Live Sharif dildar🔴ਕਿਉਂ ਆਇਆ ਇੰਨਾ ਗੁੱਸਾ ਸ਼ਰੀਫ ਦਿਲਦਾਰ ਨੂੰ

แชร์
ฝัง
  • เผยแพร่เมื่อ 30 พ.ย. 2023
  • Live Sharif dildar🔴ਕਿਉਂ ਆਇਆ ਇੰਨਾ ਗੁੱਸਾ ਸ਼ਰੀਫ ਦਿਲਦਾਰ ਨੂੰ #punjabisinger #sharifdildar #live #show
    CONTACT FOR LIVE STREAMING 📞78149-26766📞
  • บันเทิง

ความคิดเห็น • 121

  • @sarbjeetkaur891
    @sarbjeetkaur891 6 หลายเดือนก่อน +11

    ਸਾਊਂਡ ਵਾਲੇ ਤੇ ਐਵੈਂ ਹਵਾ ਕਰੀ ਜਾਂਦਾ

  • @HarjinderSingh-vm4qg
    @HarjinderSingh-vm4qg 6 หลายเดือนก่อน +6

    ਹਵਾ ਜ਼ਿਆਦਾ ਕਰਦਾ

    • @user-xp3et4vu6r
      @user-xp3et4vu6r 5 หลายเดือนก่อน

      th-cam.com/video/hvHm_wVwn1M/w-d-xo.htmlsi=m9BXKgTfiwApERBT

  • @LovepreetSingh-bz2st
    @LovepreetSingh-bz2st 7 หลายเดือนก่อน +27

    ਬਾਈ ਅਵਾਜ਼ ਤਾਂ ਬੜੀ ਵਧੀਆ ਆ ਰਹੀ ਏ ਵੈਸੇ ਹੀ ਸਾਊਂਡ ਵਾਲੇ ਕੋਈ ਪੁਰਾਣੀ ਖ਼ਾਰ ਕੱਢ ਰਿਹਾ ਏ

    • @user-xp3et4vu6r
      @user-xp3et4vu6r 5 หลายเดือนก่อน

      th-cam.com/video/hvHm_wVwn1M/w-d-xo.htmlsi=m9BXKgTfiwApERBT

  • @BaljitKumar-b2i
    @BaljitKumar-b2i 5 วันที่ผ่านมา

    Sound bilkul okay

  • @user-tt8mo3cc4v
    @user-tt8mo3cc4v 2 หลายเดือนก่อน +1

    Sound ok c

  • @GurwinderSingh-mi4rf
    @GurwinderSingh-mi4rf 5 หลายเดือนก่อน +3

    ਇਹਨੂੰ ਕੀਹਨੇ ਬੁਲਾ ਲਿਆ ਅਵਾਜ਼ ਸਾਫ ਸਮਝ ਆ ਰਹੀ ਆ ਉੲਈ ਹਵਾ ਕਰੀਂ ਜਾਦੈ

  • @PawanJot-ki2hp
    @PawanJot-ki2hp 6 หลายเดือนก่อน +9

    ਵੀਰ ਜੀ ਸਾਉਡ ਆਵੈ ਮਾੜੇ ਲਗਦੇ ਤੁਸੀਂ ਏਸੀਆ ਵਾਲੇ ਅਸੀਂ ਦਿਹਾੜੀਆ ਵਾਲੇ ਤੁਸੀਂ ਪੈਸੇ ਇਕਠੇ ਕਰਕੇ ਲੈ ਜਾਨੇ ਸਾਨੂੰ ਕੋਈ ਕੰਮ ਬਾਅਦ ਪੁਛਦਾ ਨਹੀਂ

  • @ChamkaurSingh-us1gp
    @ChamkaurSingh-us1gp 6 หลายเดือนก่อน +18

    ਸਜ਼ਾ ਵੀ ਬੇ ਸੁਰੇ ਹੋਣ ਗੇ,, ਵਾਜ਼ ਤਾਂ ਸਾਨੂੰ ਵੀ ਵਧੀਆ ਸੁਣੀਂ ਜਾਂਦੀ ਹੈ,,, ਪੁਰਾਣੀ ਲੜਾਈ ਆ ਕੋਈ ਲਗਦਾ

    • @shamshersingh8396
      @shamshersingh8396 6 หลายเดือนก่อน +1

      ਤੈਨੂੰ ਜਿਆਦਾ ਪਤਾ ਸਾਜ ਬਾਰੇ ,

    • @user-xp3et4vu6r
      @user-xp3et4vu6r 5 หลายเดือนก่อน

      th-cam.com/video/hvHm_wVwn1M/w-d-xo.htmlsi=m9BXKgTfiwApERBT

  • @mrveerofficial9656
    @mrveerofficial9656 5 หลายเดือนก่อน +5

    30 ਸਾਲ ਹੋਗੇ ਪਰ ਸੋਹ ਰੱਬ ਦੀ ਮੈਨੂੰ ਪਤਾ ਹੀ ਨਹੀਂ ਕੌਣ ਆ ਇਹ ਗੁਰਦਾਸ ਮਾਨ ਬਣੀ ਜਾਂਦਾ😂😂😂😂

  • @babbusingh6947
    @babbusingh6947 6 หลายเดือนก่อน +26

    30 ਸਾਲ ਹੋੱਗੇ ਆਪ ਕਰਲਾ ਸੈੱਟ ਜਾ 30 ਸਲਾ ਚ ਕੁੱਜ ਸਿਖਿਆ ਨਿ ਕਿੰਨੀ ਸੋਹਣੀ ਤਾ voice ਆ ਰਹੀ ਆ ਜਦੋ ਕੋਈ ਨਾ ਪੁੱਸੇ ਓਦੋ ਇੰਟਰਵਿਊ ਵਾਲੇ ਮਾਇਕ ਚ ਵ ਗਾ ਜਾਂਦੇ ਨੇ ਕਲਾਕਾਰ 😅

    • @pinderlivefgc6028
      @pinderlivefgc6028 6 หลายเดือนก่อน

      Sahi gAl

    • @bootasingh6706
      @bootasingh6706 5 หลายเดือนก่อน

      😂😂

    • @user-xp3et4vu6r
      @user-xp3et4vu6r 5 หลายเดือนก่อน

      th-cam.com/video/hvHm_wVwn1M/w-d-xo.htmlsi=m9BXKgTfiwApERBT

    • @saabbande777
      @saabbande777 5 หลายเดือนก่อน

      Awaj nai aoundi c yy

  • @arshkumar001
    @arshkumar001 6 หลายเดือนก่อน +3

    Superb ❤

    • @user-xp3et4vu6r
      @user-xp3et4vu6r 5 หลายเดือนก่อน

      th-cam.com/video/hvHm_wVwn1M/w-d-xo.htmlsi=m9BXKgTfiwApERBT

  • @SatpalsinghSatti-lv8hc
    @SatpalsinghSatti-lv8hc 6 หลายเดือนก่อน +2

    22ਜੀ ਜੇ ਸਾਉਡ ਨਾ ਹੁੰਦਾ ਤਾਂ ਤੂੰ ਐਥੋਂ ਤੱਕ ਨਹੀਂ ਸੀ ਆਉਂਦਾ 😅😅😅😮😮😮

  • @Sukhdj3186
    @Sukhdj3186 6 หลายเดือนก่อน +18

    ਬਾਈ ਇਕੱਠੇ ਕੰਮ ਕੀਤਾ ਹੁੰਦਾ ਤੂੰ ਐਵੇਂ ਸਾਊਂਡ ਵਾਲੇ ਦੀ ਬੇਜ਼ਤੀ ਨਹੀਂ ਕਰਦਾ ਉਹ ਵੀ ਮਾਇਕ ਚ ਬੋਲ ਕੇ ਜੇ ਤੈਨੂੰ ਵੱਧ ਪਤਾ ਸਾਊਂਡ ਵਾਰੇ ਤੂੰ ਖੁਦ ਕਰਲਾ ਸਾਊਂਡ ਸਹੀ ਚੱਲ ਚੱਲ ਰਹੀ ਆ ਬੱਸ ਐਵੇਂ ਖਾਰ ਨੀ ਖਾਈ ਦੀ

  • @karanbaraich2300
    @karanbaraich2300 7 หลายเดือนก่อน

    Good

  • @ajukaja088
    @ajukaja088 6 หลายเดือนก่อน +1

    Chlo koi ni Bhai...........

  • @MAHEEGILLRAIKOTI
    @MAHEEGILLRAIKOTI 6 หลายเดือนก่อน +4

    22 ਸਾਊਂਡ ਵਾਲੇ ਨਾਲ ਕਿਉਂ ਲੜੀ ਜਾਨਾ ਜਿਹਨੇ ਗਾਉਣਾ ਹੁੰਦਾ ਚਾਰ ਟੋਪਾਂ ਤੇ ਹੀ ਗਾ ਦਿੰਦਾ ਜੇ ਸਾਊਂਡ ਦੀ ਵੋਲੀਅਮ ਨਹੀਂ ਬਣਦੀ ਤਾਂ ਸਾਜੀਆਂ ਦੀ ਘੱਟਵਾ ਲਾ

    • @PrabhjotKaur-hq7hg
      @PrabhjotKaur-hq7hg 6 หลายเดือนก่อน

      Chamkila 2 harna te gall bna jnda se ehna nu ta ewe aa b shada jor na lgge saound ala hi kre sb kuj tusi fr paise kde lene o saleyo jine input deo ge machine ne ohni hi output Deni aa

    • @MAHEEGILLRAIKOTI
      @MAHEEGILLRAIKOTI 6 หลายเดือนก่อน +1

      @@PrabhjotKaur-hq7hg ਸਹੀ ਗੱਲ ਆ ਵੀਰ ਜੀ

  • @baldevbeedu1714
    @baldevbeedu1714 6 หลายเดือนก่อน +1

    ❤❤❤❤❤❤❤❤👍👍👍👍👌👌👌

  • @vickybadhan7722
    @vickybadhan7722 6 หลายเดือนก่อน +4

    Kyu markit khrab kr rahe ho sound wale de ..lakha da samaan aunda veer ji...galat gal hai .mood tuhada ne gaaun da
    Chamkile varge shinde varge Bina sound to lound spikar naal gaa jande c..binder rakhiye varge

  • @janaksahota39
    @janaksahota39 6 หลายเดือนก่อน +6

    Sound OK as veer Kio purni khar Khade re

  • @jaspinderkaur3506
    @jaspinderkaur3506 6 หลายเดือนก่อน +1

    Sound good aaa

    • @jaanisangrawa
      @jaanisangrawa 5 หลายเดือนก่อน

      Nahi thik sound

  • @ekamjotgill5041
    @ekamjotgill5041 7 หลายเดือนก่อน +1

    God bless you

  • @KawaljitSingh-ew5rp
    @KawaljitSingh-ew5rp 3 หลายเดือนก่อน

    ਮਾੜੇ ਤੇ ਹੀ ਗੁਸਾ ਆੳਦਾ

  • @lovelystudiobarcelonaspain
    @lovelystudiobarcelonaspain 6 หลายเดือนก่อน +1

    Awaz ta sa….. bari vadiya aa rahi aa

  • @KaramjitRana-lw6xk
    @KaramjitRana-lw6xk 6 หลายเดือนก่อน

    ਬਾਈ ਜੀ ਗੱਲ ਐ ਆ ਵੈਸੇ ਕਲਾਕਾਰ ਨੂੰ ਆਪਣੀ ਸਾਊਂਡ ਲੈ ਕੇ ਜਾਣੀ ਚਾਹੀਦੀ ਆ ਫਿਰ ਕਿਸੇ ਗੱਲ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ

  • @Jujhda-kissan
    @Jujhda-kissan 6 หลายเดือนก่อน +11

    नहा के आया कर स्टेज़ ऊपर मत मारी गई तेरी ,,,समंज तो बाहर आ कम कहन्दा कहन्दा ....साऊन्ड वाले नु साले दी गाल वी कड़ गिया ....फेर गल बदल गिया बड़ा तेज यार तु ता 😂

  • @sukhgsekha7985
    @sukhgsekha7985 6 หลายเดือนก่อน +2

    Bai awaj set aa, ta v boli jana. Sara dosh sound da kadi jana. Jihnae gauna hunda bina sajan to gaa janda....

  • @HardeepSingh-bn2cb
    @HardeepSingh-bn2cb 7 หลายเดือนก่อน +4

    Filling jeada la gea 😂😂

  • @HiraSoundChaunda
    @HiraSoundChaunda 6 หลายเดือนก่อน +3

    Sound ta ok a legoj them ni

  • @vickybadhan7722
    @vickybadhan7722 4 หลายเดือนก่อน

    Radak kad rha sound vale naal

  • @djsahnient3668
    @djsahnient3668 6 หลายเดือนก่อน +1

    Jehda mic chalda oh band kr dinda fer swad aanda

  • @goragobindpura2412
    @goragobindpura2412 5 หลายเดือนก่อน

    Sound chlaoun lai

  • @nitnamesingh2334
    @nitnamesingh2334 6 หลายเดือนก่อน +3

    Aaphi Aawaz dam rokho sound ve set ho gu

  • @lalitkashyapmusic4276
    @lalitkashyapmusic4276 6 หลายเดือนก่อน +1

    O bai changa singer ta bina sound to v ga dinda bai

  • @user-wt9im6qs9q
    @user-wt9im6qs9q 5 หลายเดือนก่อน

    ਹਕਾਰ ਇਸ ਦੀ ਜ਼ੁਬਾਨ ਚੋ‌ ਆ ਰਹੀ ਐ ਗਾਊਨ ਦਾ ਚਝ ਹੋਵੇ ਐ ਵੈਸੇ ਹੀ ਗਾਈ ਜਾਂਦੇ ਗਾਨਾ ਆਪ ਨੁੰ ਨਹੀਂ ਆਉਂਦਾ ਹਵਾ ਸਾਉਡ ਵਾਲੇ ਦਾ

  • @rakeshchauhanyt30
    @rakeshchauhanyt30 6 หลายเดือนก่อน

    Veer ji jayada gussa changaa nahi jonda 🙏🙏

  • @vickybadhan7722
    @vickybadhan7722 4 หลายเดือนก่อน

    Pra mere usde sound ch usdi bhejti kar rha. . j hik ch dam hove ta lound spikar te v gaa ho janda ..jida kuldeep manak Saab ji gaunde...mere varga hunda ta mic chuk lena c

  • @officiall_buttar4218
    @officiall_buttar4218 6 หลายเดือนก่อน +9

    ਜਿਹੜੇ ਮਾਈਕ ਚ ਬੋਲ ਰਿਹਾ ਆਵਾਜ਼ ਤਾਂ good ਆ ਰਹੀ ਆ। ਗਾਉਣ ਵੇਲੇ ਸਾਜਾ ਦਾ ਰੌਲਾ ਜਿਆਦਾ ਆਪ ਪਾਉਂਦੇ ਆ। ਜੇ ਲੋਕਾਂ ਨੂੰ ਕੁੱਝ ਸਮਜਾਉਣਾ ਹੋਵੇ ਆਪ ਨੂੰ ਵੀ ਕੁੱਝ ਸੈੱਟ ਰੱਖ ਲੈਣਾ ਚਾਹੀਦਾ।
    ਐਵੇਂ ਖਾਰ ਨੀ ਕੱਢਣੀ ਚਾਹੀਦੀ।

  • @GurpreetSingh-cm5nz
    @GurpreetSingh-cm5nz 5 หลายเดือนก่อน +1

    2:14 te ki hoya🤣🤣🙏🏼

  • @mohindersinghsidhu
    @mohindersinghsidhu 5 หลายเดือนก่อน +2

    ਬਾਈ ਜੀ ਵੈਸੇ ਸਾਊਂਡ ਸਰਵਿਸ ਵਾਲੇ ਸਮਾਨ ਵੱਧ ਚੱਕ ਲੈਂਦੇ ਕਈ ਵੀਰ,ਪਰ ਸੈਟਿੰਗ ਨਹੀਂ ਕਰਨੀ ਆਉਂਦੀ,,,, ਤਜਰਬੇ ਕਾਰ ਸਰਵਿਸ ਵਾਲੇ ਥੋੜੇ ਸਮਾਨ ਵਾਲੇ ਵਧੀਆ ਚਲਾ ਦਿੰਦੇ,,,,, ਸਾਡੇ ਨਾਲ ਬਹੁਤ ਵਾਰੀ ਹੋਇਆ ਬਾਈ ਇਹ ਕੰਮ

  • @GurmeetSingh-vm7fy
    @GurmeetSingh-vm7fy 6 หลายเดือนก่อน +1

    ਬਕਵਾਸ ਕੰਜਰਾਂ ਵਾਲਾ

  • @MKDJLINKSAMRITSAR9906
    @MKDJLINKSAMRITSAR9906 16 วันที่ผ่านมา

    ਬਾਈ ਜੀ ਇਹ ਚਿਤਰਾ ਵਾਲੇ ਕੰਮ ਕਰਨ ਦੀਆਂ। ਬਾਕੀ ਬਾਈ ਜੀ ਜਦੋ ਕੋਈ ਇੱਦਾ ਦਾ ਕੰਮ ਕਰੇ ਆਪਣੀ ਸਾਊਂਡ ਬੰਦ ਕਰ ਦੀਆ ਕਰੋ। ਤੇ ਨਾਲ ਆਪਣਾ ਸਾਰਾ ਸਮਾਨ ਲੋਡ ਕਰਕੇ ਲੈ ਆਓ। ਫਿਰ ਇਹਨਾਂ ਲੋਕਾਂ ਨੂੰ ਅਕਲ ਆਨੀ ਆ

  • @goragobindpura2412
    @goragobindpura2412 5 หลายเดือนก่อน

    Is klakar nu asi jande e ni Ave sound able te hva kri jana

  • @LoveUboke
    @LoveUboke 7 หลายเดือนก่อน +1

    😂😂😂😂😂

  • @baggasidhu6216
    @baggasidhu6216 5 หลายเดือนก่อน +1

    ਲਗਦਾ ਸਾਊਂਡ ਵਾਲੇ ਨੇ ਇਸਨੂੰ ਕਮਿਸ਼ਨ ਨੀ ਦਿੱਤਾ ਹੋਣਾ
    ਕਮਿਸ਼ਨ ਨੀ ਦਿੱਤਾ ਹੋਣਾ

  • @sardoolsingh4163
    @sardoolsingh4163 6 หลายเดือนก่อน

    ਐਨਾ ਹੰਕਾਰ ਨੀ ਕਰਨਾ ਚਾਹੀਦਾ।।

  • @samsam-vf3wl
    @samsam-vf3wl วันที่ผ่านมา

    ਹੰਕਾਰਿਆ ਹੋਇਆ ਕਲਾਕਾਲਰ

  • @user-id7ye4uv7u
    @user-id7ye4uv7u 4 หลายเดือนก่อน

    gal Pata Ke a any apne Saund Loan Hone a Jedy Vich ade Kmes han Bane C Saund Parte ny Kete Hane a

  • @Anjalisharma-nv1zt
    @Anjalisharma-nv1zt 5 หลายเดือนก่อน

    Shrab piti v inn

  • @shayargaganjaito
    @shayargaganjaito 6 หลายเดือนก่อน +1

    Mere dad de back bharda C Kise time😂😂😂😂

  • @parmjitsingh5411
    @parmjitsingh5411 6 หลายเดือนก่อน +2

    bai sur tere vi thik nahin mukh chon mitha bol sabh nal pyar kar aakad wale rulde vekhe ne

  • @simranrajput3549
    @simranrajput3549 6 หลายเดือนก่อน

    Sound thik aa tera dil ni karda gann nu

  • @saabbande777
    @saabbande777 7 หลายเดือนก่อน +3

    Y sound walya di bekhuufi krke singer disturb hunde vichare

    • @user-pe8zz6tq7m
      @user-pe8zz6tq7m 7 หลายเดือนก่อน +1

      Tenu hisab aa parahune da

  • @stylishsingh1082
    @stylishsingh1082 6 หลายเดือนก่อน +1

    Kalakar ta vadhia. Par Ehnu adat jyada boln drame karn di aa. Gane ghat gaunda.

  • @jagrajbadhan
    @jagrajbadhan 6 หลายเดือนก่อน

    Fame

  • @lalitkashyapmusic4276
    @lalitkashyapmusic4276 6 หลายเดือนก่อน

    Sound de ser ta gaan wala singer ni hunda bai😂😂

  • @GurpreetSingh-pp4gn
    @GurpreetSingh-pp4gn 5 หลายเดือนก่อน

    2.14 to 2=18

  • @jashanjashansingh9701
    @jashanjashansingh9701 5 หลายเดือนก่อน

    Kalakar nu ni onda gona lag da

  • @loveinfinityyalopondre5164
    @loveinfinityyalopondre5164 6 หลายเดือนก่อน

    30 sal hoge je tu shai na wajaea 10 sal di insulat ho jao meri 😅😅20 kede Kathe vich paiye

  • @toordjlivesoundpatiala4478
    @toordjlivesoundpatiala4478 6 หลายเดือนก่อน

    Gana aaap nu ni Anda kasoor sound wale da

  • @surjitlalka965
    @surjitlalka965 5 หลายเดือนก่อน

    Poran chand wadali te bina sound to gaa aunda tenu ki hoya jawan aa tu

  • @djjassandlitedecorated2068
    @djjassandlitedecorated2068 5 หลายเดือนก่อน

    Nai ni a singer ge bolla ha a no sunda ni sound ta thik ha veer ji

  • @YuvrajSingh-25001
    @YuvrajSingh-25001 6 หลายเดือนก่อน

    Koyini yr cmnt krn wale v soch k kareya karo yr koyi aida v msla ni aa,singer te kafi purana

  • @luckymaan415
    @luckymaan415 6 หลายเดือนก่อน +1

    Jutti keo nhi feri kise ne ehde

  • @buntyjanagal7887
    @buntyjanagal7887 6 หลายเดือนก่อน

    oh jaa tu wadda shaster saleem

  • @jaspalsingh-rt4se
    @jaspalsingh-rt4se 6 หลายเดือนก่อน

    ਏ ਕਿਹੜਾ ਕਲਾਕਾਰ ਐ ਬਈ,, ਐਵੇਂ ਬੋਲ ਰਿਹਾ ਜਿਵੇਂ ਕਿਸੇ ਧਰਨੇ ਚ ਕੋਈ ਮੁੱਖੀ ਬੋਲ ਰਿਹਾ ਹੋਵੇ,😂😂 ਮੈਨੂੰ ਤਾਂ ਕਿੱਸੇ ਪਾਸੋ ਕਲਾਕਾਰ ਲੱਗਦਾ ਨੀ ਨਾ ਕਦੇ ਸੁਣਿਆ ਨਾਂ ਦੇਖਿਆ 😂😂

  • @toordjlivesoundpatiala4478
    @toordjlivesoundpatiala4478 6 หลายเดือนก่อน

    Kate wargi awaaz a teri

  • @jazzmusicstudio5878
    @jazzmusicstudio5878 5 หลายเดือนก่อน

    30 ਸਾਲ ਹੋ ਗਏ ਵੀਰ ਤੈਨੂੰ ਗਾਉਂਦੇ ਨੂੰ ਪਰ ਮੈਂਨੂੰ ਤੇਰਾ ਕੋਈ ਵੀ ਗਾਣਾ ਨਈ ਵਧੀਆ ਲੱਗਾ

  • @ohibanda7019
    @ohibanda7019 6 หลายเดือนก่อน

    Suni ta jnda hor ki sunsna bhaalda

  • @sunnyjain3057
    @sunnyjain3057 6 หลายเดือนก่อน

    Mall jayada kha ke aya lagda 😂

  • @punjabiplumberpb0574
    @punjabiplumberpb0574 6 หลายเดือนก่อน

    Bai 30 sala ch tu v galtia kar k kuj sikhya yar Eve na karya kar bai kise nal ho sakda aun vala kal USDA hove

    • @SonusSonusingh
      @SonusSonusingh 5 หลายเดือนก่อน

      Enu 30 sal hoge mere nal khdaeo enu sala fudu 30 salan ch adab ni karna sikhea

  • @avtarlightsound3752
    @avtarlightsound3752 6 หลายเดือนก่อน +1

    Tenu Guna Nahin Honda

  • @user-he5pu8pu3c
    @user-he5pu8pu3c 6 หลายเดือนก่อน +2

    ਗਾਇਕ ਠੀਕ ਕਹਿ ਰਿਹਾ ਸਾਉੰਡ ਦੀ ਟੋਨ ਹਰ ਸਾਜ਼ ਨਾਲ ਅਲੱਗ ਅਲੱਗ ਹੁੰਦੀ ਹੈ ਬਿਸਲ ਦੀ ਆਵਾਜ਼ ਆ ਰਹੀ ਹੈ

  • @GurinderSingh-fu3hn
    @GurinderSingh-fu3hn 6 หลายเดือนก่อน

    Dimag ji tattu lau sara tan greeb da dimag kha gea

  • @goragobindpura2412
    @goragobindpura2412 5 หลายเดือนก่อน

    Vdiya operator di lod aa

  • @gurdeepsingh8065
    @gurdeepsingh8065 5 หลายเดือนก่อน

    Hankari banda

  • @PrabhjotKaur-hq7hg
    @PrabhjotKaur-hq7hg 6 หลายเดือนก่อน

    Machine kde b jhoothi ni pendi jine machine nu input dwa ge oh ohni hi output dau Galla apda ni sahi hunda galti sound ale di input dwo eh gallan koi ni samj skda sare aa k sound ale fad de aa chamkile varge 2 harna te ik Mac te ga jande se oh bande hik de hor nal gaude se hun behn chod 20 lakh di sound lggi hundi aa ehna to oh gall ni bn di fudo singer saleo kam shad do je hni bound ch dam ...... Ehna nu ta ewe hunda b shada jor na lgge sound ala hi kre sb kuj paise kde lene o tusi fr

  • @NishanSingh-vk6dp
    @NishanSingh-vk6dp 6 หลายเดือนก่อน

    ਉੱਠਿਆ ਨਾ ਜਾਏ ਆਪ ਤੋਂ।ਅਖੇ!ਫਿੱਟੇ ਮੂੰਹ ਗੋਡਿਆਂ ਦਾ।।

  • @mahendersandha3365
    @mahendersandha3365 6 หลายเดือนก่อน +1

    Fudu kam

  • @BaljitKumar-b2i
    @BaljitKumar-b2i 5 วันที่ผ่านมา

    Sound bilkul okay

  • @Djplayer3200
    @Djplayer3200 5 หลายเดือนก่อน

    😂😂😂😂😂😂

  • @AmmirAmmirkhan-ys6xq
    @AmmirAmmirkhan-ys6xq 2 หลายเดือนก่อน

    Good