Drani Jithani latest Punjabi short official Full Movie Angrej mannan

แชร์
ฝัง
  • เผยแพร่เมื่อ 2 ม.ค. 2025

ความคิดเห็น • 10

  • @gurmalsingh3892
    @gurmalsingh3892 20 ชั่วโมงที่ผ่านมา

    ਵੀਡੀਓ ਬਹੁਤ ਹੀ ਵਧੀਆ ਹੈ ਸਾਰੇ ਪਰਿਵਾਰ ਦਾ ਇੰਨਾ ਪਿਆਰ ਤੇ ਇਕ ਭਰਾ ਸੁਲਖਣ ਦੇ ਸਦਾ ਲਈ ਇਸ ਸੰਸਾਰ ਤੋ ਚਲੇ ਜਾਣ ਦਾ ਬਹੁਤ ਦੁੱਖ ਹੋਇਆ ਹੈ ਤੇ ਕੁਲਦੀਪ ਆਪਣੀ ਆਦਤ ਤੋ ਬਾਜ ਨਹੀ ਆਉਦੀ ਹਰ ਇਕ ਸੀਰੀਅਲ ਵਿਚ ਪੁਠੇ ਕੰਮ ਹੀ ਕਰਦੀ ਹੈ ਆਪਣੀ ਦਰਾਣੀ ਸੰਜਣਾ ਬਾਰੇ ਕਿੰਨਾ ਗਲਤ ਸੋਚਣ ਲਗ ਪਈ ਹੈ ਆਪਣੇ ਜਮੀਨ ਦੇ ਲਾਲਚ ਕਰਕੇ ਤੇ ਸੰਜਣਾ ਨੂੰ ਕਿੰਨਾ ਗਲਤ ਬੋਲਦੀ ਰਹਿੰਦੀ ਹੈ ਸਾਰੀ ਟੀਮ ਦੀ ਐਕਟਿੰਗ ਬਹੁਤ ਹੀ ਸੋਹਣੀ ਹੈ ਅਗਲਾ ਪਾਰਟ ਜਲਦੀ ਲੈ ਕੇ ਆਇਉ ਜੀ ਮੈ ਗੁਰਮੇਲ ਸਿੰਘ ਧੰਜਲ ਪਿੰਡ ਰਾਏਸਰ ਜਿਲਾ ਬਰਨਾਲਾ ❤❤❤❤❤

  • @Akalpurakh-y5x
    @Akalpurakh-y5x 2 วันที่ผ่านมา +1

    ਬਹੁਤ ਘੈਂਟ ਗੱਲ ਬਾਤ ਏ । ਮੇਰੀ ਤਾ ਸਾਰੇ ਦੋਸਤਾਂ ਨੂੰ ਬੇਨਤੀ ਹੈ ਚੰਗੀਆਂ ਫ਼ਿਲਮਾਂ ਤੇ ਵਿਡੀਉ ਨੂੰ ਸ਼ੇਅਰ ਜਰੂਰ ਕਰਿਆਂ ਕਰੋ ਤਾਂਕਿ ਚੰਗੀਆਂ ਫ਼ਿਲਮਾਂ ਬਣ ਸਕਣ

  • @SimranSingh-zx4wj
    @SimranSingh-zx4wj 22 ชั่วโมงที่ผ่านมา

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @manreetkhosa5547
    @manreetkhosa5547 21 ชั่วโมงที่ผ่านมา

    ਬਹੁਤ ਹੀ ਵਧੀਆ ਮੂਵੀ ਆ ਜੀ ਰੱਬ ਤਰੱਕੀਆ ਬਕਸ਼ਣ 🙏🙏🙏🙏

  • @Sandhumogewala
    @Sandhumogewala วันที่ผ่านมา

    Bhut sohni movie aa ji ajj kal de rishteyaan di sachai nu darsondi bhut sohni story a ji .

  • @gurfatehsingh-y7j
    @gurfatehsingh-y7j 2 วันที่ผ่านมา +1

    ਬਹੁਤ ਸੋਹਣੀ ਮੂਵੀ ਏ ਅੱਜ ਕੱਲ੍ਹ ਦੇ ਰਿਸ਼ਤੇ ਇਸੇ ਤਰ੍ਹਾਂ ਦੇ ਹੋ ਗਏ ਨੇ

  • @RaghbirSinghJandayJanday-zb7ye
    @RaghbirSinghJandayJanday-zb7ye 22 ชั่วโมงที่ผ่านมา

    Very Nice kkdaRol

  • @GianGill-js3hp
    @GianGill-js3hp 21 ชั่วโมงที่ผ่านมา

    ❤❤😂😂😂🎉🎉

  • @pendutvpunjab
    @pendutvpunjab  วันที่ผ่านมา

    ਸਾਡੇ ਸਾਰੇ ਪੰਜਾਬੀਆਂ ਬੇਨਤੀ ਹੈ ਕਮੈਟ ਕਰ ਕੇ ਜ਼ਰੂਰ ਦੱਸੋ ਵਿਡੀਉ ਕਿਵੇਂ ਲੱਗੀ।। ਕਿਉਂ ਕੀ ਸਾਡਾ ਚੈਨਲ ਨਵਾਂ ਏ ਤੁਸੀਂ ਸਾਨੂੰ ਦੱਸੋ ਵਿਡੀਉ ਵਿੱਚ ਕੀ ਕਮੀਂ ਏ ਕਿ ਠੀਕ ਏ ਕਿਉਂਕਿ ਅਸੀਂ ਸੁਧਾਰ ਕਰ ਸਕੀਏ।।। ਜੇ ਕਿਸੇ ਦੋਸਤ ਨੇ ਕਹਾਣੀਆਂ ਲਿਖੀਆਂ ਨੇ ਉਹ ਵੀ ਕਮੈਂਟਾਂ ਵਿਚ ਆਪਣਾਂ ਨੰਬਰ ਦੇ ਦੇਵੇ ਅਸੀਂ ਉਸ ਵੀਰ ਨਾਲ ਸਪੰਰਕ ਕਰ ਲਵਾਂ ਗੇ

  • @pendutvpunjab
    @pendutvpunjab  วันที่ผ่านมา

    Pakistan wale Veer comment karke jarur daso video da review ki haye