A legendary katha vachak .......Baba Dharam Singh ji Nihang at my home in Haridwar

แชร์
ฝัง
  • เผยแพร่เมื่อ 16 ต.ค. 2024

ความคิดเห็น • 30

  • @SachKhojAcademy
    @SachKhojAcademy 2 ปีที่แล้ว +15

    ਇਹ ਵੀਡੀਓ ਸਾਂਝੀ ਕਰਨ ਲਈ ਅਸੀਂ ਆਪ ਜੀ ਦੇ ਧੰਨਵਾਦੀ ਹਾਂ ।

  • @sukhdhillon9403
    @sukhdhillon9403 2 ปีที่แล้ว +1

    U r great baba je

  • @Akali0008
    @Akali0008 2 ปีที่แล้ว +4

    ਅਕਾਲੀ ਬਾਬਾ ਧਰਮ ਸਿੰਘ ਜੀ ਨਿਹੰਗ ਸਿੰਘ ਬੁੱਢਾ ਦੱਲ ੯੬ ਕਰੌੜੀ ਚਲਦਾਵਹੀਰ ਚੱਕਰਵਰਤੀ 🙏💙

  • @Akali0008
    @Akali0008 2 ปีที่แล้ว +3

    ਸੱਤਬਚਨ ਬਾਪੂ ਜੀ 🙏😇

  • @Kshatriya_Vibes
    @Kshatriya_Vibes 2 ปีที่แล้ว +1

    Baapu g 💙

  • @gaganbrar9666
    @gaganbrar9666 3 หลายเดือนก่อน

    🙏🙏🙏🙏

  • @jhirmalbirk4020
    @jhirmalbirk4020 7 หลายเดือนก่อน

    waheguru Ji

  • @AmandeepSingh-hs7lx
    @AmandeepSingh-hs7lx 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦਿੱਲੀ ਸਰਕਾਰ ਨੂੰ ਸਾਡੀ ਪੱਗ ਨਹੀਂ ਚੁੰਭਦੀ ਦਿੱਲੀ ਸਰਕਾਰ ਨੂੰ ਸਾਡੇ ਕੇਸ ਚੁੰਭਦੇ ਹਨ ਭਾਵ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ (ਕਿਸਾਨੀ)ਭਾਵ ਖੇਤੀ ਬਾੜੀ ਨਹੀਂ ਦਾੜੀ ਕੇਸ ਸਾਬਤ ਰੱਖਣਾ ਹੀ ਅਸਲ ਵਿੱਚ ਬਾਬੇ ਨਾਨਕ ਦੀ ਕਿਸਾਨੀ ਹੈ ਜੋ ਕੇ ਜਨਮ ਤੋਂ ਹੀ ਸਾਡਾ ਹੱਕ ਹੈ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਜ਼ਿੰਦਾਬਾਦ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ✊

  • @Lovekaur
    @Lovekaur 2 ปีที่แล้ว +1

    💯

  • @charanjitgill4610
    @charanjitgill4610 2 ปีที่แล้ว +3

    ਸਤਕਾਰ ਯੋਗ ਬਾਬਾ ਜੀ 🙏ਤੁਹਾਡੀ ਵਿਚਾਰਧਾਰਾ ਬਹੁਤ ਸੱਚੀ ਹੁੰਦੀ ਹੈ।
    ਬਾਬਾ ਜੀ ਜੋ ਅਗਿਆਨੀ ਗੁਰੂ ਗਰੰਥ ਸਹਿਬ ਜੀ ਦੀ ਬੇਅਦਬੀ ਦੇ ਨਾਮ ਤੇ ਕਤਲ ਕਰ ਰਹੇ ਨੇ , ਇਨ੍ਹਾਂ ਨੂੰ ਸਮਝਾਵੋ ਕਿ ਜੋ ਅੱਜ ਤੱਕ ਗੁਰੂ ਗਰੰਥ ਸਹਿਬ ਜੀ ਦੇ ਗਿਆਨ ਦੇ ਲੜ ਨਹੀ ਲੱਗੇ , ਇਹ ਬੇਅਦਬੀ ਹੈ ਕਤਲ ਕਰਨਾ ਪਾਪ ਹੈ।
    ਜੇ ਕਿਤੇ ਗੁਰੂ ਗਰੰਥ ਸਹਿਬ ਜੀ ਦੇ ਗਿਆਨ ਦੇ ਲੜ ਲੱਗੇ ਹੁੰਦੇ
    ਤਾ ਪੂਰੇ ਦੇਸ਼ ਨੇ ਤਰੱਕੀ ਕੀਤੀ ਹੁੰਦੀ।
    ਮੇਰਾ ਖਿਆਲ ਹੈ ਗੁਰੂ ਗਰੰਥ ਸਹਿਬ ਜੀ ਵਾਲੀ ideology ਅੰਗਰੇਜਾ ਕੋਲ ਹੈ।

    • @gurgurgur
      @gurgurgur 2 ปีที่แล้ว

      ਬਾਬਾ ਜੀ ਤਾਂ ਬਹੁਤ ਡੂੰਘੀਆਂ ਗੱਲਾਂ ਕਰਦੇ ਹਨ ਪਰ ਜਿਹੜੀ ਤੁਸੀਂ ਅੰਗਰੇਜ਼ਾਂ ਦੀ ਗੱਲ ਕਰਦੇ ਹੋ ਕਨੇਡਾ-ਅਮਰੀਕਾਂ ਪਰਿਵਾਰਕ ਜੀਵਨ ਤਾਂ ਬਿਖਰੇ ਪਏ ਹਨ ਨਾ ਹੀ ਆਦਮੀ ਤੇ ਤੀਵੀਂ ਰਲਦੇ ਰਹਿੰਦੇ ਹਨ ਨਾ ਹੀ ਉਨ੍ਹਾਂ ਦੇ ਬੱਚੇ ਰਲ ਕੇ ਰਹਿੰਦੇ ਹਨ ਆਪਣੇ ਭਗਤ ਦੇ ਲੋਕ ਵੀ ਉਨ੍ਹਾਂ ਨੂੰ ਪਸੰਦ ਕਰਦੇ ਹਨ ਮਗਰ ਲੱਗ ਕੇ ਆਪਣੇ ਪਰਿਵਾਰ ਖਰਾਬ ਕਰ ਲੈਂਦੇ ਹਨ ਪੁਰਾਣੇ ਰੀਤੀ ਰਿਵਾਜ ਬਹੁਤ ਵਧੀਆ ਹਨ ਜਿਸ ਵਿੱਚ ਪਰਿਵਾਰ ਦਾ ਹਰ ਜੀਅ ਆਪਣੀ ਜ਼ਿੰਮੇਵਾਰੀ ਵਧੀਆ ਹੁੰਦਾ ਹੈ ਭੀੜ ਭੇਡਾਂ ਵਾਂਗ ਹੁੰਦੀ ਹੈ ਉਥੇ ਗਿਆਨ ਜਾਂ ਸਮਝ ਦੀ ਗੱਲ ਨਹੀਂ ਹੁੰਦੀ ਉਥੇ ਸ਼ੈਤਾਨ ਰਾਜ ਕਰਦਾ ਹੈ ਇਹ ਵੀ ਪਰਮਾਤਮਾਂ ਦੀ ਖੇਡ ਹੁੰਦੀ ਹੈ

  • @mehkhasur
    @mehkhasur 2 ปีที่แล้ว +2

    Thanks for uploading 🙏

  • @harminderkaur5806
    @harminderkaur5806 2 ปีที่แล้ว +4

    Great babaji

  • @sardarjisardarji1854
    @sardarjisardarji1854 2 ปีที่แล้ว +3

    🙏🙏🙏🙏🙏🙏🙏🙏

  • @sharanjeetsingh7948
    @sharanjeetsingh7948 2 ปีที่แล้ว

    ਵਾਹਿਗੁਰੂ ਜੀ ਭਲੀ ਕਰਨ ਵੀਰਜੀ ਬਹੁਤ ਚੰਗਾ ਉੱਦਮ ਹੈ ਆਪਦਾ .....ਪਰ ਵੀਡੀਓ ਕੱਟ ਕਿਉਂ ਰਹੇ ਹੋ ਜੀ.....

  • @GurpreetSingh-dh2gl
    @GurpreetSingh-dh2gl 2 ปีที่แล้ว +3

    Es to agli gal vedio b pao veer ji

    • @gurjindersinghkhalsa4315
      @gurjindersinghkhalsa4315  2 ปีที่แล้ว +1

      Sorry veer ji ....eh video short hai....Q&A form vich hai....puri katha nahi hai ....I m uploading other short video soon ..thanx 🙏

    • @gurjitdhami2020
      @gurjitdhami2020 2 ปีที่แล้ว

      Sach khoj acedamy te gaudi bavan akhri M5 suno sari gal e samaj ajao sokhi sab tu jruri oh Sunni a pehla basic Gala clear ho Jan gia

  • @RajdeepSingh-te7so
    @RajdeepSingh-te7so 2 ปีที่แล้ว +4

    🙏🏼🙏🏼

  • @ssd8566
    @ssd8566 2 ปีที่แล้ว +1

    ਬਾਬਾ ਜੀ j raman ਜਿਤ ਜਾਂਦਾ ਤਾਂ raman ਦੀ ਪੁਜਾ ਹੋਣੀ ਸੀ ਫਿਰ ram ਨੂੰ kine ਪੁੱਛਣਾ ਸੀ!

  • @jassibajar2257
    @jassibajar2257 2 ปีที่แล้ว +2

    🙏🌹

  • @parminderkumar1739
    @parminderkumar1739 2 ปีที่แล้ว +2

    💝💝💝👍

  • @rebelsempire7593
    @rebelsempire7593 2 ปีที่แล้ว +2

    Hor leaao video yr

    • @anonymoususer4283
      @anonymoususer4283 2 ปีที่แล้ว +1

      Search sach khoj academy on TH-cam

    • @rebelsempire7593
      @rebelsempire7593 2 ปีที่แล้ว

      @@anonymoususer4283 o ta sunia ne mai 😁😁 ,,, tusi music producer ho ki

    • @anonymoususer4283
      @anonymoususer4283 2 ปีที่แล้ว +1

      @@rebelsempire7593 shota Mota haha ... Oda hip hop sunida aapa pura

    • @rebelsempire7593
      @rebelsempire7593 2 ปีที่แล้ว

      @@anonymoususer4283 area thoda ,,z mai v TH-cam to learn kita thoda 😀

  • @cashcrafterr
    @cashcrafterr 2 ปีที่แล้ว +1

    🙏🙏🙏🙏🙏

  • @musafirhun
    @musafirhun 2 ปีที่แล้ว +2

    🙏🙏🙏🙏

  • @chunilallalchuni5036
    @chunilallalchuni5036 2 ปีที่แล้ว +2

    🙏🙏🙏