ไม่สามารถเล่นวิดีโอนี้
ขออภัยในความไม่สะดวก

Neend Na Dekhe Bistra in Punjabi | ਬਾਬਾ ਬੁੱਲੇ ਸ਼ਾਹ ਪੰਜਾਬੀ ਸੂਫ਼ੀ ਕਲਾਮ | Punjabi Poetry |

แชร์
ฝัง
  • เผยแพร่เมื่อ 29 มิ.ย. 2024
  • Neend Na Dekhe Bistra in Punjabi | ਬਾਬਾ ਬੁੱਲੇ ਸ਼ਾਹ ਪੰਜਾਬੀ ਸੂਫ਼ੀ ਕਲਾਮ | Punjabi Poetry | @SufiGhar
    ਨੀਂਦ ਨਾ ਦੇਖੇ ਬਿਸਤਰਾ, ਭੁੱਖ ਨਾ ਦੇਖੇ ਮਾਸ, ਮੌਤ ਨਾ ਦੇਖੇ ਉਮਰ, ਅਤੇ ਇਸ਼ਕ ਨਾ ਦੇਖੇ ਜਾਤ
    नींद ना देखे बिस्तर, भूख ना देखे मांस, मौत ना देखें उम्र, इश्क ना देखे जात
    Writer : - Baba Bulleh Shah
    Poetry/Kalam:- Neend Na Dekhe Bistra in Punjabi | ਨੀਂਦ ਨਾ ਦੇਖੇ ਬਿਸਤਰਾ
    TH-cam Channel:- @sufighar
    ਬੁੱਲੇ ਸ਼ਾਹ ਏਥੇ ਸਭ ਮੁਸਾਫਿਰ
    ਬੁੱਲੇ ਸ਼ਾਹ ਏਥੇ ਸਭ ਮੁਸਾਫਿਰ
    ਕਿਸੇ ਨਾ ਏਥੇ ਰਹਿਣਾ
    ਆਪੋ ਆਪਣੀ ਵਾਟ ਮੁਕਾ ਕੇ
    ਸਭ ਨੂੰ ਮੁੜਨਾ ਪੈਣਾ
    ਨੀਂਦ ਨਾ ਦੇਖੇ ਬਿਸਤਰਾ
    ਭੁੱਖ ਨਾ ਦੇਖੇ ਮਾਸ
    ਮੌਤ ਨਾ ਦੇਖੇ ਉਮਰ
    ਅਤੇ ਇਸ਼ਕ ਨਾ ਦੇਖੇ ਜਾਤ
    ਜੇ ਰੱਬ ਮਿਲਦਾ, ਨਾਤਿਆਂ ਧੋਤਿਆਂ
    ਤਾਂ ਮਿਲਦਾ ਡੱਡੂਆਂ ਮੱਛੀਆਂ
    ਜੇ ਰੱਬ ਮਿਲਦਾ ਜੰਗਲ ਬੇਲੇ
    ਤਾਂ ਮਿਲਦਾ ਗਾਈਆਂ ਵੱਛੀਆਂ
    ਜੇ ਰੱਬ ਮਿਲਦਾ ਵਿੱਚ ਮਸੀਤਾਂ
    ਤਾਂ ਮਿਲਦਾ ਚਾਮ ਚਿੜਿਕੀਆਂ
    ਬੁੱਲੇ ਸਾ਼ਹ ਰੱਬ ਉਹਨਾਂ ਨੂੰ ਮਿਲਦਾ
    ਜਿਨ੍ਹਾਂ ਦੀਆਂ ਨੀਤਾਂ ਸੱਚੀਆਂ ਨੇ
    ਬੁੱਲੇ ਸਾ਼ਹ ਰੰਗ ਫਿੱਕੇ ਹੋਗੇ
    ਤੇਰੇ ਵਾਝੋਂ ਸਾਰੇ
    ਤੂੰ ਤੂੰ ਕਰਕੇ ਜਿੱਤ ਗਏ ਸੀ
    ਮੈਂ ਮੈਂ ਕਰਕੇ ਹਾਰੇ
    Previous Videos :-
    Aa Ja Bulleya Charkha Katiye | Sufi Best Poetry | ਆ ਜਾ ਬੁੱਲਿਆ ਚਰਖਾ ਕਤੀਏ |
    • Aa Ja Bulleya Charkha ...
    Two Variation Voice | Dukh Dard Si Mere Muqadran
    • Two Variation Voice | ...
    Best Poetry Baba Bulleh Shah Truth Line in Punjabi
    • Best Poetry Baba Bulle...
    ਰਾਂਝਾ ਰਾਂਝਾ ਕਰਦੀ ਨੀ ਮੈਂ, ਆਪੇ ਰਾਂਝਾ ਹੋਈ,
    • ਰਾਂਝਾ ਰਾਂਝਾ ਕਰਦੀ ਨੀ ਮੈ...
    Ki bedarda Sang Yari
    • Ki bedarda Sang Yari |...
    Jis Tan Lagya Ishq Kamal
    • Jis Tan Lagya Ishq Kam...
    Baba Bulleh Shah Punjabi Poetry
    • Baba Bulleh Shah Punja...
    ਨੀਂਦ ਨਾ ਦੇਖੇ ਬਿਸਤਰਾ, ਭੁੱਖ ਨਾ ਦੇਖੇ ਮਾਸ
    ਮੌਤ ਨਾ ਦੇਖੇ ਉਮਰ, ਅਤੇ ਇਸ਼ਕ ਨਾ ਦੇਖੇ ਜਾਤ
    नींद ना देखे बिस्तर, भूख ना देखे मांस
    मौत ना देखें उम्र, इश्क ना देखे जात
    Poetry
    Kavita
    Sufi Poetry
    Bulleh Shah Sufi Kalam
    Bulleh Shah Kalam
    Sufi Kalam
    Sufiana Poetry
    kalam bulleh shah
    sufi poetry
    punjabi shayari
    Punjabi poetry
    Bulleh Shah Poetry
    Disclaimer:-
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
    ...........Thanks For Watching.............
    #sufighar
    #neendnadekhe
    #bestpoetry
    #bababullehshahpoetry
    #bababullehshahquotes
    #punjabipoetry

ความคิดเห็น • 4

  • @user-yh1kv1cv9s
    @user-yh1kv1cv9s หลายเดือนก่อน +1

    🙏🙏

  • @RenuMehra_
    @RenuMehra_ 18 วันที่ผ่านมา

    ਵਾਹਿਗੁਰੂ ਜੀ ❤❤❤🙏🙏🙏

  • @PrimeNewsNetwork2023
    @PrimeNewsNetwork2023 หลายเดือนก่อน

    ਨੀਂਦ ਨਾ ਦੇਖੇ ਬਿਸਤਰਾ... Wah ਬੁੱਲ੍ਹੇ ਸ਼ਾਹ ji

  • @SukhwinderSingh-gl9pz
    @SukhwinderSingh-gl9pz หลายเดือนก่อน

    bulleh shah best writer