Let Me Tell You Mani Longia Ft. Sidhu Moose Wala, mani longia new song sidhu moose wala, controversy

แชร์
ฝัง
  • เผยแพร่เมื่อ 13 ม.ค. 2025

ความคิดเห็น • 358

  • @ratanvirmanesh1157
    @ratanvirmanesh1157 10 หลายเดือนก่อน +69

    ਮਨੀ ਬਾਈ ਤੁਸੀਂ ਬਿਲਕੁਲ ਸਹੀ ਓ ਆਪਣੀ ਜਗ੍ਹਾ, ਏ ਜੋ ਲੋਕ ਹੁਣ ਸਿੱਧੂ ਸਿੱਧੂ ਕਰਦੇ ਆ ਉਸ ਦੇ ਹੁੰਦੇ ਏ ਸਾਰੇ ਓਸ ਦੇ ਖਿਲਾਫ਼ ਬੋਲਦੇ ਸੀ ਹੁਣ ਵੱਡੇ ਹਮਦਰਦੀ ਬਣੇ ਫਿਰਦੇ ਆ , ਕੈਰੀ ਓਨ ਬਾਈ justice of sidhu mossewala

    • @rickybains4364
      @rickybains4364 10 หลายเดือนก่อน +2

      100% ryt. Ji

    • @AmarpreetSingh-q2d
      @AmarpreetSingh-q2d 10 หลายเดือนก่อน +2

      Esne v glt bolya si kehnda c usnu bulao song gaun lyi, eh chwl nu nhi pta k oh nhi a Es Dunia ch hun song kdd Dita, esde v song Vida pr eh v glt aw

    • @Wolverine-m6e
      @Wolverine-m6e 9 หลายเดือนก่อน

    • @harmanjitainghsingh
      @harmanjitainghsingh 9 หลายเดือนก่อน

    • @kuldeep7699
      @kuldeep7699 8 หลายเดือนก่อน +1

      100%...Rty

  • @GaganDeepSingh-ze3id
    @GaganDeepSingh-ze3id 10 หลายเดือนก่อน +22

    ਬਹੁਤ ਹੀ ਵਧੀਆ ਲਿਖਿਆ ਬਾਈ ਲੌਂਗੀਆ ਸਿੱਧੂ ਨਾ ਬਣਿਆ ਤੇ ਨਾਹੀ ਬਣ ਹੋਣਾ ਕਿਸੇ ਤੋ justice ਬਾਈ ਸਿੱਧੂ ਮੂਸੇ ਵਾਲੇ ਲਈ ਤਿਆਰ ਹੋ ਜਾਓ ਸਾਰੇ

  • @baljitsinghsingh7876
    @baljitsinghsingh7876 10 หลายเดือนก่อน +29

    ਬਹੁਤ ਹੀ ਵਧੀਆ ਬੋਲਿਆ ਬਾਈ ਨੇ

  • @singhranjodh3879
    @singhranjodh3879 11 หลายเดือนก่อน +79

    ਲਿਖਤ ਵਿੱਚ ਦਮ ਆ ਬਾਈ ਸਿੱਧੂ ਵਰਗਾ ਕੋਈ ਨਹੀ ਬਣ ਸਕਦਾ

    • @RanjitSinghAujla-p2x
      @RanjitSinghAujla-p2x 10 หลายเดือนก่อน +4

      ਲਿਖਤ ਵਿਚ ਤਾਂ ਦਮ ਪਰ ਤੇਰਾ ਦਿਮਾਗ ਕਮ ਆ। ਗਾਣਾ ਸੁਣ ਕੇ ਵੀ ਸਿੱਧੂ ਸਿੱਧੂ। ਜਿਹੜਾ ਤੁਰ ਗਿਆ ਸੱਜਣਾ ਓਹਨੂੰ ਦਿਲ ਵਿਚ ਰੱਖੋ। ਜਿਹੜਾ ਹੈਗਾ ਆ ਓਹਨੂੰ ਜੱਗ ਵਿਚ ਰੱਖੋ।ਬਾਕੀ ਗੱਲ ਦਮ ਹਰ ਇਕ ਵਿੱਚ ਹੀ ਹੁੰਦਾ।

    • @MRsidhu-iw9ww
      @MRsidhu-iw9ww 10 หลายเดือนก่อน +1

      Sidhu never ded

    • @HomeSrltudioP30Lite
      @HomeSrltudioP30Lite 9 หลายเดือนก่อน

      ​@@RanjitSinghAujla-p2x ehi gal kehni c samz hon de bawjood v samj hai nahi

    • @GurmeetsinghMaan-ze4qe
      @GurmeetsinghMaan-ze4qe 8 หลายเดือนก่อน

      6crew

  • @vikramlahoria6114
    @vikramlahoria6114 10 หลายเดือนก่อน +9

    ਇੱਕ ਵਾਰੀ ਤਾਂ ਮਨੋ ਲਹਿ ਗਿਆ ਸੀ ਤੂੰ ਬਾਈ ਜਦੋ ਸਿੱਧੂ ਬਾਈ ਬਾਰੇ ਬੋਲਿਆ ਸੀ ਪਰ ਅੱਜ ਤੇਰਾ ਗਾਣਾ ਸੁਣ ਕੇ ਲੱਗਦਾ ਕੇ ਤੂੰ ਠੀਕ ਆ ਹੈਗੀ ਹਜੇ ਦਿਲ ਚ ਜਗ੍ਹਾ ਤੇਰੇ ਲਈ ਥੋੜੀ ਬਹੁਤੀ🙏 ਬਾਕੀ ਸਿੱਧੂ ਜੱਟ ਹੀ ਕੱਲਾ ਆ ਜੋ ਦਿਲ ਚ ਵੱਸਦਾ

  • @malikmattu8800
    @malikmattu8800 10 หลายเดือนก่อน +24

    ਬਹੁਤ ਵਧੀਆ ਸੰਦੇਸ਼ ਵੀਰ ਜੀ ਸੋਚੋ ਸਮਜੋ

  • @BindaHEER-t9m
    @BindaHEER-t9m 9 หลายเดือนก่อน +5

    Bai sidhu mosse vala de Jeode vi sidhu de fen c te ohde marn pichu vi ohsde c te hun ohsde dowara aaun ten vi sidhu de fen hi aa jad tak saah Cahlde ne sidhu ❤dill vich rahoga veer ji

  • @musicgangstar5255
    @musicgangstar5255 10 หลายเดือนก่อน +18

    End ਗੁਰੂ ਜੀ
    ਤੁਹਾਡੀ ਗੀਤਕਾਰੀ ਗਾਇਕੀ ਸੁਣ ਕੇ ਹੁਣ ਆਪ ਗਾਉਣ ਸਰੂ ਕੀਤਾ
    ਆਪ ਜੀ ਨੇ ਮੈਨੂੰ ਬਹੁਤ ਮੋਟੀ ਬੇਟ ਕੀਤਾ ਜੀ
    ਧੰਨਵਾਦ ਜੀ
    ਮੇਰਾ ਨਾਂ ਗੀਤਕਾਰ ਪ੍ਰੀਤ ਧਾਰੋਂਕੀ ਹੈ ਜੀ

  • @jaggisudhama8967
    @jaggisudhama8967 8 หลายเดือนก่อน +3

    ਵਾਓ ਵੀਰ ਧੰਨ ਧੰਨ ਕਰਾ ਤੀ ਸੋਚਿਆ ਯਾਰ ਤੇਰੀਆਂ ਗੱਲਾਂ ਬਾਕੀ ਜੋ ਸਿੱਧੂ ਨੇ ਗਾਣਾ ਸੀ ਉਹ ਸਿੱਧੂ ਨੇ ਹੀ ਜਚਦਾ ਸੀ ਹਰ ਇੱਕ ਦੀ ਆਪਣੀ ਕਲਮਾ ਸਹੀ ਗੱਲ ਤੇਰੀ ਸੋਰੀ ਵੀਰੇ ਕਈ ਵਾਰੀ ਸਮਝਣ ਲੱਗਿਆ ਬੰਦੇ ਨੂੰ ਟਾਈਮ ਲੱਗ ਜਾਂਦਾ ਜੀ ਬਈ ਤੇਰੀ ਵੀ ਸੋਚ ਧੰਨ ਹੈ ਵੀਰ love you veer [jaggi london]

  • @gameon4475
    @gameon4475 10 หลายเดือนก่อน +24

    ਬਾਈ ਸਿੱਧੂ ਨਾਲ ਸੀ ਤੇ ਸਦਾ ਰਹਾਂਗੇ ਪਹਿਲੀ ਗੱਲ। ਦੂਜੀ ਗੱਲ, ਬਾਈ ਜਿਸ ਤਰ੍ਹਾਂ ਤੂੰ ਸਿੱਧੂ ਦਾ ਗਾਣਾ ਗਾਉਣ ਤੋਂ ਮਨ੍ਹਾ ਕੀਤਾ ਤੇਰੇ ਬੋਲਣ ਦਾ ਤਰੀਕਾ ਗ਼ਲਤ ਸੀ ਕਾਕੇ ਨੇ ਵੀ ਮਨਾਂ ਕੀਤਾ ਸੀ ਇੱਕ ਤਰੀਕਾ ਹੁੰਦਾ ਵੀਰੇ ਮਨਾ ਕਰਨ ਦਾ ਤੂੰ ਕਹਿ ਦਿੰਦਾ ਕਾਕੇ ਵਾਂਗ ਕੇ ਸਿੱਧੂ ਦੇ ਗਾਣੇ ਬਾਈ ਸਿੱਧੂ ਦੇ ਮੂਹੋਂ ਸੋਹਣੇ ਲੱਗਦੇ ਸੀ ਹਰ ਗੱਲ ਕਹਿਣ ਦਾ ਇੱਕ ਤਰੀਕਾ ਹੁੰਦਾ। ਬਾਕੀ ਸਿੱਧੂ ਨੀ ਕਿਸੇ ਨੇ ਬਣ ਜਾਣਾ।❤❤❤❤❤❤ ਸਿੱਧੂ ਮੂਸੇਵਾਲਾ ❤❤❤❤❤❤❤

    • @Bheja971
      @Bheja971 10 หลายเดือนก่อน +2

      ਕਿਹਦਾ ਸੀ ਜੀਦੇ ਗਾਣੇ ਸੁਨਣੇ ਹੋਣ ਓਸੇ ਨੂੰ ਬੁਲਾਇਆ ਕਰੋ ਏ ਕੀਦਾ ਦੀ ਗੱਲ ਆ

  • @JaaspreetJassa
    @JaaspreetJassa 10 หลายเดือนก่อน +13

    ਬਹੁਤ ਵਧੀਆ ਗੱਲਾਂ ਬਾਈ ❤

  • @sahilrana8783
    @sahilrana8783 10 หลายเดือนก่อน +11

    Love you too Jaan Sidhu mossawala Bhai jaan

  • @jagvirsinghbenipal5182
    @jagvirsinghbenipal5182 8 หลายเดือนก่อน +2

    ਧੰਨ ਧੰਨ ਕਰਵਾਤੀ ਵੀਰ ਜੀ

  • @rajichouhan7863
    @rajichouhan7863 8 หลายเดือนก่อน +1

    Bhut vadiya song veer ji justice for Sidhu moose wali bhai ji justice for Sidhu moose wali bhai ji justice for Sidhu moose wali bhai ji justice for Sidhu moose wali bhai ji justice for Sidhu moose wali bhai ji

  • @RomeelJames
    @RomeelJames 8 หลายเดือนก่อน +2

    Good job bro Love 💖 Sidhu moose Wala

  • @NikkaSaharan-x9w
    @NikkaSaharan-x9w 8 หลายเดือนก่อน +3

    ਬਾਬੇ ਸੀ ਰਾ, ਲਾਤਾ, ਮੂਸਾ,ਜਾਟ❤❤❤❤❤❤

  • @harjitsimgh8393
    @harjitsimgh8393 6 หลายเดือนก่อน

    ਬਾਈ ਮਣੀ ਬਹੁਤ ਸੋਹਣਾ ਗਾਣਾ ਗਾਇਆ

  • @JaspalSingh-ct5km
    @JaspalSingh-ct5km 9 หลายเดือนก่อน +3

    Love you bro ❤️❤️❤️❤️❤️❤️ from Amritsar udho nangal

  • @jagvirsinghbenipal5182
    @jagvirsinghbenipal5182 8 หลายเดือนก่อน +3

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ

  • @sukhdevsingh-cj3zx
    @sukhdevsingh-cj3zx 10 หลายเดือนก่อน +1

    Vadia song veer ji kush kr ta menu

  • @mr.mechanics8154
    @mr.mechanics8154 8 หลายเดือนก่อน +1

    ਬਹੁਤ ਵਧੀਆ ਵੀਰ

  • @RanjitSinghAujla-p2x
    @RanjitSinghAujla-p2x 10 หลายเดือนก่อน +3

    ਬਾਈ ਖਿੱਚ ਕੇ ਰੱਖ ਕੰਮ ਨੂੰ।mani bai ajj Tak ਤੈਨੂੰ ਹੀ follow karde ਆ। tension ਨੀ ਲੈਣੀ ਬੁੱਚੜਾਂ ਦੀ ।

  • @WriterAndSingerMukhwindar
    @WriterAndSingerMukhwindar 10 หลายเดือนก่อน +1

    Mani veer Bhut vadhiya gall kiti aa Wahiguru ji chardi cla vich rakhan

  • @jaspalsinghjaspalsingh6628
    @jaspalsinghjaspalsingh6628 10 หลายเดือนก่อน +4

    ਸਹੀ ਗੱਲ ਹੈ ਸਿੱਧੂ ਮੂਸੇਵਾਲਾ ਕੋਈ ਨੀ ਬਣ ਸਕਦਾ

  • @desimunda4746
    @desimunda4746 11 หลายเดือนก่อน +5

    Kaint song brother

  • @sarabjeetgill3032
    @sarabjeetgill3032 9 หลายเดือนก่อน +1

    Nice song veer

  • @gorilove302
    @gorilove302 10 หลายเดือนก่อน +3

    ਬਾਈ ਤੁਸੀਂ ਆਪਣੀ ਲਿਖਤ ਵਿਚ ਸਹੀ ਹੋ ਤੁਸੀਂ ਆਪਣੀ ਸੋਚ ਤੇ ਚੱਲੋਂ ਏਥੇ ਕਿਸੇ ਨੇ ਕੁਝ ਨਹੀਂ ਦੇਣਾ ਸਲੂਟ ਆ ਤੇਰੀ ਲਿਖਤ ਤੇ ਤੇਰੀ ਸੋਚ ਤੇ ❤ love you brother love you ustaad babbu maan ❤

  • @baljitkaurable
    @baljitkaurable 9 หลายเดือนก่อน +1

    Nice song.. well said .

  • @HarmanKaur-kj2ve
    @HarmanKaur-kj2ve 8 หลายเดือนก่อน +1

    Varry nice. 👌Veer ji 🥰

  • @sukhwindersainisaini8960
    @sukhwindersainisaini8960 9 หลายเดือนก่อน +1

    Kaint song

  • @Yuvrajsingh55155
    @Yuvrajsingh55155 10 หลายเดือนก่อน +2

    ਸਿੱਧੂ ਮੂਸੇ ਵਾਲੇ ਬਾਈ ਦੇ ਨਾਲ ਤਾਹ ਪਿੰਡ ਦੇ ਲੋਗ ਨਹੀ ਸੀ ਖੜੇ ਕੁੱਝ ਕ ਲੋਕਾ ਨੂੰ ਛੱਡ ਕੇ ਪਰ ਯਾਰ ਸਿੱਧੂ ਬਾਈ ਸਿੱਧੂ ਸੀ ਉਹਨਾਂ ਨਾਲ ਕਿਸੇ ਨੂੰ ਨਾ ਜੋੜ ਕ ਦੇਖੋ ਹਰ ਸਿੰਗਰ ਆਪਣੀ ਜਗਾਹ ਤੇ ਸਹੀ ਆ ਜਦ ਤੱਕ ਉਹ ਕਿਸੇ ਨੂੰ ਗਲਤ ਜਾ ਨਫ਼ਰਤ ਵਾਲਾ ਸੋਂਗ ਨਹੀ ਗਾਉਂਦਾ ਉਹਨਾ ਚਿਰ ਕਿਸੇ ਨੂੰ ਗਲਤ ਨਹੀ ਬੋਲੀਦਾ ਇਹ ਬਾਈ ਦੇ ਤਾਹ ਸੋਂਗ ਹੀ ਬੋਹਤ ਵਦੀਆ

  • @MandeepSingh-z1q
    @MandeepSingh-z1q 10 หลายเดือนก่อน +7

    ਬਹੁਤ ਬਧੀਆ ਵੀਰੇ ਕੁੱਤੇ ਤਾ ਭੌਂਕਦੇ ਹੀ ਹੁੰਦੇ ਨੇ ਗੁਡ ਸੋਂਗ ਗੋਪੀ ਸਲੂਟ ਐ ਤੇਰੀ ਸੋਚ ਨੂੰ 🙏🙏♥️🌹

    • @Ludhianalower
      @Ludhianalower 10 หลายเดือนก่อน

      Gopi ni bai mani longia

  • @arjunSingh-vl1tu
    @arjunSingh-vl1tu 10 หลายเดือนก่อน +4

    Bhut vdia likha bro ❤lv u bro
    Miss you Sidhu 😢

  • @AaravSingh-gu6ep
    @AaravSingh-gu6ep 10 หลายเดือนก่อน +1

    Bhut sohna likhea vire jo eh gl nhi samj skhde ohna nu samjoun da koi fehda nhi a sidhu jo c o sidhu hi wa

  • @amarjitbadwal6965
    @amarjitbadwal6965 10 หลายเดือนก่อน +3

    ਖਿੱਚ ਕੇ ਰੱਖ ਕੰਮ ਬਾਈ ਬਾਕੀ ਟੇਸ਼ਨ ਨੀ ਲੇਣੀ ਕਤੀੜਾ ਦੀ
    ਫੁੱਲ ਸਪੋਟ ਆ

  • @Karazsyan7017
    @Karazsyan7017 10 หลายเดือนก่อน +1

    Rooh khush krti veer kichi rakh ❤❤SIDHU MOOSEWALA ❤❤

  • @JaspalSingh-fo9hh
    @JaspalSingh-fo9hh 9 หลายเดือนก่อน +1

    Very nice song ji ❤️🌹 great

  • @buntydhumi
    @buntydhumi 8 หลายเดือนก่อน +1

    Craaa Lata veere ❤❤❤

  • @mangivirk7650
    @mangivirk7650 10 หลายเดือนก่อน +1

    ਬਹੁਤ ਸੋਣਾ ਗੀਤ ਵੀਰ ਜੀ ❤

  • @AshuMehra-xk9in
    @AshuMehra-xk9in 8 หลายเดือนก่อน +2

    Nice song bro ❤

  • @kuldeepbamalia4463
    @kuldeepbamalia4463 8 หลายเดือนก่อน +2

    ਵਦੀਆ ਵੀਰ ❤❤

  • @RahulKumar-yc8nu
    @RahulKumar-yc8nu 10 หลายเดือนก่อน +4

    GOOD..SONG..BRO..

  • @harmansangha4511
    @harmansangha4511 10 หลายเดือนก่อน +3

    Subdeep Singh Sidhu Museala Zindabaad hai te rahu ga zindabaad legend never die justice for ⚖⚖⚖Subdeep Singh Sidhu Museala

  • @RashidMehmood-mc6dl
    @RashidMehmood-mc6dl หลายเดือนก่อน

    Beautiful song lyrics and voice

  • @GuruSingh-qh2cy
    @GuruSingh-qh2cy 9 หลายเดือนก่อน +1

    Beautiful song

  • @VipanjotSinghVipanjotSingh
    @VipanjotSinghVipanjotSingh 10 หลายเดือนก่อน +4

    Very very nice song

  • @shivkhamera
    @shivkhamera 10 หลายเดือนก่อน +5

    Bahut shona paji pehla v sunde c te agge v sunaga bro tenu love u ✍️✍️✍️✍️🩷🩷💖💖💖💖💖Mahdev bless u carry on vrr ✍️✍️t💖💖💖💖

  • @parmindersinghdhuripind5605
    @parmindersinghdhuripind5605 10 หลายเดือนก่อน

    ਨਜ਼ਾਰਾ ਆ ਗਿਆ y ਗੀਤ ਸੁਣ ਕੇ

  • @RanjitSingh-lm3qx
    @RanjitSingh-lm3qx 8 หลายเดือนก่อน +1

    Very good bi 👍

  • @ਘੋੜੀਆਂਵਾਲੇਸਰਦਾਰਜੈਲਦਾਰ
    @ਘੋੜੀਆਂਵਾਲੇਸਰਦਾਰਜੈਲਦਾਰ 10 หลายเดือนก่อน +2

    ਘੈਂਟ ਜੱਟਾ ਖਿੱਚ ਕੇ ਰੱਖ ਸੁਰਮੇ

  • @rajvirsingh-op5yy
    @rajvirsingh-op5yy 10 หลายเดือนก่อน +1

    Nice song mani shota veer

  • @vijaybahl4790
    @vijaybahl4790 11 หลายเดือนก่อน +3

    Good job paaji

  • @Arshu_mansa_pb31
    @Arshu_mansa_pb31 6 หลายเดือนก่อน

    Wah bai kya likht aa waheguru ji tuhanu tarakiya bakhshan ♥️♥️♥️♥️♥️

  • @jaideepsingh6491
    @jaideepsingh6491 9 หลายเดือนก่อน +1

    ਵਾਹ ਵਾਹ

  • @RanveerSingh-zw2cc
    @RanveerSingh-zw2cc 11 หลายเดือนก่อน +1

    Kaint song bai g

  • @AmardeepSingh-wn4tw
    @AmardeepSingh-wn4tw 8 หลายเดือนก่อน +1

    Best song

  • @KalaSingh-f7g
    @KalaSingh-f7g 10 หลายเดือนก่อน +3

    Very good bai khich k rakh Kam nu❤❤❤❤❤❤❤

  • @AmandeepSingh-er9df
    @AmandeepSingh-er9df 10 หลายเดือนก่อน +1

    Mani veer bhout ghant song lakhya ❤

  • @AmarjeetSingh-c9s
    @AmarjeetSingh-c9s 8 หลายเดือนก่อน +1

    ❤❤❤❤❤❤

  • @ManpreetMonu-q1m
    @ManpreetMonu-q1m 10 หลายเดือนก่อน +2

    Verry Good bro bhot shona y ❤❤❤

  • @ਘੋੜੀਆਂਵਾਲੇਸਰਦਾਰਜੈਲਦਾਰ
    @ਘੋੜੀਆਂਵਾਲੇਸਰਦਾਰਜੈਲਦਾਰ 10 หลายเดือนก่อน +1

    ਸਹੀ ਬੋਲਆ ਵੀਰ ਜੀ

  • @SandeepSingh-q7r
    @SandeepSingh-q7r 10 หลายเดือนก่อน +2

    Nic bro vdy kita veer

  • @InderjitSingh-lg5sg
    @InderjitSingh-lg5sg 10 หลายเดือนก่อน +2

    Nice song

  • @Gurpreet-f3j
    @Gurpreet-f3j 9 หลายเดือนก่อน

    Very very good bhai ji❤❤

  • @RajuKhan-eh5qq
    @RajuKhan-eh5qq 10 หลายเดือนก่อน +1

    Very nice. Song. broo

  • @VivoVivo-tr3zj
    @VivoVivo-tr3zj 10 หลายเดือนก่อน +2

    Good Veer g 101 true

  • @xyz-eb6cv
    @xyz-eb6cv 10 หลายเดือนก่อน +3

    Siraa a

  • @HardeepsinghDeepa-wl7mk
    @HardeepsinghDeepa-wl7mk 10 หลายเดือนก่อน

    Good veer tinu kiha tu karta vadya time saab liya hun kimat dekhi te pihla tinu pta c good yàrr sidhu warge insaan nu rispikt Deen lai thx veer good

  • @Dimplejambi
    @Dimplejambi 10 หลายเดือนก่อน

    Bai last lina jo kahiyan ne jami end aa eh controversy v sade lok hi paida karde aa singran nu kehda time hunda aa ik duje diyan gallan sun ne da love you aa bai

  • @kivisharma6997
    @kivisharma6997 11 หลายเดือนก่อน +4

    Good luck bro

  • @HarwinderSingh-xi9fp
    @HarwinderSingh-xi9fp 10 หลายเดือนก่อน +1

    Sirraa song 22

  • @SandeepSingh-uo7jw
    @SandeepSingh-uo7jw 9 หลายเดือนก่อน

    Sira kita paji thoko thusi sab nu Jo aap nu Galt bolde c love you paji ❤❤❤❤❤❤

  • @deepgill525
    @deepgill525 10 หลายเดือนก่อน

    Oo Balle ooyee Jatttaaa 💯💯💯💯💯💯♥️♥️♥️♥️♥️♥️👍👍👍 Waheguru Mehar kre Tandrusti Bakshe khushiyan Bakshe 🙏❤️❤️❤️

  • @Cutecouple-n3q
    @Cutecouple-n3q 10 หลายเดือนก่อน +3

    Gl bat

  • @Ravendar-wx4kt
    @Ravendar-wx4kt 9 หลายเดือนก่อน

    Sach likhyia bro loka nu pta ni ki hoyia waheguru g meher krn

  • @Ravi-wf2yl
    @Ravi-wf2yl 6 หลายเดือนก่อน

    löv u yo vir ji nal aa

  • @AmardeepSingh-wn4tw
    @AmardeepSingh-wn4tw 8 หลายเดือนก่อน +1

    ❤❤❤❤❤❤❤❤❤❤

  • @SandeepSingh-uo7jw
    @SandeepSingh-uo7jw 9 หลายเดือนก่อน

    Very nice paji sira la dita

  • @lovelyrai807
    @lovelyrai807 10 หลายเดือนก่อน

    Ver ji pata nhi comment dekho g ke nhi par jo gal Last vich Kahi hai sach kahi h Tusi 👍👍👍👍🙏🙏🙏🌹🌹🌹♥️♥️♥️👌👌👌💯💯💯

  • @Yogaflexibility7878
    @Yogaflexibility7878 11 หลายเดือนก่อน +3

    Shii gal aa lokk ta

  • @singhgursharan904
    @singhgursharan904 10 หลายเดือนก่อน

    Both vadea song hey bro both vadea gal kahe hey bro

  • @Khan_mallan_wala
    @Khan_mallan_wala 10 หลายเดือนก่อน

    Bhut khoob bro ❤khich k rakh

  • @DharmiderDhunda
    @DharmiderDhunda 10 หลายเดือนก่อน +2

    ਦੁਨੀਆਂ ਕਿਸੇ ਪਾਸੇ ਨਹੀਂ ਲਗਦੀ ਜਿਊਂਦੇ ਬੰਦੇ ਨੂੰ ਗਰਦਾਰ ਮਰਨ ਪਿੱਛੋਂ ਸ਼ਹੀਦ ਕਹਿੰਦੇ ਆ ਸਿੱਧੂ ਨਾਲ ਵੀ ਏ ਕੋਲ ਏਦਾਂ ਹੀ ਕਰਦੇ ਰਹੇ

  • @Simars230
    @Simars230 11 หลายเดือนก่อน +2

    Bohot shona bhra sidhu ta sidhu a ❤❤

  • @pardeepguraya9982
    @pardeepguraya9982 10 หลายเดือนก่อน

    Bhut Vadiya bro

  • @SurajRam-w9w
    @SurajRam-w9w 11 หลายเดือนก่อน +1

    Nice song wadiya❤

  • @jashanpreetnaher8558
    @jashanpreetnaher8558 11 หลายเดือนก่อน

    ਬਹੁਤ ਵਧੀਆ 22

  • @SehajChaudhary-oh5mt
    @SehajChaudhary-oh5mt 10 หลายเดือนก่อน +1

    Sahi gal aw bro ❤❤

  • @singhg2991
    @singhg2991 11 หลายเดือนก่อน

    Wah very good artist

  • @amarpreetsingh8280
    @amarpreetsingh8280 10 หลายเดือนก่อน

    Bai sirraaa...ki chakar py gia

  • @hhkrgjl2433
    @hhkrgjl2433 11 หลายเดือนก่อน

    Nice Song broo

  • @zzoraratangardiya..1297
    @zzoraratangardiya..1297 11 หลายเดือนก่อน +1

    Waa vr shi aa vr...

  • @avtarsinghsahota5140
    @avtarsinghsahota5140 10 หลายเดือนก่อน

    Bhut sohna song a bai ❤❤

  • @KalaSidhu-z9h
    @KalaSidhu-z9h 10 หลายเดือนก่อน

    Seraa bro

  • @MahikalMahikal
    @MahikalMahikal 10 หลายเดือนก่อน

    Good,, song,, bro

  • @karamjeetbains8987
    @karamjeetbains8987 11 หลายเดือนก่อน +3

    Kalakara de muho Loki moose ale de gane pasand ta krde aa kii moose ala sada he jeyona rave jede moose vale de anti ona de mooh te chaperd bajdi rhe jede tere vrge khach moose ale de gane nii gonde ona de dhol shene ajj nii ta kal bik he jne aa kyoki Sara he desha pardesha vich veer Pena moose ale nu bht pyar krde Han te Gore kale v krde ya

  • @JaspreetSingh-hr8vo
    @JaspreetSingh-hr8vo 11 หลายเดือนก่อน

    Bhut sona song bro ji full support❤❤❤❤❤

  • @princeSinghDehriwaal
    @princeSinghDehriwaal 11 หลายเดือนก่อน +1

    Att galbat

  • @ManjitSingh-x8v
    @ManjitSingh-x8v 10 หลายเดือนก่อน

    Very good bai 💯💯💯🙏🙏🙏👌👌👌👍👍👍

  • @GurdeepSingh-wf9pi
    @GurdeepSingh-wf9pi 10 หลายเดือนก่อน

    Bai siraa aa ❤