NSA ਦੀ ਮਿਆਦ ਵਧਣ ਦੇ ਬਾਵਜੂਦ Amritpal Singh ਆਉਣਗੇ ਜੇਲ੍ਹੋਂ ਬਾਹਰ ?

แชร์
ฝัง
  • เผยแพร่เมื่อ 27 ก.ย. 2024
  • NSA ਦੀ ਮਿਆਦ ਵਧਣ ਦੇ ਬਾਵਜੂਦ Amritpal Singh ਆਉਣਗੇ ਜੇਲ੍ਹੋਂ ਬਾਹਰ ?
    ਪੰਜਾਬ ’ਚ 16 ਹਜ਼ਾਰ ਮੈਗਾਵਾਟ ਤੱਕ ਪਹੁੰਚੀ ਬਿਜਲੀ ਦੀ ਮੰਗ, ਲੱਗ ਰਹੇ ਵੱਡੇ-ਵੱਡੇ ਕੱਟ !
    ਪੰਜਾਬ ਸੂਬੇ ਅੰਦਰ ਧਰਤੀ ਹੇਠਲਾ ਪਾਣੀ ਵੀ ਮੁੱਕਣ ਕਿਨਾਰੇ !
    ਦੁਨੀਆ ਦੇ ਪੜ੍ਹਨ ਵਾਲੇ 150 ਸ਼ਹਿਰਾਂ ’ਚ ਭਾਰਤ ਦੇ 4 ਸ਼ਹਿਰ !
    #deepaksharmachanarthal #amritpalsingh #muddaajjda #Liberaltvpunjabi #cmmann

ความคิดเห็น • 271

  • @SukhwinderSingh-jg1je
    @SukhwinderSingh-jg1je 3 หลายเดือนก่อน +114

    ਇਹ ਸਰਕਾਰ ਜਿੰਨਾ ਮਰਜ਼ੀ ਜ਼ੁਲਮ ਕਰ ਲਵੇ ਉਨ੍ਹਾਂ ਜ਼ਿਆਦਾ ਪੰਜਾਬ ਵਿੱਚ ਸਰਕਾਰ ਵਿਰੁੱਧ ਰੋਸ ਜਾਗੇ ਗਾ।

  • @sukhbeerbrar5423
    @sukhbeerbrar5423 3 หลายเดือนก่อน +80

    ਵਾਹਿਗੁਰੂ ਜੀ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਜਲਦੀ ਤੋਂ ਜਲਦੀ ਜ਼ੇਲ ਤੋਂ ਬਾਹਰ ਕੀਤਾ ਜਾਵੇ ਜੀ

  • @narindersingh2387
    @narindersingh2387 3 หลายเดือนก่อน +78

    ਭਗਵੰਤ ਮਾਨ ਨੂੰ NSA ਵਾਪਿਸ ਲੈਣਾ ਚਾਹੀਦਾ ਹੈ ਪਹਿਲਾਂ ਹੀ ਇਹ ਪੁਲਸ ਤੋ ਸਿਖਾਂ ਤੇ ਜ਼ੁਲਮ ਕਰਵਾ ਕੇ 60 ਹਲਕਿਆਂ ਵਿੱਚ ਹਰ ਗਿਆ ਅਤੇ ਅਮ੍ਰਿਤ ਪਾਲ ਸਿੰਘ ਕੋਲੋਂ ਆਪਣੇ ਵਜ਼ੀਰਾਂ ਦੀ ਜ਼ਮਾਨਤ ਜਬਤ ਕਰਵਾ ਲਈ ਇਸ ਹਾਰ ਦਾ ਬਦਲਾNsaਵਧਾ ਕੇ ਨਹੀਂ ਲੈਣਾ ਚਾਹੀਦਾ

    • @RvmHdPhotography
      @RvmHdPhotography 3 หลายเดือนก่อน

      bhagwant maan nu tattiya laggiyan va ohnu eh hai k bahar aa k apni sarkar na khri kr lave bus amritpal BJP nu support na kre

  • @satwindersingh4727
    @satwindersingh4727 3 หลายเดือนก่อน +37

    ਆਪ ਪਾਰਟੀ ਮਾੜਾ ਦਿਨ ਆ ਗਾਏ ਹਨ ਅਮਰਤਪਾਲ ਸਿੰਘ nsa ਲਂਗਾ ਕੇ ਮਾੜਾ ਕੀਤਾ ਹੈ ਭਗਵੰਤ ਮਾਨ ਸਰਕਾਰ ਚਲਾਉਣ ਦੇ ਕੁਬਾਲ ਨਹੀ ਹੲ

  • @gurdevsinghmaan8762
    @gurdevsinghmaan8762 3 หลายเดือนก่อน +61

    ਪੰਜਾਬ ਵਿਚੋਂ ਝਾੜੂ ਵਾਲੇਆ ਦੀਆਂ ਜੜ੍ਹਾਂ ਪੁਟੀਆ ਗੲਈਆ ਇਸ ਵਾਰ ਤਿੰਨ ਮਿਲ ਗਈ ਆ ਅਗਲੀ ਵਾਰ ਜ਼ੀਰੋ ਲਿਖ ਕੇ ਲੈ ਲੋ

  • @JagjitSingh-uz4dv
    @JagjitSingh-uz4dv 3 หลายเดือนก่อน +150

    ਭਾਈ ਅੰਮ੍ਰਿਤ ਪਾਲ ਸਿੰਘ ਰਿਹਾ ਹੋਣਗੇ

    • @HarbansSingh-h8c
      @HarbansSingh-h8c 3 หลายเดือนก่อน +10

      Sharma.g.sond.no.full..and.clear

  • @AgamVeer-f4k
    @AgamVeer-f4k 3 หลายเดือนก่อน +33

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਜੀਓ 🙏🙏 ਸੰਗਤਾਂ ਦੀਆਂ ਅਰਦਾਸਾਂ ਪ੍ਰਵਾਨ ਕਰ ਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਬਹੁਮਤ ਨਾਲ ਜਿਤਾਇਆ ਸੱਚੇ ਪਾਤਸ਼ਾਹ ਜੀਓ 🙏🙏 ਹੁਣ ਫਿਰ ਸੰਗਤਾਂ ਦੀਆਂ ਅਰਦਾਸਾਂ ਪ੍ਰਵਾਨ ਕਰੋ ਸੱਚੇ ਪਾਤਸ਼ਾਹ ਜੀਓ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਤੇ ਸਾਥੀਆਂ ਨੂੰ ਰਿਹਾਅ ਕਰਾ ਦਿਓ ਸੱਚੇ ਪਾਤਸ਼ਾਹ ਜੀਓ ਕਰੋ ਕਿਰਪਾ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏

    • @roopmarok3352
      @roopmarok3352 3 หลายเดือนก่อน +2

      Waheguru ji 🙏

    • @nachattarsingh1817
      @nachattarsingh1817 3 หลายเดือนก่อน +2

      Waheguru Guru Sahib jaroor sunange bentiya te pehla wale singha nu vi riha karauna hai jo aine saala to najayez rakhi baithe han andar

  • @RandhirSingh-co4kp
    @RandhirSingh-co4kp 3 หลายเดือนก่อน +11

    ਦੀਪਕ ਚਨਾਰਥਰ ਵੀਰ,,ਪੰਜਾਬ ਦਾ ਬਹੁਤ ਹਰਮਨ ਪਿਆਰਾ ਪੱਤਰਕਾਰ,, ਮੇਰੇ ਵੀਰ ਤੁਹਾਨੂੰ ਅਸੀ ਬਹੁਤ ਪਸੰਦ ਕਰਦੇ ਹਾ,,ਜਿਉਦੇ ਰਹੋ ਮੇਰੇ ਵੀਰ

  • @balvirsingh5810
    @balvirsingh5810 3 หลายเดือนก่อน +62

    ਭੰਡ ਸਰਕਾਰ ਦੇ ਵਰੁੱਧ ਲੱਖੇ ਸਿਧਾਣਾ ਭਾਨੇ ਤੇ ਨਹੰਗ ਜਥੇਬੰਦੀਆਂ ਨੂੰ ਝਾੜੂ ਨਸਲ ਵਰੁੱਧ ਜ਼ੋਰਦਾਰ ਪ੍ਰੋਗਰਾਮ ਦੇਣਾ ਚਾਹੀਦਾ ਹੈ ਤਾਂ ਕੇ ਭੰਡ ਸਰਕਾਰ ਬਿਲਕੁਲ ਹਿੱਲ ਜਾਵੇ ਇਹ ਕਾਂਮਰੇਡ ਭੰਡ ਨੂੰ ਕੀ ਅਕਲ ਹੈ ਕੇ ਖਾਲਸਾ ਹੀ ਪੰਜਾਬ ਦਾ ਅਸਲੀ ਵਾਰਿਸ ਹੈ ਰਾਜਨੀਤੀ ਤਾਂ ਖਾਲਸੇ ਦੇ ਪੈਰਾਂ ਦੀ ਜੁੱਤੀ ਹੈ ,ਮਰ ਗਏ ਸਾਡੇ ਤਖਤਾਂ ਤੇ ਕਾਬਜ ਜੱਥੇਦਾਰ

    • @ssidhu189
      @ssidhu189 3 หลายเดือนก่อน +5

      Par lok saath neh dende

    • @HarpreetKaur-yd4gb
      @HarpreetKaur-yd4gb 3 หลายเดือนก่อน +1

      ​@@ssidhu189 ਵੀਰੇ ਲੋਕਾ ਹੀ ਜਿਤਾਇਆ ਕਿਸੇ ਲੀਡਰ ਨੇ ਸਾਥ ਨੀ ਦਿੱਤਾ

    • @Jaswinderdullat
      @Jaswinderdullat 3 หลายเดือนก่อน

      Very good g

  • @NirmalSingh-qt5qi
    @NirmalSingh-qt5qi 3 หลายเดือนก่อน +4

    ਜਿਸ ਕਿਸੇ ਨੇ ਵੀ ਧੱਕਾ ਕੀਤਾ ਹੈ ਉਸਦਾ ਅੰਤ ਹੁੰਦਾ ਹੀ ਹੈ

  • @jagdeepwaraich3131
    @jagdeepwaraich3131 3 หลายเดือนก่อน +18

    ਪੰਜਾਬੀ ਬਹੁਤ ਸਿਆਣੇ ਨੇ ਝੰਡੇ ਦੀ ਮੰਜੀ ਠੋਕਣ ਗੇ 95% ਪੰਜਾਬ ਸਰਕਾਰ 5% ਕੇਦਰ ਸਰਕਾਰ ਨੇNSA ਲਾਈ ਹੈ

  • @Kuljeet2001
    @Kuljeet2001 3 หลายเดือนก่อน +10

    ਭਾਈ ਅਮਰਤਪਾਲ ਸਿੰਘ ਜਿੰਦਾ ਬਾਦ ਸਾਡਾ. ਭਾਈ ਅਮ੍ਰਿਤਪਾਲ ਸਿੰਘ ਨੂੰ ਛੇਤੀ ਰਿਹਾ ਕਰੋ ਨਹੀਂ ਕੋਈ ਵੱਡ ਵਿਵਾਦ ਹੋ ਸਕਦਾ

  • @SukhwinderSingh-wq5ip
    @SukhwinderSingh-wq5ip 3 หลายเดือนก่อน +6

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @parmindersinghgill6613
    @parmindersinghgill6613 3 หลายเดือนก่อน +6

    ਧੰਨਵਾਦ ਵੀਰ ਜੀ। ਭੰਤੇ ਭੰਡ ਨੇ ਤਾਂ ਕੁਦਰਤ ਦੇ ਵੀ ਖਿਲਾਫ ਸਟੈੰਡ ਲੈ ਲਿਆ।

  • @JaswantKahlon-bg6zd
    @JaswantKahlon-bg6zd 3 หลายเดือนก่อน +21

    ਅਮ੍ਰਿਤਪਾਲ ਸਿੰਘ ਜਿਦਾਬਾਦ
    ਜਿਨਾ nsa ਲਾਈ ਹੋਈ ਹੈ ਉਸਦਾ ਖਾਨਦਾਨ ਖਤਮ ਕਰ ਦੇਣਗੇ ਵਾਹਿਗੁਰੂ ਜੀ ਸਰਕਾਰ ਮੁਰਦਾਬਾਦ

  • @Manpreetbhangu688
    @Manpreetbhangu688 3 หลายเดือนก่อน +23

    ਭਗਵੰਤ ਮਾਨ ਦੋ ਮਾੜੇ ਦਿਨ ਆਗੂ ਨੇ

  • @BAGGACHTHEWALA
    @BAGGACHTHEWALA 3 หลายเดือนก่อน +17

    ਪਾਣੀ ਖਤਮ ਹੋ ਰਿਹਾ ਪੰਜਾਬ ਦਾ

    • @Jaspreet-bg5go
      @Jaspreet-bg5go 3 หลายเดือนก่อน

      Tu. Bchaiya. Kar

  • @Khalsa-kf3wt
    @Khalsa-kf3wt 3 หลายเดือนก่อน +16

    ਭੰਡ ਆਪਣੀ ਕਬਰ ਪੁੱਟ ਰਿਹਾ

  • @Ultragamer20066
    @Ultragamer20066 3 หลายเดือนก่อน +4

    ਸਾਡੇ ਗੁਰੂ ਦਾ ਹੁਕਮ ਆ ਨਹੀਂ ਤਾਂ ਕਿਸੇ ਦੀ ਕੀ ਮਜ਼ਾਲ ਸਾਡੇ ਭਾਈ ਜੀ ਨੂੰ ਬੰਦ ਕਰ ਸਕਣ ਜਿਸ ਦਿਨ ਗੁਰੂ ਦਾ ਹੁਕਮ ਹੋਇਆ ਤਖਤਾਂ ਪਲਟ ਜਾਣਾ ਸਰਕਾਰਾਂ ਦਾ🙏

  • @gurmeetsinghgurmeetsingh2599
    @gurmeetsinghgurmeetsingh2599 3 หลายเดือนก่อน +5

    ਜਿਨ੍ਹਾਂ ਕਿਸੇ ਨੂੰ ਤੁਸੀਂ ਦਬਾਉਗੇ। ਉਹ ਓਨਾ ਹੀ ਉਪਰ ਆਊ।

  • @arshbajwa3541
    @arshbajwa3541 2 หลายเดือนก่อน

    ਵਹਿਗੁਰੂ ਜੀ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਸਾਰੇ ਸਿੰਘਾਂ ਤੇ

  • @hatttereki
    @hatttereki 3 หลายเดือนก่อน +14

    ਮੈਂ ਤਾਂ ਕਹਿਨਾ ਸਾਰੇ ਬੰਦੀ ਸਿੰਘ ਬਾਹਰ ਆਉਣੇ ਚਾਹੀਦੇ ਹਨ। ਬਹੁਤ ਮਨ ਆਈਆਂ ਕਰ ਲਈਆਂ ਸਰਕਾਰਾਂ ਨੇ। ਹੁਣ ਤਾਂ ਲੋਕ ਮੋਦੀ ਨੂੰ ਵੀ ਜੁੱਤੀਆਂ ਸੁੱਟਣ ਲੱਗ ਪਏ ਹਨ ਅਤੇ ਇਹੀ ਹਾਲਤ ਇੱਕ ਦਿਨ ਭਗਵੰਤੇ ਸ਼ਰਾਬੀ ਦੀ ਹੋਣੀ ਆ।

  • @virsasingh6859
    @virsasingh6859 3 หลายเดือนก่อน +11

    ਮਾਨ ਸਰਕਾਰ ਦਾ ਸਰੇਆਮ ਧੱਕਾ

  • @tarsemsekhon1633
    @tarsemsekhon1633 3 หลายเดือนก่อน +9

    Amrit Paul will be future leader of Punjab.

  • @Gururamdasji143
    @Gururamdasji143 3 หลายเดือนก่อน +11

    Guru Ramdas ji kirpa karo cm man da beda ghark ho jawe Jo amritpal nal dhakka kr reha

  • @arshbajwa3541
    @arshbajwa3541 3 หลายเดือนก่อน +4

    ਸਿੱਖਾ ਲਈ ਜਿੰਨੇ ਮਰਜ਼ੀ ਕੰਡੇ ਖਿਲਾਰੀ ਜਾਵੋ ਵਾਹਿਗੁਰੂ ਜੀ ਦੀ ਕਿਰਪਾ ਨਾਲ ਫੁੱਲ ਬਣ ਕੇ ਉਭਰਨਗੇ

  • @rajasidhu4712
    @rajasidhu4712 3 หลายเดือนก่อน +1

    ਬਹੁਤ ਵਧੀਆ ਇਨਮਾਨਦਾਰ ਪੱਤਰਕਾਰ ਹੈ ਧੰਨਵਾਦ ਵੀਰ ਦੇ

  • @jagdishsinghkhalsa2916
    @jagdishsinghkhalsa2916 3 หลายเดือนก่อน +2

    ਅਮਿ੍ਤ ਪਾਲ ਸਿੰਘ ਜੀ ਬਾਹਰ ਆਉਣਾ ਚਾਹੀਦਾ ਹੈ

  • @kuldeepsinghdhiman2759
    @kuldeepsinghdhiman2759 3 หลายเดือนก่อน +10

    ਕੇਂਦਰ ਵਿਚ ਜਿਹੜੀ ਵੀ ਸਰਕਾਰ ਆਈ ਹੈ ਉਹਨੇ ਸਿੱਖਾਂ ਨਾਲ ਦੁਸਮਣੀ ਹੀ ਨਿਭਾਈ ਹੈ ਕਦੇ ਕਿਸੇ ਸਰਕਾਰ ਨੇ ਭਾਰਤ ਲਈ ਸਭਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਕੌਮ ਨੂੰ ਉਨ੍ਹਾਂ ਦਾ ਬਣਦਾ ਹੱਕ ਤੇ ਮਾਣ ਸਤਿਕਾਰ ਤਾਂ ਕੀ ਦੇਣਾ ਸੀ ਕਦਮ ਕਦਮ ਉਤੇ ਬੱਸ ਜ਼ੁਲਮ ਜ਼ਬਰ ਹੀ ਕੀਤਾ ਹੈ।

  • @BalwinderSingh-yq5mj
    @BalwinderSingh-yq5mj 3 หลายเดือนก่อน +10

    ਵਾਹਿਗੁਰੂ ਜੀ ਨੇ ਭਗਵੰਤੈ ਬੁੱਚੜ ਦਾ ਬੇੜਾ ਗ਼ਰਕ ਕਰ ਦੇਣਾ ਜਾਦ ਰੱਖਿਓ ਵਾਹਿਗੁਰੂ ਦੇ ਘਰ ਦੇਰ ਹੈ ਅੰਧੇਰ ਨਹੀਂ

    • @jodhsingh2507
      @jodhsingh2507 3 หลายเดือนก่อน

      ਭਗਵੰਤ ਮਾਨ ਨੇ ਬਹੁਤ ਹੀ ਵੱਡੀ ਗ਼ਲਤੀ ਕਰ ਲਈ ਹੈ ਇੱਕ ਸਾਲ ਦਾ ਏਨਾ ਏਸ ਵਧਾ ਕੇ ਵਧਾਇਆ ਵੀ ਓਸ ਸਮੇਂ ਜਦੋਂ ਕੁੰੰੰਜਲ ਦੁਨੀਆਂ ਨੂੰ ਪਤਾ ਲਗ ਗਿਆ ਕਿ ਭਾਈ ਅਮ੍ਰਿਤਪਾਲ ਸਿੰਘ ਦੀ ਜਿੱਤ ਪਕੀ ਹੈ ਤਿੰਨ ਜ

  • @ranjitsingh1980
    @ranjitsingh1980 3 หลายเดือนก่อน +4

    ❤❤❤ bhai Amritpal Singh Khalsa jindabad

  • @PalwinderSingh-ce7ol
    @PalwinderSingh-ce7ol 3 หลายเดือนก่อน +1

    ਭਾਈ ਅਮ੍ਰਿਤਪਾਲ ਸਿੰਘ ਨੂੰ ਸਡੋ ਵਾਹਿਗੁਰੂ ਜੀ ਮੇਹਰ ਕਰੋ

  • @santoshkaur4417
    @santoshkaur4417 3 หลายเดือนก่อน +3

    ਮੇਹਰ ਕਰਨ ਵਹਿਗੂਰ ਜੀ,,ਤੂਹਾਡੇ ਬੱਚੇ ਆ

  • @amazingfact8914
    @amazingfact8914 3 หลายเดือนก่อน +2

    ਭਾਈ ਸਾਹਿਬ ਜੀ ਜਲਦੀ ਬਾਹਰ ਆਉਣ

  • @HarpreetKaur-yd4gb
    @HarpreetKaur-yd4gb 3 หลายเดือนก่อน +4

    ਸਭ ਨੂੰ darr ਹੈ ਕਿ ਬਾਹਰ ਆ ਕੇ ਓਹ ਪੰਜਾਬ ਸੁਧਾਰ ਲੈਣਗੇ ਜਾ ਪਾਰਟੀ ਆਪਣੀ ਬਣਾ ਲੈਣਗੇ next ਵੋਟਾਂ ਚ pm ਬਨ ਜਾਵੇਗਾ ਪਰ ਬਣੇਗਾ next pm ਭਾਈ ਸਾਹਿਬ

    • @kuldipsingh3767
      @kuldipsingh3767 3 หลายเดือนก่อน

      ਪੰਜਾਬ ਅਲੱਗ ਦੇਸ਼ ਫਿਰ ਪ੍ਰਧਾਨ ਮੰਤਰੀ ਕੋਈ ਬਣ sakta ਪੰਜਾਬ ਦੇ ਹੱਕਾਂ ਲਈ ਸਾਡੇ ਲੋਕ ਮੁੱਖ ਮੰਤਰੀ ਬਣਾ ਦੇਣ ਪੰਜਾਬ ਦਾ ਬਹੁਤ ਹੈ 59 mla ਚਾਹੀਦੇ ਹੈ Sarkar ਬਣਾਉਣ ਲਈ ਬਾਕੀ mp ਬਣ ਗਏ ਵਧੀਆ ਜੀ

  • @BaldevSingh-dz8cf
    @BaldevSingh-dz8cf 3 หลายเดือนก่อน +3

    ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੋਵੇਂ ਹੀ ਰਲੀਆਂ ਹੋਈਆਂ ਨੇਂ ਇਹ ਨਹੀਂ ਚਾਹੁੰਦੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਬਾਹਰ ਆਉਣ

  • @HarpalSingh-il9om
    @HarpalSingh-il9om 3 หลายเดือนก่อน +5

    ❤❤❤

  • @SukhwinderSingh-lx6cv
    @SukhwinderSingh-lx6cv 3 หลายเดือนก่อน +4

    Waheguru ji kirpa krnge

  • @ranjeetkhanna3993
    @ranjeetkhanna3993 3 หลายเดือนก่อน +2

    ਅਗਲਾ ਮੁੰਖ ਮਾਤਰੀ ਪੰਜਾਬ ਭਾਈ ਅਮਿੰਤਪਾਲ ਸਿੰਘ ਖਾਲਸਾ🦁

  • @Marjanasandhu
    @Marjanasandhu 3 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰੋ 🙏

  • @gurdevsinghmaan8762
    @gurdevsinghmaan8762 3 หลายเดือนก่อน +5

    ਸਤਿ ਸ੍ਰੀ ਆਕਾਲ ਸ਼ਰਮਾ ਸਾਬ

  • @amritpal-ge7qu
    @amritpal-ge7qu 3 หลายเดือนก่อน +1

    ਭਾਰਤ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ ਨਹੀਂ ਜੇ ਹੈ ਤਾਂ ਸਭ ਲਈ ਵੱਖਰਾ

  • @pargatsingh2341
    @pargatsingh2341 3 หลายเดือนก่อน +5

    ਧੰਨਵਾਦ ਪੱਤਰਕਾਰ ਸਾਬ ਜੀ ਪਰ ਭਗਵੰਤਾ ਸ਼ਰਾਬੀ ਜ਼ਿਆਦਾ ਹੋ ਜਾਂਦਾ ਹੈ ਤਾ ਹੀ ਗਲਤ ਬਿਆਨ ਦੇ ਜਾਂਦਾ ਹੈ

  • @Sarb-u7r
    @Sarb-u7r 3 หลายเดือนก่อน +2

    By ji a real jeneslist deepak zindabad

  • @gurlabsinghbrar2829
    @gurlabsinghbrar2829 3 หลายเดือนก่อน +4

    Waheguru ji

  • @dimpalsingh1242
    @dimpalsingh1242 3 หลายเดือนก่อน +1

    Ekllii ekliii galll right tadi sach bole jma

  • @romysingh1123
    @romysingh1123 3 หลายเดือนก่อน +3

    ਵਾਹਿਗੁਰੂ ਜੀ ਕਿਰਪਾ ਕਰੋ

  • @DalipSingh-l6u
    @DalipSingh-l6u 3 หลายเดือนก่อน +3

    ਅਆਮ। ਆਦਮੀ। ਪਾਟੀ। ਇਹ। ਚਾਰਾ। ਸਿਖੀ। ਦੇ। ਖਿਲਾਫ। ਅੰਮ੍ਰਿਤ। ਪਾਲ। ਸਿੰਘ। ਨੂ। ਰਹਾ। ਕਰੋ।

  • @AjitSingh-vp5jh
    @AjitSingh-vp5jh 3 หลายเดือนก่อน +9

    Aega bhr fikar na kro

  • @mukhtarsingh3581
    @mukhtarsingh3581 3 หลายเดือนก่อน +2

    ਲੱਗਦਾ ਬੌਕਰ ਦਾ ਖਿਲਾਰਾ ਲਾਜਮੀ ਆਂ ਜਦੋਂ ਖਿਲਰ ਜਾਵੇ ਫਿਰ ਤੀਲਾ ਤੀਲਾ ਕੰਮ ਦਾ ਨਹੀਂ ਰਹਿੰਦਾ ਇਹ ਜਿੰਨਾਂ ਜੁਲਮ ਕਰੂ ਪੰਜਾਬ ਉਨਾਂ ਈ ਜਵਾਬ ਵਧੀਆ ਦੇਊਗਾ

  • @GurmeetSingh-rm5fp
    @GurmeetSingh-rm5fp 3 หลายเดือนก่อน +1

    ਖੁਸ਼ ਕਰਤਾ

  • @AkashDeep-wu3fj
    @AkashDeep-wu3fj 3 หลายเดือนก่อน +1

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਰਿਹਾ ਕਰੋ

  • @JagdeepSingh-yo7th
    @JagdeepSingh-yo7th 3 หลายเดือนก่อน +2

    ਵਾਹਿਗੁਰੂ ਜੀ ❤️🙏

  • @birbalsingh8119
    @birbalsingh8119 3 หลายเดือนก่อน +2

    ਭਗਵੰਤ ਮਾਨ ਦੀ ਸੋਚ ਦਾ ਪਤਾ ਲੱਗ ਗਿਆ ਕਿ ਸਿੱਖਾਂ ਦਾ ਕੱਟੜ ਵਿਰੋਧੀ ਹੈ

  • @JagdevSingh-lj1xu
    @JagdevSingh-lj1xu 3 หลายเดือนก่อน +2

    ਦੀਪਕ ਚਨਾਰਥਲ ਅਸਲੀ ਪੰਜਾਬ ਦਾ ਪੁੱਤ

  • @sukhpaldhaliwal6099
    @sukhpaldhaliwal6099 3 หลายเดือนก่อน +1

    ਜਿਉਂਦਾ ਰਹਿ ਵੀਰ ਸਚਾਈ ਦੇ ਨਾਲ ਖੜੇ ਹੋ

  • @ajaypubggamer2495
    @ajaypubggamer2495 3 หลายเดือนก่อน +1

    ਪੜਾਈ ਅੰਮ੍ਰਿਤਪਾਲ ਸਿੰਘ ਬਾਹਰ ਆਉਣਗੇ ਜਰੂਰ

  • @SukhwinderSingh-eu5se
    @SukhwinderSingh-eu5se 3 หลายเดือนก่อน +1

    ਦੂਜੀ ਵਲਡਵਾਰ ਇਕ ਬੰਦੇ ਦੇ ਕਤਲ ਨੂੰ ਲੇਕੇ ਸੁਲਗਦੀ ਸੁਲਗਦੀ ਲੱਗੀ ਸੀ ਇਹ ਵੀ ਕੁਝ ਇਹੌ ਜਿਹਾ ਵਰਤਾਰਾ ਚੱਲ ਰਿਹਾ ਹੈ ਜੀ

  • @AngrejHundal-l9u
    @AngrejHundal-l9u 3 หลายเดือนก่อน +1

    Waheguru Waheguru Waheguru Waheguru Waheguru ji 🙏🙌

  • @Jaswantsingh-tg7xk
    @Jaswantsingh-tg7xk 3 หลายเดือนก่อน +1

    ਪੱਤਰਕਾਰ ਸ਼ਹਾਬ ਜੀ ਫੈਕਟਰੀਆ ਜਿਹੜੀਆਂ ਡੈਗਾਇਕ ਘੰਟੇ ਵਿਚ ਪੈਂਤੀ ਟਨ ਪਾਣੀ ਬੈਇਲਰ ਸੜ ਦੇਦੇ ਹਨ ਉਨ੍ਹਾਂ ਤੇ ਕਾਰਵਾਈ ਕਰੋ ਜੀ

  • @sukhmandeepsingh7678
    @sukhmandeepsingh7678 3 หลายเดือนก่อน +1

    ਵੀਰ ਜੀ ਵਾਹਿਗੂਰ ਜੀ ਕਾ ਖਾਲਸਾ ਵਾਹਿਗੂਰ ਜੀ ਕੀ ਫਤਿਹ ਜੱਦੋ ਕਨੂੰਨੀ ਪ੍ਰਕਿਆ ਦੇ ਰਾਹੀ ਹੀ ਇਲੈਕਸ਼ਨ ਲੜੇ ਗਏ ਜੇ ਜਿੱਤੇ ਸੰਨ੍ਹ ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਤੇ ਇਨੀਆ ਧਾਰਾ ਜਿਣ ਬੁਝਕੇ ਪੰਜਾਬ ਦੇ ਸਿੱਖ ਨੌਜਵਾਨਾ ਦੇ ਨਾਲ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰਕੇ ਪੰਜਾਬ ਦੇ ਸਿੱਖ ਨੌਜਵਾਨਾ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਹੀਆ ਹੈ ਇਹ ਭੰਗਵਤ ਮਾਨ ਦੀ ਸਰਕਾਰ ਫੇਲ੍ਹੀਆ ਸਰਕਾਰ ਹੈ ਸਰਕਾਰੀ ਸਿਸਟਮ ਫੇਲ੍ਹੀਆ ਹੈ

  • @samshersingh41
    @samshersingh41 3 หลายเดือนก่อน +1

    ਭਗਵੰਤ ਮਾਨ ਜਿਹੜੇ ਕੰਮ ਲੋਕਾਂ ਦੇ ਭਲੇ ਲਈ ਹਨ ਉਹ ਕਰ ਨਹੀਂ ਰਿਹਾ ਪਰ ਪੰਜਾਬ ਦੇ ਨੌਜਵਾਨਾਂ ਤੇ ਐਨ ਐਸ ਏ ਨਸ਼ਾ ਬੰਦ ਨਹੀਂ ਹੋ ਰਿਹਾ ਪਾਣੀ ਦਾ ਲੈਵਲ ਥੱਲੇ ਜਾ ਰਿਹਾ ਸਕੂਲਾਂ ਵਿੱਚ ਟੀਚਰ ਨਹੀਂ ਹਸਪਤਾਲਾਂ ਵਿੱਚ ਡਾਕਟਰ ਨਹੀਂ ਇਹ ਆ ਭਗਵੰਤ ਮਾਨ ਦਾ ਬਦਲਾਅ

  • @jatindersingh7244
    @jatindersingh7244 3 หลายเดือนก่อน +1

    Waheguru ji Mahar krn ❤🙏

  • @gurcharansingh338
    @gurcharansingh338 3 หลายเดือนก่อน

    ਬਹੁਤ ਵਧੀਆ ਜੀ ਸਹੀ ਗੱਲਾਂ ਹਨ

  • @Tajindersingh-v1p
    @Tajindersingh-v1p 3 หลายเดือนก่อน +3

    ਲੋਕੋ ਪੰਜਾਬ ਵਿੱਚੋ ਝਾੜੂ ਦੀਆਂ ਜੜ੍ਹਾਂ ਪੁੱਟ ਸੁਟੋ

  • @RajinderKaur-qy4kc
    @RajinderKaur-qy4kc 3 หลายเดือนก่อน +1

    Waheguru Ji 🙏🏻👍🏻

  • @ParamjitSingh-ts1kx
    @ParamjitSingh-ts1kx 3 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਕੁਤਾ ਰਾਜ ਬਹਾਲੀਐ ਫਿਰਿ ਚੱਕੀ ਚਟੈ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਭਾਈ ਅੰਮ੍ਰਿਤਪਾਲ ਸਿੰਘ ਨੇ ਕੋਈ ਕਤਲ ਨਹੀ ਕੀਤਾ ਦੋਸ਼ੀ ਨਹੀਂ ਹੈ ਬੰਦੀ ਸਿੰਘਾਂ ਦੀ ਰਿਹਾਈ ਕਰੋ ਗੂੰਗੀ ਬੋਲੀ ਸਰਕਾਰੀ ਦੱਲਾਲ ਦਿੱਲੀ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਅਡਾਨੀ ਅਬਾਨੀ ਮੋਦੀ ਸਰਕਾਰ ਮੁਰਦਾਬਾਦ ਮੋਦੀ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਬਣਾਤਾ ਮੋਦੀ ਨੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ ਭਾਜਪਾ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ।

  • @varindersingh4167
    @varindersingh4167 3 หลายเดือนก่อน +1

    ਦੋਵੇਂ ਸਰਕਾਰਾਂ ਮੁਰਦਾਬਾਦ

  • @sangatsingh4850
    @sangatsingh4850 3 หลายเดือนก่อน +1

    Parmatma Amrit pal Ko chardi Kala rakhe ji

  • @NavjotSingh-bh3ol
    @NavjotSingh-bh3ol 3 หลายเดือนก่อน +1

    ਪੰਜਾਬ ਦੇ ਸਾਰੇ ਮਸਲਿਆ ਦਾ ਇੱਕੋ ਹੀ ਹੱਲ ਆ ਅਜ਼ਾਦੀ ਪੰਜਾਬ ਦੀ ਅਜ਼ਾਦੀ ਦੀਆਂ ਵੋਟਾ 28 ਜੁਲਾਈ ਨੂੰ ਕੈਲਗਿਰੀ ਕੈਨੇਡਾ ਚ ਪੈਣਗੀਆ

  • @RajinderSingh-hw4ug
    @RajinderSingh-hw4ug 3 หลายเดือนก่อน +1

    Thanks for your report

  • @GurpreetSingh-qy9bk
    @GurpreetSingh-qy9bk 3 หลายเดือนก่อน +1

    bhut sohna reporter sir..

  • @amansingh612
    @amansingh612 3 หลายเดือนก่อน +2

    If you can't find good people! Be one.

  • @baljitratol2981
    @baljitratol2981 3 หลายเดือนก่อน +1

    ਭਾਈ ਅਮਿ੍ਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ 🙏🙏

  • @GurpreetSingh-ni5oq
    @GurpreetSingh-ni5oq 3 หลายเดือนก่อน +2

    Wahe guru ji mehr kri Bhai amritpal Singh te

  • @balkarchauhan
    @balkarchauhan 3 หลายเดือนก่อน +1

    ਭਈਏ ਵਾਸਤੇ ਝੋਨਾਂ ਨਾਂ ਲਾਉ ਨਹੀਂ ਤਾਂ ਪਾਣੀ ਤੇ ਨਾਲ਼ੇ ਪੰਜਾਬ ਨੂੰ ਬੀਜੇਪੀ ਲੀਡਰ ਤੋ ਤੇ ਭਾਈਏ ਆ ਤੋਂ ਬਚਾਓ ਤੇ ਨਸ਼ਿਆਂ ਨੌਜਵਾਨੀ ਨੂੰ ਬਚਾਉ

  • @ShahabSing-kb5lt
    @ShahabSing-kb5lt 3 หลายเดือนก่อน +1

    Gaon mein 24 24 ghante light nahin a Rahi Punjab mein

  • @parmindersingh4886
    @parmindersingh4886 3 หลายเดือนก่อน +2

    ਭੰਡ ਬੁੱਚੜ ਦਾ ਅੰਤ ਆਗਿਆ ਹੈ

  • @NavjotSingh-bh3ol
    @NavjotSingh-bh3ol 3 หลายเดือนก่อน +1

    ਪੰਜਾਬ ਹੱਲ ਖਾਲਿਸਤਾਨ

  • @rajbeer2002
    @rajbeer2002 3 หลายเดือนก่อน +1

    ਸ਼ਰਾਬੜ ਨੂੰ ਮੇਰੀ ਸਲਾਹ ਜੁੱਲੀ ਬਿਸਤਰਾ ਬੰਨ

  • @HarbhajanSingh-f6g
    @HarbhajanSingh-f6g 3 หลายเดือนก่อน

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ
    ਆਮ ਆਦਮੀ ਪਾਰਟੀ 000000⁰

  • @amarbirsinghbhullar7530
    @amarbirsinghbhullar7530 3 หลายเดือนก่อน

    waheguru ji veer ji

  • @kanwaljitsingh3272
    @kanwaljitsingh3272 3 หลายเดือนก่อน +1

    ਲਖ ਲਾਹਣਤ ਹੈ ਮਾਨ ਤੇ

  • @jagjeetsingh-ev5sb
    @jagjeetsingh-ev5sb 3 หลายเดือนก่อน +1

    ਭੰਡ ਦਾ ਅੰਤ ਆ ਗਈਆ ਹੈ

  • @GurmukhSingh-sm5hn
    @GurmukhSingh-sm5hn 3 หลายเดือนก่อน

    ਅੰਮ੍ਰਿਤਪਾਲ ਸਿੰਘ. ਜੀ.ਆਉਣ ਵਾਲਾ.ਸੀ.ਐਮ.ਹੋਵੇਗਾ.ਯਾਦ.ਰੱਖਿਆ.NSA.ਲਾਉਣ ਵਾਲਿਆ. ਦਾ.2027.ਚ.ਅੰਤ.ਹੋ.ਜਾਵੇਗਾ

  • @JagtarSingh-y5p
    @JagtarSingh-y5p 3 หลายเดือนก่อน

    ਜਗਤਾਰ ਸਿੰਘ

  • @Singh-mj2eq
    @Singh-mj2eq 3 หลายเดือนก่อน

    ਭਾਈ ਅੰਮ੍ਰਿਤਪਾਲ ਸਿੰਘ

  • @bachitarsingh3564
    @bachitarsingh3564 3 หลายเดือนก่อน

    ਅੰਮ੍ਰਿਤਪਾਲ ਸਿੰਘ ਬਾਹਰ ਆਉਣਾ ਚਾਹੀਦਾ

  • @lakhbirkaur7263
    @lakhbirkaur7263 3 หลายเดือนก่อน

    ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ

  • @DhillonSaab-wm4pe
    @DhillonSaab-wm4pe 3 หลายเดือนก่อน

    ❤❤❤❤❤

  • @Art_by_mhk
    @Art_by_mhk 3 หลายเดือนก่อน +1

    Nice❤❤❤❤❤🎉🎉🎉

  • @sonnysingh859
    @sonnysingh859 3 หลายเดือนก่อน +2

    No laws and regulations just home minister and CM can do whatever they wants with help of agency

  • @harwinderbhangu-co8bl
    @harwinderbhangu-co8bl 3 หลายเดือนก่อน

    Good patarkar y g ❤

  • @satindergill9475
    @satindergill9475 3 หลายเดือนก่อน +1

    भगवन्त मान हटाओ

  • @Ultragamer20066
    @Ultragamer20066 3 หลายเดือนก่อน

    🙏🙏🙏🙏🙏🙏🙏

  • @nachattarsingh1817
    @nachattarsingh1817 3 หลายเดือนก่อน

    Thanks sahi galla bolan lai

  • @baldevsinghriar4830
    @baldevsinghriar4830 3 หลายเดือนก่อน +1

    ਇਹ ਅਨਿਆਏ ਹੋ ਰਿਹਾ ਇਹ ਮਨੁੱਖੀ ਅਧਿਕਾਰਾਂ ਦੇ ਵਿਰੁੱਧ ਹੈ ਇਹ ਚੰਗਾ ਨਹੀ ਫਿਰ ਵਾਹਿਗੁਰੂ ਜੀ ਲਾਠੀ ਵੱਜਦੀ ਫਿਰ ਉਸ ਦੀ ਆਵਾਜ਼ ਨਹੀ ਪਰ ਜਿਥੇ ਵੱਜਦੀ ਪਰ ਰਹਿਣ ਕੱਖ ਨਹੀ ਰਹਿਣ ਨਹੀ ਦਿੰਦੀ ਇਸ ਲਈ ਉਹ ਵਾਹਿਗੁਰੂ ਜੀ ਡਰੋ ਉਹ ਸਭ ਵੇਖਦਾ ਹੈ ਤੇ ਝੂਠ ਨੂੰ ਝੁਕਣਾ ਪਿਆ

  • @AmarjeetSingh-m1o
    @AmarjeetSingh-m1o 3 หลายเดือนก่อน

    Wahguru ji

  • @randhirsingh2972
    @randhirsingh2972 3 หลายเดือนก่อน

    V nice patrakaar

  • @mehaksingh7970
    @mehaksingh7970 3 หลายเดือนก่อน

    Lakh di lahnt es srkar te bhai sahib nu jaldi reha kita jave