ਲੜ ਲੱਗਕੇ ਸਤਿਗੁਰ ਤੇਰੇ ਮੈਂ ਹੱਸ ਹੱਸ ਕੇ ਜ਼ਿੰਦਗੀ ਮਾਣ ਰਿਹਾਂ | Kavita | Dhadrianwale

แชร์
ฝัง
  • เผยแพร่เมื่อ 29 ม.ค. 2025

ความคิดเห็น • 156

  • @RanjitSingh-uz5uz
    @RanjitSingh-uz5uz ปีที่แล้ว +7

    ਬਹੁਤ ਹੀ ਸੁਰੀਲੀ ਅਵਾਜ਼ ਹੈ ਭਾਈ ਸਾਹਿਬ ਦੀ।

  • @Truth-Always
    @Truth-Always ปีที่แล้ว +5

    ਤੂੰ ਜਿਹੜੇ ਰਾਹੇ ਪੈ ਜਾਵੇ, ਅਸੀਂ ਓਸੇ ਜਾਈਏ ਮੁੜ ਸੱਜਣਾ।
    ਤੂੰ ਅੰਬਰ ਸਾਡੀ ਜ਼ਿੰਦਗੀ ਦਾ, ਅਸੀਂ ਲੋਅ ਹਾਂ ਤੇਰੇ ਤਾਰਿਆਂ ਦੀ।
    ਜੇ ਤੂੰ ਪਾਣੀ ਨਦੀਆਂ ਦਾ, ਅਸੀਂ ਮਿੱਟੀ ਤੇਰੇ ਕਿਨਾਰਿਆਂ ਦੀ ।। 🌞❤️🇮🇳🇮🇳🙏

  • @KamaljitKaur-fy3uu
    @KamaljitKaur-fy3uu ปีที่แล้ว +23

    ਕਮਾਲ ਲਿਖਤ ਤੇ ਬਾਕਮਾਲ ਕਵਿਤਾ ਗਾਇਨ ਵੀਰ ਸਰਬਜੀਤ ਸਿੰਘ ਦੁਆਰਾ 👍👏🙏🏻

    • @jaspreetbhullar8398
      @jaspreetbhullar8398 ปีที่แล้ว +1

      ਬਿਲਕੁਲ ਸਹੀ ਕਿਹਾ ਭੈਣ ਜੀ ☺️🙏🏻

  • @manjitjawanda3837
    @manjitjawanda3837 ปีที่แล้ว +2

    ਗੁਰੂ ਫ਼ਤਿਹ ਕੁਦਰਤ ਵਿੱਚ ਜੋ ਸਾਨੂੰ ਮਿਲਦਾ ਹੈ ਓਹੀ ਸਬ ਤੋਂ ਬੜਾ ਗਿਯਾਨ ਹੈ ਪੱਰ ਸਾਨੂੰ ਐਹਸਾਸ ਨਹੀਂ ਹੂਨਦਾ

  • @KamaljitKaur-fy3uu
    @KamaljitKaur-fy3uu ปีที่แล้ว +14

    ਵਾਹ ਵਾਹ ਵਾਹ ਵਾਹ ਬਹੁਤ ਹੀ ਹਾਰਟ ਟਚਿੰਗ ਕਵਿਤਾ ਗਾਇਨ ਜੀ 🙏🏻

  • @baljeetsidhu67
    @baljeetsidhu67 ปีที่แล้ว +3

    ਵਾਹ ਜੀ ਵਾਹ ਬਹੁਤ ਵਧੀਆ ਕਵਿਤਾ 👌👌

  • @kbs18102
    @kbs18102 ปีที่แล้ว

    ਬਹੁਤ ਵਧੀਆ ਲਿਖਤ ਅਤੇ ਭਾਈ ਸਰਬਜੀਤ ਸਿੰਘ ਜੀ ਦੀ ਬਾ ਕਮਾਲ ਅਵਾਜ.
    . ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਏ ਸਮੇਲ ਕਰਾਉਣ ਲੲਈ

  • @baljeetsidhu67
    @baljeetsidhu67 ปีที่แล้ว +2

    ਲੜ ਲੱਗ ਕੇ ਸਤਗੁਰੂ ਤੇਰੇ ਮੈਂ ਹੱਸ ਹੱਸ ਕੇ ਜਿੰਦਗੀ ਮਾਣ ਰਿਹਾ 🤗🙏🏻🙏🏻🙏🏻🙏🏻

  • @jagdishkaur9755
    @jagdishkaur9755 ปีที่แล้ว

    ਜਦੋਂ ਮਨੁੱਖ ਕੋਲ ਨਾਮ ਸਿਮਰਨ ਦੀ ਦੌਲਤ ਇਕੱਤਰ ਹੋ ਜਾਵੇ ਉਦੋਂ ਹੋਰ ਕਿਸੇ ਦੁਨਿਆਵੀ ਪਦਾਰਥ ਦੀ ਭੁੱਖ ਹੀ ਨਹੀਂ ਰਹਿੰਦੀ ।

  • @gurdhiansingh6765
    @gurdhiansingh6765 ปีที่แล้ว +5

    ਵਾਹ ਜੀ ਵਾਹ ਬਹੁਤ ਹੀ ਵਧੀਆ ਜੀ ਵਾਹ ਕਮਾਲ ਭਾਈ ਸਰਬਜੀਤ ਸਿੰਘ ਜੀ ਵਾਹ ਬਹੁਤ ਹੀ ਵਧੀਆ ਜੀ 🙏🙏🙏🙏❤❤❤❤❤❤❤❤

  • @sukhdevsinghsukhdevsinghkh8209
    @sukhdevsinghsukhdevsinghkh8209 ปีที่แล้ว +2

    ਨਿਰਵੈਰ ਨਿਰਵੈਰ ਹੀ ਹੈ ਪਰ ਵੀਰ ਸਰਬਜੀਤ ਸਿੰਘ ਵੀ ਘੱਟ ਨਹੀਂ ਹੈ

  • @KulwinderSingh-vz4xi
    @KulwinderSingh-vz4xi ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਜੀ

  • @gureksinghgill8279
    @gureksinghgill8279 ปีที่แล้ว

    9te10tareek nu Mai nvi sver da nva suneha dekh nu pai beti di ਫਲਾਈਟ ਸੀ ਦਿੱਲੀ ਆਣ ਜਾਣ ਨਾਲ ਥੱਕਗੇ ਸੀ ਭਾਈ ਸਾਹਿਬ ਜੀ vlog ਬਾਹਰ ਜਾਣ ਦੇ ਬਹੁਤ ਦੇਖੇ ਹੁਣ ਮੇਰੀ ਬੇਟੀ ਗਈ ਖੁਸ਼ੀ ਹੋਈ ਸ਼ੁਕਰ a waheguru tera🙏🙏🙏🙏🙏🙏🙏🙏

  • @GurmeetKaur-vm9ru
    @GurmeetKaur-vm9ru ปีที่แล้ว +2

    Waheguru Ji 🙏🏻🙏🏻🙏🏻🙏🏻🙏🏻💮💮💮💮💮🌸🌸🌸🌸🌸🌼🌼🌼🌼🌼🌺🌺🌺🌺🌺🌷🌷🌷🌷🌷💐💐💐💐💐🥀🥀🥀🥀🥀🌹🌹🌹🌹🌹

  • @ManjitKaur-wl9hr
    @ManjitKaur-wl9hr ปีที่แล้ว +6

    ਵਾਹ ਜੀ ਵਾਹ ! ਬਹੁਤ ਵਧੀਆ ਕਵਿਤਾ 🙏🙏

  • @user-bhaimalkeets
    @user-bhaimalkeets ปีที่แล้ว +2

    ਵਾਹ ਜੀ ਵਾਹ ਕਮਾਲ ਆ ਅਵਾਜ ਭਾਈ ਸਰਬਜੀਤ ਸਿੰਘ ਜੀ

  • @simranpreetkaur5913
    @simranpreetkaur5913 ปีที่แล้ว

    ਬਹੁਤ ਬਹੁਤ ਸੋਹਣੀ ਕਵਿਤਾ ਜੀ🙏🙏🙏🙏

  • @SandeepSingh-ky1wj
    @SandeepSingh-ky1wj ปีที่แล้ว +15

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jasvirsingh3053
    @jasvirsingh3053 ปีที่แล้ว +1

    Wah Ji Wah Bhai Sahib Ji Heart touching Kavita ❤️🙏

  • @baljeetsidhu67
    @baljeetsidhu67 ปีที่แล้ว +2

    ਬਹੁਤ ਵਧੀਆ ਗਾਇਆ ਜੀ 🙏🏻🙏🏻

  • @jaspalkaur6609
    @jaspalkaur6609 ปีที่แล้ว +2

    Dhan ho tuci sant ji waheguru ji ka Khalsa waheguru ji ki fathe🎉🎉

  • @sidhu9472
    @sidhu9472 ปีที่แล้ว

    ਬਹੁਤ ਵਧੀਆ ਕਵਿਤਾ ਗਾਇਨ ਜੀ 🙏🏻👌👏

  • @AjitSingh-er1ly
    @AjitSingh-er1ly ปีที่แล้ว +1

    Waheguru ji ka kalsa waheguru ji ke fathe🙏🏻🙏🏻🙏🏻🙏🏻🙏🏻🙏🏻🙏🏻👍👍👍👍👍👍👍🌹🌹🌹🌹🌹🌹🌹🌹🌷🌷🌷🌷🌷🌷

  • @Baljit7136billa
    @Baljit7136billa ปีที่แล้ว +1

    Wah Ji Wah veer Ji beautiful beautiful voice Ji thank you 🙏 ❤

  • @BalwinderSingh-wo6wh
    @BalwinderSingh-wo6wh ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Mysimplegarden1
    @Mysimplegarden1 ปีที่แล้ว +1

    ਵਾਹ ਜੀ ਵਾਹ ਬਹੁਤ ਖੂਬ ਜੀ।

  • @sarabjitsingh5960
    @sarabjitsingh5960 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਭਾਈ ਸਾਹਿਬ ਜੀ🎉🎉🎉🎉🎉🎉

  • @BalwinderKaur-dn9mf
    @BalwinderKaur-dn9mf ปีที่แล้ว +4

    🙏🏾🙏🏾Satnam shri waheguru ji mehar karo sab te ji🙏🏾🙏🏾apyne bachaya nu chrna vich jodi rakhna satguru ji🙏🏾🙏🏾 apni kripa banai rakhna sab te satguru ji 🙏🏾🙏🏾♥️♥️🌹🌹🙏🏾🙏🏾

  • @BalwinderSingh-wo6wh
    @BalwinderSingh-wo6wh ปีที่แล้ว +2

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ

  • @ManpreetSingh-kf8ii
    @ManpreetSingh-kf8ii ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @jasmirsingh8035
    @jasmirsingh8035 ปีที่แล้ว

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @leelawanti-rc3el
    @leelawanti-rc3el ปีที่แล้ว +9

    Thanks sant ji heart touching shabad giving sacoon to. Our rooh charn vandna sant ji🙏🙏🙏🙏🌹🌹🌹❤❤

  • @gurvinderkaur4175
    @gurvinderkaur4175 ปีที่แล้ว +2

    Wah wah g bot he vadiya kavita h ssa g👍🙏

  • @parmjeetkaur5256
    @parmjeetkaur5256 ปีที่แล้ว +4

    Waheguru ji ka khalsa waheguru ji ki fathe bhai sahib ji very heart touching poem❤🎉waheguru sare jathe nu chadicla bakse ji 🙏

  • @amarjitsinghvirkdangian905
    @amarjitsinghvirkdangian905 ปีที่แล้ว +2

    Bahut hi vadhia kvita vadhia aawaz aaji, Waheguru ji ka khalsa waheguru ji ki fateh

  • @GurpreetSingh-zi1hx
    @GurpreetSingh-zi1hx ปีที่แล้ว +1

    ਵਾਹ ਜੀ ਵਾਹ 🙏🌺 ਵਾਹਿਗੁਰੂ ਜੀ 🌺🙏

  • @inderjeetkaur3274
    @inderjeetkaur3274 ปีที่แล้ว

    Very very nice Kavita very nice awaz veer sarabjeet singh 🙏👍👌♥️🌹

  • @LovepreetSingh-dp8lj
    @LovepreetSingh-dp8lj ปีที่แล้ว

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🌷🌹

  • @rajinsan2291
    @rajinsan2291 ปีที่แล้ว

    ਬਹੁਤ ਖੂਬ ਜੀ ਭਾਈ ਸਾਹਿਬ ਧੰਨਵਾਦ

  • @parladsingh6817
    @parladsingh6817 ปีที่แล้ว

    ਵਾ ਕਮਾਲ ਭਾਈ ਸਾਹਿਬ ਜੀ,,, ਵਾਰੇ ਵਾਰੇ ਜਾਈਏ

  • @pargatsekhon3808
    @pargatsekhon3808 ปีที่แล้ว

    ਵਾਹ ਜੀ ਵਾਹ ਬਹੁਤ ਵਧੀਆ ਤੇ ਸੱਚ ਵੀ ਹੈ

  • @malhisatnam4680
    @malhisatnam4680 ปีที่แล้ว +1

    Bahot bahot thanks bhai saab ji

  • @GurmeetSingh-dr4vl
    @GurmeetSingh-dr4vl ปีที่แล้ว +1

    Great bhai sahib ji

  • @harpreetsinghmehra4783
    @harpreetsinghmehra4783 ปีที่แล้ว +1

    🙏🙏 Bhai Sahib ji WaheGuru Ji ka Khalsa ji WaheGuru Ji ki Fateh ji🙏🙏

  • @jaspalkaur6609
    @jaspalkaur6609 ปีที่แล้ว

    Waheguru ji meher kareo ji Jo eh sabad asi sun rehe ha samaj to pare c waheguru ji Tera sukhar hai naam di daat baksho ji🎉🎉

  • @sajansingh1774
    @sajansingh1774 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @harjitkaur3753
    @harjitkaur3753 ปีที่แล้ว +2

    Waheguru Ji 🙏🙏🙏🙏

  • @JoginderSingh-gt5tu
    @JoginderSingh-gt5tu ปีที่แล้ว

    Waheguru ji ka khalsa waheguru ji ki Fatahe Maharaj ji Waheguru ji

  • @butalallian6930
    @butalallian6930 ปีที่แล้ว

    Wah ji bhai sahb ji 🙏🙏🙏

  • @RajwinderKaur-os5qz
    @RajwinderKaur-os5qz ปีที่แล้ว +2

    Very nice and Heart Touching poem👌Bhai sahib ji Always stay blessed😇🙏🙏

  • @blbirsingh8400
    @blbirsingh8400 ปีที่แล้ว

    Satnam waheguru ji Satnam waheguru ji

  • @hardipsingh7691
    @hardipsingh7691 ปีที่แล้ว

    Thanks bhai Saab ji, te sari team da 🙏

  • @ShivSingh-kw8fp
    @ShivSingh-kw8fp ปีที่แล้ว

    WAHEGURU JI 🙏 🙏 🙏 🙏 🙏

  • @sardarniguri
    @sardarniguri ปีที่แล้ว +1

    Waheguru ji bahut vdia wakmal poet 🙏🙏👍

  • @paramjitkaur495
    @paramjitkaur495 ปีที่แล้ว

    🎥⏰💞fateh baba ji

  • @AIO1699
    @AIO1699 ปีที่แล้ว

    Waheguru waheguru waheguru waheguru ji 🙏🙏🌹🌺🌼💯💯❤️

  • @sudeshrani8825
    @sudeshrani8825 ปีที่แล้ว

    Wahe Guru ji 🙏🙏

  • @KamaljeetKaur-sx8io
    @KamaljeetKaur-sx8io ปีที่แล้ว

    ਬਾਕਮਾਲ ❤

  • @Jk-zf8yx
    @Jk-zf8yx ปีที่แล้ว +3

    The Brilliant Title 🙏🌹

  • @artofwar8555
    @artofwar8555 ปีที่แล้ว +1

    Waho Waho gobind

  • @harmanpreetsinghnaphra7561
    @harmanpreetsinghnaphra7561 ปีที่แล้ว

    Wah ji wah waheguru ji

  • @gurpreetkauraww7786
    @gurpreetkauraww7786 ปีที่แล้ว +4

    Waheguru ji ka khalsa waheguru ji ki fateh 🙏🌹🙏🌹

  • @jagirsingh7381
    @jagirsingh7381 ปีที่แล้ว

    ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਹਨ ਧੰਨਵਾਦ ਜੀ

  • @amarjeetkaur5199
    @amarjeetkaur5199 ปีที่แล้ว +1

    Waheguru ji

  • @karnalkaur4402
    @karnalkaur4402 ปีที่แล้ว

    ਸਹੀ ਸੇਧ ਹੈ

  • @balwantmann1774
    @balwantmann1774 ปีที่แล้ว +5

    Waheguruji ka khalsa waheguruji ki fateh g

  • @xycabc
    @xycabc ปีที่แล้ว

    Thnku down ja rahi C ih kavita sun K top Ty a gi

  • @SukhpalSingh-ze4tp
    @SukhpalSingh-ze4tp ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ 💝🙏🏻

  • @pritamsingh5053
    @pritamsingh5053 ปีที่แล้ว

    Waheguru ji ka khalsa waheguru ji ki Fateh 🙏🙏🌹🥀 Rajpura

  • @SunnyKumar-hi6mw
    @SunnyKumar-hi6mw ปีที่แล้ว +1

    Wahagur ji

  • @DeepGuneet
    @DeepGuneet ปีที่แล้ว +1

    Good morning bhai sahib ji ☺️

  • @inderjeetkaur3274
    @inderjeetkaur3274 ปีที่แล้ว

    Dhan waheguru ji

  • @inderjeetkaur3274
    @inderjeetkaur3274 ปีที่แล้ว

    Thanks bahi shib ji

  • @inderjeetkaur3274
    @inderjeetkaur3274 ปีที่แล้ว

    Waheguru ji k kalsha waheguru ji k fathy 🙏🌹🌳🌲

  • @deepkaur8148
    @deepkaur8148 ปีที่แล้ว +1

    Waheguru ji Waheguru 🙏 ❤

  • @onkaresso1557
    @onkaresso1557 ปีที่แล้ว

    Great job ji ssakal ji

  • @sukhdevsinghsukhdevsingh7878
    @sukhdevsinghsukhdevsingh7878 ปีที่แล้ว

    Very good bai sahib ji sukhdev singh kadiana

  • @paramjitkaur495
    @paramjitkaur495 ปีที่แล้ว

    waheguru ji ka khalsa waheguru ji ke fateh ji wahe guru baba ji❤😂

  • @inderjeetkaur3274
    @inderjeetkaur3274 ปีที่แล้ว

    Wah ji wah

  • @keshavjatoli9682
    @keshavjatoli9682 ปีที่แล้ว

    Wmk 🌹❤👏

  • @parminderchanna1963
    @parminderchanna1963 ปีที่แล้ว +1

    Waheguru ji ka Khalsa waheguru ji ki Fateh

  • @manvinderkaurshergill5861
    @manvinderkaurshergill5861 ปีที่แล้ว +1

    ❤❤👏👏👏👏

  • @HarpreetSingh-kq2es
    @HarpreetSingh-kq2es 19 วันที่ผ่านมา

    Very nice

  • @sidhu9472
    @sidhu9472 ปีที่แล้ว

    Very nice 👍

  • @nitnamgurbani4416
    @nitnamgurbani4416 ปีที่แล้ว

    Waheguruji 🙏🏼🙏🏼 waheguruji 🙏🏼🙏🏼 waheguruji 🙏🏼🙏🏼 waheguruji 🙏🏼🙏🏼 waheguruji 🙏🏼🙏🏼 waheguruji 🙏🏼🙏🏼 waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼❤❤❤❤❤❤❤❤❤❤❤❤❤ waheguruji waheguruji waheguruji waheguruji waheguruji waheguruji

  • @deepkaurMaan
    @deepkaurMaan ปีที่แล้ว

    Waheguru Waheguru ji👏🏻👏🏻

  • @RajinderKaur-qk9ox
    @RajinderKaur-qk9ox ปีที่แล้ว +2

    🙏🙏🙏👍

  • @sarabjitkaur8997
    @sarabjitkaur8997 ปีที่แล้ว +2

    🌷🙏🌷

  • @inderjeetkaur3274
    @inderjeetkaur3274 ปีที่แล้ว

    Bilkul right

  • @gurpreetKaur-ck8jp
    @gurpreetKaur-ck8jp ปีที่แล้ว

    Very nice poeame

  • @pamindersingh701
    @pamindersingh701 ปีที่แล้ว

    ❤❤❤❤

  • @manreetsinghpopli2587
    @manreetsinghpopli2587 ปีที่แล้ว +1

    🙏🙏🙏🙏

  • @dhaliwalvlogs2758
    @dhaliwalvlogs2758 10 หลายเดือนก่อน

    Sahi gal hai 0:52

  • @ramandeepsingh4310
    @ramandeepsingh4310 ปีที่แล้ว

    Good

  • @Parvinderkaur-ns2es
    @Parvinderkaur-ns2es ปีที่แล้ว

    ❤❤❤😇😇😇😇👌👌👌👌🙏🙏🙏🙏

  • @sarabramgarhia-ws5uc
    @sarabramgarhia-ws5uc ปีที่แล้ว

    Avtar Kaur 😭😭😭😭😭😭😭😭😭😭

  • @ManpreetKaur-tp3rb
    @ManpreetKaur-tp3rb ปีที่แล้ว

    👌👌👌👌

  • @parminderkaur6955
    @parminderkaur6955 ปีที่แล้ว

    🎉🎉🎉🎉🎉🎉🎉🎉🎉

  • @gurimaan9814
    @gurimaan9814 ปีที่แล้ว

    🙏🙏🙏🙏🙏🙏👌👌👍👍👍👍👍

  • @MSingh-ue5wf
    @MSingh-ue5wf ปีที่แล้ว

    💎🙏🙏🙏🙏🙏🙏❤️