@@harryuk tu das ohne galt ki likhya aa mai ta pad lia goha ta tere damag ch bhaiya ohda v thoda bharlia da hunda screw thoda dhilla hi a aap kakh krna ni te agg layi jni sada avda masla tu hunda kon aa bolan aala uk aalia na tu citizen hona aa India da ehi bas
@@harryuk Bai g I exactly know that what I am doing and what is supposed to be done at such a scenario poore desh di movement aa enu communal na banao ehv jia gallan krke and ohna nu koi fark ni painda bro koi hindi ch likhe ya punjabi ch samjna sanu paina ki je ek rakhna ta ena kattar ni hona paina
udr teri govt ki police bhi cover jacket pehnkr lathi maregi inhone to lathi khane se protect kia sharm marne vale ko ani chahiye jo protect hokr maregi aur tu bhi sharm kr bakwas krte hue
Bhaji please get message to S. Manjit Rai and others that every tractor on Jan 26, needs to have the BOYCOTT ADANI AMBANI sign in front of every tractor, all 5 lak tractors. The national media will be covering the event, there will be no better chance to redirect the conversation.
ਬਹੁਤ ਵਧੀਆਂ ਜੁਗਾੜ ਹੈ ਟਰੈਕਟਰ ਇਸ ਤਰਾ ਹੀ ਤਿਆਰ ਕਰਵਾਏ ਜਾਣ ਡਟ ਕੇ ਮੁਕਾਬਲਾ ਕਰੋ
Wmk....
@@amarjeetdhaliwal5925 nice
ਏਹੈ ਦਿਲੇਰ ਖਾਲਸਾ ਕਿਸਾਨ ਏਕਤਾ ਜਿੰਦਾਬਾਦ
ਸਿੱਖ ਕੌਮ ਦੇ ਹੀਰੇ ਬਜੁਰਗੋ ਮਾਣ ਏ ਸਾਨੂੰ।
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।
ਕਿਸਾਨਾਂ ਮਜ਼ਦੂਰਾਂ ਦੇ ਹੀਰੇ ਬਜੁਰਗੋ
Y👍
ਕਿਸਾਨ ਵੀਰੋ ਜਿਹੜੇ ਜੱਟਾਂ ਕੋਲ JCB ਨੇ ਓ JCB ਵਾਲੇ ਵੀਰ ਦਾ ਕੰਮ ਤਾ ਹੀ ਚਲੇਗਾ ਜੇ ਜਮੀਨਾ ਰਹਿਣ ਗੀ ਏ JCB ਦੇ ਨਾਲ ਬੈਰੀਕੇਟ ਚੁੱਕਣੇ V ਸੌਖੇ ਨੇ ਬਾਈ ਜੀ JCB ਵਾਲੇ ਵੀ ਮਸੀਨਾ ਲੈ ਕੇ ਜਾਣ ਜੀ ਕਿਸਾਨ ਏਕਤਾ ਜ਼ਿੰਦਾਬਾਦ
sahi kea broo
,🙏🙏
Right suggestion.
26 tareek phila paunch jaan jcb alle veer
ਵਾਹਿਗੁਰੂ ਜੀ ਕਿਸੇ ਦਾ ਵਾਲ ਵਿਂਗਾ ਨ ਹੋਵੇ ਮੋਰਚਾ ਫਤਿਹ ਕਰਦੋ ਜੀ ।
ਭਾਰਤੀ ਕਿਸਾਨ ਯੂਨੀਅਨ ਦੋਆਬਾ ਜਿੰਦਾਬਾਦ ਹੈ ਅਤੇ ਜਿੰਦਾਬਾਦ ਹੀ ਰਹੇਗੀ
ਜਿਉਂਦੇ ਰਹੋ ਪੰਜਾਬੀਉ,
ਤੁਹਾਡੇ ਨਾਲ ਵੱਸੇ ਪੰੰਜਾਬ,
Waheguru ji marh kri punjabya. 5e
Te
Ajjadi hi hal
ਜੈ ਜਵਾਨ ਜੈ ਕਿਸਾਨ
ਭੱਜ ਮੋਦੀ ਕਿੱਥੇ ਤੱਕ ਭੱਜ ਸਕਦਾ 💪💪💪
Hahahaha ohne jdo order ditta na daang feran da fer pajdeya nu rah ni labne
@@mickeysharma6513 ਵੀਰ ਕਸੂਰ ਤੇਰਾ ਨਹੀਂ,
ਤੁਹਾਡੇ ਵਰਗੇ ਲੋਕਾਂ ਦੀ ਮਾਨਸਿਕਤਾ ਹੀ ਏਦਾ ਦੀ ਹੋ ਚੁੱਕੀ ਐ ☹️☹️
ਚਲੋ ਕੋਈ ਗੱਲ ਨੀ, ਜਿਸ ਦਿਨ ਇਹ ਕਾਲੇ ਕਾਨੂੰਨਾਂ ਨੂੰ ਵਾਪਸ ਕਰਾ ਲਿਆ ਜਾਵੇਗਾ ਓਸ ਦਿਨ ਤੁਹਾਡੇ ਵਰਗੇ ਲੋਕਾਂ ਦੇ ਹਾਸੇ ਦਾ ਵੀ ਜਵਾਬ ਦਿੱਤਾ ਜਾਊਗਾ👍👍
ਯਾਦ ਰਖੀ ਵੀਰਾ ਮੇਰੀ ਇਸ ਗੱਲ ਨੂੰ,, ਕਿਤੇ ਭੁੱਲ ਨਾ ਜਾਈਂ👍👍
Sharma mut pini kaum
Sikh kaum kise tu dardi nhi Sharma yad rkhi
Apni kaum di sacchi te ucchi reputation da satyanaas na karo 🙏🙏
मेरे गुरू के लाल पिछे नही हटेगे
धन धन गुरू रामदास
रखी किसान दी लाज
करी ना किसे दा मोहताज🙏🙏🙏🙏🙏
ਵੀਰ ਜੀ ਬਹੁਤ ਵਧੀਆ ਕੀਤਾ ਧੰਨਵਾਦ ਵੀਰ ਦਾ
@@harryuk hindi ch likh k ki keh reha a ta phla smajh lai ki likheya hoya sahi likheya kuch galat nahi likheya
@@harryuk oh ghusya oh gandua jeda Punjab da ni aa oh Hindi hi likhu
@@harryuk tu das ohne galt ki likhya aa mai ta pad lia goha ta tere damag ch bhaiya ohda v thoda bharlia da hunda screw thoda dhilla hi a aap kakh krna ni te agg layi jni sada avda masla tu hunda kon aa bolan aala uk aalia na tu citizen hona aa India da ehi bas
@@harryuk Bai g I exactly know that what I am doing and what is supposed to be done at such a scenario poore desh di movement aa enu communal na banao ehv jia gallan krke and ohna nu koi fark ni painda bro koi hindi ch likhe ya punjabi ch samjna sanu paina ki je ek rakhna ta ena kattar ni hona paina
ਜਿਹੜੀ ਕੌਮ ਦੇ ਬਜ਼ੁਰਗਾਂ ਵਿਚ ਏਨਾ ਜੋਸ਼ ਐ ਮੇਰੇ ਹਿਸਾਬ ਨਾਲ ਉਸ ਕੋਮ ਨੂੰ ਕੋਈ ਹਰਾ ਨਹੀਂ ਸਕਦਾ
Bilkul g, thank u
Kisan ekta Morcha jindabad
Jai Jawan Jai Kisan
Guru ji de singh....
ਬਿਲਕੁੱਲ ਸਹੀ ਕਿਹਾ ਜੀ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰੱਖਣ ਜੀ 🙏
ਗੋिਬੰਦ ਦੇ ਲਾਲ ਸੂिਬਅਾ ਸਮਝੀ ਨਾ Darr ਜਾਣਗੇ✊✊✊✊✊
No doubt
ñop; un5bb
ਬੈਂਸ ਅਤੇ ਪੱਡਾ ਫਾਰਮ ਤੁਹਾਡੇ ਨਾਲ ਹਾਂ ਅਸੀਂ ਸਾਰੇ ਹੀ ਇਸ ਮਹਾਂ ਅੰਦੋਲਨ ਦੀ ਫੁੱਲ ਸਪੋਰਟ ਕਰਦੇ ਹਾਂ
ਇਹਨਾਂ ਟਰੇਕਟਰਾ ਨੂੰ ਦੇਖ ਕੇ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਕਿਸਾਨਾਂ ਤੇ ਇਨਾਂ ਜੁਲਮ ਹੋ ਰਿਹਾ ਹੈ ਕਿ ਕਿਸਾਨਾਂ ਨੂੰ ਇਹ ਕੁਝ ਕਰਨਾ ਪੈ ਰਿਹਾ
@universe gossips bkwaas bnd krr k turda bniii
@@alphagameryt3944 Tere Badi Taqleef Hoyi Va , Lagda Ajj Milya Ni Gober Khaan Nu Tenu ?
@@noniegag oye chupp kr bkwas naaa krr
@@noniegag salya address bhonk tu,
@@noniegag tere vrge ii doojeya de relegion te bolde aaa. Asi Bharat Mata di jai bolde aaa tuc salyo khalistan mgr pye ryo.
ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਜੀ ਤੁਹਾਡੇ ਜਜ਼ਬੇ ਸਦਕਾ ਹੀ ਮੋਦੀ ਸਰਕਾਰ ਗੋਡਿਆਂ ਭਾਰ ਪਈ ਹੋਈ ਐ
Bhut vdiya
ਸਲਾਮ ਆ ਵੀਰ ਜੀ
ਪਲੀਜ਼ ਮੇਰੇ ਵੀਰੋ ਪਹਿਲਾਂ ਹੀ ਆਪਣੇ ਜੁਗਾੜ ਯੂ ਟਿਓੁਬ ਤੇ ਨਾ ਪਾਇਆ ਕਰੋ ! ਇਹੋ ਜਿਹੇ ਟੈਂਕ ਉਸੇ ਦਿਨ ਹੀ ਕੱਢੋ ਮੇਰੀ ਤੇ ਇਹ ਸਲਾਹ ਸਾਰਿਆਂ ਨੂੰ ਸਭ ਕੁਝ ਗੁਪਤ ਰੱਖੋ 🙏
Veera mai sehmat tuhadi gall ta mai v ahi soch reha c
Bilkul yar ਆਪਣੇ ਬੰਦੇ ਪਹਿਲਾਂ ਈ ਪਲੈਨ ਦਸ ਦੇਦੇ ਆ
Bay g Tair kavrag bara v kaho
ਬਿਲਕੁਲ ਸਹੀ ਗੱਲ ਆ ਬਾਈ ਜੀ
ਇਹਦਾ ਇਹਨਾ ਨੇ ਰੋਕ ਸਕਦੇ ਇਹਨੂੰ
ਵਾਹਿਗੁਰੂ ਜੀ ਟਰੈਕਟਰਾਂ ਨੂੰ ਬੁੱਲਟ ਪਰੂਫ ਪਲੇਟਾ ਲਗਵਾਓ!
ਗੁੱਡ ਬਾਈ ਜੀ ਤੇਰੀ ਆ ਨਹੀਂ ਰੀਸਾ ਆ
ਇਸ ਵੀਰ ਦਾ ਇਹ ਟੈਰਕਰ ਹੈ ਉਸ ਵੀਰ ਨੂੰ ਬੇਨਤੀ ਹੈ ਕਿ ਟਰੈਕਟਰ ਤੇ ਝੰਡਾ ਕੇਸਰੀ ਲਾ ਕੇ ਜਾਈ ਤੇਰੀ ਜਿੱਤ ਹੋਵੇਗੀ ਹੀ ਤੇਰਾ ਸਨਮਾਨ ਵੀ U.S ਦੇ ਡਾਲਰਾਂ ਨਾਲ ਹੋਵੇਗਾ
ਤੂੰ ਆਪਣੇ ਡਾਲਰ ਆਪਣੇ ਕੋਲ ਰੱਖ ਜਿੱਥੋ ਤੂੰ ਬੋਲਦਾ ਅਸੀ ਸਭ ਸਮਝਦੇ ਹਾਂ ਹੁਣ ਲੋਕ ਬਹੁਤ ਸਿਆਣੇ ਹੋ ਚੁੱਕੇ ਹਨ
Anti farmer element, trying to derail the protest by injecting typical religious divide. Best to ignore.
@@Doaba1313 🤣🤣🤣🤣 ਹਾਸਾ ਆਉਂਦਾ ਤੇਰੇ ਤੇ🤣🤣🤣🤣 ਗੁਰੂ ਘਰ ਕੇਸਰੀ ਝੰਡੇ ਲਾਗੇ ਨੇ ਉਹ ਕਿਥੋ ਬੋਲਦੇ ਨੇ???????ਸਰਮ ਕਰੋ ਵੀਰ ਜੀ
@@Doaba1313 ਡਾਲਰ ਦੀ ਗੱਲ ਛਡ ਤੇਰੀ ਜੇਬ ਚੋ ਨੀ ਦੇਣੇ ਕਿਸੇ ਨੇ। ਗਲ ਸੋਚ ਕੇ ਕਰਿਆ ਕਰੋ
@@ਜੋਰਾਵਰਸਿੰਘ-ਨ9ਧfake ID ਬਣਾ ਕੇ ਬਕਵਾਸ ਕਰਨ ਵਾਲਿੳ ਸ਼ਰਮ ਕਰ ਥੌੜੀ ਜਿਹੀ
ਅੱਥਰੂ ਗੋਲਾ ਧੂੰਏਂ , ਪਾਣੀ ਦੇ ਫੁਹਾਰਿਆਂ ਤੋਂ ਬਚਣ ਲਈ ਵੀ ਇੰਤਜ਼ਾਮ ਕਰੋ , ਜੈ ਜਵਾਨ ਜੈ ਕਿਸਾਨ 🚜🌾🌾🌾
ਟਰੈਕਟਰ ਨੂੰ ਹੈਲਮੇਟ ਤਾਂ ਪੰਜਾਬ ਦੇ ਪੰਜਾਬੀਆਂ ਵੀਰਾਂ ਨੇ
ਕਿਸਾਨ ੲੇਕਤਾ ਜਿੰਦਾਬਾਦ 👍👍
ਕਿਸਾਨ ਮਜ਼ਦੂਰ ਵੀਰੋ ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ
ਓ ਬੱਲੇ ਬੱਲੇ ਸ਼ੇਰੋ , ਤੁਸੀਂ ਅਸਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹੋ, ਖਿੱਚ ਕੇ ਰੱਖੋ ਕੰਮ ਨੂੰ ਅਸੀਂ ਤੁਹਾਡੇ ਨਾਲ ਹਾਂ, ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਲੋਕਤੰਤਰ ਦਾ ਘਾਣ ਸਰਕਾਰ ਨੇ ਕੀਤਾ ਹੈ, ਤੁਸੀਂ ਬਿਲਕੁਲ ਠੀਕ ਹੋ
ਬਾਪੂ ਜੀ ਸਲਾਮ ਆ ਤੁਹਾਡੇ ਹੌਸਲੇ ਨੂੰ ਸਿਰ ਝੁਕਦਾ ਤੁਹਾਡੇ ਅੱਗੇ 🙏❤️ Waheguru bless you all 🙏 ਬਾਪੂ ਜੀ ਮੇਰੀ ਸੋਚ ਵੀ ਇਹ ਹੀ ਕਿਹ ਰਹੀ ਆ ਕੇ ਅਦਾਲਤ ਨੇ ਸਰਕਾਰ ਦੀ ਹੀ ਬੋਲੀ ਵੋਲੀ ਆ ਕਿਸਾਨਾਂ ਲਈ ਕੁਝ ਨਹੀਂ ਕਰਿਆ ਵਕੀਲ ਸਾਹਿਬ ਅਦਾਲਤ ਨੂੰ ਪਤਾ ਨਹੀਂ ਕਾਦੀ ਸ਼ਾਵਾ ਸ਼ੇ ਦੇ ਰਹੇ ਆ 😡😡 ਮੇਰੀ ਸਮਝ ਤੋਂ ਬਾਰ ਆ 😡
ਵਾਹ ਜੀ ਵਾਹ Kishan ਏਕਤਾ ਜਿੰਦਾਬਾਦ
26 January is a national festival every citizen has a right to celebrate it.Govt should keep it in mind
ਹੁਣ ਤਾਂ ਮੇਰਾ ਵਾਹਿਗੁਰੂ ਵੀ ਮੇਰੇ ਨਾਲ ਹੈ ਹੁਣ ਨਿ ਡਰਦੇ ਕਿਸ਼ਨ, ਕਿਸਾਨ ਯੂਨੀਅਨ ਏਕਤਾ ਜਿੰਦਾਬਾਦ ਵਾਹਿਗੁਰੂ ਜੀ
United punjab 🤘🙏
🚜🚜🚜🚜🥦🥦
From Haryana ❤️
ਜਿਓਂਦੇ ਰਹੁ ਜੀ ਜਿੱਤਾਂ ਪੱਕੀਅਾਂ ਨੇ, ਹੌਂਸਲੇ ਬੁਲੰਦ ਨੇ ,ਜੁਲਮਾਂ ਦਾ ਅੰਤ ਜਰੂਰ ਹੋਵੇਗਾ ਜੀ
ਬਹੁਤ ਵਧੀਆ ਜੀ ਵਾਹਿਗੁਰੂ ਚੱੜਦੀਆਂਕਲਾਂ ਕਰਨ ਜੀ,
ਕਿਸਾਨ ਏਕਤਾ ਜਿੰਦਾਬਾਦ ਕਿਸਾਨ ਵੀਰ ਲਾਈਕ ਕਰੋ
किसान एकता जिंदाबाद 🔥🔥🔥🔥❤️❤️❤️❤️❤️
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੀ
ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ
Theek a theek a veer god bless you
ਕਿਸਾਨ ਏਕਤਾ ਜਿੰਦਾਬਾਦ
Its a shame farmers need to build these structures to protect themselves from the government. What a democracy.
Bro. do some Correction in the sentence
😕😕
☝️ਪੰਜਾਬੀ ਚ ਅਨੁਵਾਦ ਕਿਸੇ ਦੇਉਪਰ ਵਾਲੇ ਕੋਮੈਂਟ ਦਾ: ਕਿੰਨੀ ਸ਼ਰਮ ਵਾਲੀ ਗੱਲ ਹੈ ਕੇ ਕਿਸਾਨਾਂ ਨੂੰ ਇਹੋ ਬੰਦੋਬਸਤ ਕਰਨ ਦੀ ਲੋੜ ਪੈ ਰਹੀ ਹੈ ਸਰਕਾਰ ਤੋਂ ਬਚਣ ਲਈ! ਇਹ ਕਿੱਦਾਂ ਦਾ ਲੋਕਤੰਤਰ ਹੈ!
udr teri govt ki police bhi cover jacket pehnkr lathi maregi inhone to lathi khane se protect kia
sharm marne vale ko ani chahiye jo protect hokr maregi aur tu bhi sharm kr bakwas krte hue
Modi BJP dirty politics system india. Pkode Or tea wale desh ko oprate krange fer esa hi hota hai.
ਵਾਹ ਜੀ ਵਾਹ ਬਹੁਤ ਵਧੀਆ ਵੀਚਾਰ ਹਨ ਜੀ। ਪੰਜਾਬ ਦੇ ਕਿਸਾਨ ਦੇਸ਼ ਦੀ ਸ਼ਾਨ।
ਕਿਸਾਨ ਮਜ਼ਦੂਰ ਜਥੇਬੰਦੀਆਂ ਜਿੰਦਾਬਾਦ।
ਉਸ ਨੂੰ ਖੱਟਰ ਨਾ ਆਖੋ ਉਸਦੇ ਕੰਮਾਂ ਦੇ ਅਨੁਸਾਰ ਉਸਦੇ ਮੁਕਾਬਲੇ ਖਚਰ ਵੀ ਅੱਗੇ ਹੈ।
Rupinder Kaur gosal
ਵੀਰ ਜੀ ਸਲੂਟ ਹੈ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Kisan morcha jindabad 👍 God bless you veero 🙏
ਸਾਡੇ ਸਿਰ ੳੱਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੱਥ ਹੈ ਵਾਹਿਗੁਰੂ ਜੀ ਮਿਹਰ ਰੱਖੀਂ
Mehr kri Waheguru ji 🙏🙏🙏🙏
ਕਿਸਾਨ ਵੀਰੋ ਤੁਸੀ ਇਹਨਾਂ ਟਰੈਕਟਰਾ ਨੂੰ ਮੀਡੀਆ ਤੇ ਲਿਆ ਕੇ ਗਲਤ ਕਰ ਰਹੇ ਹੋ ਆਪਣਾ ਸਾਰਾ ਪਲਾਨ ਸਰਕਾਰ ਨੂੰ ਪਹਿਲਾ ਹੀ ਦੱਸ ਰਹੇ ਹੋ ਕਿਸਾਨ ਭਰਾਵੋ ਜੋਸ ਦੇ ਨਾਲ ਨਾਲ ਹੋਸ ਵੀ ਰੱਖੋ 🙏
🌾✊ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ✊🌾
ਮੋਦੀ। ਟੈਪੂ। ਆ
Hahahahahaha
Hnji
ਕਿਸਾਨ ਏਕਤਾ ਜ਼ਿੰਦਾਬਾਦ ਹੈ
God bless you guys
ਬਾਪੂ ਜੀ ਦਾ ਜ਼ੋਸ਼ ਤੇ ਹਿੰਮਤ ਦੇਖ ਕੇ ਬੀਜੇਪੀ ਨੂੰ ਪਸੀਨੇ ਅ ਗੲੇ ਹੋਣੇ ਹੈ।
ਵਾਹਿਗੁਰੂ ਜੀ ਸਾਡੇ ਬਜ਼ੂਰਗਾਂ ਨੂੰ ਚੜਦੀ ਕਲਾਂ ਬਖ਼ਸ਼ਣ।।
ਕਿਸਾਨ ਮਜ਼ਦੂਰ ੲੇਕਤਾਂ ਜ਼ਿੰਦਾਬਾਦ 🌾🌾🚜🚜🌾🌾
Koi ni Bapu ji asi thode nal haan👍👍👍🙏🏻
ਕਿਸਾਨ ਦੀ ਜਿੱਤ ਪੱਕੀ ਹੈ
Kisan unian jindabad
ਕਿਸਾਨ ਦੇ ਬੁਲੰਦ ਹੋਸਲੇ ਨੂੰ ਦਿਲੋਂ ਸਲੂਟ ਆ ਜੀ
किसान 🙏
किसान मोर्चा फतवे करेंगा 🙏
मेरा भारत देश महान 🙏 जयं माता 🙏 नमस्कार
ਕਿਸਾਨ ਮਜ਼ਦੂਰ ਯੂਨੀਅਨ ਏਕਤਾ ਜਿੰਦਾਬਾਦ
Salute aa Bapu ji tuhaanu ❤️
ਅਸੀਂ ਜਿੱਤੇ ਹਾਂ ਬਸ ਵਾਹਿਗੁਰੂ ਜੀ ਜੋ ਤਿਆਰੀ ਕਰਨੀ ਖੁਫੀਆ ਰੱਖੋ ਤੇ ਆਪਣੀ ਤਾਕਤ ਦਾ ਪਹਿਲਾ ਹੀ ਮੁਜ਼ਾਹਰਾ ਨਾ ਕਰੋ. ਸਰਕਾਰ ਇਸਦਾ ਵੀ ਹੱਲ ਲੱਭ ਲਵੇਗੀ. ਕਿਰਪਾ ਕਰਕੇ ਆਪਣੀ ਹਰ ਮੁਹਿੰਮ ਗੁਪਤ ਰੱਖੋ।
Dil se salute sardar ji👏👏👌👌
ਸਤਿ ਸ੍ਰੀ ਅਕਾਲ ਬਜੁਰਗੋ ਸਾਨੂੰ ਮਾਣ ਏ ਤੁਹਾਡੀਆਂ ਸੋਚਾਂ ਤੇ ਤੁਹਾਡੇ ਜੋਸ਼ ਨੂੰ ਸਲਾਮ ਕਰਦੇ ਹਾਂ ਵਾਹਿਗੁਰੂ ਸਾਡੇ ਬਜੁਰਗੋ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖੀ ਸਾਨੂੰ ਇਹਨਾਂ ਦੀ ਹਮੇਸ਼ਾ ਲੋੜ ਹੈ ਸਾਡੇ ਬਜੁਰਗਾ ਵਿੱਚ ਇਨਾ ਜੋਸ਼ ਹੈ ਓੁਸ ਕੋਮ ਵੱਲ ਕੋਈ ਅੱਖ ਚੱਕ ਕੇ ਦੇਖ ਨਹੀ ਸਕਦਾ ਸਾਡੀ ਇਸ ਕੋਮ ਨੂੰ ਕੇੲੀ ਹਰਾਉਣ ਵਾਲਾ ਅਜੈ ਤੱਕ ਜਮਿਆ ਨਹੀ ਇਹ ਤਾ ਸਿਰਫ ਮੋਦੀ ਦਾ ਭੁਲੇਖਾ ਹੈ ਜੋ ਅਸੀ ਕੱਡਕੇ ਜਾਵਾਗੇ ਗੱਲਤ ਬੰਦਿਆਂ ਨਾਲ ਪੰਗਾ ਲੈ ਲਿਆ ਇਹ ਜਮੀਨਾਂ ਸਾਡੀਆ ਨੇ ਹੱਕ ਤਾ ਲੈਕੇ ਜਾਵਾਗੇ 🙏🙏🙏🙏🙏🙏🙏🙏🙏🙏🙏🙏✊✊✊✊✊✊✊✊✊✊✊✊🌾🌾🌾🌾
Carry on jatta 🔥🔥🔥🔥🔥🔥
ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜਦੋਂ ਸਚਾਈ ਨੂੰ ਮੁੱਖ ਰੱਖ ਕੇ ਨਿਸ਼ਾਨਾ ਸੇਧਿਆ ਹੋਇਆ ਹੋਵੇ ਉਥੇ ਆਪਣੇ ਆਪ ਸੇਧ ਮਿਲਦੀ ਜਾਂਦੀ ਹੈ । ਗੁਰੂ ਜੀ ਦੀ ਕਿਰਪਾ ਸਦਕਾ ਚੜ੍ਹਦੀ ਕਲਾ ਵਿਚ ਰਹੋ ਗੁਰੂ ਰਾਖਾ ।
May WAHEGURU Ji keep you all safe🙏 loads of best wishes from Canada.
Really happy to see Kisan's are doing great 👍
Wahguruji tuhade naal hai ji 🙏🏽
ਇਨ੍ਹਾਂ ਦੇ ਜੋਸ਼ ਅਤੇ ਹੌਂਸਲੇ ਨੂੰ ਸਲਾਮ ਹੈ। ਜਿਸ ਕੌਮ ਦੇ ਬਜ਼ੁਰਗਾਂ ਵਿੱਚ ਇਸ ਤਰ੍ਹਾਂ ਹੌਂਸਲੇ ਹੋਣ ਜਿੱਤ ਉਨ੍ਹਾਂ ਦੇ ਪੈਰ👣 ਚੁੰਮਣ ਲਈ ਤਿਆਰ ਹੈ
ਸਹੀ ਕਿਹਾ ਕਿਸੇ ਨੇ ਪਹਿਲਾ ਭੇਦ ਨਾਂਦਿਓ ਕਿਸੇ ਨੂੰ ਅਸੀ ਮੋਰਚਾ ਜਿੱਤ ਕੇ ਫਿਰ ਦੱਸਾਗੇ ਇਸ ਲਈ ਸੋਚ ਸਮਝ ਕੇ ਚੱਲੋ
ਧੰਨਵਾਦ ਬਾਪੂ ਜੀ ਜਿੰਦਾਵਾਦ
full support Aa uncle ji... asi baharo aa te nhi skde par awda bn da kraage etho...
Babe Nanak da tuhade sarya de sr mehar bhrya hthh rehe..kamaal krti bhaii sahib gbu
ਇਹ ਟਰੈਕਟਰ ਤਾਂ ਨੀਹਾਂ ਨੇ ਸਾਡੇ ਆਉਣ ਵਾਲੇ ਟੈਂਕਾਂ ਦੀ ,ਵਾਹਿਗੁਰੂ ਸੁਖ ਰੱਖੇ 🙏
Very good paji gud bless u.. baba g chad fi kala ch rekhn..🌾🚜🚜🚜🚜🌾🌾👳♂️👳♂️🚩🚩
ਜੋ ਜਿਨੇ ਜੋਗਾ ਹੈ ਸਭ ਕਰੋ 🙏
JCB ਮਸ਼ੀਨਾਂ ਵੀ ਨਾਲ ਰੱਖੋ ਬੈਰੀਕੇਡ ਚੁੱਕਣੇ ਆਸਾਨ ਹੋ ਜਾਣਗੇ
ਖਟਰ ਨੇ ਤਾਂ ਹੁਣ ਵੀ ਘੱਟ ਨਹੀਂ ਕਰਨੀ ਹੈ ਇਹ ਆਰ ਐਸ਼ ਦਾ ਗੁੰਡਾ ਪੂਰੀ ਵਾਹ ਲਾਵੇ ਗਾ ਇਸ ਵੱਲ ਧਿਆਨ ਜ਼ਰੂਰ ਦਿਓ
ਪੱਤਰਕਾਰ ਵੀਰਾ ਨੂੰ ਇਕ ਬੇਨਤੀ ਆ ਕਿ ਵੀਰ ਜੀ ਇਹ ਪਰਾਈਵੇਸੀ ਲੀਕ ਨਾ ਕਰਿਆ ਕਰੋ ਕਿਉਂਕਿ ਸਰਕਾਰ ਨੂੰ ਸਾਡੀ ਤਿਆਰੀ ਦਾ ਪਹਿਲਾਂ ਪਤਾ ਨਾ ਲੱਗੇ ਇਹੋ ਜਿਹੇ ਫਨੀਅਰ ਨਾਗ ਤਾਂ ਅਸੀਂ ਪਿਟਾਰੀ ਵਿੱਚੋਂ 26 ਨੂੰ ਮੌਕੇ ਤੇ ਹੀ ਕੱਢਾਂਗੇ
ਵਾਹਿਗੁਰੂ ਚੜਦੀਕਲਾ ਬਖਸ਼ਣ ਜੀ
Very nice but butlet paruff jackets te swimming walia ancak 've pao.tan ke athaoo gas da koe assar na hove.
Kya baat h uncle ji. Salute...
Tuhadi gal sun k mnn khush ho gya.vekh k tan mnn khush ho gya 🙏🙏🙏
God bless you uncle Ji. Waheguru mehar kre sacha patsha sda chardi kalla ch rakhe Ji. Aap jessiaa rabbi rooha Di rehnumaai ch Punjab safe aa. Waheguru khush rakhe sda lambi umar kre Ji tohadi
Sat shri akaal sardarni ji
Good job veer ji 🙏 🙏 🙏 ਕਿਸਾਨ ਯੂਨੀਅਨ ਏਕਤਾ ਜ਼ਿੰਦਾਬਾਦ 🙏
Jai javan jai kisaan ❤️❤️❤️👍👍👍👍
📢📢 26 ਤੋਂ ਪਹਿਲਾ ਆਜੋ ਦਿੱਲੀ 📢
Bhaji please get message to S. Manjit Rai and others that every tractor on Jan 26, needs to have the BOYCOTT ADANI AMBANI sign in front of every tractor, all 5 lak tractors. The national media will be covering the event, there will be no better chance to redirect the conversation.
Good idea
Boycott all the advertisement giving company's to godi media's
Waheguru Ji bhut vdiya kissan majdoor ekta zindabad
Good jab. 🚩🙏🙏🙏🙏🙏❤️👏
Very good brother Waheguru tuhanu chardeekla vich rakhan Waheguru ji ka Khalsa Waheguru ji ki Fateh
Waheguru mehar karn
🙏 ਕਿਸਾਨ ਏਕਤਾ ਜਿੰਦਾਬਾਦ 🙏
ਵੀਰੋਂ ਮੋਦੀ ਸਰਕਾਰ ਨਾਲ ਆਖਰੀ ਮੁਲਾਕਾਤ ਹੋਵੇਗੀ
26 ਤਰੀਕ ਉਸ ਤੋਂ ਬਾਅਦ ਕਿਸਾਨ ਏਕਤਾ ਜਿੰਦਾਬਾਦ ਆਪਣੀ ਮਨਮਰਜ਼ੀ ਨਾਲ 🙏 ਕਰਨ ਗੇ ਫੇਸਲਾ
ਪੂਰੀ ਦੁਨੀਆ ਮੋਦੀ ਸਰਕਾਰ ਤੋਂ ਬਹੁਤ ਹੀ ਦੁੱਖੀ ਹੋ ਗਈ ਅੱਜ ਦੀ ਦੁਨੀਆਂ 😭😭😭😭 ਆ ਮੋਦੀ
. Waheguru Waheguru
ਧੰਨ ਧੰਨ ਗੁਰੂ ਗ੍ਰੰਥ ਸਹਿਬ ਜੀ
💐🌹🌷🥀🌺🌻
🦅🐎🐎🐎🐎🐎🐎🐎🦅
Good job 👌👌🙏🙏
Supreme Court walo stay bhe drama aa
ਵਾਹਿਗੁਰੂ ਜੀ ਮੇਹਰ ਰੱਖੀਂ ਕਿਸਾਨਾਂ ਵੀਰਾਂ ਜੀ ਤੇ
ਬਾੲੀ ਹੁਣ ਪੱਕਾ ਜਿਤਾਗੇ ੲਿਹ ਸੇਰਾ ਦੀ ਕੌਮ
Waheguru ji ka khalsa waheguru ji ki fateh
Assi JCB kyu nai leke jaande barricade chukkan layi🙏
Just a suggestion
Kisan Mazdoor Ekta jindabad jindabad jindabad jindabad
Bai ji good 💪💪👏👏🤝👌⚘❤
Jaswant Singh USA ✌✌✌✌
👍 Me too from USA. Full support to farmers
ਵਹਾ ਜੀ ਵਹਾ ਕਿਆ ਬਾਤਾਂ ਪੰਜਾਬੀਆਂ ਦੀਆਂ
Ehna de tyre tubeless hone chahide ne jrur dhiaan kro ji danbad ji👌👌👌👌👌👌👌👍👍👍👍👍
ਸਲਾਮ ਹੈ ਇਹੋ ਜਿਹੇ ਜੋਧਿਆ ਨੂੰ
Eah sab secret rakho please🙏🙏pehla e sab kue dase jande o government ne khuch hor lab lena
You are rite
Han ji secret rakhna chahida
ਵਾਹਿਗੁਗੂ ਜੀ
🙏🙏🙏🙏🙏🙏
God bless you bro