8 ਸਾਲ ਬਾਅਦ ਹੋਇਆ ਮੇਰਾ ਪੁਨਰਜਨ | Exclusive with Chamkaur Singh | Rebirth Story | Gurpreet Bal | Kudrat

แชร์
ฝัง
  • เผยแพร่เมื่อ 23 ธ.ค. 2024

ความคิดเห็น • 31

  • @kudratchannelofficial
    @kudratchannelofficial  12 วันที่ผ่านมา +5

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
    ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਜ਼ਰੂਰ ਕਰਿਓ

  • @gurisingh5759
    @gurisingh5759 11 วันที่ผ่านมา +3

    ਤੁਸੀ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਕਿਸੇ ਨੂ ਕੋਈ ਨਾ ਕੋਈ ਗੁਣ ਮਿਲ ਜਾਦਾ ਹੈ ਜ਼ਿੰਦਗੀ ਵਿਚ ਜਿੰਨਾ ਗਿਆਨ ਮਿਲੇ ਓਨਾ ਘਟ ਹੈ ਵਧ ਤੋ ਵਧ ਪੋਡਕਾਸਟ ਕਰੌ ਤਾਂ ਕੀ ਕਿਸੇ ਨੂੰ ਕੋਈ ਚੰਗੀ ਸੇਧ ਮਿਲੇ ਜੀ ਤੁਹਾਡਾ ਦਿਲੋ ਧੰਨਵਾਦ ਜੀ ❤

  • @gurisingh5759
    @gurisingh5759 11 วันที่ผ่านมา

    ਇਹ ਬਹੁਤ ਵੱਡੀ ਗੱਲ ਹੈ ਜੀ ਇਕ ਤਾਂ ਜਨਮ ਇਨਸਾਨੀ ਜਾਮਾ ਮਿਲਿਆ ਦੂਜਾ ਫੇਰ ਪੰਜਾਬ ਵਿੱਚ ਹੀ ਹੋਇਆ ਤੇ ਹੌਰ ਵਧੀਆ ਗੱਲ ਇਹ ਕਿ ਸਿੱਖਾ ਚ ਕੋਲ਼ ਕੋਲ਼ ਹੀ ਪਿੰਡ ਨੇ ਬਹੁਤ ਹੀ ਭਾਗਾ ਵਾਲਾ ਤੂੰ

  • @latalaxyz
    @latalaxyz 10 วันที่ผ่านมา +1

    ਤੇ ਦੇਵ ਪੁਰਸ਼ ਹਾਰ ਗਏ
    ਇਹ book ਪੜੋ ਸਭ ਭੁਲੇਖੇ ਦੂਰ ਹੋ ਜਾਣਗੇ

    • @Msofficial77
      @Msofficial77 10 วันที่ผ่านมา

      Muslim countries vich eh kujh kyo nai hunda

  • @dharamsinghsidhu-t8w
    @dharamsinghsidhu-t8w 11 วันที่ผ่านมา +2

    ਇਹ ਬੰਦਾ ਬਹੁਤ ਚਲਾਕ ਹੈ ਸਾਰੀਆਂ ਗੱਲਾਂ ਗੁਰਮੇਲ ਦੀਆ ਪਹਿਲਾ ਹੀ ਇਸ ਨ ਸੁਣੀਆਂ ਹਨ ਉਹੀ ਬੋਲੀ ਜਾਂਦਾ ਇਹ ਕਮਿੈਟ ਹੀ ਭਾਲਦਾ ਹੋਰ ਕੁਝ ਵੀ ਨਹੀ

  • @Karan_Singh93
    @Karan_Singh93 12 วันที่ผ่านมา +2

    ਪੱਕੀ ਤਰੀਕ ਨਾ ਵੀ ਯਾਦ ਹੋਵੇ , ਸਨ ੧੯੮੭ ਵਿੱਚ ਗੁਰਮੇਲ ਸਿੰਘ ਨਾਮ ਦੇ ਰਜਿੰਦਰਾ ਹਸਪਤਾਲ ਵਿੱਚ ਐਕਸੀਡੈਂਟ ਕਾਰਨ ਮਰਨ ਵਾਲੇ ਪਤਾ ਕਰ ਲੈਣੇ ਚਾਹੀਦੇ ਹਨ ਜਾਂ ਫਿਰ ਐਕਸੀਡੈਂਟ ਦਾ ਪੁਲਿਸ ਰਿਕਾਰਡ। ਜੇ ਹੋਇਆ ਤਾਂ ਕੁਝ ਤਾਂ ਜਰੂਰ ਮਿਲ ਜਾਊ। ਪਰ ਜਦੋਂ ਤਕ ਸਾਫ਼ ਨਹੀਂ ਹੋ ਜਾਂਦਾ ਯਕੀਨ ਨਹੀ ਕੀਤਾ ਜਾ ਸਕਦਾ।

  • @GurvinderSingh-el8hf
    @GurvinderSingh-el8hf 11 วันที่ผ่านมา

    Mein Mann dah yaar ah veer di gal nu pkaa hundered percent .

  • @beant1
    @beant1 11 วันที่ผ่านมา

    Waah❤

  • @LakhwinderSingh-4975
    @LakhwinderSingh-4975 12 วันที่ผ่านมา +1

    🎉

  • @Sanghera-pe1wu
    @Sanghera-pe1wu 9 วันที่ผ่านมา

    ਕਿਉਂ ਲੋਕਾਂ ਨੂੰ ਬੁੱਧੂ ਬਣਾ ਰਿਹੈ

  • @mahi1lubana
    @mahi1lubana 11 วันที่ผ่านมา +1

    Gapod mar reha ...
    Sittar fero gurmel singh pul jayu😂😂

  • @Guruji-no1
    @Guruji-no1 11 วันที่ผ่านมา +1

    Bhai ji agr thonu aavdi Date of Death jaad nhi ta,,,,,tusi jis di marriage te gye c,,,,,,ohna nu hi puchh Lo,,,ohna di marriage di date puchh lo😂😂😂
    Baki jis Maa da jwaan put mareya hove,,,oho kive oh treek bhul gai
    Man Lo je Maa v Bhul gai,,,,, Pind cho,,,,Ya Kise रिश्तेदार nu,,,kuchh ta patta hona 😂😂😂😂

  • @navkaur7875
    @navkaur7875 12 วันที่ผ่านมา +1

    M tuanu subscribe krlya, ta k tusi es chiz te investigate kro te sanu sab dsso

    • @JaspreetKaur-yl9eb
      @JaspreetKaur-yl9eb 12 วันที่ผ่านมา +1

      @@navkaur7875 eh sab galla sachiya ne punar janam hunda a te milda a kai loka nu yaad reh janda surti pichle janam tak reh jandi a kyunki mera beta v esay tarah bolda c jad oh 3-4 saal da c par oh jaldi bhul gya

    • @Knowneravailaible
      @Knowneravailaible 10 วันที่ผ่านมา

      ​Deedi thoda detail ch dsogey tuhada beta ki kenda hunda c
      ​@@JaspreetKaur-yl9eb

    • @latalaxyz
      @latalaxyz 10 วันที่ผ่านมา

      ਬਕਵਾਸ ਹੈਂ ਜੀ ਸਭ ​@@JaspreetKaur-yl9eb

    • @latalaxyz
      @latalaxyz 10 วันที่ผ่านมา

      8 ਸਾਲ ਕਿਥੇ ਰਿਹਾ

    • @Knowneravailaible
      @Knowneravailaible 10 วันที่ผ่านมา

      @latalaxyz pio de tateya ch

  • @JaspreetKaur-yl9eb
    @JaspreetKaur-yl9eb 12 วันที่ผ่านมา +2

    Gurmail singh to pehla v kai janam mile hon ge kyunki jdo di shrishti bni a insan odo to hi aa reya hai jaa reya hai sirf gurmail singh wala jeevan hi asli jeevan mann ke baith jana eh v galat hai chamkaur singh to baad v hor janam milega mann lo fer tuhanu apna pichla janam yaad reh jawe gurmail singh wala bhul jawe te chamkaur singh wala yaad rah jawe fer tusi kehna mera asli janam te chamkaur singh wala hi hai ethe te mai aiwee aa gya jinna chir bande di mukti ni hundi eh sab eda hi chalda rehna bhagat kabeer sahib ji nu apniya pichlia 9 mothers disya c

    • @Wrestlar_372
      @Wrestlar_372 12 วันที่ผ่านมา

      Shrishti tan sada hi aa ,bni da ki matalab ha ji? Kiwe koi mistri ne banaiye aake ?? Srishti tan sadda hai kite ni gayi ,haan juun aa jo 84 lakh ehe bde vaar bani te khtam hoyi aa ,shrishti te bhut samaa ikklai hi rahi aa odo koi ni hoya ethe

    • @JaspreetKaur-yl9eb
      @JaspreetKaur-yl9eb 11 วันที่ผ่านมา

      @ srishti bni da matlab jdo to bandya da aana jana shuru hoya Pehla taan andhkar hi c arbad narbad dhundhukara dharn na gagan na hukum apara na din rain chand na suraj sun smadh lagayeda. Odo di gall ni kar rahi jdo kuch ni c eh te common sense di gall a.

  • @Wrestlar_372
    @Wrestlar_372 12 วันที่ผ่านมา +2

    ਆਂਹਦਾ ਰਾਜਿੰਦਰਾ ਚੋ ਤੇ ਸਾਨੂ ਬਾਈ ਕੁਝ ਮਿਲਿਆ ਨੀ ਸਬੂਤ,ਕਿਓਂਕੇ ਪੁਰਾਣਾ ਡਾਟਾ ਸੀ,ਤੇ ਆਉਣਾ ਨੂੰ ਤਰੀਕਾਂ ਯਾਦ ਨੀ ਸੀ।ਪੱਤਰਕਾਰ ਪੁੱਛਿਆ ਤੁਸੀਂ ਗਏ ਸੀ ਆਪ ਤੇ ਕਹਿੰਦਾ ਨ ਜੀ ਜਾਂਦਾ ਮੈਂ ਤਾਂ ਜੇ ਤਰੀਕ ਯਾਦ ਹੁੰਦੀਤੇ ਭੈਣ ਚੌਦਾਂ ਏਨੀ ਭਕਾਈ ਚਾਅ ਨੂੰ ਕੇ ਸਿਆਣਪ ਚ ਮਾਰਤੀ ਆਪ ਈ ਸਾਲਾ ਰਾਜਿੰਦਰਾ ਹਸਪਤਾਲ ਵਾਰੇ ਭੌਂਕੀ ਜਾਂਦਾ ਤੇ

  • @MrBillaManak
    @MrBillaManak 11 วันที่ผ่านมา

    Prtc .MATLAB..PEPSU RD. TRANSPORT

  • @KuleepSingh-s1j
    @KuleepSingh-s1j 12 วันที่ผ่านมา

    Deray wad khatam nahi ho nahi ho sakda Punjab Tu a v baba bano

  • @mycomputersandme9574
    @mycomputersandme9574 11 วันที่ผ่านมา

    Pb ldh

  • @lovetechvlog1329
    @lovetechvlog1329 10 วันที่ผ่านมา

    Fuduu bnyi janda yrr ehe eho ja kehra privaar jinu death date na yaad hove

  • @talwindersinghbajwa7196
    @talwindersinghbajwa7196 11 วันที่ผ่านมา

    ❤❤

  • @Wrestlar_372
    @Wrestlar_372 12 วันที่ผ่านมา

    ਹੰਜੀ ਬਾਈ ਜੀ ਸਾਸਰੀਕਲ=ਹਾਂਜੀ ਬਾਈ ਬਾਗੋ ਬਾਗ ਹੋਰ ਸਿਹਤ =ਬਾਗੋਬਾਗ,ਜਿੰਦਗੀ ਚੜਦੀ ਕਲਾ=ਬਾਗੋ ਬਾਗ।ਕਿਵੇ ਕੋਈ ਮਾਲੀ ਆ ਕੇ ਬਾਗ ਆ ਏਨਾ ਦੇ ਸਾਲਾ ਬਾਗੋ ਬਾਗ ਬਾਗ ਕਰੀ ਜਾਂਦਾ। ਕਹਿੰਦਾ ਸਰਕਾਰੀ ਬੱਸ ਜਿਹਨੂੰ ਅੱਜ PRTC ਕਹਿੰਦੇ ਨੇ। 87ਚ ਮਰਿਆ ਏਹੇ
    ਨ ਉਦੋਂ ਨੀ prtc ਕਹਿੰਦੇ ਸੀ।ਏਨੂੰ ਲੱਗਦਾ prtc ਦਾ ਮਤਲਬ ਨੀ ਪਤਾ।ਸਾਲਿਆ ਸਰਕਾਰੀ ਦਾ mean ਵੀ prtc 😂