2

    jai Baba Di ji jai Baba Di ji jai Baba Di ji jai Baba Di ji jai Baba Di ji jai Baba Di ji jai Baba Di ji jai Baba Di ji jai Baba Di ji jai Baba Di ji jai Baba Di ji jai Baba Di ji jai Baba Di ji jai Baba Di ji jai Baba Di ji jai Baba Di ji

  • @prabh.mahey.77
    @prabh.mahey.77 ปีที่แล้ว +2

    Jai baba balak nath ji ❤️🙏🏻🙇🏻❤️❤️🙇🏻 Har Har Mahadev ❤️🔱🙏🏻❤️🙇🏻🙏🏻

  • @anuprajput8149
    @anuprajput8149 3 ปีที่แล้ว +2

    Jai ho baba balaknath ji Jai baba ki

  • @sejalsandhu2600
    @sejalsandhu2600 5 ปีที่แล้ว +7

    ik put dede yogiaa tenu kde na bhulama ge jai babe di g

  • @buntysharma5619
    @buntysharma5619 3 ปีที่แล้ว

    Sani sab g ap na dull khush kar daya g jai baba balk nath g

  • @DharminderKumar-bw2un
    @DharminderKumar-bw2un 10 หลายเดือนก่อน +1

    👏👏👏👏👏👏

  • @komalkaur5598
    @komalkaur5598 6 ปีที่แล้ว +1

    Jai baba punahari mehar kri dataya bahut nice aa ji aa bhata

  • @ManpreetSingh-ff8bo
    @ManpreetSingh-ff8bo 3 ปีที่แล้ว +1

    Att ar
    Att

  • @luckytanda
    @luckytanda 4 ปีที่แล้ว +3

    Wah ji

  • @HarishKumar-bk4rm
    @HarishKumar-bk4rm 5 ปีที่แล้ว +1

    Jai babe do Sohan Lal Saini paji

  • @sandeepgillsandeepgill7523
    @sandeepgillsandeepgill7523 5 ปีที่แล้ว +4

    Jai baba Di

  • @manishatara2688
    @manishatara2688 3 ปีที่แล้ว +1

    Jai Babe Di 🙏🙏🙏🙏🙏🙏

  • @jasvindersinghinsajasvinde8327
    @jasvindersinghinsajasvinde8327 2 ปีที่แล้ว +1

    Jai baba balk nath ji

  • @sunilofcil9945
    @sunilofcil9945 3 ปีที่แล้ว +2

    Jai baba balak nath ji jai paunahari ji sab te kirpa B'nai rakhio

  • @bablubabbar768
    @bablubabbar768 3 ปีที่แล้ว +1

    Jai mere ponahari baba balak nath ji thuhadi sda hi jai

  • @buntysharma5619
    @buntysharma5619 3 ปีที่แล้ว +1

    Jai baba d jai baba d jai baba d

  • @manjitsingh9282
    @manjitsingh9282 4 ปีที่แล้ว +1

    jai baba je de
    sada apne kerpa bnai rakhna

  • @DavinderKumar-lb6jo
    @DavinderKumar-lb6jo 3 ปีที่แล้ว +2

    जय बाबे दी जी❤❤❤❤🙏🙏🙏🙏

  • @himanshu4976
    @himanshu4976 3 ปีที่แล้ว +1

    💜💜💜💜💜

  • @monumehra6162
    @monumehra6162 7 ปีที่แล้ว +6

    jai babe di

  • @HarmanSingh-sp7dn
    @HarmanSingh-sp7dn 4 ปีที่แล้ว +6

    ਜੈ ਬਾਬਾ ਜੀ ♥️♥️♥️

  • @baljeetkaur4722
    @baljeetkaur4722 2 ปีที่แล้ว

    Jai baba balak nath ji dii 🙏🙏🙏🙏

  • @vipankumar.324
    @vipankumar.324 7 ปีที่แล้ว +6

    Jai baba ji di very nice song

  • @himanshu4976
    @himanshu4976 3 ปีที่แล้ว +1

    ❤️❤️❤️

  • @SherSingh-wv6
    @SherSingh-wv6 3 ปีที่แล้ว +1

    Butyful

  • @nitinlochan1177
    @nitinlochan1177 5 ปีที่แล้ว +3

    jai kladhari ji

  • @gopysarpanch279
    @gopysarpanch279 ปีที่แล้ว

    Jai bapu ganga das g di..

  • @veenasood2176
    @veenasood2176 7 ปีที่แล้ว +12

    JAi ho mere paunhahari baba ji sbte kripa karna babaji

  • @himanshu4976
    @himanshu4976 3 ปีที่แล้ว +1

    🌺🌺🌺🌺

  • @rahamatjogiparivar7639
    @rahamatjogiparivar7639 5 ปีที่แล้ว +1

    Mno bot man mass hoda j ap Punjab ka star ho thks j

  • @himanshu4976
    @himanshu4976 3 ปีที่แล้ว +1

    🥰🥰🥰

  • @vipankumar.324
    @vipankumar.324 7 ปีที่แล้ว +6

    very nice bhajan Jai babe di

  • @rajnikaler954
    @rajnikaler954 2 ปีที่แล้ว +1

    🙏🙏🙏🙏🙏

  • @SunitaDevi-kr2hu
    @SunitaDevi-kr2hu 6 ปีที่แล้ว +15

    Sache suche saaf jo dil de pounahari una nu milde jai Jogi d

    • @kamal8428
      @kamal8428 ปีที่แล้ว +1

      🙏🌹🥰💖 ਜੇ ਬਾਬਾ ਬਾਲਕ ਨਾਥ ਜੀ 💖🥰🌹🙏

  • @BalveerSingh-be1nx
    @BalveerSingh-be1nx ปีที่แล้ว

    jai🙏🏻 baba ji di ❤️🙏🥰🥰❤️ Jatta 🙏🏻🙏🏻🥰🥰🥰🙏🏻🙏🏻🙏🏻🙏🏻❤️🥰🥰🥰🙏🏻

  • @KuldeepSingh-op9hb
    @KuldeepSingh-op9hb 4 ปีที่แล้ว +1

    Jai baba baĺaknath ji di

  • @amanbawa5601
    @amanbawa5601 6 ปีที่แล้ว +1

    Ja punahari baba ji

  • @ManishKumar-hg7zg
    @ManishKumar-hg7zg 7 ปีที่แล้ว +4

    💖👍

  • @balwindersinghlubana9889
    @balwindersinghlubana9889 3 ปีที่แล้ว +2

    Jai baba balak Nath Ji 🙏🙏🙏🙏🙏🙏❤️

  • @manishsingh-pm9yf
    @manishsingh-pm9yf 5 ปีที่แล้ว +3

    ☺😊☺☺☺☺☺

  • @sanjanasharma6059
    @sanjanasharma6059 6 ปีที่แล้ว +4

    🙏🙏

  • @amitamit-v1j
    @amitamit-v1j หลายเดือนก่อน

    😂❤❤

  • @sushiltalwar7242
    @sushiltalwar7242 7 หลายเดือนก่อน

    Jay Baba balk nath ji

  • @himanshu4976
    @himanshu4976 3 ปีที่แล้ว +1

    🍂🌻🌼🐚🌸🌷

  • @amanbawa5480
    @amanbawa5480 7 ปีที่แล้ว +9

    ja baba punahari i love you

  • @rajpreet4894
    @rajpreet4894 6 ปีที่แล้ว +3

    jai baba balak Nath ji

  • @lovepreetsingh3414
    @lovepreetsingh3414 6 ปีที่แล้ว

    dhn hai nam jpn wale baba g sohn lal saini g

  • @mandeepgillmandeep766
    @mandeepgillmandeep766 6 ปีที่แล้ว +5

    Jai Paunahari ji Sab te Kirpa Karna jai jogi di

  • @gurusingh2626
    @gurusingh2626 5 ปีที่แล้ว +1

    Saini Saab ji eh jehde tuhade saji ne ona ne sir muslim cap keyo payiyan ne jogi de dar t eh nahi pauniyan chahidiyan c

  • @rahulsh8860
    @rahulsh8860 7 ปีที่แล้ว +9

    jai baba di

  • @ramansethi6468
    @ramansethi6468 ปีที่แล้ว

    Jai.baba.balak.nath.di

  • @nejisaab6905
    @nejisaab6905 6 ปีที่แล้ว +2

    nice song

  • @hariomhariom213
    @hariomhariom213 4 ปีที่แล้ว

    Super ji

  • @pranshuverma8577
    @pranshuverma8577 6 ปีที่แล้ว +8

    jai Baba Di ji

  • @karamjitbawa7054
    @karamjitbawa7054 7 ปีที่แล้ว +2

    jai jogi de

  • @pawankumar-et6sl
    @pawankumar-et6sl 4 ปีที่แล้ว

    jai baba balk nath ki bhete new

  • @Grewal-ni7tx
    @Grewal-ni7tx 4 ปีที่แล้ว

    🙏

  • @pankajchoudhary2624
    @pankajchoudhary2624 5 ปีที่แล้ว +2

    Jaikara pounahari da

  • @nikkinikki3740
    @nikkinikki3740 6 ปีที่แล้ว +10

    Heart touching song

  • @bimalbala3414
    @bimalbala3414 4 ปีที่แล้ว

    Vnn

  • @itsmpreet2974
    @itsmpreet2974 2 ปีที่แล้ว +5

    I loved this song heart touching song,

  • @sandeepkaurkaur0092
    @sandeepkaurkaur0092 ปีที่แล้ว

    Sandeep ♥️♥️🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿

  • @sandeepkaurkaur0092
    @sandeepkaurkaur0092 ปีที่แล้ว

    Sandeep 🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿

  • @happykaler870
    @happykaler870 5 ปีที่แล้ว +1

    Baba balak nath ji tusi mainu tubaa kar dita,mai rul gya,mote nu gal lone wala ha bus kush dhina tho

    • @kamal8428
      @kamal8428 ปีที่แล้ว

      🙏 ਬਾਬਾ ਜੀ ਕਿਸੇ ਨੂੰ ਤਬਾਹ ਨਹੀ ਕਰਦੈਂ

  • @HarpreetKaur-bf1uz
    @HarpreetKaur-bf1uz 2 ปีที่แล้ว

    0

  • @bhopalanil473
    @bhopalanil473 6 ปีที่แล้ว

    IS BHAJAN CH AGAR KOI GALTI HOVE PLS COMMENT BK ON ANILRAMURTIBHOPAL@GMAIL.COM

  • @HarpreetKaur-bf1uz
    @HarpreetKaur-bf1uz 2 ปีที่แล้ว

    M89v

  • @Jagi_de_dewane
    @Jagi_de_dewane 9 หลายเดือนก่อน

    Sidbababalaknathdijai❤❤❤❤🎉🎉🎉🎉🎉🙏🙏🙏🙏🙏🙏😂😂😂😂❤❤❤❤❤

  • @reenakalar2103
    @reenakalar2103 4 ปีที่แล้ว +3

    Jai babe di 🙏🙏

  • @gurukirpasangeetgroupsinge2825
    @gurukirpasangeetgroupsinge2825 4 ปีที่แล้ว +1

    Jai babe di

  • @bababalaknathg2719
    @bababalaknathg2719 3 ปีที่แล้ว +1

    Jai Baba Balak Nath g

  • @ReenaRani-ur1lt
    @ReenaRani-ur1lt 6 ปีที่แล้ว +1

    jai baba balk nath g apne bachya tae kirpa kro

  • @sandeepgillsandeepgill7523
    @sandeepgillsandeepgill7523 5 ปีที่แล้ว +2

    Jai baba di

  • @himanshu4976
    @himanshu4976 3 ปีที่แล้ว

    🙏🙏🙏

  • @mandeepgillmandeep766
    @mandeepgillmandeep766 6 ปีที่แล้ว +2

    Very nice song jai paunahari di

  • @RakeshKumar-ht4mf
    @RakeshKumar-ht4mf 6 ปีที่แล้ว +1

    Nice song

  • @pathaknidhi3650
    @pathaknidhi3650 4 ปีที่แล้ว +3

    Jai babe di 🙏❤️

  • @rajniseth7501
    @rajniseth7501 3 ปีที่แล้ว

    Jai babe di 🙏🙏🙏

  • @rajinderrkk3194
    @rajinderrkk3194 4 ปีที่แล้ว +1

    Jai babe Di Ji.

  • @amriksingh-tw8vt
    @amriksingh-tw8vt 5 หลายเดือนก่อน

    Jai babe di 🙏

  • @bablubabbar768
    @bablubabbar768 3 ปีที่แล้ว +1

    Jai baba balak nath ji

  • @dynmokrplayer8056
    @dynmokrplayer8056 3 ปีที่แล้ว

    Jai babe di

  • @vimalkhana3654
    @vimalkhana3654 3 ปีที่แล้ว

    Jai babe di

  • @sunilmahi6333
    @sunilmahi6333 5 ปีที่แล้ว +1

    Jai babe di

  • @sourabh5521
    @sourabh5521 ปีที่แล้ว

    Jai baba balak nath ji ❤🌹🌹🌹🌹🌹🙏🙏🙏🙏🙏

  • @jasvindersinghinsajasvinde8327
    @jasvindersinghinsajasvinde8327 2 ปีที่แล้ว

    Jai baba balk nath ji

  • @jasvindersinghinsajasvinde8327
    @jasvindersinghinsajasvinde8327 2 ปีที่แล้ว

    Jai baba balk nath ji