bai Sare comments read karan ton badh ahi pta challda k changa Sunan wale v hegay ethe 💐💐💐💐💐💐💐💐💐💐💝💝💝💝💝💝💝 waheguru ji sab te meher rakhn ji tee ena jayada sohna motivated song bnaan wale sari team nu v
Hardeep Grewal bhai baki songs dimag pe chaate hn or apke dil ko.... Always good stuff/lyrics. Always motivating youth. Kis mitti k bne ho....Love u bro....bhaio ase bnde ko apna icon banao...
Veere ਪੱਗ ਬਹੁਤ ਫੱਬਦੀ ਆ thade te ❤❤ kli fabdi nhi tusi pagg bnan de ਲਾਇਕ ਵੀ ਹੋ 😊 ਨਹੀਂ ਤੇ ਏਥੇ pta nhi Guru sahib di Bakshi ਪੱਗ ਬੰਨ ਕੇ ਤਾਂ singer kudiya d body bare e bolde aa 🙏🏼
I am an UPSC aspirant, your songs make me determined and always help me to gain strength, confidence and positivity. Thankyou so much sir for making so meaningful and mesmerizing songs😊
All songs ghaint a bro , motivation wale aa all songs sachi boht himmat mildi a sare e songs toh God bless you bro waheguru g tuhanu tarkiya bakshan 🙏🙏🙏🙏🙏
ਹਰਦੀਪ ਵੀਰ ਬਹੁਤ ਬਹੁਤ ਧੰਨਵਾਦ
ਮਾਨਸਿਕ ਹੌਸਲਾ ਦੇਣ ਲਈ। ਮਾਨਸਿਕ ਤੌਰ ਤੇ ਡਿੱਗੇ ਹੋਇਆ ਨੂੰ ਹੌਂਸਲਾ ਦੇਣ ਲਈ। ਜਿਆਦਾਤਰ ਵੀਰ ਦੇ ਗੀਤ ਮੈਂਟਲ ਹੈਲਥ ਨਾਲ ਹੈ ਸਬੰਧ ਰੱਖਦੇ ਨੇ ।। ਵਾਹਿਗੁਰੂ ਜੀ ਸਭ ਨੂੰ ਚੜਦੀ ਕਲਾ ਵਿਚ ਰੱਖਣ।
ਜੇ ਜਿੰਦਗੀ ਚ ਕੁੱਝ ਨੀ ਹੋ ਰਿਹਾ ਜ਼ਾ ਕੁੱਝ ਬਣਨਾ ਸੀ ਲੇਟ ਹੋਗੇ ਤਾਂ ਨਿਰਾਸ਼ ਨਾ ਹੋਵੋ ਕੁੱਝ ਚੰਗੇ ਦੀ ਤਿਆਰੀ ਆ। Motivational Song hunde ਆ Hardeep y de
ਵੀਰੇ ਪੱਗ ਬੜੀ ਜੱਚਦੀ ਤੂਹਾਡੇ🙏
ਬਾਈ ਤੁਹਾਡੇ ਪੱਗ ਬੰਨੀ ਬਹੁਤ ਸੋਹਣੀ ਲੱਗਦੀ ਆ ਤੇ ਗੀਤ ਵੀ ਬਹੁਤ ਵਧੀਆ ਆ❤❤ gd bless you
ਬਾਈ ਜੀ ਤੁਹਾਡੇ ਗਾਣਾ ਨਾਲ ਬਹੁਤ ਹਿੰਮਤ ਮਿਲਦੀ ਹੈ, ਜਦੋਂ ਵੀ ਮੰਨ ਉਦਾਸ ਹੁੰਦਾ ਜਾਂ ਹਿੰਮਤ ਹਾਰ ਦੇ ਤਾਂ ਅਸੀਂ ਤੇਰੇ ਗਾਣੇ ਸੁਣਦੇ ਸੀ ਬਸ । ਏਨੀਆਂ ਮੁਸੀਬਤਾਂ ਆਉਣ ਤੋਂ ਬਾਅਦ ਵੀ ਅਸੀਂ ਸਫ਼ਲ ਹੋਏ ਹਾਂ।
Thank you ene motivation songs banaun layi 😊
Rabb ਤੁਹਾਨੂੰ ਚੜਦੀ ਕਲਾ ਚ ਰੱਖੇ 🎉😊
ਬਹੁਤ ਸੋਹਣਾ ਵੀਰ ਇਕ ਵਾਰ ਫਿਰ motivate ਕਰਿਆ ,,, ਇਕ ਗੱਲ ਹੋਰ ਵੀਰ ਪੱਗ ਬਹੁਤ ਸੋਹਣੀ ਲਗਦੀ ਸਜਾਈ ਹੋਈ ❤️🫶🫶🫶
Kihnu Kihnu lag rea k song sirf mere lai hai ❤😅
Mainu
menu eh sonu only mere lye hai
ਵਾਹ ਵਾਹ ਵਾਹ ਵਾਹ ਬਾਈ ❤ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿਚ ਰੱਖੇ ❤❤
ਗਰੇਵਾਲ ਜੀ ਆਪ ਜੀ ਦੇ ਗੀਤ ਬਾਕਮਾਲ ਹੁੰਦੇ ਨੇ।ਬੜਿਆਂ ਨੂੰ ਹੌਸਲਾ ਦੇਂਦੇ ਨੇ।
ਸਾਰੇ ਦੋਸਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬਾਕੀ ਗੀਤਾਂ ਵਾਂਗ ਇਹਨੂੰ ਵੀ ਪਿਆਰ ਦਿਉ ਮੇਰਾ Commant like ਕਰੋ,,, ਇਹ ਗੀਤ ਨੂੰ 100k like ਕਰਾਓ ਯਾਰ ❤
ਵੀਰੇ ਪੱਗ ਬਹੁਤ ਸੋਹਣੀ ਲਗਦੀ ਬਾਕੀ ਗਾਣਾ ਬਾ ਕਮਾਲ ਪਹਿਲਾ ਵਾਂਗੂ ਹੀ ❤
One of the Best Singer for Motivation❤❤ Thanks Veer ji
Garrulous song 😊
ਇਹ ਹਰ ਉਸ ਵਿਅਕਤੀ ਲਈ ਚੰਗਾ ਗੀਤ ਹੈ ਜੋ ਸਫਲਤਾ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਿਹਾ ਹੈ
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤❤
bai Sare comments read karan ton badh ahi pta challda k changa Sunan wale v hegay ethe 💐💐💐💐💐💐💐💐💐💐💝💝💝💝💝💝💝 waheguru ji sab te meher rakhn ji tee ena jayada sohna motivated song bnaan wale sari team nu v
ਪੱਗ ਨਾਲ ਤੁਹਾਡੀ ਚਮਕ ਹੋਰ ਵੀ ਨਿਖਰ ਰਹੀ ਹੈ ਜੀ❤😊
Upsc lovers…..kaisa lga song ????😜😜👍👍👍👍
My thought 😊😊
Bilkul badhiya h Bhai
ਬਹੁਤ ਸੋਹਣਾ ਗੀਤ ਆ ਬਾਈ ਸੁਣ ਕੇ ਰੂਹ ਖੁਸ਼ ਹੋ ਜਾਂਦੀ ਹ ਰੱਬ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਹੋ ਜਿਹੀ ਲਿਖਤ ਕਰਮਾਂ ਵਾਲੇ ਦੇ ਹਿੱਸੇ ਹੀ ਆਉਂਦੀ ਹੈ
Bahut vadiya veere
Thokar to leke success Tak da safar 🙏✍🏻🤝
Hardeep Grewal bhai baki songs dimag pe chaate hn or apke dil ko.... Always good stuff/lyrics. Always motivating youth. Kis mitti k bne ho....Love u bro....bhaio ase bnde ko apna icon banao...
ਵੀਰ ਜੀ ਰੱਬ ਆਪ ਜੀ ਦਾ ਖ਼ਿਆਲ ਰੱਖ ਰਿਹਾ ਹੈ, ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿਚ ਰੱਖੇ ❤❤
mr dream doctor 😍
❤❤❤❤❤❤❤
Nice song jinke sath time bhura chal raha hai kaafi utsaah bara song hai jo bande ko himmat deta hai❤❤❤❤
ਵੀਰੇ ਬਹੁਤ ਹੀ ਸੋਹਣਾ ਗੀਤ ਹੈ ਤੇ ਉਸ ਤੋਂ ਵਧੀਆ ਵੀਡਿੳ ਰੱਬ ਮਹਿਰ ਕਰੇ 😊🫡🫡
ਕੈਮ ਰਹਿ ਜੱਟਾਂ ❤❤
Your all songs motivate us❤eve de songs di lod aa hr student nu👍👍pagg vich boht sohne lgde veer tuc❤baba ji thonu khush rkhn🙏
Boht khoob likhya te gaya. Hardeep Grewal never disappoints.
ਬਾਈ ਤੇਰੇ ਗੀਤ ਦਾ ਇੰਤਜ਼ਾਰ ਰਹਿੰਦਾ ਬਹੁਤ ਬਾਕੀ ਪੱਗ ਬਹੁਤ ਸੋਹਣੀ ਲੱਗ ਦੀ ਏ ❤
ਬਹੋਤ ਸੋਹਣੇ ਗੀਤ ਹੁੰਦੇ ਨੇ ਵੀਰੇ ਥੋਡੇ ਵਾਹਿਗੁਰੁ ਜੀ ਚੜ੍ਹਦੀਕਲਾ ਚ ਰੱਖਣ ਥੋਨੂੰ ਤੇ ਥੋਡੇ ਪਰਿਵਾਰ ਨੂੰ
Menu sode saaare gaane bhut pasand aa veere❤❤❤❤❤❤❤
We have a diamond
And our Diamond Name is
.
.
.
.
.
.
.
.
.
.
.
.
.
.
.
.🎉🎉🎉🎉🎉🎉
....🎉
🎉🎉...
🎉🎉..
Diamond Hardeep Grewal🎉❤❤❤
Always waiting bai ❤
Mai bhut motivated hoyi aa life ch tuhade song sun k veer g specially zindgi song eh song bhut jajba dinda dream poore krn da
God Bless You
ਵੀਰੇ ਤੁਹਾਡੇ ਗੀਤ ਬੜਾ ਹੌਂਸਲਾ ਦਿੰਦੇ ਨੇ। ਪਰ ਵੀਡਿਓ ਵੀ ਮੋਟੀਵੇਸ਼ਨਲ ਬਣਾਉਂਦੇ ਤਾਂ ਬਹੁਤ ਵਧੀਆ ਹੋਣਾ ਸੀ। ਇੱਕ ਗੱਲ ਹੋਰ ਪੱਗ ਵਿੱਚ ਬਹੁਤ ਸੋਹਣੇ ਲੱਗੇ ਤੁਸੀਂ।👌❤️
Vre tuhade song sunn ke bhot himmat milli ..😢😢
ਹੁਣ ਲੱਗ ਰਿਹਾ ਸਿੰਘ❤
Ultimate song ,after long time
ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਜੀ 🙏🙏
Bhut motivation mildi a 😊veere
Kinha sona songs ..rakh rakh hosala..rabb naal parit lagana ek bas bas everything is possible 💫❤️
Very nice bro bhut Sohni a video ji ❤❤❤❤❤❤❤❤ very nice song ji ❤❤❤❤❤ waheguru ji hamesha khush rakhn ji ❤❤🎉🎉🎉🎉🎉🎉🎉🎉
Sab to wad motivate tusi krde ho bai ❤❤
Bhut vadhia song
.
.
Rakh honsla rakh honsla......!
Ik din pakka successs milugi......!!
Bahot wadiya geet aa👌👌
EDI bahot lor si..
Dastar vich kamaal lagde o j
Maharaj sareyaaan te kripa karde ne ,sahi gaaal hai ,haunsla rakh
ਬਹੁਤ ਵਧੀਆ ਗੀਤ ❤🎉
ਹਰਦੀਪ ਪਾਜੀ ਹੁਣ ਅੱਜ ਕਲ ਤੇ ਦੁਨੀਆ ਚੋ ਤੁਸੀ ਕਿਉ ਨਹੀਂ ਵਿਖਦੇ ਹੋ, ਸਾਰੇ ਵੱਡੇ ਵੱਡੇ ਸਿੰਗਰ ਫੋਮਸ ਹੋ ਦੇ ਸਿਗੇ ਤੁਸੀ ਕਿੱਥੇ ਚਲੇ ਗਏ
Thank you sir... You are the real singer of our Punjab.
Your motivational songs are amazing ❤it makes my life totally changed🎉thanks....your fan from Pakistan😊
Best singer but so underrated,,but u r my fvrt🎉😊
Awesome bro ❤❤
Only patient is the key of success
Veere ਪੱਗ ਬਹੁਤ ਫੱਬਦੀ ਆ thade te ❤❤ kli fabdi nhi tusi pagg bnan de ਲਾਇਕ ਵੀ ਹੋ 😊 ਨਹੀਂ ਤੇ ਏਥੇ pta nhi Guru sahib di Bakshi ਪੱਗ ਬੰਨ ਕੇ ਤਾਂ singer kudiya d body bare e bolde aa 🙏🏼
Jeyonda reh jatta ❤❤
bomb song aa veera jiyo
Hardeep sir i am a huge fan of you.
Aap murde ne junoon bharne ka dam rkhte Hai.
Lots of blessings from rajasthan...
ਵਾਹ ਵਾਹ 🎉
Sira veer
Sirraaaa bai ❤
ਹਰ ਵਾਰ ਦੀ ਤਰ੍ਹਾਂ ਬਹੁਤ ਸੋਹਣਾ ਗੀਤ
ਵਾਹਿਗੁਰੂ ਜੀ ਸਭ ਨੂੰ ਸਫ਼ਲਤਾ ਬਖ਼ਸ਼ੇ
Jrrur ਸਫਲਤਾ milugi
Sir you are the best❤❤❤
Your songs are best❤❤❤❤. You know when I fell demotivated and think to give up, then I listen your songs they give me strength❤❤and i feel motivated
Waheguru Ji 👏👏👏👏 Te Ass Song ❤🙏👌
❤ sohna likhia ❤🎉
Motivational song....... amazing bro 👌👌👌👌👌👌👌👌👌👌👌👌👌👌👌👌👌👌👌👌👌
Thank you so much bro ji 👍💯❤️❤️👍💯❤️❤️👌👌👌👌
I am an UPSC aspirant, your songs make me determined and always help me to gain strength, confidence and positivity.
Thankyou so much sir for making so meaningful and mesmerizing songs😊
yes am also a neet aspirant . hardeep sir's every song motivate me to achieve goal🥰
@@HarshKumar-b1c3d Good luck for your exams
🥺🥺💯
Veer ji aapde geet sachi bahut pyaare ne, himmat jehi par jaande ne.
Aapnu paag bahut jachdi ae veer ji.
The most awesome song of 2024 ❤️
This song helped me during the hardest time of my life 😌✨
Thank you sir ji 🫡
Grewal saaab sooo gr8 we are waiting this type of content ❤❤❤❤❤❤❤❤❤❤❤❤
All songs ghaint a bro , motivation wale aa all songs sachi boht himmat mildi a sare e songs toh
God bless you bro waheguru g tuhanu tarkiya bakshan 🙏🙏🙏🙏🙏
Waheguru ji ❤
Waheguru ji 😊📖📝💯🎉👍🙏🙏
bhut shone song aa veer tere
Betting on 4RA never feels unfair, winnings are always FAIR. Great platform.
For all aspirants 😎😎
Thank you for this masterpiece ❤❤
ਖਿੱਚ ਕੇ ਰੱਖ ਬਾਈ ❤
one of the motivator in punjabi music industry🙏🫡
Thanks you bro. Big fan of yours!
✨❤
A man of motivation
@hardeep grewal
❤💫🫠
Best Song❤
Bhot vidiya gaana hai vir . Giving me alot of motivation to face my changelleges ... Thanks ❤❤
Mast song veere g ❤❤❤
4RA's transparency is very good, no hidden charges. Trust is maintained. Always feel secure.
bhutt vdia veere❤❤❤❤❤❤❤eh bilkul vdia gana mai v ehda hi likheya c apne lyi 12 class ch te fer 80 percent lye non medical vicho
ਲਵ ਯੂ ਬਾਈ ❤
Checking odds and placing bets on 4ra is easy, and winnings are good. Enjoying every bit.
Satnam waheguru ji😊❤
much needed song ..... ! god bless you ..... !
tuhade songs motivate krde ne ji
Love you bhai....❤ Love from haryana....u r the jaan of struggler ❤❤
Nice