ਜਦੋਂ ਸੁਮੇਧ ਸਿੰਘ ਸੈਣੀ ਦੇ ਮੂੰਹ 'ਤੇ, ਭਾਈ ਗੁਰਦੇਵ ਸਿੰਘ ਕਾਉਂਕੇ ਨੇ ਮਾਰੀ ਚਪੇੜ,

แชร์
ฝัง
  • เผยแพร่เมื่อ 16 ก.ย. 2024
  • ਜਦੋਂ ਸੁਮੇਧ ਸਿੰਘ ਸੈਣੀ ਦੇ ਮੂੰਹ 'ਤੇ
    ਭਾਈ ਗੁਰਦੇਵ ਸਿੰਘ ਕਾਉਂਕੇ ਨੇ ਮਾਰੀ ਚਪੇੜ
    ਸੁਣੋਂ ਕੌਮੀ ਯੋਧਿਆਂ ਦੀ ਦਲੇਰੀ ਦੇ ਕਿੱਸੇ
    ਕਾਲੇ ਦੌਰ 'ਚ ਆਹ ਕੁਝ ਕਰਦੀ ਰਹੀ ਆ ਪੁਲਿਸ
    #sukhwindersinghsidhu
    #punjabupdatetoday
    #todayupdate
    #punjabreporttoday
    For Advertising queries, please call on +91 7087641702

ความคิดเห็น • 216

  • @gurdevsinghrandhawa5630
    @gurdevsinghrandhawa5630 8 หลายเดือนก่อน +36

    ਗਪੀ ਬਾਦਲ ਦੇਖ ਇਹ ਹੰਝੂ ਤੁਹਾਡਾ ਬੇੜਾ ਗਰਕ ਬੀਬਾ ਹਰਸਿਮਰਤ ਕੌਰ ਬਾਦਲ ਤੁਸੀ ਗੁਰੂ ਰਾਮਦਾਸ ਜੀ ਦੇ ਘਰ ਅਰਦਾਸ ਕੀਤੀ ਸੀ ,ਤੁਹਾਡੀ ਅਰਦਾਸ ਗੁਰੂ ਰਾਮਦਾਸ ਜੀ ਨੇ ਸੁਣ ਲਈ (ਗੁਰੂਘਰ ਦੇਰ ਹੈ ਪਰ ਅੰਧੇਰ ਨਹੀ ਬੀਬਾ ਹਰਸਿਮਰਤ)

  • @ਤੂਤਾਂਵਾਲਾਖੂਹ-ਮ6ਜ
    @ਤੂਤਾਂਵਾਲਾਖੂਹ-ਮ6ਜ 8 หลายเดือนก่อน +21

    ਲਾਹਨਤ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਜਿਨਾ ਕੋਈ ਪੈਰਵਾਹੀ ਨਹੀਂ ਕੀਤੀ।

    • @JaswantSingh-sw9qi
      @JaswantSingh-sw9qi 8 หลายเดือนก่อน +3

      ਸ਼ਹੀਦਾਂ ਦੇ ਨਾ ਤੇ ਵੋਟਾ ਜਰੂਰ ਲਈਆਂ।

    • @user-vu2bx6nv1m
      @user-vu2bx6nv1m 8 หลายเดือนก่อน +2

      100% percent right

  • @BalkarSingh-dc1oq
    @BalkarSingh-dc1oq 8 หลายเดือนก่อน +64

    ਸੁੱਖਾ ਗਪੀ ਨੂੰ ਜਲਦੀ ਫੜੋ ਜੇਲ੍ਹ ਭੇਜਣਾ ਚਾਹੀਦਾ ਹੈ ਪੂਰਾ ਪੰਜਾਬ ਲੁੱਟ ਕੇ ਖਾ ਗਏ

    • @jassik4142
      @jassik4142 8 หลายเดือนก่อน

      Pet dekhia kida. Cut dio

  • @devrajdhawan4162
    @devrajdhawan4162 8 หลายเดือนก่อน +34

    ਮੈਂ ਦੇਵ ਰਾਜ ਧਵਨ ਸ਼ਹੀਦ ਵੀਰ ਜੀ ਦਿਲੋਂ ਸਲੂਟ ਕਰਦਾਂ ਹਾਂ ਜੀ

  • @baljitsingh6957
    @baljitsingh6957 8 หลายเดือนก่อน +45

    ਕੋਟਿਨ ਕੋਟ ਸਲਾਮ ਹੈ ਜਥੇਦਾਰ ਕਾਉਂਕੇ ਸਾਹਿਬ ਜੀ ਦੀ ਸ਼ਹਾਦਤ ਨੂੰ।ਇਹੋ ਜਿਹੇ ਹੀਰੇ ਵਾਰ ਵਾਰ ਨਹੀਂ ਜੰਮਦੇ।

  • @ajitpalsingh3125
    @ajitpalsingh3125 8 หลายเดือนก่อน +28

    ਭਾਈ ਗੁਰਦੇਵ ਸਿੰਘ ਕਾਉਕੇ ਜੀ ਨੂੰ ਮੈਂ ਯੂ. ਪੀ ਆਉਣ ਤੇ ਇਕ ਵਾਰੀ ਰੁਦਰਪੁਰ ਦਰਸ਼ਨ ਕੀਤਾ ਸੀ ਬੜੇ ਹੀ ਗੁਰਮੁਖ ਰੂਹ ਸਨ ਉਹਨਾਂ ਦੁਆਰਾ ਕਹੇ ਬਚਨ ਮੈਨੂੰ ਅੱਜ 30 -35 ਸਾਲ ਵੀ ਯਾਦ ਹਨ

  • @jagjitsekhasingh3064
    @jagjitsekhasingh3064 8 หลายเดือนก่อน +13

    ਸ਼ਿਰੋਮਣੀ ਕਮੇਟੀ ਤੇ ਬਾਦਲ ਅਕਾਲੀ ਦਲ ਜੁੰਮੇਵਾਰ ਹੈ ਇਸ ਤੇ ਆਸ ਨਾ ਰੱਖੀ ਜਾਵੇ.

  • @GurtejSingh-cc4hp
    @GurtejSingh-cc4hp 8 หลายเดือนก่อน +1

    ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਵਾਰ ਵਾਰ ਸਲਾਮ ਪਰ ਬਹੁਤ ਦੁੱਖ ਉਸਦੇ ਬੇਟੇ ਦਾ ਦਾੜਾ ਕਤਲ ਵੇਖਕੇ

  • @baljitsidhu8912
    @baljitsidhu8912 8 หลายเดือนก่อน +48

    ਜਥੇਦਾਰ ਗੁਰਦੇਵ ਸਿੰਘ ਜੀਆਂ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ।🙏🙏🙏🙏🙏🌷🌺💐🌹🌻🍀🍀🌹💐🌺🌷

    • @onkarsingh4307
      @onkarsingh4307 8 หลายเดือนก่อน

      Sumaid saini nu cleen chit dene bale badal taber hi hai gadar sikha de

  • @harjinderaulakh252
    @harjinderaulakh252 8 หลายเดือนก่อน +28

    ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਸਾਹਿਬ ਵਰਗੇ ਸੱਚੇ ਸੁੱਚੇ ਇਨਸਾਨ ਘੱਟ ਹੀ ਸੰਸਾਰ ਵਿੱਚ ਆਉਂਦੇ ਹਨ

  • @LaliSidhu-lj4xc
    @LaliSidhu-lj4xc 8 หลายเดือนก่อน +12

    ਵਾਹਿਗੁਰੂ ਮੇਹਰ ਕਰੇ ਸਾਰੇ ਪਰਿਵਾਰ ਤੇ ਪਰ ਪਰਿਵਾਰ ਨੂੰ ਬੇਨਤੀ ਹੈ ਕਿ ਸਿੱਖ ਬਣੋ

  • @GurmeetSingh-ud1dv
    @GurmeetSingh-ud1dv 8 หลายเดือนก่อน +40

    ਧੰਨ ਜਣੇਦੀ ਮਾਉ।। ਜਥੇਦਾਰ ਸਾਹਿਬ ਜੀ ਲਖਾਂ ਵਾਰ ਨਮਸਤ ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ ਸਿੱਖੀ ਬਖਸ਼ਣ ਸੁਮਤਿ ਬਖਸ਼ੇ ਧੰਨਵਾਦ ਜੀ

  • @LakhwinderSingh-fj6ol
    @LakhwinderSingh-fj6ol 8 หลายเดือนก่อน +24

    ਵਾਹਿਗੁਰੂ ਜੀ ਕਿਰਪਾ ਕਰਿਓ ਸਾਰੇ ਪਰਿਵਾਰ te🙏🙏🙏🙏

  • @Komalsingh-xu8ir
    @Komalsingh-xu8ir 8 หลายเดือนก่อน +14

    ਸਿਆਸੀ ਲੀਡਰ ਸਿਰਫ ਆਪਣੀਆਂ ਰੋਟੀਆਂ ਸੇਕਦੇ ਨੇ. ਸ਼ਹੀਦਾਂ ਦੇ ਪਰਿਵਾਰਾਂ ਨੂੰ ਕੋਈ ਨਹੀਂ ਪੁਛਦਾ.

  • @shamdhiman8717
    @shamdhiman8717 8 หลายเดือนก่อน +1

    ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕਾਤਿਲ ਵਿੱਚ। ਸਾਮਲ਼। ਸਭ ਨੂੰ ਸਜਾ ਮਿਲੇ

  • @rsgill9049
    @rsgill9049 8 หลายเดือนก่อน

    ਸ਼੍ਰੋਮਣੀ ਕਮੇਟੀ ਤੇ ਕਾਬਜ ਹੀਜੜੇ ਐ ਜਿਹੜੇ ਗੁਰੂਦੇਵ ਸਿੰਘ ਕਾਉਂਕੇ ਦਾ ਬਦਲਾ ਨਹੀ ਲੈ ਸਕੇ ਇਹ ਸਿਰਫ ਗੁਰੂ ਦੀਆਂ ਗੋਲਕਾਂ ਲੁੱਟਣ ਵਾਸਤੇ ਬੈਠੇ ਐ ਇਹਨਾਂ ਦੀ ਜਮੀਰ ਮਰ ਚੁੱਕੀ ਐ ।

  • @BhupinderSingh-yg8cg
    @BhupinderSingh-yg8cg 8 หลายเดือนก่อน +30

    ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,,।

  • @GURPREETKAUR-zl9ly
    @GURPREETKAUR-zl9ly 8 หลายเดือนก่อน +1

    ਜਥੇਦਾਰ ਗੁਰਦੇਵ ਸਿੰਘ ਕਉਂਕੇ ਜੀ ਦੀ ਸ਼ਹਾਦ ਤ ਨੂੰ ਕੋਟ ਕੋਟ ਪ੍ਰਨਾਮ 🙏🙏

  • @baljitsingh6957
    @baljitsingh6957 8 หลายเดือนก่อน +77

    ਜਥੇਦਾਰ ਕਾਉਂਕੇ ਸਾਹਿਬ ਭੱਜ ਨਹੀਂ ਸਕਦੇ, ਭਗੌੜੇ ਤਾਂ ਅਖੌਤੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਕਮੇਟੀ ਵਾਲੇ ਹਨ ਹੁਣ ਤੱਕ ਜਿਹੜੇ ਅਕਾਲ ਤਖ਼ਤ ਦੇ ਜਥੇਦਾਰ ਦੀ ਸ਼ਹਾਦਤ ਦਾ ਬਦਲਾ ਨਹੀਂ ਲੈ ਸਕੇ।

    • @tharinderjitsinghdhaliwal4787
      @tharinderjitsinghdhaliwal4787 8 หลายเดือนก่อน +13

      ਜਥੇਦਾਰ ਕਾਉਂਕੇ ਸਾਹਿਬ ਨੂੰ ਸ਼ਹੀਦ ਕਰਾਉਣ ਵਾਲਾ ਬਾਦਲ ਬਾਦਲ ਗਦਾਰ ਹੀ ਹੈ

    • @baljit8888
      @baljit8888 8 หลายเดือนก่อน +1

      ਕਾਕੇ ਇਹ ਗੱਲਾਂ 1992 ਦੀਆਂ ਨੇ ਤੇ 1992 ਚ ਐਮਰਜੈਸੀ ਲੱਗੀ ਹੋਈ ਸੀ ਤੇ ਰਾਸ਼ਟਰਪਤੀ ਰਾਜ ਲਾਗੂ ਸੀ , 1993 ਚ ਬੇਅੰਤ ਸਿੰਘ ਕਾਂਗਰਸ ਦਾ ਰਾਜ ਆਇਆ, ਬਾਦਲ ਦਾ ਰਾਜ 1997 ਚ ਜਾਕੇ ਆਇਆ

    • @pardeepjhajj365
      @pardeepjhajj365 8 หลายเดือนก่อน +9

      ​@@baljit8888ਬਾਈ ਜੀ ਬਾਦਲਾ ਦੀ ਮਿਲੀਭੁਗਤ ਨਾਲ ਹੀ ਇਹ ਸਭ ਹੁੰਦਾ ਰਿਹਾ

    • @talwindersingh1081
      @talwindersingh1081 8 หลายเดือนก่อน

      ਫੇਰ ਬਾਦਲ ਸਰਕਾਰ ਨੇ ਕੀ ਕੀਤਾ ਏਸ ਕੇਸ ਵਿਚ​@@baljit8888

    • @harmangill9456
      @harmangill9456 8 หลายเดือนก่อน

      Tt

  • @kulwinderkaurminhas8218
    @kulwinderkaurminhas8218 8 หลายเดือนก่อน +11

    Waheguru ji,Salute to Jathedar Sahib.

  • @shamshersinghaulakh3576
    @shamshersinghaulakh3576 8 หลายเดือนก่อน

    ਵਾਹਿਗੁਰੂ ਜੀ

  • @dharamjitsingh2153
    @dharamjitsingh2153 8 หลายเดือนก่อน +13

    Waheguru ji mehar rakhi singh saab ji di family te ❤️🌷❤️🙏🏼🙏🏼

  • @user-mt3vb9il6u
    @user-mt3vb9il6u 8 หลายเดือนก่อน +12

    ਵੀਰ ਜੀ ਤੁਸੀਂ ਵੀ ਦਾਹੜਾ ਪ੍ਰਕਾਸ਼ ਕਰੋ ਤੁਹਡੇ ਵਿੱਚੋ ਜਥੇਦਾਰ ਸਾਹਿਬ ਦੇ ਦਰਸ਼ਨ ਹੋ ਰਹੇ ਹਨ

  • @user-ej6yx4ke9j
    @user-ej6yx4ke9j 8 หลายเดือนก่อน

    ਵਹਿਗੁਰੂ ਜੀ ਬਾਦਲਾਂ ਨੂੰ ਰੰਬ ਤੱਕੜੀ ਤੋਂ ਤੱਕੜੀ ਸਜਾ ਦਓੂ ਅਸੀ ਰੋਣ ਤੋਂ ਸਵੈ ਕੀ ਕਰੀਏ ਸੰਮਜ ਨਹੀ ਆ ਰਹੀ

  • @saabdhillodhillosaab9737
    @saabdhillodhillosaab9737 8 หลายเดือนก่อน +11

    ਸੁਖੇ ਅਮਲੀ ਆਹ ਤੁਹਾਡੇ ਪਿਓ ਦੀਆਂ ਕਰਤੂਤਾਂ ਦੱਲਿਓ ਮਾਫੀਆ ਮੰਗਦੇ ਜੋ ਗੁਰੂ ਘਰ ਚ ਆ ਕੇ ਤੁਹਾਡਾ ਕੱਖ ਨਹੀਂ ਰਹਿਣਾ ਤੁਹਾਡਾ ਅਜੇ ਤਾਂ ਤੁਸੀਂ ਗੁਰੂ ਰਾਮਦਾਸ ਦੇ ਬੂਹੇ ਅੱਗੇ ਬਹਿ ਕੇ ਭੀਖ ਮੰਗਔਗੇ ਪੀਖ

  • @pssandhu7942
    @pssandhu7942 8 หลายเดือนก่อน +1

    ਅਜ ਅਰੰਗੇ ਨੂੰ ਤੇ ਵਜੀਰ ਖਾ ਤੇ ਹੋਰਾਂ ਨੂੰ ਜਾਲਮ ਸਰਕਾਰਾਂ ਦਸਦੇ ਹਾਂ ਤੇ ਸਾਡੀਆਂ ਆਪਣੀਆਂ ਸਰਕਾਰਾਂ ਨੇ ਕੋਈ ਵੀ ਕਸਰ ਨਹੀਂ ਛੱਡੀ ਇਹ ਜਾਲਮ ਤੇ ਕੁਤੀਆਂ ਸਰਕਾਰਾਂ ਨਾਲੋਂ ਇਹ ਘਟ ਨਹੀਂ ਬਾਕੀ ਵੀਰੋ ਸਿੱਖਾਂ ਨਾਲ ਕਿਸੇ ਨੇ ਵੀ ਘਟ ਨਹੀਂ ਕੀਤੀ

  • @SikanderSingh-ve7us
    @SikanderSingh-ve7us 8 หลายเดือนก่อน +1

    ਵਾਹਿਗੁਰੂ ਚੜਦੀ ਕਲਾ ਬਖਸ਼ਣ ਜੀ ॥

  • @rajkumarsingh-hd5yt
    @rajkumarsingh-hd5yt 8 หลายเดือนก่อน +9

    Jathedar sahib sade saheed ne. People will remember him forever

  • @SantokSingh-yu6jq
    @SantokSingh-yu6jq 8 หลายเดือนก่อน +1

    It is very sad What ever happened with Jathedar Kakoke ji.But till by now no actionshas been taken against the culprits.why Why why.Thanks SS BHINDER An Advocate

  • @harbansbadesha
    @harbansbadesha 8 หลายเดือนก่อน +5

    ਕਾਕਾ ਜੀ ਖੁੱਲ ਕੇ , ਬਾਦਲ ਸਰਕਾਰ ਵਾਰੇ ਬੋਲਣਾ ਨਹੀਂ ਚਾਹੁੰਦੇ, ਜਿੰਨਾ ਨਾਲ ਲੋਕਾ ਨੂੰ ਵੱਡਾ ਗਿਲਾ,ਉਸ ਵਾਰੇ ਬੋਲਣ ਤੋ ਗੁਰੇਜ ਕਿਓ?

    • @Khalsa-kf3wt
      @Khalsa-kf3wt 8 หลายเดือนก่อน +5

      ਜ਼ਰੂਰੀ ਨਹੀਂ ਜਿੰਨਾ ਤਦੱਸਤ ਝੱਲਿਆ ਹੋਵੇ ਉਹਨਾਂ ਨੇ ਹੀ ਬੋਲਣਾ ਤੁਸੀ ਵੀ ਬੋਲ ਸਕਦੇ ਹੋ

  • @user-cw7pw6so4z
    @user-cw7pw6so4z 8 หลายเดือนก่อน +6

    Waheguru ji dhan guru dhan guru de sikh jathedar gurdev singh sab di sahadat nu kot kot parnam

  • @jaswantsinghsekhon5006
    @jaswantsinghsekhon5006 8 หลายเดือนก่อน +4

    🎉 SATNAM WAHEGURU JI 🎉

  • @martinamorgenstern4002
    @martinamorgenstern4002 8 หลายเดือนก่อน +11

    ਵਾਹਿਗੁਰੂ ਵਾਹਿਗੁਰੂ 🙏🏼 🙏🏼

  • @MadanSingh-m9m
    @MadanSingh-m9m 8 หลายเดือนก่อน +1

    ਭਾਈ ਸਾਹਿਬ ਜੀ,ਕਿਹਨਾ ਕੋਲੋਂ ਇਨਸਾਫ਼ ਦੀ ਆਸ ਰੱਖਦੇ ਹੋ।ਓਸ ਸ਼੍ਰੋਮਣੀ ਕਮੇਟੀ ਕੋਲੋਂ ਜਿਸ ਦੇ ਆਕਾ ਨੇ ਕਈ ਸਾਲ ਰਿਪੋਰਟ ਨੂੰ ਦਵਾਈ ਰੱਖਿਆ।

  • @mohanjitsinghbhatti4801
    @mohanjitsinghbhatti4801 8 หลายเดือนก่อน +9

    Waheguru ji Waheguru ji Waheguru ji

  • @suchasingh2663
    @suchasingh2663 8 หลายเดือนก่อน +6

    Waheguru ji Waheguru ji Waheguru ji Waheguru ji Waheguru ji Waheguru ji

  • @DeepMtili
    @DeepMtili 8 หลายเดือนก่อน +9

    Waheguru Ji 🙏🙏

  • @GurpreetSingh-gy2hw
    @GurpreetSingh-gy2hw 8 หลายเดือนก่อน +7

    Waheguru ji

  • @pssandhu7942
    @pssandhu7942 8 หลายเดือนก่อน

    ਸੁਮੇਧੀਆ ਕਦੋਂ ਤੋਂ ਸਿੰਘ ਹੋ ਗਿਆ ਸਿੰਘ ਸਾਹਿਬ ਜੀ ਸੀ ਕਾਉਂਕੇ ਵਾਲੇ ਸਰਦਾਰ ਗੁਰਦੇਵ ਸਿੰਘ ਸਲਾਮ ਹੈ ਇਹੋ ਜਿਹੇ ਯੋਧਿਆਂ ਨੂੰ

  • @doctorkaur
    @doctorkaur 8 หลายเดือนก่อน +3

    ਸਿਖਾਂ ਨਾਲ ਕਿਨੇ ਜੁਲਮ ਹੋਨੇ ਨੇ , ਸੁਚੇਤ ਰਹੋ ਖਾਲਸਾ ਜੀ।

  • @JasbirKaur-fv1if
    @JasbirKaur-fv1if 8 หลายเดือนก่อน +11

    Jathedar sahib di Shahidi nu koti koti parnam

  • @user-wi3xz2rg6h
    @user-wi3xz2rg6h 8 หลายเดือนก่อน

    ਪੋਲਿਟਿਕਲ ਗਦਗੀ ਨੇ ਮਾਰਿਆ ਜਥੇਦਾਰ ਸਾਰੀਆਂ parties ਜ਼ੁਮੈਵਾਰ ।

  • @nxnxnxmxjxjxjkxk7172
    @nxnxnxmxjxjxjkxk7172 8 หลายเดือนก่อน

    Waheguru ji waheguru ji waheguru ji waheguru ji waheguru ji 🙏🙏🙏

  • @jagdeepsingh-bw4dx
    @jagdeepsingh-bw4dx 8 หลายเดือนก่อน +2

    Wahegrur g

  • @Guruji-no1
    @Guruji-no1 8 หลายเดือนก่อน +4

    Waheguru waheguru waheguru waheguru waheguru waheguru

  • @ਤੂਤਾਂਵਾਲਾਖੂਹ-ਮ6ਜ
    @ਤੂਤਾਂਵਾਲਾਖੂਹ-ਮ6ਜ 8 หลายเดือนก่อน +8

    ਕਾਉਂਕੇ ਜਿੰਦਾਬਾਦ

  • @Prabh71
    @Prabh71 8 หลายเดือนก่อน

    ਧੰਨ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ 🙏,ਪਰ ਅਫ਼ਸੋਸ ਹੈ ਕਿ ਕਾਉਂਕੇ ਪਰਿਵਾਰ ਬਾਦਲ ਦੇ ਕਹਿਣੇ ਵਿੱਚ ਹੀ ਚੱਲਿਆ

  • @beantsingh9208
    @beantsingh9208 8 หลายเดือนก่อน +2

    ਸ਼ਹੀਦ ਜਥੇਦਾਰ ਕਾਉਂਕੇ ਸਾਹਿਬ ਦੇ ਪਰਿਵਾਰ ਨੂੰ ਬਾਦਲ ਟੋਲੇ ਅਤੇ ਸਰੋਮਿਣੀ ਕਮੇਟੀ ਦੇ ਕਿਸੇ ਵੀ ਝਾਂਸੇ ਵਿੱਚ ਆਉਣ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਇਹ ਲੋਕ ਹੁਣ ਮਗਰਮੱਛ ਦੇ ਹੰਝੂ ਕੇਰਨ ਦੀ ਕੋਸ਼ਿਸ਼ ਕਰ ਰਹੇ ਹਨ।

  • @Manglesingh-pf3jz
    @Manglesingh-pf3jz 8 หลายเดือนก่อน

    ਜਥੇਦਾਰ ਜੀ ਦੇ ਬੇਟੇ ਦੇ ਦਰਸ਼ਨ ਕਰਕੇ ਦੁੱਖ ਲੱਗਾ,ਦਾਹੜੀ ਕੱਟੀ ਕਰਕੇ ਭਾਈ ਸਾਬ ਤੁਸੀਂ ਵੀ ਗੁਰਸਿੱਖ ਬਣੋ,ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦੀ ਬਹੁਤ ਵੱਡੀ ਸ਼ਹਾਦਤ ਹੈ ਜੀ,ਕੀੜੇ ਪੈਣ ਇਹੋ ਜਿਹੇ ਪੁਲਿਸ ਅਫਸਰਾਂ ਦੇ,

    • @bindusidhu7070
      @bindusidhu7070 8 หลายเดือนก่อน

      Y ji hari y da amrit sakeya dadi ban k rakhde aa sari family gur sikh aa

  • @SatnamSingh-rt2fj
    @SatnamSingh-rt2fj 8 หลายเดือนก่อน

    ਸੁਖੇ ਅਮਲੀ ਨੂੰਪਿੰਡਾ ਵਿੱਚ ਨਾ ਵੜਨ ਦੇਣਾ

  • @RajinderBal-g3n
    @RajinderBal-g3n 8 หลายเดือนก่อน +6

    ਵਾਹਿਗੁਰੂ ਜੀ 🙏

  • @sadhusingh6215
    @sadhusingh6215 8 หลายเดือนก่อน

    ਫੁਕਰਾ ਏ ਕੌਮ ਬੁਢਾ ਬਾਦਲ ਸਾਰੀਆਂ ਸਿੱਖ ਕੌਮ ਵਿਰੋਧੀ ਕਾਰਵਾਈਆਂ ਲਈ ਜ਼ਿੰਮੇਵਾਰ ਸੀ। ਪਤਾ ਨਹੀਂ ਕਿਉਂ ਬਾਦਲ ਪਰਿਵਾਰ ਦੇ ਕੌਲੀ ਚਟਾਂ ਨੂੰ ਪੰਜਾਬ, ਸਿੱਖ ਕੌਮ, ਸਿੱਖ ਧਰਮ ਦਾ ਦਰਦ ਕਿਉਂ ਨਹੀਂ ਆਉਂਦਾ। ਪੰਜਾਬ ਦਰਦੀ ਸਿੱਖਾਂ ਨੂੰ ਚਾਹੀਦਾ ਹੈ ਸੁਖਬੀਰ ਬਾਦਲ ਨੂੰ ਲਾਂਭੇ ਕਰਕੇ ਸ਼ਿਰੋਮਣੀ ਅਕਾਲੀ ਦਲ ਨੂੰ ਮੁੜ ਪੰਜਾਬ ਦੇ ਭਲੇ ਲਈ ਸੁਰਜੀਤ ਕਰਨ ।

  • @manjindersinghsidhu1275
    @manjindersinghsidhu1275 8 หลายเดือนก่อน +6

    ਉਸੇ ਸੈਣੀਨੂੰ ਬਾਦਲ ਨੇ ਡੀਜੀਪੀ ਲਾ ਦਿੱਤਾ ਸੀ

  • @ManjitSingh-eh6ym
    @ManjitSingh-eh6ym 8 หลายเดือนก่อน +11

    Family and villagers of Village Kaunke should start holding "Akand Path Sahib " on every barsi of JATHEDAR Gurdev Singh Kaunke

    • @kevintoor1177
      @kevintoor1177 8 หลายเดือนก่อน +1

      They do every year since then

  • @shamdhiman8717
    @shamdhiman8717 8 หลายเดือนก่อน

    ਭਗੌੜੇ ਕੌਮ ਦੇ ਗ਼ਦਾਰ ਜਥੇਦਾਰ ਦੇ ਕਾਤਿਲ ਲੀਡਰ

  • @avtarsidhu5776
    @avtarsidhu5776 8 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @butasingh8747
    @butasingh8747 8 หลายเดือนก่อน +10

    ਕਉੁਕੇ ਸਾਬ ਦੇ ਪੁੱਤਰ ਨੂੰ ਦੇਖ ਬੜਾ ਦੁੱਖ ਲੱਗਾ। ਕੇ ਉਨ੍ਹਾਂ ਦੇ ਪੁੱਤਰ ਨੇ ਦਾੜੀ ਕੱਟੀ ਹੋਈ ਹੈ। ਪਿਤਾ ਕੌਮ ਦਾ ਜੱਥੇਦਾਰ ਸੀ।

    • @jagtejgill3847
      @jagtejgill3847 8 หลายเดือนก่อน +2

      ਜੇ ਕੁਝ ਪਤਾ ਨਹੀ ਹੁੰਦਾ ਕੁਝ ਵੀ ਲਿੱਖਣ ਤੋ ਪਹਿਲਾ ਸੋਚ ਲਿਆ ਕਰੋ

    • @rsingh3453
      @rsingh3453 8 หลายเดือนก่อน +1

      😂

    • @sorryimnotperfect6616
      @sorryimnotperfect6616 8 หลายเดือนก่อน +1

      @@kaursekhon2455 hanji behne menu vi huni pta lgga. Rakhi hoi a

  • @triloksingh7552
    @triloksingh7552 8 หลายเดือนก่อน +7

    25:04 25:04 25:04 ਜਥੇਦਾਰ ਸਾਹਿਬ ਜੀ ਦੀ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਰਨਾਮ ਸਾਨੂੰ ਆਪਣੇ ਕਹਾਉਣ ਵਾਲਿਆਂ ਨੇ ਹੀ ਮਾਰਿਆ ਬਹੁਤ ਹੀ ਦੁੱਖ ਹੁੰਦਾ ਜਦੋਂ ਆਪਣਾ ਹੀ ਪਿੱਠ ਤੇ ਵਾਰ ਕਰਦਾ ਬਾਕੀ ਜਥੇਦਾਰ ਸਾਹਿਬ ਨੂੰ ਤਸ਼ੱਦਦ ਦਾ ਭੋਰਾ ਵੀ ਦੁੱਖ ਨਹੀਂ ਹੋਇਆ ਹੋਣਾ ਕਿਉਂਕਿ ਉਹ ਰੂਹ ਪੂਰੀ ਰੰਗੀ ਹੋਈ ਸੀ ਹੁਣ ਤਾਂ ਦਰਦ ਬੇਹਿਸਾਬ ਹੁੰਦਾ ਹੋਣਾ ਕਿ ਮੇਰਾ ਹੀ ਪੁੱਤਰ ਸਾਬਤ ਸੂਰਤ ਨਹੀਂ ਵਾਹਿਗੁਰੂ ਮੇਹਰ ਕਰੇ

    • @kaursingh8369
      @kaursingh8369 8 หลายเดือนก่อน

      ਭਰਾਵਾ ਜਿਸਦੇ ਪਿਓ ਨਾਲ ਏਨਾ ਕੁਸ਼ ਹੋਇਆ ਹੋਵੇ ਤੇ ਕੋਈ ਸੁਣਵਾਈ ਵੀ ਨਾ ਹੋਈ ਹੋਵੇ ਉਸ ਪੁੱਤਰ ਦਾ ਦਿਲ ਕਿਵੇਂ ਅੱਗੇ ਵਧੇਗਾ ਸਿੱਖ ਬਣਨ ਵਾਸਤੇ ਇਹੀ ਕੁਸ਼ ਤਾਂ ਸਰਕਾਰਾਂ ਚਾਹੁੰਦੀਆਂ ਐਂ ਕਿ ਸਿੱਖ ਪੈਦਾ ਈ ਨਾ ਹੋਣ

  • @ajmersingh3630
    @ajmersingh3630 8 หลายเดือนก่อน +1

    ਪ੍ਰਣਾਮ ਸ਼ਹੀਦਾਂ ਨੂੰ

  • @Parmjitsinghsidhu-z3t
    @Parmjitsinghsidhu-z3t 8 หลายเดือนก่อน

    ਭੋਲੂ ਕਾਕੇ ਨੇ ਵਿਖਾਏ ,,,,ਆਪਣੇ ਜਲਵੇ

  • @kanwaljeetsingh7863
    @kanwaljeetsingh7863 8 หลายเดือนก่อน +3

    ਵਾਹਿਗੁਰੂ

  • @parmjeetkaur-123
    @parmjeetkaur-123 8 หลายเดือนก่อน +1

    dhan ho veer ji

  • @harneksekhon5017
    @harneksekhon5017 8 หลายเดือนก่อน

    ਜੱਥੇਦਾਰ ਜੀ ਅੱਜ ਤੱਕ ਸਰਕਾਰੀ ਕਾਗਜਾਂ ਭਗੌੜਾ ਕਰਾਰ ਫਿਰ ਭੋਗ ਪਾਉਣ ਦਾ ਕੀ ਮਤਲਵ ਪਹਿਲਾਂ ਮਿਰਤਕ ਕਰਾਰ ਦੇਣ ਲੋਕਾਂ ਦੀ ਸਿੰਪਥੀ ਲੈਣ ਲਈ……

  • @HarjinderSingh-uf5hn
    @HarjinderSingh-uf5hn 8 หลายเดือนก่อน +1

    ਰੱਬੀ ਰੂਹ ਸੀ ਜਥੇਦਾਰ ਸਾਹਿਬ

  • @SatnamSingh-vl6yu
    @SatnamSingh-vl6yu 8 หลายเดือนก่อน

    ਬਾਦਲ ਭਜਾਉ

  • @narindersingh2387
    @narindersingh2387 8 หลายเดือนก่อน

    ਇਸਦੀ ਦੂਜੇ ਗੰਗੂ ਬ੍ਰਾਹਮਣ ਦੀ ਆਲੀਸ਼ਾਨ ਕੋਠੀ ਤੇ ਬਲਡੋਜਰ ਚਲਾਓ

  • @jaspritsinghbrar2053
    @jaspritsinghbrar2053 8 หลายเดือนก่อน +5

    Dhan dhan rabbi rooh sikh com de jathedar sahid gurdev Singh ji kaonke

  • @MalkitSingh-w2x
    @MalkitSingh-w2x 8 หลายเดือนก่อน +1

    ਲੀਡਰ ਕੌਮ ਅੰਨੀ ਹੁੰਦੀ ਹੈ, ਬੋਲੀ ਹੁੰਦੀ ਹੈ ਪਰ ਲੀਡਰ ਕੌਮ ਬਕਵਾਸ ਬਹੁਤ ਵਧੀਆ ਤਰੀਕੇ ਨਾਲ ਕਰਦੀ ਹੈ।

  • @gurmailthind6931
    @gurmailthind6931 8 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @mampreetsingh6594
    @mampreetsingh6594 8 หลายเดือนก่อน +2

    ਹਿੰਦ ਹਕੂਮਤ ਦੀ ਸਹਿ ਹੋਵੇ ਤਾਂ ਪੁਲਿਸ ਇਸ ਤਰ੍ਹਾਂ ਦੇ ਜੁਲਮ ਕਰਦੀ ਹੈ

  • @PunerPreet-th1cn
    @PunerPreet-th1cn 8 หลายเดือนก่อน +2

    22g tusi dahda prkash krna chahida tusi ik sheed priwar de waris ho

  • @JaswinderSingh-ut5ls
    @JaswinderSingh-ut5ls 8 หลายเดือนก่อน +2

    ਭਾਈ ਹਰੀ ਸਿੰਘ ਜੀ ਤੁਸੀਂ ਹੁਣ ਵੈਰਾਗ ਨਾ ਕਰੋ।ਇਹ ਵੀ ਅਕਾਲ ਪੁਰਖ ਦੀ ਕਲਾ ਹੀ ਹੈ ਜਿਹੜੀ ਸਚਾਈ ਬਾਹਰ ਆ ਉਹਨਾਂ ਨੂੰ ਗਈ। ਹੁਣ ਸਿੱਖ ਸੁਚੇਤ ਤੇ ਚੇਤੰਨ ਹੋ ਇਸ ਸਾਰੇ ਘਟਨਾਕ੍ਰਮ ਨੂੰ ਵਿਚਾਰ ਰਹੇ ਹਨ।ਬਾਦਲ ਲਾਣੇ ਦੇ ਸਾਰੇ ਪਾਜ ਉਘੜ ਚੁੱਕੇ ਹਨ।

  • @daljitsingh8832
    @daljitsingh8832 8 หลายเดือนก่อน +1

    ਗੁਰਸਿੱਖੋ ਇਸ ਬਾਦਲ ਦਾ ਕੱਲੇ ਦਾ ਬੇੜਾ ਗਰਕ ਹੋਇਆ ਹੋਇਆ ਇਹ ਇਹਨੇ ਕਿਸੇ ਪਾਸ ਵੀ ਭਾਫ਼ ਨਹੀਂ ਕੱਢੀ ਜਾਂ ਸੁਮੇਧ ਸੈਣੀ ਜਾਂ ਕੇਪੀ ਐਸ ਗਿੱਲ ਜਾਂ ਘੋਟਣਾ ਇਹ ਬੰਦੇ ਇਹਦੀ ਕਰਤੂਤਾਂ ਬਾਰੇ ਥੋੜਾ ਬਹੁਤ ਜਾਣਦੇ ਸਨ ਉਨਾਂ ਦੇ ਨਾਲ ਇਹਦੀ ਸਾਂਠ ਗਾਂਠ ਸੀ ਨਾ ਦੱਸਣ ਦੀ ਬਾਕੀ ਸਾਰੇ ਬੰਦਿਆਂ ਨੂੰ ਇਹਨੇ ਗੁਮਰਾਹ ਕਰਕੇ ਰੱਖਿਆ ਆਪਣੇ ਪਰਿਵਾਰ ਤੱਕ ਨੂੰ ਕਿਸੇ ਨੂੰ ਨਹੀਂ ਦੱਸਿਆ ਕਿ ਵੀ ਮੈਂ ਸਿੱਖਾਂ ਦਾ ਕਤਲਿਆਮ ਕਰਵਾ

  • @ranjitkaur5348
    @ranjitkaur5348 8 หลายเดือนก่อน

    ਵੀਰ ਜੀ ਉਹਨਾਂ ਬੁੱਚੜਾਂ ਦੇ ਨਾਮ ਨਾਲ ਸਿੰਘ ਸ਼ਬਦ ਨਾ ਲਗਾਓ, ਉਹਨਾਂ ਨੂੰ ਨਾਮ ਲੈ ਕੇ ਬੁੱਚੜ ਹੀ ਕਹੋ। ਜਥੇਦਾਰ ਗੁਰਦੇਵ ਸਿੰਘ ਕਾਉਂਕੇ ਸਾਹਿਬ ਜੀ ਨੂੰ ਦਿਲ ਤੋਂ ਪ੍ਰਣਾਮ। ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @PremSingh-ep1hm
    @PremSingh-ep1hm 8 หลายเดือนก่อน +5

    Lakh Lant badel family dy.....???????.

  • @sukhmeetbajwa730
    @sukhmeetbajwa730 8 หลายเดือนก่อน +2

    ਸੁੱਖੇ ਨੂੰ ਇੱਕ ਕਮਰਾ ਪੱਕਾ ਅੰਮਿ੍ਤਸਰ ਦੇ ਦਿੱਤਾ ਜਾਵੇ ਤਾ ਜੋ ਰੋਜ ਬਾਪੂ ਦੇ ਕੀਤੇ ਗੁਨਾਹਾਂ ਦੀ ਮੁਆਫ਼ੀ ਮੰਗ ਸਕੇ (ਲੋ ਜੀ ਏਦਾ ਤੇ ਨਵਾਂ ਚੜ ਗਿਆ )

  • @avtarsidhu2826
    @avtarsidhu2826 8 หลายเดือนก่อน +7

    ਸੁਖਬੀਰ ਬਾਦਲ ਦਾ ਚਹੇਤਾ ਸੁਮੇਦ ਸੇਣੀ

  • @suchasingh9347
    @suchasingh9347 8 หลายเดือนก่อน

    ਵੀਰ ਜੀ ਬਹੁਤ ਦੁੱਖ ਲੱਗਾ, ਤੁਹਾਡੇ ਦਾੜਾ ਵੇਖ ਕੇ ਕਿਊਕਿ ਭਾਈ ਸਾਹਿਬ ਜੀ ਦੇ ਨਾਲ਼ ਮੇਰੀ ਕੋਈ ਇਕ ਘਟਾ ਮੇਰੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ ਬਹੁਤ ਜਿਆਦਾ ਬੰਦਗੀ ਵਾਲੀ ਰੂਹਾਨੀਅਤ ਦੇ ਮਾਲਕ ਸਨ

  • @jasbirpalsingh8910
    @jasbirpalsingh8910 8 หลายเดือนก่อน

    Waheguru ji kirpakrnge ji

  • @tarasingh7402
    @tarasingh7402 8 หลายเดือนก่อน

    ਆਪਾਂ ਸਰਹਿੰਦ ਛੋਟੇ ਸਾਹਿਬ ਜਾਂਦਿਆਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਸੂਬੇ ਨੂੰ ਲਾਹਨਤਾਂ ਸੰਗਤਾਂ ਪਾ ਰਹੀਆਂ ਹੱਨ ਇਹਨਾਂ ਸੂਬਿਆਂ ਦੀਆਂ ਲਿਸਟਾਂ ਬਣਾ ਕੇ ਸਰਹਿੰਦ ਪੇਸ ਕਰੋ ਛੋਟੇ ਛੋਟੇ ਬੱਚੇ ਲੁੱਕ ਪਾ ਕੇ ਬਰਫ਼ ਤੇ ਲਟਾਂ ਕੇ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਤੇ ਅਨੇਕਾਂ ਗਰਦੇਵ ਸਿੰਘ ਕਾੳੇਕੇ ਸਿੰਘ ਸਿੰਘਣੀਆਂ ਸੂਬੇ ਸਰਹਿੰਦ ਤੋ ਵੱਧ ਤਸੀਹੇ ਦੇ ਕੇ ਸ਼ਹੀਦ ਕੀਤੇ ਵਾਹਿਗੁਰੂ ਸਾਹਿਬ ਜੀ

  • @JaswantSingh-sw9qi
    @JaswantSingh-sw9qi 8 หลายเดือนก่อน

    ਵੀਰ ਜੀ ਸ੍ਰੋਮਣੀ ਕਮੇਟੀ ਜਾਂ ਇੰਨਾ ਦੇ ਅਖੌਤੀ ਜਥੇਦਾਰਾਂ ਤੇ ਧਿਜਿਓ ਨਾ ਕਿਉਂਕਿ ਇੰਨਾ ਨੇ ਹੁਣ ਤੱਕ ਇਨਸਾਫ ਦਿਵਾਉਣ ਵਿੱਚ ਦੇਰੀ ਹੀ ਕਰਵਾਈ ਹੈ ਜਾਂ ਸਰਕਾਰ ਦੇ ਹੱਕ ਵਿੱਚ ਭੁਗਤਦੇ ਰਹੇ ਹਨ। ਇਹ ਦਮੂੰਹੇ ਸੱਪ ਹਨ।ਇਹ ਲਾਲਚ ਵਿੱਚ ਆ ਜਾਣਗੇ।ਤੁਹਾਨੂੰ ਵੀ ਲਾਲਚ ਦੇਣਗੇ।ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਨੂੰ ਚੇਤੇ ਰੱਖਿਓ।

  • @ChamkaurSingh-bj6vv
    @ChamkaurSingh-bj6vv 8 หลายเดือนก่อน +3

    2aheguru ji

  • @billuteacher5768
    @billuteacher5768 8 หลายเดือนก่อน

    ਵਾਹਿਗੁਰੂ ਜੀ ਬਹੁਤ ਮਾੜਾ ਹੋਇਆ ਵੀਰ ਜੀ 🙏🙏

  • @nobbydhillon1990
    @nobbydhillon1990 8 หลายเดือนก่อน

    Waheguru.ji

  • @DJ-tz5je
    @DJ-tz5je 8 หลายเดือนก่อน +2

    Kotin kot parinam bhai saab nu

  • @lakhwindersingh5096
    @lakhwindersingh5096 8 หลายเดือนก่อน +3

    Badal sikh kom de dushman ne

  • @Australianvlog101
    @Australianvlog101 8 หลายเดือนก่อน +3

    Bhai sahib di kot kot parnam.. oh ek darvesh rooh c..

  • @DeepMtili
    @DeepMtili 8 หลายเดือนก่อน +3

    #justiceforJathedaarGurdevSinghJiKounke

  • @masterjogindersingh9356
    @masterjogindersingh9356 8 หลายเดือนก่อน +8

    Jathedar kaoke nu badal budhe ne he katal kawaya se ji

  • @Sukhpalsingh-xf8bn
    @Sukhpalsingh-xf8bn 8 หลายเดือนก่อน +4

    ਪੱਤਰਕਾਰਾ , ਗੱਲ ਕਿੱਡੀ ਵੱਡੀ ਸਖਸੀਅਤ ਦੀ ਕਰ ਰਿਹੈਂ, ਹੱਥ ਕੱਛਾਂ ਚ ਲੲਈ ਬੈਠੈਂ ।

    • @Harjeetkaur-
      @Harjeetkaur- 8 หลายเดือนก่อน

      ਸਹੀ ਕਿਹਾ ਤੁਸੀਂ

  • @baljindershah9373
    @baljindershah9373 8 หลายเดือนก่อน

    ਧੰਨ ਗੁਰੂ ਰਾਮਦਾਸ ਜੀ,ਲੋਕਾਂ ਤੇ ਜ਼ੁਲਮ ਕਰਨ ਵਾਲੇ ਜ਼ਾਲਮਾਂ ਦਾ ਪ੍ਰਵਿਾਰ ਸਮੇਤ ਬੇੜਾ ਗਰਕ ਕਰ ਦਿਓ ਜੀ,ਤਾਂ ਕੇ ਲੋਕ ਅਰਾਮ ਨਾਲ ਜੀਅ ਸਕਣ।

  • @gurlal4302
    @gurlal4302 8 หลายเดือนก่อน

    ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ 🙏

  • @user-vu2bx6nv1m
    @user-vu2bx6nv1m 8 หลายเดือนก่อน

    ਸੰਗਤ ਜੀ ਚੌਰ ਬਾਦਲਾ ਤੌ ਬਚੋ
    ਸਾਰੇ ਕੌਮ ਦੇ ਦੁਸ਼ਮਣ ਆ

  • @Amanbatra44
    @Amanbatra44 8 หลายเดือนก่อน +5

    Hramda sumedh saini waheguru ehnu keede pa

  • @shamdhiman8717
    @shamdhiman8717 8 หลายเดือนก่อน +1

    ਭਗੌੜੇ ਜਥੇਦਾਰ ਜੀ ਨਹੀ ਕੌਮ ਦੇ ਲੀਡਰ ਗਦਾਰ। ਨੋਹ ਮਾਸ ਦੇ ਰਿਸ਼ਤਾ ਵਾਲੇ। ਕੌਮ ਦੇ ਗ਼ਦਾਰ ਮੁਰਦਾਬਾਦ

  • @England6678
    @England6678 8 หลายเดือนก่อน

    Es lai chahida KHALISTAN 😔

  • @harvindersingh6070
    @harvindersingh6070 8 หลายเดือนก่อน +3

    🙏

  • @pritpalsingh7377
    @pritpalsingh7377 8 หลายเดือนก่อน

    Waheguru

  • @majorsingh4297
    @majorsingh4297 8 หลายเดือนก่อน

    ਹਾਏ ਓ ਰੱਬਾ, ਸੁਣ ਸੁਣ ਕੇ ਦਿੱਲ ਡੁੱਬ ਡੁੱਬ ਜਾਂਦਾ, ਸੱਚੇ ਪਾਤਸ਼ਾਹ ਪਾਪੀਆਂ ਨੂੰ ਕੋਹੜ ਪਵੇ , ਕੀੜੇ ਪੈਣ, ਕੁੱਤੇ ਵਾਂਗੂ ਭੋਂਕ ਭੋਂਕ ਕੇ ਮਰਨ ਇਹ ਮਹਾ ਪਾਪੀ ਮੌਤ ਨੂੰ ਤਰਸਣ , ਸੱਚੇ ਪਾਤਸ਼ਾਹ ਜਥੇਦਾਰ ਸਾਹਿਬ ਜੀ ਨੂੰ ਆਪਣੇ ਚਰਨਾਂ ਚਰਨਾਂ ਵਿੱਚ ਸਦੀਵੀ ਕਾਲ ਨਿਵਾਸ ਦੇਣਾ

  • @manjitkaur5642
    @manjitkaur5642 8 หลายเดือนก่อน

    Jthe dar gur dav Singh ji shidi nu kot kot per nam