ਆਸਾ ਮਹਲਾ ੩ ॥ Aasaa, Third Mehla: ਸਚੇ ਰਤੇ ਸੇ ਨਿਰਮਲੇ ਸਦਾ ਸਚੀ ਸੋਇ ॥ Those who are imbued with the True Lord are spotless and pure; their reputation is forever true. ਐਥੈ ਘਰਿ ਘਰਿ ਜਾਪਦੇ ਆਗੈ ਜੁਗਿ ਜੁਗਿ ਪਰਗਟੁ ਹੋਇ ॥੧॥ Here, they are known in each and every home, and hereafter, they are famous throughout the ages. ||1|| ਏ ਮਨ ਰੂੜੇ੍ ਰੰਗੁਲੇ ਤੂੰ ਸਚਾ ਰੰਗੁ ਚੜਾਇ ॥ O beauteous and joyful mind, imbue yourself with your true color. ਰੂੜੀ ਬਾਣੀ ਜੇ ਰਪੈ ਨਾ ਇਹੁ ਰੰਗੁ ਲਹੈ ਨ ਜਾਇ ॥੧॥ ਰਹਾਉ ॥ If you imbue yourself with the Beauteous Word of the Guru's Bani, then this color shall never fade away. ||1||Pause|| ਹਮ ਨੀਚ ਮੈਲੇ ਅਤਿ ਅਭਿਮਾਨੀ ਦੂਜੈ ਭਾਇ ਵਿਕਾਰ ॥ I am lowly, filthy, and totally egotistical; I am attached to the corruption of duality. ਗੁਰਿ ਪਾਰਸਿ ਮਿਲਿਐ ਕੰਚਨੁ ਹੋਏ ਨਿਰਮਲ ਜੋਤਿ ਅਪਾਰ ॥੨॥ But meeting with the Guru, the Philosopher's Stone, I am transformed into gold; I am blended with the Pure Light of the Infinite Lord. ||2|| ਬਿਨੁ ਗੁਰ ਕੋਇ ਨ ਰੰਗੀਐ ਗੁਰਿ ਮਿਲਿਐ ਰੰਗੁ ਚੜਾਉ ॥ Without the Guru, no one is imbued with the color of the Lord's Love; meeting with the Guru, this color is applied. ਗੁਰ ਕੈ ਭੈ ਭਾਇ ਜੋ ਰਤੇ ਸਿਫਤੀ ਸਚਿ ਸਮਾਉ ॥੩॥ Those who are imbued with the Fear, and the Love of the Guru, are absorbed in the Praise of the True Lord. ||3|| ਭੈ ਬਿਨੁ ਲਾਗਿ ਨ ਲਗਈ ਨਾ ਮਨੁ ਨਿਰਮਲੁ ਹੋਇ ॥ Without fear, the cloth is not dyed, and the mind is not rendered pure. ਬਿਨੁ ਭੈ ਕਰਮ ਕਮਾਵਣੇ ਝੂਠੇ ਠਾਉ ਨ ਕੋਇ ॥੪॥ Without fear, the performance of rituals is false, and one finds no place of rest. ||4|| ਜਿਸ ਨੋ ਆਪੇ ਰੰਗੇ ਸੁ ਰਪਸੀ ਸਤਸੰਗਤਿ ਮਿਲਾਇ ॥ Only those whom the Lord imbues, are so imbued; they join the Sat Sangat, the True Congregation. ਪੂਰੇ ਗੁਰ ਤੇ ਸਤਸੰਗਤਿ ਊਪਜੈ ਸਹਜੇ ਸਚਿ ਸੁਭਾਇ ॥੫॥ From the Perfect Guru, the Sat Sangat emanates, and one easily merges into the Love of the True One. ||5|| ਬਿਨੁ ਸੰਗਤੀ ਸਭਿ ਐਸੇ ਰਹਹਿ ਜੈਸੇ ਪਸੁ ਢੋਰ ॥ Without the Sangat, the Company of the Holy, all remain like beasts and animals. ਜਿਨਿ੍ਹ ਕੀਤੇ ਤਿਸੈ ਨ ਜਾਣਨ੍ਹੀ ਬਿਨੁ ਨਾਵੈ ਸਭਿ ਚੋਰ ॥੬॥ They do not know the One who created them; without the Name, all are thieves. ||6|| ਇਕਿ ਗੁਣ ਵਿਹਾਝਹਿ ਅਉਗਣ ਵਿਕਣਹਿ ਗੁਰ ਕੈ ਸਹਜਿ ਸੁਭਾਇ ॥ Some purchase merits and sell off their demerits; through the Guru, they obtain peace and poise. ਗੁਰ ਸੇਵਾ ਤੇ ਨਾਉ ਪਾਇਆ ਵੁਠਾ ਅੰਦਰਿ ਆਇ ॥੭॥ Serving the Guru, they obtain the Name, which comes to dwell deep within. ||7|| ਸਭਨਾ ਕਾ ਦਾਤਾ ਏਕੁ ਹੈ ਸਿਰਿ ਧੰਧੈ ਲਾਇ ॥ The One Lord is the Giver of all; He assigns tasks to each and every person. ਨਾਨਕ ਨਾਮੇ ਲਾਇ ਸਵਾਰਿਅਨੁ ਸਬਦੇ ਲਏ ਮਿਲਾਇ ॥੮॥੯॥੩੧॥ O Nanak, the Lord embellishes us with the Name; attached to the Word of the Shabad, we are merged into Him. ||8||9||31|| Guru Amar Daas Ji in Raag Aasaa - 427
Waheguru ji ka khalsa Waheguru ji ki fateh ji 🙏
Wahguru
Ranglae tu sacha rang chadayae
Waheguru Simran Starts From 7:40
Waheguru ji 🙏🙏
Waheguru Ji ♥️🙏🏻
ਵਾਹਿਗੂਰੂ ਜੀ ਕਿੰਨੇ ,ਅੰਗ ,ਤੇ ਸਬਦ ਹੈ ਜੀ
Waheguru♥️
amazinggg keertnn ...waheguru jii
Waheguru ji
🙏🙏🙏🙏
Waheguru
Anand hi anand ❤️❤️❤️
Where can i find this gurbani?
ਆਸਾ ਮਹਲਾ ੩ ॥
Aasaa, Third Mehla:
ਸਚੇ ਰਤੇ ਸੇ ਨਿਰਮਲੇ ਸਦਾ ਸਚੀ ਸੋਇ ॥
Those who are imbued with the True Lord are spotless and pure; their reputation is forever true.
ਐਥੈ ਘਰਿ ਘਰਿ ਜਾਪਦੇ ਆਗੈ ਜੁਗਿ ਜੁਗਿ ਪਰਗਟੁ ਹੋਇ ॥੧॥
Here, they are known in each and every home, and hereafter, they are famous throughout the ages. ||1||
ਏ ਮਨ ਰੂੜੇ੍ ਰੰਗੁਲੇ ਤੂੰ ਸਚਾ ਰੰਗੁ ਚੜਾਇ ॥
O beauteous and joyful mind, imbue yourself with your true color.
ਰੂੜੀ ਬਾਣੀ ਜੇ ਰਪੈ ਨਾ ਇਹੁ ਰੰਗੁ ਲਹੈ ਨ ਜਾਇ ॥੧॥ ਰਹਾਉ ॥
If you imbue yourself with the Beauteous Word of the Guru's Bani, then this color shall never fade away. ||1||Pause||
ਹਮ ਨੀਚ ਮੈਲੇ ਅਤਿ ਅਭਿਮਾਨੀ ਦੂਜੈ ਭਾਇ ਵਿਕਾਰ ॥
I am lowly, filthy, and totally egotistical; I am attached to the corruption of duality.
ਗੁਰਿ ਪਾਰਸਿ ਮਿਲਿਐ ਕੰਚਨੁ ਹੋਏ ਨਿਰਮਲ ਜੋਤਿ ਅਪਾਰ ॥੨॥
But meeting with the Guru, the Philosopher's Stone, I am transformed into gold; I am blended with the Pure Light of the Infinite Lord. ||2||
ਬਿਨੁ ਗੁਰ ਕੋਇ ਨ ਰੰਗੀਐ ਗੁਰਿ ਮਿਲਿਐ ਰੰਗੁ ਚੜਾਉ ॥
Without the Guru, no one is imbued with the color of the Lord's Love; meeting with the Guru, this color is applied.
ਗੁਰ ਕੈ ਭੈ ਭਾਇ ਜੋ ਰਤੇ ਸਿਫਤੀ ਸਚਿ ਸਮਾਉ ॥੩॥
Those who are imbued with the Fear, and the Love of the Guru, are absorbed in the Praise of the True Lord. ||3||
ਭੈ ਬਿਨੁ ਲਾਗਿ ਨ ਲਗਈ ਨਾ ਮਨੁ ਨਿਰਮਲੁ ਹੋਇ ॥
Without fear, the cloth is not dyed, and the mind is not rendered pure.
ਬਿਨੁ ਭੈ ਕਰਮ ਕਮਾਵਣੇ ਝੂਠੇ ਠਾਉ ਨ ਕੋਇ ॥੪॥
Without fear, the performance of rituals is false, and one finds no place of rest. ||4||
ਜਿਸ ਨੋ ਆਪੇ ਰੰਗੇ ਸੁ ਰਪਸੀ ਸਤਸੰਗਤਿ ਮਿਲਾਇ ॥
Only those whom the Lord imbues, are so imbued; they join the Sat Sangat, the True Congregation.
ਪੂਰੇ ਗੁਰ ਤੇ ਸਤਸੰਗਤਿ ਊਪਜੈ ਸਹਜੇ ਸਚਿ ਸੁਭਾਇ ॥੫॥
From the Perfect Guru, the Sat Sangat emanates, and one easily merges into the Love of the True One. ||5||
ਬਿਨੁ ਸੰਗਤੀ ਸਭਿ ਐਸੇ ਰਹਹਿ ਜੈਸੇ ਪਸੁ ਢੋਰ ॥
Without the Sangat, the Company of the Holy, all remain like beasts and animals.
ਜਿਨਿ੍ਹ ਕੀਤੇ ਤਿਸੈ ਨ ਜਾਣਨ੍ਹੀ ਬਿਨੁ ਨਾਵੈ ਸਭਿ ਚੋਰ ॥੬॥
They do not know the One who created them; without the Name, all are thieves. ||6||
ਇਕਿ ਗੁਣ ਵਿਹਾਝਹਿ ਅਉਗਣ ਵਿਕਣਹਿ ਗੁਰ ਕੈ ਸਹਜਿ ਸੁਭਾਇ ॥
Some purchase merits and sell off their demerits; through the Guru, they obtain peace and poise.
ਗੁਰ ਸੇਵਾ ਤੇ ਨਾਉ ਪਾਇਆ ਵੁਠਾ ਅੰਦਰਿ ਆਇ ॥੭॥
Serving the Guru, they obtain the Name, which comes to dwell deep within. ||7||
ਸਭਨਾ ਕਾ ਦਾਤਾ ਏਕੁ ਹੈ ਸਿਰਿ ਧੰਧੈ ਲਾਇ ॥
The One Lord is the Giver of all; He assigns tasks to each and every person.
ਨਾਨਕ ਨਾਮੇ ਲਾਇ ਸਵਾਰਿਅਨੁ ਸਬਦੇ ਲਏ ਮਿਲਾਇ ॥੮॥੯॥੩੧॥
O Nanak, the Lord embellishes us with the Name; attached to the Word of the Shabad, we are merged into Him. ||8||9||31||
Guru Amar Daas Ji in Raag Aasaa - 427
full audio please
th-cam.com/video/r8sXjJb_LPc/w-d-xo.html
Kina mint ta shuru hunda hai?
From which samagam veerji ?
Coventry Samagam 2019
@@manjotsinghz coventry rainsubhi 2019
Waheguru ji
Waheguru JI