ਤਿੰਨੇ ਪੰਥਕ ਉਮੀਦਵਾਰ ਇੱਕੋ ਮੈਦਾਨ ਵਿੱਚ ਉੱਤਰੇ | ਗਿੱਦੜਬਾਹਾ ਦੇ ਗਰਮਾਏ ਮਾਹੌਲ ਤੇ ਭਾਈ ਸੁਖਰਾਜ ਦਾ ਵੱਡਾ ਦਾਅਵਾ |

แชร์
ฝัง
  • เผยแพร่เมื่อ 19 พ.ย. 2024

ความคิดเห็น • 152

  • @davygrup1717
    @davygrup1717 2 หลายเดือนก่อน +42

    ਇਕ ਹੋਜੋ ਇਕ ਹੋਜੋ ਇਕ ਹੋਜੋ 🙏 ਇਕ ਉਮੀਦਵਾਰ ਉਤਾਰੋ

  • @pargatsingh1579
    @pargatsingh1579 2 หลายเดือนก่อน +34

    ਸੁਖਰਾਜ ਸਿੰਘ ਟਿਕ ਜੋ ਸਾਰੇ ਰਲ ਕੇ ਮਨਦੀਪ ਸਿੱਧੂ ਦਾ ਸਾਥ ਦਿਉ ਅਗਲੇ ਦੋ ਸਾਲ ਬਾਅਦ ਤੁਹਾਨੂੰ ਸਾਰਿਆ ਨੂੰ ਮੌਕਾ ਮਿਲ ਜਾਊਗਾ

    • @TalksSinghtoofan
      @TalksSinghtoofan 2 หลายเดือนก่อน +2

      Mandeep nu agli baar mouka dita javega hun hak sukhraj da bnda

    • @punjabLover470
      @punjabLover470 2 หลายเดือนก่อน

      Mandeep sidhu nai ove gal kr skda,,jive deep bai krda c,,jive amritpal krda c,,ohnu lod ni c

    • @davinder4518
      @davinder4518 หลายเดือนก่อน

      ਮਨਦੀਪ ਸਿੰਘ ਸਿੱਧੂ ਦੀ ਕੀ ਕੁਰਬਾਨੀ ਹੈ ਦੀਪ ਸਿੱਧੂ ਦੀ ਵਿਚਾਰਧਾਰਾ ਚੰਗੀ ਹੋ ਸਕਦੀ ਹੈ ਪਰ ਕਿਸੇ ਬੇਗਾਨੀ ਔਰਤ ਨਾਲ ਐਸ਼ ਕਰਦਾ ਮਾਰ ਗਿਆ ਸ਼ਹੀਦ ਕਿਵੇਂ ਹੋ ਗਿਆ

  • @baljitsingh9283
    @baljitsingh9283 2 หลายเดือนก่อน +33

    ਬਾਈ ਦੀਪ ਸਿਧੂ ਦੇ ਭਰਾ ਨੂਂ ਜਿਤਾਓ 2027 ਤੱਕ ਪੂਰਾ ਮਾਹੌਲ ਬਣ ਜਾਓ ਆਪਣੀ ਸਰਕਾਰ ਬਨਾਉਣ ਲਈ

  • @gsdhillon9748
    @gsdhillon9748 2 หลายเดือนก่อน +32

    ਇਹਨਾ ਸਾਰਿਆ ਨੇ ਹਾਰਣਾ ਇਕ ਦੂਜੇ ਦਾ ਵਿਰੋਧ ਕਰਕੇ ਜਿੱਤ ਕਿਸੇ ਨੇ ਹੋਰ ਜਾਣਾ

  • @khalsaji1699
    @khalsaji1699 2 หลายเดือนก่อน +27

    ਖੁਆਰ ਹੋਏ ਸਭ ਮਿਲੇਂਗੇ 🙏

  • @sarabjeetkaur4486
    @sarabjeetkaur4486 2 หลายเดือนก่อน +11

    ਸਹਿਦ ਦਾ ਪੁੱਤਰਾਂ ਨੂੰ ਸਲਾਮ ਹੈ ਸਿੱਖ ਕੌਮ ਦੇ ਹੀਰੇ ਜੇ ਤੁਸੀਂ ਆਪਸ ਵਿੱਚ ਨਾ ਲੜੇਉ ਸਰਕਾਰ ਇਹੀ ਚਾਹੀਦੀ ਹੈ ਕਿ ਸਿੱਖ ਆਪਸ ਵਿੱਚ ਹੀ ਉਲਝ ਦਿਉ ਇਦਾ ਹੋਣ ਦੇਇਉ 🙏🙏🙏🙏🙏🙏🙏

  • @harjindersingh1127
    @harjindersingh1127 2 หลายเดือนก่อน +6

    ਮਨਦੀਪ ਸਿੰਘ ਸਿੱਧੂ ਬਹੁਤ ਵਧੀਆ ਉਮੀਦਵਾਰ ਹੋ ਸਕਦਾ ਹੈ

  • @KhushdeepBajwa-j7t
    @KhushdeepBajwa-j7t 2 หลายเดือนก่อน +31

    ਮਨਦੀਪ ਸਿੰਘ ਸਿੱਧੂ ਇਕ। ਵਧੀਆ ਇਨਸਾਨ ਹੈ ਉਸ ਦਾ ਸਾਥ। ਦੇਣਾ ਚਾਹੀਦਾ ਹੈ ਬਾਜੇਕੇ ਕੋਈ ਬਹੁਤਾ ਸੂਝਵਾਨ ਨਹੀਂ ਹੈ ਅਸੀਂ ਪਹਿਲਾਂ ਵੀ ਆਮ ਆਦਮੀ। ਨੂੰ ਵੀ ਵੋਟ ਪਾਉਣ ਵੇਲੇ ਇਹ ਨਹੀਂ ਸੋਚਿਆ ਪਰ ਅੱਜ ਮਨਦੀਪ ਸਿੰਘ ਸਿੱਧੂ ਇਸ ਜੋਗ ਹੈ

  • @KsinghP
    @KsinghP 2 หลายเดือนก่อน +21

    ਸੁਖਰਾਜ ਨਿਆਮੀਵਾਲਾ ਸਰਕਾਰੀ ਸਁਦ ਏ ਕੋਮ ਇਸ ਚਵਲ ਤੋ ਬਚਕੇ ਰਹੇ

    • @TalksSinghtoofan
      @TalksSinghtoofan 2 หลายเดือนก่อน +1

      Tu bch k ravi dekhi kite tenu na kuj hoje kteer kise tha di

    • @khokharvlogs4732
      @khokharvlogs4732 2 หลายเดือนก่อน +1

      ਇਹ ਜੁਠ ਹੈ ਇਸ ਤੋਂ ਬਚੋ

  • @manjinder1974
    @manjinder1974 2 หลายเดือนก่อน +5

    ਤੁਹਾਡੇ ਨਾਲ ਸਹਿਮਤ ਹਾਂ ਪਰ ਜਿਹੜੇ ਜੇਲਾਂ ਵਿੱਚ ਬੰਦ ਹਨ ਉਨ੍ਹਾਂ ਦਾ ਸਾਥ ਦਿੱਤਾ ਜਾਵੇ

  • @Gagan-dg7ci
    @Gagan-dg7ci 2 หลายเดือนก่อน +8

    ਵੱਖਰੀ ਵੱਖਰੀ ਡਫਲੀ ਨਾ ਵਜਾਓ ਪੰਥ ਅੱਗੇ ਬੜਾ ਨੁਕਸਾਨ ਹੋ ਚੁੱਕਾ ਭਾਈ ਅੰਮ੍ਰਿਤਪਾਲ ਦੇ ਪਿਤਾ ਜੀ ਸਰਬਜੀਤ ਸਿੰਘ ਜੀ ਹੋਰ ਪੰਥਕ ਆਗੂ ਇਕੱਠੇ ਹੋ ਕੇ ਇੱਕ ਦੀ ਚੋਣ ਕਰੋ ਜੇਕਰ ਪੰਥ ਦਾ ਭਲਾ ਚਾਹੁੰਦੇ ਹੋ

  • @KsinghP
    @KsinghP 2 หลายเดือนก่อน +10

    ਨਿਅਆਮੀਵਾਲੇ ਸਰਕਾਰੀ ਦੱਲੇ ਇਹ ਦੱਸ ਤੇਰੇ ਦਾਦੇ ਨੇ ਦੋਸ਼ੀ ਪੁਲੀਸ ਮੁਲਾਜ਼ਮਾ ਨੂੰ ਕਲੀਨ ਚਿੱਟ ਕਿੳ ਦਿਁਤੀ

  • @Kang-21081
    @Kang-21081 2 หลายเดือนก่อน +10

    ਬਹੁਤ ਗਲਤ ਹੋ ਰਿਹਾ ਏ, ਇੱਕਠੇ ਹੋ ਜਾਓ ਸਾਰੇ। ਜੋ ਦੁਸ਼ਮਣ ਚਾਹੁੰਦਾ ਏ ਉਹ ਅਸੀਂ ਖੁਦ ਕਰ ਰਹੇ ਹਾਂ।

  • @kulwantsingh3183
    @kulwantsingh3183 2 หลายเดือนก่อน +4

    ਭਾਈ ਸੁਖਰਾਜ ਸਿੰਘ ਹੈ ਤਾਂ ਸੱਚਾ ਪਰੰਤੂ ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਨਾਲ ਇੱਕ ਸਲਾਹ ਹੋ ਕੇ ਹੀ ਖੜਨਾ ਬਣਦਾ ਸੀ ਨਹੀਂ ਤਾਂ ਔਣ ਵਾਲੇ ਸਮੇਂ ਵਿੱਚ ਵੀ ਭਾਈ ਸੁਖਰਾਜ ਸਿੰਘ ਜੀ ਜਾਂ ਵਜੂਦ ਖਤਰੇ ਵਿੱਚ ਪੈ ਸਕਦਾ ਹੈ ਜੀ ਵਾਹਿਗੁਰੂ ਸਾਹਿਬ ਜੀ

  • @PanthjitSingh-jk6np
    @PanthjitSingh-jk6np 2 หลายเดือนก่อน +11

    ਮਨਦੀਪ ਸਿੱਧੂ ਜਿਤੂਗਾ ।।

  • @bsr840
    @bsr840 2 หลายเดือนก่อน +5

    ਇਨ੍ਹਾਂ ਪੰਥਕ ਵੀਰਾਂ ਨੇ ਜਵਾਕਾਂ ਦੀ ਖੇਡ ਬਣਾ ਛੱਡੀ ਐ ਸਿਆਸਤ।

  • @rajindermalla1613
    @rajindermalla1613 2 หลายเดือนก่อน +2

    ਮਖੂ ਸਾਹਬ ਇਹਦਾ ਪਿਤਾ ਜੀ ਸ਼ਹੀਦ ਹੋਇਆ ਉਸ ਨੂੰ ਸਲਾਮ ਐ ਪਰ ਸੁਖਰਾਜ ਸਿੰਘ ਜੀ ਜਿਹੜੀ ਮਾਇਆ ਆਈ ਬਾਹਰਲੇ ਦੇਸਾ ਵਿੱਚੋ ਪੰਜਾਬ ਦੀਆ ਸਰਕਾਰਾ ਵੱਲੋ ਉਸ ਮਾਇਆ ਨੂੰ ਸਾਭ ਲੈ ਤੈਨੂੰ ਹੋਰ ਸ਼ਹੀਦ ਨਹੀ ਦਿੱਸਦੇ ਜੈਤੋ ਹਲਕੇ ਵਿੱਚ ਬਹੁਤ ਪਰਵਾਰ ਹੈ ਤੁੰ ਗਿੱਦੜਬਾਹਾ ਜਾ ਤਾ ਸਹੀ ਅਸੀ ਤੇਰਾ ਵਿਰੋਧ ਕਰਾਂਗੇ

  • @Dilbagsingh-my4eg
    @Dilbagsingh-my4eg 2 หลายเดือนก่อน +4

    ਸਿਰਫ ਸਿਰਫ ਤੇ ਭਾਈ ਦੀਪ ਸਿੱਧੂ ਦੇ ਭਰਾ ਸ੍ਰ , ਮਨਦੀਪ ਸਿੰਘ ਸਿੱਧੂ ਨੂੰ ਜਿਤਾਓ , ਸਤਾਈ ਵਾਲੀ ਚੋਣ ਚ ਮਹੌਲ ਆਪੇ ਬਣਜੂ , ਸਿਆਣੇ ਬਣੋ ਇੱਕ ਹੋਜੋ ,,ਬਾਦਲਕੇ ,ਕਾਗਰਸੀ , ਝਾੜੂ , ਭਾਜਪਾ ਸਭ ਭਜਾਓ ਸਿਰਫ ਮਨਦੀਪ ਸਿੰਘ ਸਿੱਧੂ ਨੂੰ ਜਿਤਾਓ

  • @gurdeepsinghgrewal5329
    @gurdeepsinghgrewal5329 2 หลายเดือนก่อน +3

    ਭਾਈ ਤੇਰੇ ਨਾਲ ਕੋਈ ਵੀ ਪੰਥਕ ਬੰਦੇ ਖੁਸ਼ ਨਹੀਂ

  • @ramandeepkaur4711
    @ramandeepkaur4711 หลายเดือนก่อน

    ਹਰਪ੍ਰੀਤ ਮੱਖੂ ਕਿਨੀਂ ਕਮੀਤਾ ਕਰ ਰਹਿ ਹਾਂ

  • @ranjeetkaur6746
    @ranjeetkaur6746 2 หลายเดือนก่อน +1

    ਦੁਸ਼ਮਣ ਇਹੋ ਕੁਝ ਚਾਹੁੰਦਾ ਹੈ, ਪਲੀਜ਼ ਸਿਆਣੇ ਬਣੋ ਏਕਤਾ ਰੱਖੋ। ਸਿੱਖ ਕੌਮ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੈ।😞

  • @mohanaujlainfotainmentlive7422
    @mohanaujlainfotainmentlive7422 2 หลายเดือนก่อน +9

    ਦੌ ਸਾਲ ਦੇ ਸਮੇਂ ਲਈ ਐੱਮ ਐਲ ਏ ਲਈ ਕਿਉ ਆਪਣੇ ਆਪ ਨੂੰ ਮਹਾਨ ਦੱਸੀ ਜਾ ਰਹੇ ਹੌ।

  • @hazurkhehra6838
    @hazurkhehra6838 2 หลายเดือนก่อน +7

    Amritpal singh nu cm banao ji plz saarai masle Hal ho jange ji plz 🙏🏻

  • @hardipsingh4738
    @hardipsingh4738 2 หลายเดือนก่อน +1

    MANDEEP SIDHU PERFECT FOR THIS ELECTION

  • @balrajsingh-iz6jr
    @balrajsingh-iz6jr 2 หลายเดือนก่อน +8

    ਸਾਰੇ ਵੀਰ ਇੱਕ ਹੋ ਕੇ ਤੁਰੋ ਫਿਰ ਮਸਲਾ ਹੋਣਾ ਹਰ ਕੋਈ 🙏

  • @charansingh3917
    @charansingh3917 2 หลายเดือนก่อน +3

    ਭਾਈ ਸੁਖਰਾਜ ਸਿੰਘ ਜੀ ਬਹੁਤ ਸਨਮਾਨਯੋਗ ਹੈ ਇਹਨਾਂ ਦੇ ਪਿਤਾ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਪਰ ਮੇਰੀ ਇੱਕ ਸਿੱਖ ਪੰਥ ਨੂੰ ਬੇਨਤੀ ਹੈ ਇੱਕ ਨਿਮਾਣੇ ਹੋਣ ਦੇ ਨਾਤੇ ਮੈਂ ਕੋਈ ਬਹੁਤਾ ਸਿਆਣਾ ਤਾਂ ਨਹੀਂ ਫਿਰ ਵੀ ਪਲੀਜ਼ ਪੰਥ ਦੇਖੇ ਵੀ ਭਾਈ ਸੁਖਰਾਜ ਸਿੰਘ ਨੇ ਕਿੰਨੀ ਕੁ ਪ੍ਰੋਪਰਟੀ ਬਣਾਈ ਹ ਤੇ ਕਿੰਨਾ ਕੁ ਪੈਸਾ ਇਕੱਠਾ ਕੀਤਾ ਬੜੇ ਦੁੱਖ ਦੀ ਗੱਲ ਹੈ ਵੀ ਅੱਜ ਜਿਹੜੇ ਸਿੱਖ ਆ ਨਾ ਉਹ ਭੰਬਲ ਭੂਸੇ ਚ ਪਏ ਹੋਏ ਆ ਵੀ ਪੰਥਕ ਕੌਣ ਹ ਤੇ ਗੈਰ ਪੰਥਕ ਕੌਣ ਹ ਇਹ ਬੰਦੇ ਖੜੇ ਕੀਤੇ ਗਏ ਐ ਜਿਹੜਾ ਸੁਖਰਾਜ ਵੀ ਖੜਾ ਕੀਤਾ ਗਿਆ ਇਹL ਇਹ ਸਭ ਪੈਸਾ ਇਕੱਠਾ ਕਰਨ ਤੇ ਲੱਗੇ ਹੋਏ ਐ ਕੁਰਬਾਨੀਆਂ ਦੇਣ ਵਾਲੇ ਕੁਰਬਾਨੀਆਂ ਦੇ ਕੇ ਵੱਡੀਆਂ ਕੁਰਬਾਨੀਆਂ ਕਰ ਗਏ ਪਰ ਇਹ ਲੋਕ ਕੋਈ ਪੰਥਕ ਨਹੀਂ ਨਾ ਇਹਨਾਂ ਨਾ ਪੰਥ ਦਾ ਕੋਈ ਲੱਲਾ ਖਾਕਾ ਹੈ ਮੇਰੀ ਆਮ ਲੋਕਾਂ ਨੂੰ ਬੇਨਤੀ ਹੈ ਵੀ ਪਲੀਜ਼ ਹਰੇਕ ਨੂੰ ਪੰਥਕ ਸਮਝਣ ਦੀ ਕੋਸ਼ਿਸ਼ ਨਾ ਕਰੋ ਪਹਿਲਾਂ ਹਰ ਬੰਦੇ ਦੀ ਬਾਈ ਕਰਾਉਣ ਦੇਖੋ ਇਹ ਬਹੁਤ ਵੱਡੀਆਂ ਗਦਾਰੀਆਂ ਕਰ ਚੁੱਕੇ ਆ ਲੋਕ ਉਹ ਭਰਾ ਮੇਰੇਓ ਉਹ ਪਿੱਛੇ ਝਾਕ ਕੇ ਤਾਂ ਦੇਖ ਲਓ ਅੱਤਵਾਦ ਵੇਲੇ ਕੀ ਹੋਇਆ ਸੀ ਜਿਹੜਾ ਖਾੜਕੂਵਾਦ 15 20 ਸਾਲ ਖਤਮ ਨਹੀਂ ਹੋ ਸਕਿਆ ਉਹ ਖਾੜਕੂਵਾਦ ਇੱਕ ਹਫਤੇ ਚ ਕਿਵੇਂ ਖਤਮ ਹੋ ਗਿਆ ਕਦੇ ਸੋਚਿਆ ਕਿਸੇ ਨੇ ਓਏ ਸੋਚੋ ਭਰਾਵੋ ਸੋਚੋ ਨਹੀਂ ਤਾਂ ਬਹੁਤ ਡੂੰਘੀ ਖਾਈ ਚ ਡਿੱਗਣ ਵਾਲਾ ਸਿੱਖ ਧਰਮ ਤੇ ਇੱਕ ਮੇਰੀ ਖਾਸ ਕਰਕੇ ਮਖੂ ਜਿਹਨੂੰ ਬੇਨਤੀ ਹੈ ਜੋ ਕਿ ਬਹੁਤ ਹੀ ਪੰਥ ਨੂੰ ਪਿਆਰ ਕਰਨ ਵਾਲੇ ਇਨਸਾਨ ਨੇ ਮੇਰੀ ਉਹਨਾਂ ਨੂੰ ਬੇਨਤੀ ਹੈ ਵੀ ਪਲੀਜ਼ ਇੱਕ ਸ਼੍ਰੋਮਣੀ ਕਮੇਟੀ ਦੇ ਨਾਲ ਰਲ ਕੇ ਇੱਕ ਕਮੇਟੀ ਬਣਾਓ ਉਹ ਕਮੇਟੀ ਜਿੰਨੇ ਵੀ ਸ਼ਹੀਦ ਪਰਿਵਾਰ ਹੈ ਉਹਨਾਂ ਸਾਰਿਆਂ ਦਾ ਵਿਸ਼ਲੇਸ਼ਣ ਕਰਨ ਵੀ ਕਿਹਨੂੰ ਕੀ ਮਿਲਿਆ ਤੇ ਕਿਹਨੂੰ ਕੀ ਨਹੀਂ ਮਿਲਿਆ ਤੇ ਉਸ ਤੋਂ ਬਾਅਦ ਉਹਦੇ ਤੇ ਵਾਈਟ ਪੇਪਰ ਜਾਰੀ ਕੀਤਾ ਜਾਵੇ ਤੇ ਨਹੀਂ ਤਾਂ ਫਿਰ ਭਾਈ ਸਿੱਖ ਧਰਮ ਹ ਜਿਹੜਾ ਉਹ ਬਹੁਤ ਗਲਤ ਰਸਤੇ ਤੁਰਿਆ ਜਾਂਦਾ ਇਸ ਟਾਈਮ ਤੇ ਅਸੀਂ ਤੇ ਮਖੂ ਜੀ ਮੇਰੀ ਇੱਕ ਬੇਨਤੀ ਹੈ ਪੈਸਾ ਬੰਦਾ ਜਿੰਦਗੀ ਚ ਬਹੁਤ ਕਮਾਲ ਲੈਂਦਾ ਪਲੀ ਪਲੀਜ਼ ਭਰਾ ਜੀ ਤੁਹਾਨੂੰ ਇੱਕ ਬੇਨਤੀ ਹੈ ਮੈਨੂੰ ਤੁਹਾਡੇ ਚੋਂ ਇੱਕ ਆਸ ਦੀ ਕਿਰਨ ਜਾਗਦੀ ਹੈ ਵੀ ਤੁਸੀਂ ਅੱਗੇ ਹੋ ਕੇ ਇਨਾਂ ਇਹਨਾਂ ਲੋਕਾਂ ਦਾ ਬੈਕਗਰਾਉਂਡ ਦੇਖੋ ਭਰਾ ਜੀ ਦੇਖੋ ਮੈਂ ਵਾਰ ਵਾਰ ਕਹਿਣਾ ਮੈਨੂੰ ਪਤਾ ਮੈਨੂੰ ਗਾਲਾਂ ਕੱਢੋਗੇ ਤੁਸੀਂ ਸਾਰੇ ਹੀ ਵੀ ਇਹਨੇ ਤਾਂ ਇਹ ਕਰਤਾ ਉਹ ਕਰਤਾ ਮੈਂ ਤਾਂ ਭਰਾਵਾ ਕੁਝ ਨਹੀਂ ਕੀਤਾ ਮੈਂ ਤਾਂ ਜੋ ਦੇਖ ਰਿਹਾ ਜੋ ਲੋਕਾਂ ਤੋਂ ਸੁਣ ਰਿਹਾ ਬਗਰਾੜੀ ਏਰੀਏ ਦੇ ਵਿੱਚੋਂ ਉਹੀ ਤੁਹਾਡੇ ਨਾਲ ਸਾਂਝਾ ਕੀਤਾ ਫਿਰ ਵੀ ਜੇ ਕਿਸੇ ਦਾ ਕੋਈ ਦਿਲ ਦੁਖਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਇਸ ਗੱਲ ਦੀ ਪਰ ਮੇਰੀ ਬੇਨਤੀ ਆ ਭਰਾਵੋ ਤੁਸੀਂ ਬਹੁਤ ਗਲਤ ਰਸਤੇ ਪੈ ਚੁੱਲੇ ਚੁੱਕੇ ਹੋ ਤੁਸੀਂ ਬਹੁਤ ਗਲਤ ਰਸਤੇ ਪੈ ਕੇ ਤੇ ਤੁਹਾਡੇ ਜਿਨਾਂ ਨੂੰ ਤੁਸੀਂ ਪੰਥਕ ਮੰਨੀ ਜਾਦੇ ਹੋ ਇਹ ਲੋਕ ਬਾਈ ਜੀ ਆਰਐਸਐਸ ਬੀਜੇਪੀ ਤਾਂ ਬਹੁਤ ਥੱਲੇ ਹ ਉਦੋਂ ਵੀ ਗਾਹਾਂ ਬੈਠ ਚੁੱਕੇ ਆ ਇਹ

  • @harrypreet3846
    @harrypreet3846 2 หลายเดือนก่อน +2

    ਆ ਕੋਈ ਕਿਸੇ ਧਰਮ ਲਈ larari ਨਹੀ ਆ ਸਭ ਦੌਲਤ ਪਿੱਛੇ ਲੜਾਈ ਹੈ ਆ ਸਭ ਦਿੱਖ ਰਿਆ ਹੈ

  • @HarpreetKaur-vy9ki
    @HarpreetKaur-vy9ki 2 หลายเดือนก่อน +3

    ਸੂਝਵਾਨ ਬੰਦਾ ਹੀ ਵੋਟਾਂ ਵਿੱਚ ਖੜਾਉਣਾ ਚਾਹੀਦਾ ਵੋਟਾਂ ਵੀ ਪੈਣ ਜਿੱਥੇ ਵੀ ਅਤੇ ਜਥੇਬੰਦੀ ਚਲਾਉਣ ਦੀ ਵੀ ਜਾਣਕਾਰੀ ਅਤੇ ਸਾਰੀ ਸੰਗਤ ਨੂ ਨਾਲ ਲੈਂ ਕੇ ਪੰਜਾਬ ਦੇ ਮੁੱਦੇ ਪਿੰਡ ਪਿੰਡ ਦੇ ਮੁੱਦੇ ਹੱਲ ਕਰਨ ਵਾਲਾ ਹੀ ਉਮੀਦਵਾਰ ਖੜਾਉ ਜੀ

  • @sukhdevkaur7845
    @sukhdevkaur7845 2 หลายเดือนก่อน +11

    ਭਾਈ ਸੁਖਰਾਜ ਸਿੰਘ ਨੇ ਅਪਨੈ ਦਾਦੇ ਨਾਲ ਮਿਲ ਕੇ ਦੋਸ਼ੀ ਪੁਲਿਸ ਅਫ਼ਸਰਾਂ ਨੂੰ ਕਲੀਨ ਚਿਟ ਦਿੱਤੀ ਤਾਂ ਸਪਸ਼ਟ ਹੋ ਗਿਆ ਸੀ ਕਿ ਭਾਈ ਹੁਰੀ ਬਾਦਲਾਂ ਨਾਲ ਗੁਪਤ ਸਮਝੌਤਾ ਕਰ ਚੁੱਕੇ ਆ । ਵਧੇਰੇ ਜਾਣਕਾਰੀ ਲਈ ਥਾਣੇਦਾਰ ਸਤਪਾਲ ਸਿੰਘ ਗਿੱਲ ਹੋਰਾਂ ਦੇ ਚੈਨਲ ਵੇਖੋ । ਪੂਰਾ ਪਤਾ ਲਗਦਾ ਕਿ ਬਾਦਲਾਂ ਨਾਲ ਸਮਝੌਤਾ ਹੋ ਚੁੱਕਾ

    • @najarsingh3234
      @najarsingh3234 2 หลายเดือนก่อน +1

      Bilkulsach 100persent right

    • @TalksSinghtoofan
      @TalksSinghtoofan 2 หลายเดือนก่อน

      ਤੁਸੀਂ ਸਬੂਤ ਦੱਸੋ ਫੇਰ ਅਸੀਂ ਅਪਣਾ ਮੂੰਹ ਖੋਲ੍ਹਿਆ ਤਾਂ ਚੀਕਾਂ ਨਾ ਮਾਰਿਆ ਜੇ

  • @bahadursingh504
    @bahadursingh504 2 หลายเดือนก่อน +1

    ਇਹ ਸਾਰੇ ਕੁਰਬਾਨੀਆਂ ਦਾ ਮੁੱਲ ਵੱਟਣਾ ਚਾਹੁੰਦੇ ਹਨ। ਕੌਮ ਜਾਵੇ ਢੱਠੇ ਖੂਹ ਵਿੱਚ।

  • @balversinghbs3325
    @balversinghbs3325 2 หลายเดือนก่อน +7

    ਸਰਬਜੀਤ िਸਘ ਨੂੰ ਵੋਟਰਾ ਨੇ िਜਤਾ ਕੇ ਅੈਮ ਪੀ ਬਣਾ िਦਤਾ ੳੁਸ ਨੂੰ ਹੁਣ ਹੋਰ ਚੋਣਾ ਦਾ ਲਾਲਚ िਤਅਾਗ ਕੇ ਅਾਪਣੇ ਹਲਕੇ िਵਚੋ ਤਾ ਨਸ਼ਾ ਖਤਮ ਕਰਨਾ ਚਾਹੀਦਾ ਪਰ िਕਥੇ िਸਅਾਣੇ ਸਚ ਹੀ ਕिਹਦੇ ਹਨ ਕੁਰਸੀ ਚੀਜ ਹੀ ਅੈਸੀ ਹੈ ਜਦੋ ਕੋਲ ਨਹੀ ਸੀ ਤਾ ਵੋਟਰਾ ਮੂਹਰੇ ਹਥ ਬੰਨਦੇ ਹਨ ਤੇ ਬਣਕੇ िਵਚਾਰੇ ਵੋਟਰ ਪੰਜ ਸਾਲ ਹਥ ਬੰਨੀ ਜਾਦੇ ਹਨ ਇਹ ਪੰਜਾਬ ਦੇ ਅਸਲ ਮੁਦੇ ਭੁਲਕੇ ਹੋਰ ਹੀ ਪਾਸੇ ਜਾ ਵੜਦੇ ਹਨ ਮੈ ਕੋਣ ਤੇ ਤੂ ਕੋਣ ਵਾਲੀ ਗਲ ਬਣ ਜਾਦੀ ਹੈ

  • @JassBrar-gp3gr
    @JassBrar-gp3gr 2 หลายเดือนก่อน +1

    ਲੰਗੇਆਣੇ ਵਾਲੀ ਬੀਬੀ ਦੀ ਸਪੋਟ ਲੈਲਾ ਸੁਖਰਾਜ

  • @hazurkhehra6838
    @hazurkhehra6838 2 หลายเดือนก่อน +5

    Mandeep Singh sindu hi jituga ji 🙏🏻

  • @ParmjitSingh-q4y
    @ParmjitSingh-q4y 2 หลายเดือนก่อน +5

    ਇੱਕ ਬਣਜੋ ਨਾ ਲੱਤਾ ਖਿਚੋ ਇਕ ਦੂਜੇ ਦਇਆ ਪਹਿਲਾ ਹੀ ਬਹੁਤ ਨੁਕਸਾਨ ਹੋ ਚੁੱਕਿਆ।

  • @gurdevgill8507
    @gurdevgill8507 2 หลายเดือนก่อน +2

    ਮੱਖੂ ਜੀ ਪਹਿਲਾਂ ਤਾਂ ਇਹਨਾਂ ਤਿੰਨਾਂ ਨੂੰ ਹੀ ਨਹੀਂ ਉਮੀਦਵਾਰ ਖੜਣਾ ਚਾਹੀਦਾ। ਪਰ ਤੁਸੀਂ ਕਿਹਾ ਤਿੰਨ ਪੰਥਕ ਉਮੀਦਵਾਰ ਖੜੇ ਹਨ ਤਾਂ ਦੱਸੋ ਤੁਹਾਨੂੰ ਇਹਨਾਂ ਤਿੰਨਾਂ ਚ ਤੁਹਾਨੂੰ ਪੰਥਕ ਦਿਸ ਕਿਸ ਕੋਲ ਹੈ।

  • @KsinghP
    @KsinghP 2 หลายเดือนก่อน +3

    ਆਪ ਸਰਕਾਰ ਨੇ ਪੈਸੇ ਦੇਕੇ ਮੋਰਚਾ ਚੁਕਵਾਈਆ ਤੇ ਹੁਣ ਵੀ ਸਰਕਾਰੀ ਸਁਦ ਬਣਕੇ ਕੋਮ ਨਾ ਮੱਥਾ ਲੋਕ ਲੱਗਾ ਮਸੰਦ

  • @narindersingh9364
    @narindersingh9364 2 หลายเดือนก่อน +1

    Sat Sri Akal Veer ji 🙏 CHD

  • @Er_educated_pendu
    @Er_educated_pendu 2 หลายเดือนก่อน +1

    ਸੁਖਰਾਜ ਬਾਈ ਬੈਠ ਜਾ ਤੇਰੇ ਇੱਕ ਸੱਦੇ ਤੇ ਆਉਦੇ ਰਹੇ ਆ। ਪਰ ਤੂੰ ਵੀ ਰੁਕ ਜਾ ਆਪਣਿਆਂ ਦੀਆਂ ਲੱਤਾ ਨੀ ਖਿੱਚੀ ਦੀਆਂ।

  • @balwindersingh-bn1tv
    @balwindersingh-bn1tv 2 หลายเดือนก่อน +2

    ਤੁਹਾਡੀ ਤਿੰਨਾਂ ਦੀ ਜ਼ਮਾਨਤ ਜ਼ਬਤ ਹੋ ਜਾਣੀ ਜੇ ਤੁਸੀਂ ਰਲ ਕੇ ਨਾ ਚੱਲੇ ਤਾਂ ਬਾਕੀ ਭਰਾਵੋ ML A ਦੀ ਸੀਟ ਬਦਲੇ ਸ਼ਹੀਦਾਂ ਦੀ ਆ ਕੁਰਬਾਨੀ ਆ ਨਾ ਰੋਲੋ

  • @SurjitSingh-tj8sz
    @SurjitSingh-tj8sz 2 หลายเดือนก่อน +2

    Deep Sidhu de Bhai nu vote pao ji

  • @LovepreetSingh-uv9cr
    @LovepreetSingh-uv9cr 2 หลายเดือนก่อน +2

    ਮੁੱਲ ਉਸਦਾ ਪਵੇ ਜਿਸ ਨੇ ਪਹਿਲਾ ਐਲਾਨ ਕੀਤਾ

  • @LakhvirGill-nw1vw
    @LakhvirGill-nw1vw 2 หลายเดือนก่อน +4

    ਕੋਟਕਪੂਰਾ ਵਿੱਚ ਤਾਂ ਸਰਬਜੀਤ ਦੀ ਵੋਟ ਘੱਟ ਨਿਕਲੀ ਸੀ

  • @JasPinder-gx3xs
    @JasPinder-gx3xs หลายเดือนก่อน +1

    BHRAVO GURU GRUNTH SAHIB JI NOO VICH NAA LAI KE AAO PAHENLA BHOT KUJHKURTA SAHIB SHRI GURU GRUNTH SAHIB JI NAAL ZHURM KRO SARBJIT VEE VOTRANNE CHUON KE GULTI KUR LUEE AUJ PUSHTA RHE HUN RS DHALIWALL FDK PUNJAB ❤

  • @kakaraiya8341
    @kakaraiya8341 2 หลายเดือนก่อน +2

    ਬੈਠ ਕੇ ਇਕੱਠੇ ਹੋ ਜਾਓ ਏਦਾਂ ਕੁਝ ਨਹੀਂ ਹੋਣਾ

  • @GurmeetSingh-ud1dv
    @GurmeetSingh-ud1dv 2 หลายเดือนก่อน +1

    ਕੀ ਤੁਹਾਨੂੰ ਐਮ ਐਲ ਏ ਬਣਾਤਾ ਮਸਲੇ ਹੱਲ ਹੋ ਜਾਵੇਗਾ

  • @jagtaarsingh6281
    @jagtaarsingh6281 2 หลายเดือนก่อน +1

    ਥਾਪੀ ਪੱਟ ਬਾਜੇ ਕੇ ਹੀ ਮਾਰ ਸਕਦਾ

  • @JagdishSingh-zi7sw
    @JagdishSingh-zi7sw หลายเดือนก่อน

    Deep Sidhu Zindabad

  • @jagtaarsingh6281
    @jagtaarsingh6281 2 หลายเดือนก่อน +1

    ਪ੍ਰਧਾਨ ਮੰਤਰੀ ਬਾਜੇ ਕੇ ਦਾ ਹੱਕ ਬਣ ਦਾ ਪਰ ਇਥੇ ਆਪੋ ਤਾਪੀ ਪਈ ਆ

  • @p.sstudiorjp8288
    @p.sstudiorjp8288 2 หลายเดือนก่อน +1

    ਜੈ ਜਿਤਾਉਣਾ ਤਾਂ ਮੰਤਰੀ ਬਾਜਕੇ ਨੂੰ ਜਿਤਾਓ ਕੁਝ ਹੋਰ ਨੀ ਤਾਂ ਪਰਵਾਰ ਨੂੰ ਸਹਾਰਾ ਲਗੁ ਵਿਚਾਰੇ ਦੇ ਪਿਤਾ ਬੁਜਰੁਗ ਨੇ ਤੇ ਬੇਟਾ ਹਾਲੇ ਛੋਟਾ ਹੈ 2 ਸਾਲ ਦਾ ਮੰਤਰੀ ਬਣਨਾ ਪਰਵਾਰ ਨੂੰ ਇਕ ਤਨਖਾਹ ਲਗ ਜੂ ਕੀ ਪਤਾ ਕਦੋਂ ਬਜਾਕੇ ਬਾਹਰ ਓਨ ਗਏ

  • @piarasingh4599
    @piarasingh4599 2 หลายเดือนก่อน +2

    ਕੀ ਕਰੇੑ ਬੇੜਾ ਤਾ ਸਾਡੇ ਆਪ ਦੇ ਹੀ ਡੋਬਦੇ ਆ ਸਾਰੇ ਹਾਰਣਗੇ

  • @JagdishSingh-zi7sw
    @JagdishSingh-zi7sw หลายเดือนก่อน

    Mandeep Sidhu Zindabad

  • @harrypreet3846
    @harrypreet3846 2 หลายเดือนก่อน +1

    eisto pta lgda hai ਕਿ ਸਿੱਖ ਆਪਸ ਵਿੱਚ pard chuke ਹੈ ਜੋ ਸਰਕਾਰ choundi ਹੈ

  • @hazurkhehra6838
    @hazurkhehra6838 2 หลายเดือนก่อน +4

    Sikho jaag jaavo hun moaka va ji mandeep Singh sindu nu vote paio plz plz 🙏🏻

  • @hazurkhehra6838
    @hazurkhehra6838 2 หลายเดือนก่อน +3

    Mandeep Singh sindu jinabab

  • @balwinderbsbomb477
    @balwinderbsbomb477 2 หลายเดือนก่อน +1

    Singho ek ho jao

  • @hazurkhehra6838
    @hazurkhehra6838 2 หลายเดือนก่อน +3

    Amritpal singh jinabab

  • @IqbalSingh-x6k
    @IqbalSingh-x6k 2 หลายเดือนก่อน +1

    ਇਹ ਤਾਂ ਕਿਸਾਨ ਯੂਨੀਅਨਾਂ ਵਾਂਗ ਕਰ ਰਹੇ ਨੇ ,ਇਕ ਨੀ ਹੋਣਾ ।

  • @JaswinderSingh-ie8xu
    @JaswinderSingh-ie8xu 2 หลายเดือนก่อน +1

    ਦੀਪ ਸਿੱਧੂ ਦੀ ਸੋਚ ਵੋਟਾਂ ਲੜਨ ਦੀ ਨਹੀਂ ਸੀ ਵੋਟਾਂ ਨਾਲ ਕੁਝ ਨਹੀਂ ਹੋਣਾ ਖੁਦ ਮੁਖਤਿਆਰੀ ਦੀ ਗੱਲ ਕਰੋ ਇਹਨਾਂ ਪਾਰਟੀਆਂ ਵਿੱਚੋਂ ਕੁਝ ਨਹੀਂ ਨਿਕਲਨਾ

  • @neeta34
    @neeta34 2 หลายเดือนก่อน +2

    ਸਾਥੀ ਕੌਣ ਹਨ ਇਹਦੇ ! ਨੋ ਨੋ ਤੇ ਹੋਰ ਚਵਲਾਂ ਮਾਰਦੇ ਰਹਿੰਦੇ ਜਿਹੜੇ ਇਹਦੇ ਤੇ ਭੜਕੇ ਸੀ ਕਿ ਮੋਰਚਾ ਸਰਕਾਰੀ ਮਿਲੀ ਭੁਗਤ ਨਾਲ ਚੁੱਕ ਦਿੱਤਾ ਉਨਾਂ ਤੋਂ ਪੁੱਛੇ ਬਗੈਰ ਤੇ ਫਿਰ ਜਦੋਂ ਭਾਈ ਅਮ੍ਰਿੰਤਪਾਲ ਸਿੰਘ MP ਚੋਣ ਵਿੱਚ ਖੜ ਗਏ ਤਾਂ ਇੰਨਾਂ ਨੇ ਰੱਲ ਕੇ ਉਸਦੀ ਕਿਰਦਾਰਕੁਸ਼ੀ ਸ਼ੂਰੂ ਕਰ ਦਿੱਤੀ। ਸਵਾਲ ਇਹ ਹੈ ਕਿ ਕੀ ਜਿਹੜੇ ਇਸਤੇ ਮੋਰਚਾ ਪੁੱਛੇ ਬਗੈਰ ਚੁੱਕਣ ਤੇ ਭੜਕੇ ਸੀ ਉਹਨਾਂ ਲਈ ਹੁਣ ਇਹ ਸਰਕਾਰੀ ਨਹੀਂ ਰਿਹਿਆ

  • @dalbirsingh5890
    @dalbirsingh5890 2 หลายเดือนก่อน +1

    ਵੀਰ ਜੀ ਲੱਗਦਾ ਪੰਜਾਬ ਅਜੇ ਸਦੀਆਂ ਤੱਕ ਅਜ਼ਾਦ ਨਹੀਂ ਹੋ ਸਕਦਾ ਕਿਉਂਕਿ ਇਕੱਲਾ ਇਕੱਲਾ ਪੰਜਾਬੀ ਪੰਥ ਬਣਿਆ ਫਿਰਦਾ ਦਿੱਲ ਤੇ ਪੱਥਰ ਰੱਖ ਕਹਿਣਾ ਪੈ ਰਿਹਾ ਕਿ ਖਾਖੀ ਨਿੱਕਰ ਵਾਲਾ ਪੰਥ ਹੀ ਠੀਕ ਸੀ

  • @balwindergandhu8236
    @balwindergandhu8236 2 หลายเดือนก่อน +2

    ਵੀਰ ਜੀ ਰਲ ਕੇ ਰਹੋਂ ਬੈਠ ਗੱਲ ਕਰੋਂ ਦੋਵੇਂ ਹੀ ਕੌਮ ਦੇ ਹੀਰੇ ਹੋ ਮੁੜ ਉਹਨਾਂ ਆਪਣੇ ਦੋ ਫਾੜ ਦਾ ਵਿਰੋਧੀ ਨੇ ਫੈਦਾ ਨਾ ਲੈ ਜਾਣ ਕੌਮ ਦੇ ਭਲੇ ਲਈ ਕੰਮ ਕਰੋਂ

  • @BalwinderSingh-md4is
    @BalwinderSingh-md4is 2 หลายเดือนก่อน +4

    ਬਾਦਲ ਅਕਾਲੀ ਦਲ ਜਿਤੁਗਾ,
    ਜੇ ਇਹੋ ਹਾਲ ਰਿਹਾ,

  • @hazurkhehra6838
    @hazurkhehra6838 2 หลายเดือนก่อน +3

    Sindu jinabab

  • @GurleenKaur-bg6jo
    @GurleenKaur-bg6jo 2 หลายเดือนก่อน +8

    ਮਥੂ ਸਾਹਿਬ ਅਸਲੀ ਗਲ ਇਹ ਤਾ ਇਹ ਇਕ ਬੰਦਾ ਖੜਨਾ ਚਾਹੀਦਾ ਇਨਾ ਦੀਆ ਵੋਟਾ ਤਿੰਨ ਜਗਾ ਵੰਡੀਆ ਜਾਣੀਆਂ ਕਿਸੇ ਨਹੀ ਬਣਨਾ ਇਹ ਕੌਮ ਇਕਜੁੱਟ ਨਹੀ ਹੋ ਸਕਦੀ ਤਾ ਹੀ ਕੌਮ ਦਾ ਕੁੱਝ ਨਹੀ ਬਣਦਾ

    • @maninderchandi4420
      @maninderchandi4420 2 หลายเดือนก่อน

      ਵੀਰੋ ਕੱਠੇ ਹੋ ਾ ਜਾਵੋ.❤❤❤❤❤😄😃😃😀😀😊😊

  • @bsr840
    @bsr840 2 หลายเดือนก่อน +1

    ਇਨ੍ਹਾਂ ਵੱਡੇ ਪੰਥਕ ਲੀਡਰਾਂ ਦੀ ਆਪਣੀ ਕੋਈ ਕੁਰਬਾਨੀ ਦੱਸੋ ਕੀ ਐ।

  • @BajWa-d9l
    @BajWa-d9l 2 หลายเดือนก่อน

    Sukhraj sarkaran nal rakhiya hoiya

  • @mohanaujlainfotainmentlive7422
    @mohanaujlainfotainmentlive7422 2 หลายเดือนก่อน +5

    ਦੀਪ ਸਿੱਧੂ ਮਹਾਨ ਸ਼ਹੀਦ
    ਦੌ ਸਾਲ ਦੀ ਮੈਂਬਰ ਵਿਧਾਨ ਸਭਾ ਲਈ ਕਿਉ ਲੜਦੇ ਹੌ !
    2027 ਦੀ ਤਿਆਰੀ ਕਰ ਲਵੋ!

  • @GurmeetSingh-ud1dv
    @GurmeetSingh-ud1dv 2 หลายเดือนก่อน +1

    ਸਾਡੀ ਕੌਮੀ ਦੀ ਬਸ ਹੰਉਮੈ ਲੈ ਕੇ ਬਹਿ ਗਿਆ

  • @ravinderravi8257
    @ravinderravi8257 2 หลายเดือนก่อน +2

    Mandeep sidhu ji is the best from all these

  • @kaurjapp998
    @kaurjapp998 2 หลายเดือนก่อน

    MandepSidhuGoosLeader

  • @bhupendersingh4288
    @bhupendersingh4288 2 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਸਤਿਕਾਰਯੋਗ ਵੀ ਹੋ ਪਰ ਗੁਰੂ ਤੇ ਵੀ ਭਰੋਸਾ ਕਰੋ ਕਿ ਸਾਨੂੰ ਸਭ ਆਪੋ ਧਾਪ ਪਈ ਹੈ ਵੀ ਮੈਂ ਲੀਡਰ ਬਣ ਜਾ ਕੱਲ ਲੀਡਰ ਨਹੀਂ ਲੀਡਰਾਂ ਤੋਂ ਬਿਨਾਂ ਵੀ ਗੁਰੂ ਸਾਹਿਬ ਬਹੁਤ ਵੱਡੇ ਥਾਪੜੇ ਦਿੰਦੇ ਹਨ ਤੁਸੀਂ ਜੇ ਬਾਲਾ ਹੀ ਤੁਹਾਨੂੰ ਰਾਜਨੀਤੀ ਦੇ ਵਿੱਚ ਕੋਈ ਕੁਝ ਲੱਭਣ ਨੂੰ ਫਿਰਦੇ ਆ ਜਾਂ ਸੇਵਾ ਕਰਨੀ ਚਾਹੁੰਦੇ ਆਂ ਸਹੀ ਢੰਗ ਨਾਲ ਤਾਂ ਦੋਨੇ ਜਣੇ ਪਰਚੀਆਂ ਪਾ ਲੋ ਗੁਰੂ ਸਾਹਿਬ ਦੇ ਅੱਗੇ ਤੇ ਜਿਹਦੀ ਪਰਚੀ ਨਿਕਲੇ ਉਸ ਦੀ ਮਦਦ ਕਰੋ ਸਭ ਤੋਂ ਵਧੀਆ ਤਰੀਕਾ ਤੇ ਸੌਖਾ ਔਰ ਰਲ ਮਿਲ ਕੇ ਰਹੋ ਜੇਕਰ ਜਿਤਨਾ ਹੈ ਜੇ ਹਾਰਨਾ ਤਾ ਇੱਕ ਅੱਧਾ ਹੋਰ ਵੀ ਖੜਾ ਕਰ ਦਿਓ ਇਹ ਤਾਂ ਗਵਰਨਮੈਂਟ ਚਾਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @babbusandhu3133
    @babbusandhu3133 2 หลายเดือนก่อน +4

    ਜੇ ਵਾਕਿਆ ਹਮਦਰਦੀ ਆ ਕੋਈ ਦਿਰਿਆਵਤ ਨਹੀਂ ਤਾਂ ਹੰਕ ਪ੍ਰਧਾਨ ਮੰਤਰੀ ਬਾਜੇਕੇ ਦਾ ਹੰਕ ਆ ਓਦੋਂ ਕਹਿੰਦੇ ਸੀ ਯੋਧਾ ਹੁਣ ਕਿਓ ਭੁੰਲਗੇ ਸਾਥ ਦੇਣਾ ਚਾਹੀਦਾ ਹੈ very good

  • @PUNJABREGIONKHALISTAN
    @PUNJABREGIONKHALISTAN 2 หลายเดือนก่อน

    Pehl jails waleya de❤❤❤❤❤

  • @sukhjindersingh1675
    @sukhjindersingh1675 2 หลายเดือนก่อน +3

    ਸਰਬਜੀਤ ਤੇ ਵੱਡਾ ਅਮਲੀ ਹੈ ਅਤੇ ਭਾਜੇਕੇ ਵੀ

    • @KsinghP
      @KsinghP 2 หลายเดือนก่อน +1

      ਤੇਰੀ ਮਾ ਨੇ ਇੰਨੀ ਛੇਤੀ ਤੈਨੂੰ ਦੱਸ ਦਿੱਤਾ

    • @sukhjindersingh1675
      @sukhjindersingh1675 2 หลายเดือนก่อน +1

      @@KsinghPਆਪਣੀ ਬੋਲੀ ਦੇਖ਼ ਆਪਣੇ ਦੋਨਾਂ ਪਿਉ ਦਾ ਡੋਪ ਟੈਸਟ ਕਰਵਾ ਫ਼ਿਰ ਪਤਾ ਲੱਗੂ

  • @LovepreetSingh-uv9cr
    @LovepreetSingh-uv9cr 2 หลายเดือนก่อน +1

    ਬਾਂਦਰ ਕੋਲੋ ਰੋਟੀ ਨਾ ਵਡਵਾਏਓ

  • @hazurkhehra6838
    @hazurkhehra6838 2 หลายเดือนก่อน +1

    Punjab da ek hi Hal amritpal singh nu cm banao ji plz saarai masle Hal ho jange ji plz 🙏🏻

  • @hazurkhehra6838
    @hazurkhehra6838 2 หลายเดือนก่อน +1

    2027 ch amritpal singh nu cm banao ji plz saarai masle Hal ho jange ji plz 🙏🏻

  • @JasPinder-gx3xs
    @JasPinder-gx3xs หลายเดือนก่อน

    ESS NOO AAKH DE HUN KURSI DEE BHUOKH MAUKA DEKH DE HEE MAIDAN VICH AA KHRRHE HUONDE HUN SINGH SOORME SOCHO LOKO VOTRO KEE HO RIHA HAI JI RS DHALIWALL FDK PUNJAB ❤

  • @tarlochansingh5841
    @tarlochansingh5841 2 หลายเดือนก่อน

    Sikho jago ekkethe ho jaoo mandeep sidhu candidate correct

  • @ramandeepkaur4711
    @ramandeepkaur4711 หลายเดือนก่อน

    ਮੱਖੂ ਕਿਵੇਂ ਦੋਫਾੜ ਕਰਨ ਲੱਗਾ ਹੈ

  • @Tangovlog_CHD
    @Tangovlog_CHD 2 หลายเดือนก่อน +1

    Ajanseya nahi chahnde hai Sikh com age Na vadhe tahe sarkar aapne bande PA rahey hai 😮

  • @kamalgarg6213
    @kamalgarg6213 2 หลายเดือนก่อน

    Bai ji amritpal mehro da sath deo

  • @GurdeepSingh-lv7hu
    @GurdeepSingh-lv7hu 2 หลายเดือนก่อน

    Makhu weer ji je eh panth hon daa tino hee dahwa ker rahe ne mill Beth ke fesla karn

  • @Garry-yi2el
    @Garry-yi2el 2 หลายเดือนก่อน

    Bai ban ke IK HO JO DOWNWARD BAI JI

  • @Thabal__saab
    @Thabal__saab 2 หลายเดือนก่อน

    1..ਥਾ।ਮਰ।।ਜਾਓ

  • @Thabal__saab
    @Thabal__saab 2 หลายเดือนก่อน

    ਤੁਸੀ।3।।ਨੇ।।ਹਰ।ਜਾਣਾ

  • @JaswinderSingh-rn3sb
    @JaswinderSingh-rn3sb 2 หลายเดือนก่อน +2

    Makhu ji eh sare hi khuti vich nuttan vale hn na khedan ate khedan dena.

  • @amarjeet3447
    @amarjeet3447 2 หลายเดือนก่อน

    Makhu sahib need only Khalistani candidate

  • @SukhwinderSingh-lx6cv
    @SukhwinderSingh-lx6cv 2 หลายเดือนก่อน

    Tusi wadda dil dikao Sukhraj singh ji

  • @JasPinder-gx3xs
    @JasPinder-gx3xs หลายเดือนก่อน

    MOKABLA CONGRES AND AAP VICH HEE RHEGA GIDHERRHBAHE SEAT TUON RSDHALIWALL FDK ❤

  • @KishanSingh-xg6vi
    @KishanSingh-xg6vi 2 หลายเดือนก่อน

    Ahna sab nu apeel a k 1 Nishan sahib de thale aketha ho javo sab mill k 1omeedwar chno

  • @GurmukhSingh-cz2vm
    @GurmukhSingh-cz2vm หลายเดือนก่อน

    ਇਹ ਬੰਦਾ ਹੰਕਾਰੀ ਹੈਂ ਦੀਪ ਸਿੰਘ ਸਿੱਧੂ ਜਿੰਦਾਬਾਦ

  • @hazurkhehra6838
    @hazurkhehra6838 2 หลายเดือนก่อน +1

    Sukhraj singh ji tusi galat ho tuhanu nhi ladana chahida

  • @AvtarsinghDhanoa
    @AvtarsinghDhanoa 2 หลายเดือนก่อน

    ਹੁਣ ਨੀ😅😅😅😅

  • @hazurkhehra6838
    @hazurkhehra6838 2 หลายเดือนก่อน +1

    Sikho jaag jaavo hun moaka va ji amritpal singh nu cm banao ji plz saarai masle Hal ho jange ji plz 🙏🏻

  • @SurjitSingh-ye2bt
    @SurjitSingh-ye2bt 2 หลายเดือนก่อน

    Es war mandep sidhu de brother nu moka dena chahida

  • @Harpalsingh-zy2xj
    @Harpalsingh-zy2xj 2 หลายเดือนก่อน

    Sukhraj aapni jmanat v nahi bacha sakda.

  • @KashmirsinghHayer-vv5zo
    @KashmirsinghHayer-vv5zo 2 หลายเดือนก่อน

    Mandeep sidhu hone chahide aa

  • @DeepaTutt
    @DeepaTutt 2 หลายเดือนก่อน

    1cr rir vi said

  • @TalksSinghtoofan
    @TalksSinghtoofan 2 หลายเดือนก่อน

    ਸੁਖਰਾਜ ਸਿੰਘ 10 ਸਾਲ ਤੋਂ ਗਰਾਊਂਡ ਤੇ ਕੰਮ ਕਰ ਰਿਹਾ ਮਨਦੀਪ ਨੂੰ ਸੁਖਰਾਜ ਦੇ ਹੱਕ ਚ ਬੈਠ ਜਾਣਾ ਚਾਹੀਦਾ