ความคิดเห็น •

  • @jasbirsinghsandhu6211
    @jasbirsinghsandhu6211 ปีที่แล้ว +35

    ਕਵਰ ਵਿਜੇ ਪ੍ਰਤਾਪ ਜੀ ਸੂਝਵਾਨ ਅਤੇ ਇਮਾਨਦਾਰ ਵਿਅਕਤੀ ਹਨ ਰੱਬ ਇਨਾਂ ਦੀ ਲੰਬੀ ਉਮਰ ਕਰੇ ਸੋ ਇਨਾਂ ਨੇ ਰਿਪੋਰਟ ਤਿਆਰ ਕੀਤੀ ਬੜੀ ਮਿਹਨਤ ਲੱਗੀ ਕੇ ਵਾਹਿਗੁਰੁ ਮਿਹਰ ਕਰਨ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ ਕਵਰ ਵਿਜੇ ਪ੍ਰਤਾਪ ਜ਼ਿੰਦਾਬਾਦ ਜ਼ਿੰਦਾਬਾਦ

  • @amarjitsinghdhillon
    @amarjitsinghdhillon ปีที่แล้ว +114

    ਗਲਤ ਦਾ ਵਿਰੋਧ ਕਰਨ ਲਈ ਜਿਗਰਾ ਚਾਹੀਦਾ
    ਜਦ ਕਿ
    ਤਲਵੇ ਚੱਟਣ ਲਈ ਤਾਂ ਇੱਕ ਜੀਭ ਹੀ ਕਾਫੀ ਹੈ।

  • @jagtarsingh7127
    @jagtarsingh7127 ปีที่แล้ว +11

    ਸੱਚ ਬੌਲਣ ਦੀ ਹਿੰਮਤ ਕੌਈ ਵਿਰਲਾ ਹੀ ਰੱਖਦਾ ਬਹੁਤ ਵੱਡਾ ਜਿਗਰਾ ਚਾਹੀਦਾ ਸਲੂਟ ਆ ਤਹਾਨੂੰ

  • @mehndipalwan7549
    @mehndipalwan7549 ปีที่แล้ว +105

    ਕੰਵਰ ਵਿਜੇ ਪ੍ਰਤਾਪ ਸਿੰਘ ਜੀਤੁਹਾਨੂੰ ਸਲੂਟ ਹੈ ਅਸੀਂ ਧੰਨ ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ ਗੜ੍ਹੀਹੱਥ ਜੋੜ ਕੇ ਅਰਦਾਸ ਬੇਨਤੀ ਕਰਦੇ ਹਾਂਵਾਹਿਗੁਰੂ ਤੁਹਾਡਾ ਲੰਮੀ ਉਮਰ ਬਖਸ਼ੇਇੱਥੇ ਤੁਹਾਨੂੰ ਤੱਤੀ ਵਾ ਨਾ ਲੱਗਣ ਦੇਵੇ

  • @amarjitsinghdhillon
    @amarjitsinghdhillon ปีที่แล้ว +53

    ਗਲਤ ਦਾ ਵਿਰੋਧ ਖੁੱਲ੍ਹ ਕੇ ਕਰੋ ਚਾਹੇ ਰਾਜਨੀਤੀ ਹੋਵੇ ਜਾਂ ਸਮਾਜ,
    ਇਤਿਹਾਸ ਟਕਰਾਉਣ ਵਾਲਿਆਂ ਦਾ ਲਿਖਿਆ ਜਾਂਦਾ ਤਲਵੇ ਚੱਟਣ ਵਾਲਿਆਂ ਦਾ ਨਹੀਂ।

  • @JoginderSingh-sn1ko
    @JoginderSingh-sn1ko ปีที่แล้ว +67

    ਬਹੁਤ ਹੀ ਵਧੀਆ ਨੇ ਵਿਜੇ ਕੁਵਰ ਪ੍ਰਤਾਪ ਸਿੰਘ ਜੀ

    • @BalwinderSingh-sc1bc
      @BalwinderSingh-sc1bc ปีที่แล้ว

      🦓🦓🦓🦓🦓 ena gadeya nu koi hakkan wala chahide dimag to paidal lok jutiya chatt rahe ne

  • @yadwinderkang3131
    @yadwinderkang3131 ปีที่แล้ว +13

    ਕੁੰਵਰ ਵਿਜੇ ਪ੍ਰਤਾਪ ਜੀ ਸਚਾਈ ਭਰੀ ਦਲੇਰ ਨਾਮਾ ਸੋਚ ਨੂੰ 🙏🏻🙏🏻

    • @ASTeer1699
      @ASTeer1699 ปีที่แล้ว

      Peri digna patta ta krlo eh ki krda hunda c.

    • @gagandeepsinghgill6123
      @gagandeepsinghgill6123 ปีที่แล้ว

      @@ASTeer1699 ਕੀ ਕਰਦਾ ਸੀ ਬਾਈ ਦੱਸੋ

  • @bootadreger4540
    @bootadreger4540 ปีที่แล้ว +72

    ਇਸ ਕਰਕੇ ਤਾਂ ਗ੍ਰਿਹ ਮੰਤਰੀ ਨਹੀਂ ਬਣ ਦਿੱਤਾ ਪਤਾ ਸੀ ਸਾਰਿਆ ਨੂੰ ਦੱਬ ਲੈਣਾ

    • @baljinderbuby6298
      @baljinderbuby6298 ปีที่แล้ว +5

      O ta cm ne bnana c.jo well educated ne ona nu ignore kita.ta hi hr gl te U-turn leinde

    • @jiyasharma7865
      @jiyasharma7865 ปีที่แล้ว +3

      Bhagwat Maan ne nai bnana kyuki cm v nai chnde Delhi to chaldi party aam adami

    • @sukhvirsingh1706
      @sukhvirsingh1706 ปีที่แล้ว

      Agree

  • @karamjitsinghsalana4648
    @karamjitsinghsalana4648 ปีที่แล้ว +55

    Capt kanwaljit was very honest inteliget and brave leader

  • @dronkarsingh1009
    @dronkarsingh1009 ปีที่แล้ว +31

    Salute ਜੀ ਇਸ ਮਹਾਨ ਇਮਾਨਦਾਰ ਅਫਸਰ ਨੂੰ

  • @CHAMKAURSINGH-ol3rf
    @CHAMKAURSINGH-ol3rf ปีที่แล้ว +14

    ਬੇਬਾਕ ਸਵਾਲ ਜਵਾਬ 👍

    • @JaswantSingh-dz9ub
      @JaswantSingh-dz9ub ปีที่แล้ว +2

      Captain kamaljeet Singh bahut badhiya Insan si

  • @GurnamSingh-er3db
    @GurnamSingh-er3db ปีที่แล้ว +6

    ਵਿਜੈ ਪੑਤਾਪ ਸਿੰਘ ਬਹੁਤ ਵਧੀਆ ਇਮਾਨਦਾਰ ਅਫਸਰ ਸਨ।

  • @gurinderpalsinghbhullar9208
    @gurinderpalsinghbhullar9208 ปีที่แล้ว +5

    ਮੈਂਨੂੰ ਇਹੋ ਜਿਹੇ ਅਫਸਰ ਤੇ ਬਹੁਤ ਮਾਣ ਹੈ ਜੋ ਸੱਚ ਸਾਹਮਣੇ ਲਿਆਉਣ ਦੀ ਜ਼ਰੂਰਤ ਰਖਦਾ ਹੈ

  • @Hawkeye01
    @Hawkeye01 ปีที่แล้ว +19

    God bless you Kunwar Vijay Pratap Singh ji. May god give you strength to uphold the right. 🙏

  • @rishavsharma6148
    @rishavsharma6148 ปีที่แล้ว +12

    Eh bnda Punjab CM deserve krda hai

  • @shukratkalrasocialsitess6358
    @shukratkalrasocialsitess6358 ปีที่แล้ว +24

    Salute you kunwar sir,,,you r the only and last hope for punjab,,,plz hasda punjab wasda punjab,te rangla punjab banaun layi kunwar vijay pratap g nu Home dipartment mile..

  • @Gurtej321
    @Gurtej321 ปีที่แล้ว +1

    ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਆਪ ਜਿਹੇ ਮਹਾਨ ਤੇ ਜੋਗ ਵਿਅਕਤੀ ਦੀ ਪੰਜਾਬ ਨੂੰ ਲੋੜ ਹੈ ਪਰਮਾਤਮਾ ਆਪ ਨੂੰ ਸ਼ਕਤੀ ਦੇਵੇ

  • @nonihalsinghs0dhinikku734
    @nonihalsinghs0dhinikku734 ปีที่แล้ว +1

    ਬਾਬਾ ਚੜਦੀਕਲਾ ਚ ਰੱਖੇ ਕੁਵਰ ਵਿਜੇ ਪਰਤਾਪ ਸਿੰਘ ਜੀ ਨੂੰ। ਜਿਨਾ ਨੇ ਪੰਜਾਬ,ਪੰਜਾਬਿਅਤ ਅਤੇ ਸਮਾਜ ਦੀ ਚਿਤਾਂ ਨੂੰ ਹੀ ਅਪਣੀ ਜਿੰਦਗੀ ਦਾ ਹਿੱਸਾ ਬਣਾਇਆ ਹੋਇਆ ਹੈ। ਅਤੇ ਅਪਣੇ ਆਪ ਨੂੰ ਸ਼ੀਰੀ ਗੁਰੂ ਗੌਬਿੰਦ ਸਿੰਘ ਜੀ ਦੇ ਸਿਪਾਹੀ ਮੰਨਿਆ।

  • @kuldipsinghdhesi7018
    @kuldipsinghdhesi7018 ปีที่แล้ว +39

    ਮਾਨਯੋਗ ਕੰਵਰ ਪਰਤਾਪ ਸਿੰਘ ਸਲੂਟ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ👍👍👍👍👍👍👍👍👍👍👍👍👍👍👍👍👍👍💓💓💓💓💓💓💓💓💓

    • @gonugill10
      @gonugill10 ปีที่แล้ว +1

      ਪਰਮਾਤਮਾ ਤੁਹਾਡੇ ਤੇ ਚੜਦੀ ਕਲਾ ਚ ਰੱਖਣ

  • @gopideol5848
    @gopideol5848 ปีที่แล้ว +5

    ਮੈਂ ਕੂਵਰ ਵਿਜੇ ਪ੍ਰਤਾਪ ਸਿੰਘ ਜੀ ਦਾ ਬਹੁਤ ਹੀ ਪੁਰਾਣਾ ਫੈਨ ਹਾ ਸਰ ਆਪ ਬਹੁਤ ਹੀ ਇਮਾਨਦਾਰ ਆਫੀਸਰ ਹੋ ਸਰ ਸਾਰੀ ਸਿੱਖ ਕੌਮ ਆਪ ਜੀ ਦੇ ਨਾਲ ਹੈ ਜੀ ਸਾਨੂੰ ਬਹੁਤ ਦੁੱਖ ਹੈ ਕਿ ਆਪ ਨੂੰ ਕੈਬਨਿਟ ਮੰਤਰੀ ਨਹੀਂ ਬਣਾਇਆ ਅਸੀਂ ਸ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਦੇ ਹਾਂ ਆਪ ਜੀ ਨੂੰ ਮੰਤਰੀ ਮੰਡਲ ਵਿੱਚ ਜਰੂਰੀ ਲੈਣ

  • @gurdevsingh189
    @gurdevsingh189 ปีที่แล้ว +13

    God bless Kunwar ji

  • @Manvindergrewal2107
    @Manvindergrewal2107 ปีที่แล้ว +1

    ਆਮ ਆਦਮੀ ਪਾਰਟੀ ਚ ਇੱਕ ਹੀ ਸੱਚਾ ਤੇ ਇਮਾਨਦਾਰ ਬੰਦਾ ਰਹਿ ਗਿਆ ਕੁੰਵਰ ਵਿਜੇ ਪ੍ਰਤਾਪ ਜੀ

  • @kuldipsinghdhesi7018
    @kuldipsinghdhesi7018 ปีที่แล้ว +9

    ਤੱਗੜ ਸਾਹਿਬ you are great 🙏👍👍👍👍👍👍👍👍👍👍👍👍👍👍👍💓💓💓💓💓💓💓💓💓

  • @kuldipsinghdhesi7018
    @kuldipsinghdhesi7018 ปีที่แล้ว +18

    ਮਾਨਯੋਗ ਕੰਵਰ ਵਿਜੈ ਪਰਤਾਪ ਸਿੰਘ ਜੀ ਦੀ ਗੱਲ 101% ਠੀਕ ਹੈ ਕਿ DGP ਸਿਰਫ ਇੱਕ ( 1) ਦੀ ਹੀ ਲੋੜ ਹੈ ਫੌਜ ਦੀ ਲੋੜ ਨਹੀ ਹੈ ਇਸ ਫੌਜ ਨੇ ਹੀ ਪੰਜਾਬ ਦਾ ਬੇੜਾ ਗਰਕ ਕੀਤਾ ਹੈ🙏👍👍👍👍👍👍👍👍👍

    • @baljinderbuby6298
      @baljinderbuby6298 ปีที่แล้ว +3

      Kvp nu home manister bnana chahida c.

    • @BalwinderSingh-sc1bc
      @BalwinderSingh-sc1bc ปีที่แล้ว

      Ena gadeya nu 🦓🦓 nu ensan jiuni mill gayi dimag to pedal ne

    • @piarasingh23
      @piarasingh23 4 หลายเดือนก่อน

      very good.

  • @AS-pu7gj
    @AS-pu7gj ปีที่แล้ว +41

    Salute to both of you respected and
    decorated men 🙏🙏

  • @rupinderzaildar
    @rupinderzaildar ปีที่แล้ว +22

    ਪਰਮਾਤਮਾ ਚੜਦੀ ਕਲਾ ਵਿਚ ਰੱਖੇ ਕਵਰ ਵਿਜੇ ਪ੍ਰਤਾਪ ਤੇ

  • @GurpalSingh-qo9qc
    @GurpalSingh-qo9qc ปีที่แล้ว +11

    ਜਿਹੜੀਆ ਸਿਆਸੀ ਪਾਰਟੀਆ ਦੇ ਆਗੂਆਂ ਨੇ ਹਰਿਮੰਦਿਰ ਸਾਹਿਬ ਜੀ ਤੇ ਹਮਲਾ ਕਰਨ ਵਾਲੇ ਅਤੇ ਕਰਵਾਉਣ ਵਾਲੇ ਦੋਨੇ ਹੀ ਪਾਰਟੀਆਂ ਦੇ ਆਗੂਆਂ ਦੇ ਨਕਾਬਪੋਸ਼ ਉੱਤਰ ਗਏ
    ਜੇਕਰ ਸਿਆਸੀ ਪਾਰਟੀਆ ਦੇ ਆਗੂਆਂ ਨੂੰ ਹਰਿਮੰਦਿਰ ਸਾਹਿਬ ਜੀ ਤੋਂ ਬਾਹਰ ਨਾ ਆਉਣ ਦਿੱਤਾ ਜਾਂਦਾ ਨਾ ਤਾਂ ਹਰਿਮੰਦਰ ਸਾਹਿਬ ਜੀ ਤੇ ਤੋਪਾਂ ਦੇ ਨਾਲ ਟੈਂਕਾਂ ਦੇ ਹਮਲਾ ਹੁੰਦਾ ਸੀ ਨਾ ਹੀ ਸੰਤ ਜਰਨੈਲ ਸਿੰਘ ਨੂੰ ਸ਼ਹੀਦ ਹੁੰਦੇ
    ਹਮਲਾ ਹੋਣ ਤੋਂ ਬਾਅਦ ਦੇ ਵਿੱਚ ਹਰਿਮੰਦਿਰ ਸਾਹਿਬ ਜੀ ਦੇ ਸਾਰੇ ਸਬੂਤ ਮਿਟਾ ਦਿੱਤੇ ਜੇਕਰ ਸਬੂਤਾ ਨੂੰ ਯਾਦਗਾਰ ਸੰਭਲਕੇ ਰੱਖੀਆਂ ਜਾਂਦਾ ਤਾਂ ਇਨ੍ਹਾਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਕੋਈ ਵੀ ਮੁੱਖ ਮੰਤਰੀ ਬਣਨ ਨਹੀ ਦਿੰਦਾ ਸੀ
    ਗੁਦਾਰੀਆ ਕਰਨ ਵਾਲਿਆਂ ਨੂੰ ਸਾਰੇ ਪੰਜਾਬ ਦੇ ਮਾਲਿਕ ਬਣਾ ਦਿੱਤਾ ਪੰਜਾਬ ਅਤੇ ਪੰਜਾਬ ਦੇ ਖਜ਼ਾਨੇ ਨੂੰ ਜਿਵੇਂ ਮਰਜੀ ਲੁੱਟੀ ਜਾਊ
    ਕੋਮ ਸੁੱਤੀ ਪਈ ਹੈ ਪੰਥ ਸੁੱਤਾ ਪਿਆ ਹੈ ਬੇੜਾ ਗ਼ਰਕ ਤਾਂ ਹੋਣਾ ਹੀ ਸੀ

  • @jangsingh875
    @jangsingh875 ปีที่แล้ว +11

    Explosion in journalism. Dairying reporting Taggar saheb.👍

  • @sukhpannu10
    @sukhpannu10 ปีที่แล้ว +9

    Great officer
    Need more jurnolist and officers like you
    Salute

  • @barjesh1977
    @barjesh1977 ปีที่แล้ว +6

    Great man 👍 he deserve cabinet minister

  • @dipinderrangi5454
    @dipinderrangi5454 ปีที่แล้ว +8

    Excellent interview.

  • @tajinderpalsingh1364
    @tajinderpalsingh1364 ปีที่แล้ว +15

    Well done and shame to politicians who don't want clean and discipline state ...

  • @fatehsingh6688
    @fatehsingh6688 ปีที่แล้ว +2

    ਬਹੁਤ ਵਧੀਆ ਕਵਰ ਸਾਹਿਬ ਖਰਿਆ ਖਰੀਆ ਗੱਲਾ।

  • @bindusharma937
    @bindusharma937 ปีที่แล้ว +5

    Salute sir waheguru hemsha thuade nal hai kawar Vijay Partap ji

  • @jangsingh875
    @jangsingh875 ปีที่แล้ว +48

    Salute to I.G Shri Kunwar Vijay Partap ji. To make people safe and secure Punjab need such type dynamic and outstanding officers. 🙏

  • @ParmjitMahal09
    @ParmjitMahal09 ปีที่แล้ว +5

    🙏🏻Salute hai kunwar Vijay Partap Ji Tuhanu 🙏🏻

  • @sukhdeep4912
    @sukhdeep4912 ปีที่แล้ว +3

    ਜਿਉਂਦੇ ਰਹੋ ਵਿਜੈ ਪ੍ਰਤਾਪ ਜੀ

  • @BhagatSingh-wf7mv
    @BhagatSingh-wf7mv ปีที่แล้ว +6

    Sir ji great job waheguru ji kirpa karan

  • @jagjeetsingh9613
    @jagjeetsingh9613 ปีที่แล้ว +1

    ਨਸਾ ਪਿਟਾਰਾਨੂ ਨੰਂਂਗਾਕਰੋ ਵਾਹਿਗੁਰੂ ਵਿਜੇ ਪਰਤਾਪ ਨੂ ਚੜਦੀ ਕਲਾ ਚ ਰਖੇ

  • @jattmehkma5941
    @jattmehkma5941 ปีที่แล้ว +6

    Sacha banda salute a sir tuhanu 🙏🏻

  • @amriksingh1445
    @amriksingh1445 ปีที่แล้ว +3

    ਕੈਪਟਨ ਕੰਵਲਜੀਤ ਸਿੰਘ ਜੀ ਦੀ ਸਚਾਈ ਸਾਹਮਣੇ ਆਣੀ ਚਾਹੀਦੀ ਹੈ ਜੀ ਅਸੀ ਤੁਹਾਡੇ ਨਾਲ ਹਾ ਜੀ

  • @sunnybajwa5206
    @sunnybajwa5206 ปีที่แล้ว +13

    Waheguruji waheguruji waheguruji

  • @harshdeepsingh5087
    @harshdeepsingh5087 ปีที่แล้ว +11

    ਕੁਬੇਰ ਜੀ ਇਮਾਨਦਾਰ ਦਲੇਰ ਆਫਸਰ
    Djp ਬਣਾਓ ਫੇਰ ਦੇਖੇਗਾ ਮੇਰਾ ਪੰਜਾਬ

  • @rajwantkaur1408
    @rajwantkaur1408 ปีที่แล้ว +4

    Very good job sir gbu

  • @kanwerjitsingh7181
    @kanwerjitsingh7181 ปีที่แล้ว +1

    ਕੁੰਵਰ ਵਿਜੇ ਪ੍ਤਾਪ ਵਰਗੇ ਵਿਰਲੇ ਹੀ ਜੰਮਦੇ ਐ ਦੁਨੀਆਂ ਤੇ,ਪੰਜਾਬ ਨੂੰ ਮਾਣ ਹੈ ਇੱਸ ਅਫਸਰ ਤੇ,ਵਾਹਿਗੂਰੂ ਸਦਾ ਸਿਰ ਤੇ ਹੱਥ ਰੱਖਣ,

  • @surinderkaur2661
    @surinderkaur2661 ปีที่แล้ว +3

    ਸਲੈਊਟ ਕੁਵਰ ਵਿਜੇ ਪ੍ਰਤਾਪ singh ਜੀ ਨੁੰ

  • @pardeepsharma1602
    @pardeepsharma1602 ปีที่แล้ว +5

    Very good 👍

  • @lakhvirsingh2383
    @lakhvirsingh2383 ปีที่แล้ว +10

    Waheguru ji

  • @Gurbachan-qq2im
    @Gurbachan-qq2im ปีที่แล้ว +5

    ਵਾਹ ਜੀ ਆਈ ਜੀ ਸਾਹਿਬ ਜਿਨ੍ਹਾਂ ਤੁਸੀਂ ਪੰਜਾਬ ਲੲੀ ਸੋਚ ਰੱਖਦੇ ਓ ਕਾਸ਼ ਸਾਡੇ ਪੰਜਾਬੀ ਖ਼ੁਦ ਵੀ ਐਸੀ ਸੋਚ ਰੱਖਦੇ ਤੇ ਅਮਲ ਕਰਨ ਤਾਂ ਪੰਜਾਬ ਸੱਚੀਂ ਪੰਜਾਬ ਬਣ ਸਕਦੈ

  • @KuldeepSingh-yg3bq
    @KuldeepSingh-yg3bq ปีที่แล้ว +1

    Very good job kunwar. Ji

  • @karanpreet6292
    @karanpreet6292 ปีที่แล้ว +3

    Slam hai Kunwar Vijay Partap ji Ty Patrkar sahab

  • @charanjeetsingh9799
    @charanjeetsingh9799 ปีที่แล้ว +10

    ਸਭ ਤੋਂ ਅੌਖਾ ਕੰਮ ਹੈ ਅਪਣਿਆਂ ਦੇ ਗਲਤ ਹੋਣ ਤੇ ਓਹਨਾਂ ਦਾ ਵਿਰੋਧ ਕਰਨਾ

  • @gursewaldhillon5313
    @gursewaldhillon5313 ปีที่แล้ว +5

    Salute to fighter man

  • @PremSingh-sq1fg
    @PremSingh-sq1fg ปีที่แล้ว

    ਦਿਲ ਦੀਆਂ ਗਹਿਰਾਈਆਂ ਤੋਂ ਪ੍ਰਣਾਮ ਹੈ ਜੀ ਆਪ ਜੀ ਦੀ ਇਮਾਨਦਾਰੀ ਨੂੰ, ਪ੍ਰਮਾਤਮਾ ਆਪ ਜੀ ਨੂੰ ਇਵੇਂ ਹੀ ਸੱਚ ਬੋਲਣ ਦੀ ਹਿੰਮਤ ਬਖਸ਼ੀ ਰੱਖੇ, ਧੰਨਵਾਦ।

  • @randhawa345
    @randhawa345 ปีที่แล้ว +9

    Majhe wale app hi Jarnail Han❤

  • @Pardeepkumar-hi2fj
    @Pardeepkumar-hi2fj ปีที่แล้ว +2

    AJ..TAK..DA..GOOD..OFFICER..KUWAR..VIJAY..PARTAP..JI..👍

  • @radheradhe1984
    @radheradhe1984 ปีที่แล้ว +9

    Punjab government jaanke Respected sir nu mantri nahi bna rehi ehna nu police department di responsibility dvo fer dekha Punjab da mahool kive sahi hunda eh great leader saade Punjab di shaan hai but our Punjab government totally fail sir Rub meri umar vi tuhanu lga dve bz tuhade warge leader di Punjab nu bahut bahut lord hai

  • @jagmeetsher
    @jagmeetsher ปีที่แล้ว +12

    Salute to Kunwar Saab .. 🫡
    He should have been the Home Minister or next CM of Punjab ..

    • @SachinKumar-zz9dq
      @SachinKumar-zz9dq ปีที่แล้ว

      Bhagwant maan nu v ehi kehande c
      Hun usnu sab gaala kad rahe
      Reet badal do hun

    • @Satta-704
      @Satta-704 ปีที่แล้ว

      @@SachinKumar-zz9dq sahi gal apne log eda hi karde aa.phela jita dinde fer kehan gy phela wale sahi c

  • @surjitmall4214
    @surjitmall4214 ปีที่แล้ว +2

    Salute Sir ji

  • @bahadursingh3406
    @bahadursingh3406 ปีที่แล้ว +3

    We need such brave reporters. Salute sir

  • @AmandeepSingh-ze9cb
    @AmandeepSingh-ze9cb ปีที่แล้ว +3

    ਕੁੰਵਰ ਵਿਜੇ ਪ੍ਰਤਾਪ ਨੂੰ ਅਸਤੀਫਾ ਦੇਣਾ ਚਾਹੀਦਾ

  • @swarnjitsingh7032
    @swarnjitsingh7032 ปีที่แล้ว +3

    ਮੈਨੂੰ ਇਕ ਗੱਲ ਦੀ ਸਮਝ ਨਹੀਂ ਆ ਰਹੀ ਵੀ ਬਦਲਾਅ ਵਾਲੀ ਸਰਕਾਰ ਕੁੰਵਰ ਸਾਬ ਦੀਆਂ ਸੇਵਾਵਾਂ ਕਿਓਂ ਨਹੀਂ ਲਏ ਰਹੀ,,,,, ਕੀ ਕੋਈ ਪ੍ਰੇਸਰ ਹੈ ਜਾਂ ਡਰਦੀ ਹੈ

  • @avtars.dhindsa8381
    @avtars.dhindsa8381 ปีที่แล้ว +20

    ਭਗਵੰਤ ਮਾਨ ਨੂੰ ਇਸ ਫ਼ਾਇਲ ਤੇ ਕਾਰਵਾਈ ਕਰਨੀ ਚਾਹੀਦੀ ਹੈ ਵੱਡੇ ਮਗਰਮੱਛਾਂ ਨੂੰ ਪਾਣੀ ਚੋ ਬਾਹਰ ਕੱਢਣਾ ਚਾਹੀਦਾ

    • @gurjantsingh-vi2de
      @gurjantsingh-vi2de ปีที่แล้ว

      Kaun bhagwant maan...kejri kaho..ohi krega sab kujh

    • @fanbhagwantMaanda
      @fanbhagwantMaanda ปีที่แล้ว +1

      @@gurjantsingh-vi2de bai ji Bhagwant Maan ne jad to khatam karne AA gangstar aje knon sath de reha gangstara Da

    • @maudgomery1682
      @maudgomery1682 ปีที่แล้ว

      singh gangster kee hunda ta kon hunda

  • @parminderchhaitra3056
    @parminderchhaitra3056 ปีที่แล้ว +2

    Salute to you Kunwar Vijay partap Singh ji we’re all with you

  • @jugrajsingh6147
    @jugrajsingh6147 ปีที่แล้ว +31

    waheguru ji kunwar vijay partap ji te mehar bariya hath Rakho kyuki kunwar ji jalam nal takar lai rahe ne🙏🙏

    • @singhbaljit3755
      @singhbaljit3755 ปีที่แล้ว

      Great officer sahab jindabad jindabad

  • @jaswantsidhu9638
    @jaswantsidhu9638 ปีที่แล้ว +2

    Thanks 🙏🏻 Kanwar g

  • @rbrar3859
    @rbrar3859 ปีที่แล้ว +1

    ਸੱਚੀ ਸੁੱਚੀ ਪੱਤਰਕਾਰੀ
    ਧੰਨਵਾਦ ਜੀ।

  • @Randhawa_69
    @Randhawa_69 ปีที่แล้ว +3

    Bold report of bold cop by bold journalist

  • @parmkhialsingh172
    @parmkhialsingh172 ปีที่แล้ว +3

    Kunwar Sahib ji very good Person

  • @jaswindergrewal1141
    @jaswindergrewal1141 ปีที่แล้ว +4

    We with you salute you

  • @rameshlal8307
    @rameshlal8307 ปีที่แล้ว +3

    I salute sir keep it

  • @gurcharansingh8266
    @gurcharansingh8266 ปีที่แล้ว +3

    Salute sir

  • @officialparamjeetsalaria1599
    @officialparamjeetsalaria1599 ปีที่แล้ว +2

    V good D G P saab

  • @jangsingh875
    @jangsingh875 ปีที่แล้ว +10

    This report shows the real face of Captain Amrinder. To save himself from wrong doings he has joined BJP. The BJP may quickly question Captain on this report why he kept this report under carpet to save Bikramjit.

  • @operationorion8484
    @operationorion8484 ปีที่แล้ว +1

    ThanksJi

  • @gurdeepsandhu727
    @gurdeepsandhu727 ปีที่แล้ว

    Wah...kya baat ai Taggar Saab Baijee. Zindabad Zordaar Zabardast...!!!

  • @rajinderpalanand6089
    @rajinderpalanand6089 ปีที่แล้ว +2

    Very good interview

  • @SukhjinderSingh-wu6sc
    @SukhjinderSingh-wu6sc ปีที่แล้ว +11

    Kunwar Sahib ji di safety jaroori ha taa ke ghatia darjey dey politicians nu punishment ditti jaa skey .

  • @GORAWALIA
    @GORAWALIA ปีที่แล้ว +5

    Why Denker Gupta failed to take action against report submitted by Kunwar Vijay Partap Singh? It is grave issue before the present govt.

  • @mohdmuskangrewal7886
    @mohdmuskangrewal7886 ปีที่แล้ว +1

    ਤੁਹਾਨੂੰ ਸਲੂਟ ਹੈ ਵਿਜੇ ਪ੍ਰਤਾਪ ਜੀ ਥੋਡੇ ਵਰਗੇ ਆਫਸਰ ਦੀ ਬਹੁਤ ਬਹੁਤ ਬਹੁਤ ਲੋਡ਼ ਹੈ ਪੰਜਾਬ ਨੂੰ

  • @bahadursingh3406
    @bahadursingh3406 ปีที่แล้ว +2

    Kunwar sir ji is good honest officer. We need such people and as an MLA he should be given an imp portfolio. He deserves it

  • @White_fog_125_com
    @White_fog_125_com ปีที่แล้ว +3

    We proud of sir

  • @rajivsharma9096
    @rajivsharma9096 4 หลายเดือนก่อน

    Tagger sahib ko salute ×1000
    Also Salute to Kanwar sahib
    Tagger Sir presently No one Journalist of Punjab

  • @silversinghsilver2961
    @silversinghsilver2961 ปีที่แล้ว +1

    ਵੈਰੀ ਗੁੱਡ ਜੀ

  • @gagansandhu7379
    @gagansandhu7379 ปีที่แล้ว +2

    God bless you veer kanwar Vijay partap ji

  • @yaadwindersingh3193
    @yaadwindersingh3193 ปีที่แล้ว +4

    Waheguru ji Waheguru ji Waheguru

  • @amarjitsingh8363
    @amarjitsingh8363 ปีที่แล้ว +2

    Nice Sir Ji

  • @amarajitproductions3902
    @amarajitproductions3902 ปีที่แล้ว +2

    ਲੱਗਦੈ, ਪੰਜਾਬ ਦੇ ਸਾਬਕਾ ਰਾਜਸੀ ਲੀਡਰ, ਲੋਕ ਸੇਵਾ ਨਹੀ, ਬਲਕਿ ਗੁੰਡਾਗਰਦੀ ਹੀ ਕਰਦੇ ਤੇ ਕਰਵਾਉਂਦੇ ਰਹੇ ਨੇ...

  • @anmolsingh357
    @anmolsingh357 ปีที่แล้ว +1

    Salute to kuvar vijay Partap Singh sir

  • @nirmalsinghsoindhandhanmat4489
    @nirmalsinghsoindhandhanmat4489 ปีที่แล้ว +1

    Waheguru ji tuhade bola nu hor bal bakhshan per sach bolan guna hai

  • @pritpalsingh7377
    @pritpalsingh7377 ปีที่แล้ว +2

    Salute hai janab ….waheguru tuhade te mehar bharia hath rakhe ji🙏🏻🙏🏻

  • @sssibia7385
    @sssibia7385 ปีที่แล้ว +1

    Kanwar vps is slap on AAP govt,he is lonely among friends due to his honesty and commitment to the truth

  • @mohinderkaur2836
    @mohinderkaur2836 ปีที่แล้ว

    ਗਲਤ ਬੰਦਿਆਂ ਦਾ ਵਿਰੋਧ ਕਲਨ ਲਈ ਵੀ ਹਿੰਮਤ ਚਾਹੀਦੀ ਐਜੋ ਤੁਹਾਨੂੰ ਪ੍ਰਮਾਤਮਾ ਨੇ ਦਿੱਤੀਐ ਪ੍ਰਮਾਤਮਾ ਤੁਹਾਨੂੰ ਚ੍ੜਦੀ ਕਲਾ ਵਿਚ ਰੱਖੇ 🙏🙏🙏🙏🙏🙏🎉🎉🎉🎉👍👍👍👍👍💐❤️❤️

  • @harrysarkaria
    @harrysarkaria ปีที่แล้ว +2

    Truth is ever green.

  • @ShamsherSingh-tu3sg
    @ShamsherSingh-tu3sg ปีที่แล้ว +1

    Very good sir

  • @kakabrar8029
    @kakabrar8029 ปีที่แล้ว

    ਬਹੁਤ ਵਧੀਆ ਕੁੰਵਰ ਵਿਜੇ ਪ੍ਰਤਾਪ ਜੀ,

  • @randeepkang3978
    @randeepkang3978 ปีที่แล้ว +2

    Good on you

  • @jangsingh875
    @jangsingh875 ปีที่แล้ว +6

    Wow what a wonderful functioning of previous Akali Dal i.e Majithia and Amrinder Singh govt’s in the handling the most sensitive issues. Shameful for Capt. Amrinder for snubbing such an outstanding investigation.

    • @tharobaap8433
      @tharobaap8433 ปีที่แล้ว +1

      Soon a time will come when people r so fed up that anarchy will start.

  • @sumeetsofat
    @sumeetsofat 9 หลายเดือนก่อน

    Kunwar Vijay Partap g, u r a honest man, rare entity both in politics and punjab police😊

  • @ShamsherSingh-po3zw
    @ShamsherSingh-po3zw ปีที่แล้ว +2

    Bhot vadiya g