ਬੇਅੰਤ ਸਿੰਘ ਦੇ ਪੁੱਤ ਨੂੰ ਰਾਹੁਲ ਗਾਂਧੀ ਨੇ ਪਿੱਛੋਂ ਆਵਾਜ ਮਾਰਕੇ ਕਿਉਂ ਬੁਲਾਇਆ

แชร์
ฝัง
  • เผยแพร่เมื่อ 4 ก.ค. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

ความคิดเห็น • 217

  • @kulvirsinghmaan1492
    @kulvirsinghmaan1492 3 วันที่ผ่านมา +252

    ਰਾਹੁਲ ਗਾਂਧੀ ਵਧੀਆ ਇਨਸਾਨ ਐ , ਸੰਤਾਂ ਨੂੰ ਇੰਦਰਾ ਗਾਂਧੀ ਨੇ ਸ਼ਹੀਦ ਕੀਤਾ ਸੀ ਜਿਸ ਵਿੱਚ ਰਾਹੁਲ ਗਾਂਧੀ ਦਾ ਕੋਈ ਕਸੂਰ ਨਹੀ

    • @imaandeepsinghdhillon
      @imaandeepsinghdhillon 2 วันที่ผ่านมา +4

      Rahul Gandhi te onha de parivar da ih kassor ki oh Indra nu defend krte te saheed mande

    • @babbujohal8861
      @babbujohal8861 2 ชั่วโมงที่ผ่านมา

      ਵੀਰ ਜੀ ਇਹਦੇ ਵਿੱਚ ਬਾਦਲਾ ਦਾ ਹੱਥ ਸੀ

    • @harpreettinna4140
      @harpreettinna4140 24 นาทีที่ผ่านมา

      Time pa ke banda khudd galti da ehsas karr leinda he eh te firr v teeji pidhee he firr Sonia di soch v itli di hon karke dujaya to alag he ❤

  • @Jupitor6893
    @Jupitor6893 4 วันที่ผ่านมา +253

    ਬੁੱਢੇ ਖੂੰਸਟ ਹੰਕਾਰੀ ਨੇਤਾਵਾਂ ਨਾਲੋ ਨੌਜਵਾਨ ਨੇਤਾ ਸਮਝਦਾਰ ਹਨ।

  • @kspanjwarh
    @kspanjwarh 4 วันที่ผ่านมา +161

    ਹੁਣ ਤੁਸੀਂ ਦੋਵੇਂ ਐਮ ਪੀ ਹੋ।ਜਨਤਾ ਦੇ ਨੁਮਾਇੰਦੇ,ਜਨ ਹਿੱਤ ਵਾਲੇ ਕੰਮਾਂ ਲਈ ਯਤਨ ਕਰੋ ਇਕੱਠੇ ਹੋ ਕੇ😊

  • @baggasingh9234
    @baggasingh9234 3 วันที่ผ่านมา +142

    ਹਰਣਾਖਸ ਨੇ ਗਲਤੀ ਕੀਤੀ ਸੀ,, ਉਸ ਦੀ ਸਜ਼ਾ ਰੱਬ ਨੇ ਉਸ ਨੂੰ ਦੇ ਦਿੱਤੀ ਸੀ,,, ਉਸ ਵਿੱਚ ਭਗਤ ਪ੍ਰਹਲਾਦ ਦਾ ਕੋਈ ਵੀ ਦੋਸ਼ ਨਹੀਂ ਹੈ,,,

  • @baljinderaulakh5540
    @baljinderaulakh5540 4 วันที่ผ่านมา +127

    ❤❤❤❤❤ਬਹੁਤ ਵਧੀਆ ਨੇੜਤਾ ਵਧਾਉਣ ਲਈ ❤❤❤❤ਹਥ ਵਧਾਇਆ ❤❤❤

  • @THEGAGUTV
    @THEGAGUTV 3 วันที่ผ่านมา +77

    ਬਹੁਤ ਵਧੀਆ ਕੀਤਾ ਰਾਹੁਲ ਗਾਂਧੀ ਜੀ ਬਹੁਤ ਵਧੀਆ ਇੰਨਸਾਨ ਹੈ

  • @d.s.dhaliwal8209
    @d.s.dhaliwal8209 3 วันที่ผ่านมา +75

    ਦਾਦੀ ਦੀ ਗ਼ਲਤੀ ਦੀ ਸਜ਼ਾ ਪੋਤੇ,, ਪੋਤੀਆਂ ਨੂੰ ਨਹੀਂ ਮਿਲਣੀ ਚਾਹੀਦੀ।ਜਿਸ ਤਰ੍ਹਾਂ ਨਵਾਬ ਮਲੇਰਕੋਟਲਾ ਨੇ ਸਾਡੇ ਵੱਡਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਜੁਝਾਰ ਸਿੰਘ ਲਈ ਹਾਅ ਦਾ ਨਾਅਰਾ ਮਾਰਕੇ ਕਿਹਾ ਸੀ ਕਿ ਪਿਓ ਦਾ ਬਦਲਾ ਪੁੱਤਰਾਂ ਤੋਂ ਨਾ ਲਿਆ ਜਾਵੇ। ਸਾਨੂੰ ਇਸੇ ਸਿਧਾਂਤ ਤੇ ਖੜਨਾ ਚਾਹੀਦਾ ਹੈ ।

    • @ransingh2047
      @ransingh2047 วันที่ผ่านมา +2

      ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ

    • @mohammadshahid5793
      @mohammadshahid5793 วันที่ผ่านมา +1

      ਬਹੁਤ ਵਧੀਆ ਗੱਲ ਕਹੀ ਵੀਰ ਜੀ🙏

  • @rsandhu7646
    @rsandhu7646 3 วันที่ผ่านมา +148

    ਜੋ ਹੋਇਆ ਸੀ ਗ਼ਲਤ ਸੀ ਪਰ ਦਾਦੀ ਦੀ ਗਲਤੀ ਦੀ ਸਜ਼ਾ ਲਾਈ ਪੋਤੇ ਤੇ ਵਾਰ ਵਾਰ ਟਿੱਪਣੀਆਂ ਕਰਨੀਆਂ ਠੀਕ ਨਹੀਂ। ਜੇਕਰ ਕੋਈ ਸਾਨੂੰ ਸਾਡੇ ਪਿਉ ਦਾਦੇ ਦੀਆਂ ਕੀਤੀਆਂ ਬਾਰੇ ਵਾਰ ਵਾਰ ਬੋਲੇ ਤਾਂ ਅਸੀਂ ਕੀ ਮਹਿਸੂਸ ਕਰਾਂਗੇ।

    • @kinskins3895
      @kinskins3895 3 วันที่ผ่านมา +2

      Theek Kaye tuse

    • @singhkaursinghni8963
      @singhkaursinghni8963 3 วันที่ผ่านมา +3

      ਤੁਹਾਡੀ ਗੱਲ ਸਹੀ ਹੈ ਪਰ ਕਈ ਰਾਹੁਲ ਦਾ ਇੰਦਰਾ ਨੂੰ ਸ਼ਹੀਦ ਕਹਿਣਾ ਸਹੀ ਸੀ । ਕਿਓਂ ਨੀ ਸੱਚ ਬੋਲਿਆ ਕਿ ਮੇਰੀ ਦਾਦੀ ਦੀ ਗਲਤੀ ਸੀ । ਪਤਾ ਸੀ ਕਿ ਹਿੰਦੂ ਵੋਟਾਂ ਟੁੱਟ ਜਾਣਗੀਆਂ ਮੇਰੀਆਂ ਇਸ ਕਰਕੇ ਸੱਚ ਕਬੂਲਣਾ ਔਖਾ ਹੋ ਰਿਹਾ ਜਨਤਾ ਸਾਹਮਣੇ । ਹੁਣ ਹੱਥ ਇਸ ਕਰਕੇ ਮਿਲਾ ਰਹੇ ਨੇ ਪਤਾ ਸੀ ਕਿ ਸਾਡੀਆਂ ਹੁਣ ਜੜਾਂ ਹਿੱਲ ਚੁੱਕੀਆਂ ਨੇ ਬਾਦਲਕੇ ਕੈਪਟਨ ਸਭ ਇੱਕੋ ਥਾਲ਼ੀ ਦੇ ਚੱਟੇ ਬੱਟੇ ਆ ।

    • @rsandhu7646
      @rsandhu7646 3 วันที่ผ่านมา +5

      @@singhkaursinghni8963 ਸਾਡਾ ਕਿਸੇ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਸਭ ਨੂੰ ਪਤਾ ਹੈ ਕਿ ਜਦੋਂ ਇੰਦਰਾ ਗਾਂਧੀ ਨੇ ਹਮਲਾ ਕਰਵਾਇਆ ਉਸ ਸਮੇਂ ਭਾਰਤ ਦੇ ਰਾਸ਼ਟਰਪਤੀ ਕੌਣ ਸਨ ਤੇ ਉਹਨਾਂ ਦਾ ਪਰਿਵਾਰ ਵੀ ਰਾਜਨੀਤੀ ਵਿੱਚ ਸਰਗਰਮ ਹੈ। ਗਿਆਨੀ ਜ਼ੈਲ ਸਿੰਘ ਬਾਰੇ ਕੋਈ ਨਹੀਂ ਬੋਲਦਾ ਕਿ ਉਹਨਾਂ ਦੀ ਹੁਕਮਰਾਨੀ ਵਿੱਚ ਇਹ ਘਟਨਾ ਵਾਪਰੀ। ਰਾਸ਼ਟਰਪਤੀ ਦੀ ਤੇ ਪ੍ਰਧਾਨ ਮੰਤਰੀ ਦੀ ਤਾਕਤ ਦਾ ਫ਼ਰਕ ਸਭ ਨੂੰ ਪਤਾ ਹੈ। ਬਾਕੀ ਜੇਕਰ ਸਿੱਖ ਹੀ ਸਿੱਖ ਦਾ ਦੁਸ਼ਮਣ ਨਾ ਹੋਵੇ ਤਾਂ ਗ਼ਲਤ ਘਟਨਾਵਾਂ ਨਾ ਹੋਣ। ਘਰ ਦਾ ਭੇਤੀ ਲੰਕਾ ਢਾਹੇ।

    • @user-yn4ms5xe6r
      @user-yn4ms5xe6r 3 วันที่ผ่านมา +1

      Sahi kita si Indra gandi ji ne

    • @rajurj6829
      @rajurj6829 3 วันที่ผ่านมา

      ​@@singhkaursinghni8963rahul tan fer ek hindu hai, jehde gandu sikh beant singh nu saheed keh rahe ne, oh sahi ne?

  • @dilbagsingh2895
    @dilbagsingh2895 2 วันที่ผ่านมา +13

    ਜਿਉਂਦੀ ਰਾਤ ਧੀਏ ਰਾਣੀਏ ਤੇਰੇ ਵਾਂਗੂੰ ਕੋਈ ਵੀ ਜਿਹੜਾ ਪ੍ਰੋਡਿਊਸਰ ਆ ਉਹ ਇਨੇ ਵਧੀਆ ਢੰਗ ਨਾਲ ਖਬਰਾਂ ਨਹੀਂ ਦਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਪ ਜੀ ਤੇ ਬਹੁਤ ਕਿਰਪਾ ਹੈ ਜੋ ਆਪ ਜੀ ਦੀ ਆਵਾਜ਼ ਵਿੱਚ ਰਸ ਹੈ ਮਹਾਰਾਜ ਸੱਚੇ ਪਾਤਸ਼ਾਹ ਰਹਿਮਤਾਂ ਕਰਨ ਚੜ੍ਹਦੀਆਂ ਕਲਾ ਬਖਸ਼ਣ ਤਰੱਕੀਆਂ ਬਖਸ਼ਣ ਖੁਸ਼ੀਆਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @RandhirSingh-tk8vi
    @RandhirSingh-tk8vi 3 วันที่ผ่านมา +44

    ਜਦੋਂ ਲੋਕ ਪੁਰਾਣੀ ਕਿਸੇ ਮਾੜੀ ਗੱਲ ਨੂੰ ਭੁਲਾ ਜਾਂ ਭੁੱਲ ਜਾਂਦੇ ਹਨ, ਉੱਥੇ ਪਿਆਰ ਦੀਆਂ ਗੰਢਾਂ ਹੋਰ ਪੀਡੀਆਂ ਹੋ ਜਾਂਦੀਆਂ ਹਨ।

  • @harmamdeepkhaira
    @harmamdeepkhaira 3 วันที่ผ่านมา +114

    ਰਾਹੁਲ ਗਾਂਧੀ ਦੀ ਉਮਰ ਸਾਇਦ ਹੀ ਮਸਾਂ 8 ਤੋਂ 10 ਸਾਲ ਹੋਵੇਗੀ । ਬੱਚਾ ਸੀ ਉਹ ਉਸ ਵੇਲੇ । ਇਕ ਦੀ ਗਲਤੀ ਦੀ ਸਜਾ ਤੀਸਰੀ ਪੀੜੀ ਨੂੰ ਦੇਣੀ ਠੀਕ ਨਹੀਂ

    • @RanjitsinghSingh-rn5hp
      @RanjitsinghSingh-rn5hp 2 วันที่ผ่านมา

      galti di muafi jo darbar sahib ja k mang laindeta tera dia terajit sakde cpar pamjab de pagad congresi nahi mangan denge

  • @onkarsinghpurewal990
    @onkarsinghpurewal990 3 วันที่ผ่านมา +38

    ਭੈਣਜੀ ਸਤਿ ਸੀ੍ ਅਕਾਲ ॥ ਭਾਈ ਸਰਬਜੀਤ ਸਿੰਘ ਜੀ ਨੂੰ ਆਪਨੀ ਨਿਜੀ ਰਜਸ ਨੂੰ ਭੂਲਾ ਕਿ ਪੰਜਾਬ ਅਤੇ ਕੌਮ ਦੇ ਭਲੇ ਲਈ ਅੱਗੇ ਚਲਨਾ ਚਾਹੀਦਾ ਹੈ ॥ ਰਹੁਲ ਗਾਧੀ ਅਤੇ ਰਜੀਵ ਗਾਧੀ ਵਿਚ ਫਰਕ ਹੈ ॥

  • @sukhdevsinghkhalsa1921
    @sukhdevsinghkhalsa1921 3 วันที่ผ่านมา +16

    ਇਹ ਸਮਾਂ ਹੁਣ ਲੰਘ ਚੁੱਕਾ ਹੈ ਪਰ ਅੱਗੇ ਸਮਝ ਜਾਉ ਤੇ ਸਮਝਾ ਦਿਉ ਸੈਂਟਰ ਸਰਕਾਰ ਨੂੰ ਐਸਾ ਸਮਾਂ ਦੁਬਾਰਾ ਨ ਆਉਣ ਦਿਓ ਕਿਉਂਕਿ ਖਾਲਸੇ ਦੀ ਆਜਾਦੀ ਦਾ ਸਮਾਂ ਨੇੜੇ ਨੇੜੇ ਆ ਰਿਹਾ ਹੈ ।ਜੇ ਐਸਾ ਦੁਬਾਰਾ ਹੁੰਦਾ ਹੈ ਤਾਂ ਜਿਵੇਂ ਤੇਰੇ ਪੱਲੇ ਪਛਤਾਵਾ ਹੈ ਤਿਵੇਂ ਏਨਾ ਦੇ ਪੱਲੇ ਵੀ ਪਛਤਾਵਾ ਹੀ ਪੈਣਾ ਹੈ ਪਰ ਉਦੋਂ ਤਕ ਬਹੁਤ ਵੱਡਾ ਭਾਰਤ ਦਾ ਨੁਕਸਾਨ ਹੋ ਚੁੱਕਾ ਹੋਣਾ ਹੈ ।ਇਸ ਕਰਕੇ ਪਛਤਾਵਾ ਕਰਨ ਨਾਲੋਂ ਪਹਿਲਾਂ ਹੀ ਸਾਵਧਾਨ ਹੋਣ ਦੀ ਲੋੜ ਹੈ ਸਿੱਖਾਂ ਨਾਲ ਮਿਲ ਬੈਠ ਕੇ ਸਮਝੌਤਾ ਕਰ ਲਿਆ ਜਾਵੇ ਪਰ ਹੋਣਾ ਉਹ ਹੈ ਜੋ ਪਰਮਾਤਮਾ ਨੂੰ ਭਾਉਂਦਾ ਹੈ ।।ਧੰਨਵਾਦ ਜੀ ।

  • @user-xd1fx4re8h
    @user-xd1fx4re8h 3 วันที่ผ่านมา +13

    ਦਾਦੀ ਨੇ ਗਲਤੀ ਕੀਤੀ ਉਸਦਾ ਦੀ ਸਜ਼ਾ ਮਿਲ ਗਈ ਹੁਣ ਮਿਲ ਕੇ ਸਾਰੇ ਪੰਜਾਬ ਦਾ ਭਲਾ ਕਰੋ ਰਾਹੁਲ ਗਾਂਧੀ ਜੀ ਚੰਗੇ ਇਨਸਾਨ ਹਨ ਦਰਬਾਰ ਸਾਹਿਬ ਆ ਕੇ ਸੇਵਾ ਵੀ ਬਹੁਤ ਨਿਰਮਤਾ ਸਹਿਤ ਕਰਦੇ ਹਨ

  • @Sonu-eb8qf
    @Sonu-eb8qf 3 วันที่ผ่านมา +6

    ਸਰਬਜੀਤ ਿਸੰਘ ਜੀ ਬਹੁਤ ਸਧਾਰਨ ਿਜਹੇ ਇਨਸਾਨ ਵੀ ਹੈ ਚੰਗੀ ਗੱਲ-ਬਾਤ ਕਰਦੇ 🙏🏼

  • @gurdeepgeeta4856
    @gurdeepgeeta4856 3 วันที่ผ่านมา +29

    सबको इतना बड़ा जिगरा रखना सीखना चाहिए

    • @SurjitSingh-ep8qy
      @SurjitSingh-ep8qy 3 วันที่ผ่านมา +3

      ਰਾਹੁਲ ਇੱਕ ਪੜਿਆ ਲਿਖਿਆ ਸੂਝਵਾਨ ਇਨਸਾਨ ਹੈ

  • @ranjeetkaur6746
    @ranjeetkaur6746 3 วันที่ผ่านมา +8

    ਕੋਈ ਨਾ, ਬਹਾਦਰ ਸ਼ਾਹ ਔਰੰਗਜ਼ੇਬ ਦੇ ਪੁੱਤਰ ਦੇ ਵੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧ ਸੁਧਰ ਗਏ ਸਨ।

  • @dharamjitsingh2153
    @dharamjitsingh2153 3 วันที่ผ่านมา +16

    Guru ramdaas ji mehar kero sub ta ⚘️❤️⚘️🙏🏼🙏🏼

  • @BaljitSingh-rj3qc
    @BaljitSingh-rj3qc 12 ชั่วโมงที่ผ่านมา +4

    ਰਾਹੁਲ ਗਾਂਧੀ ਜੀ ਬਹੁਤ ਵਧੀਆ ਇਨਸਾਨ ਹਨ। ਬਹੁਤ ਵਧੀਆ ਕੀਤਾ ਰਾਹੁਲ ਗਾਂਧੀ ਜੀ ਨੇ ਪਿਛਲੀਆਂ ਕੁੜੱਤਣਾਂ ਭੁਲਾਉਣ ਦਾ ਇਹ ਵਧੀਆ ਤਰੀਕਾ ਹੈ ਅਤੇ ਸਰਬਜੀਤ ਸਿੰਘ ਨੂੰ ਵੀ ਉਨ੍ਹਾਂ ਦੇ ਇਸ ਚੰਗੇ ਵਿਵਹਾਰ ਦਾ ਹਾਂ ਪੱਖੀ ਹੁੰਗਾਰਾ ਦੇਣਾ ਚਾਹੀਦਾ ਹੈ ਅਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਮਿਲ ਕੇ ਮਿੱਤਰਤਾ ਪੂਰਨ ਮਾਹੌਲ ਵਿੱਚ ਹੱਲ ਕਰਵਾਉਣਾ ਚਾਹੀਦਾ ਹੈ। ਧੰਨਵਾਦ ਸਹਿਤ।

  • @parmjitkaur4575
    @parmjitkaur4575 3 วันที่ผ่านมา +4

    Normal ਗੱਲ ਚੁੱਕਣੀ ਨਹੀਂ ਕੲਈ ਵਾਰ ਬਿਨਾਂ ਵਜਿਏ matter bnjanda a

  • @user-mw1xz9vs9p
    @user-mw1xz9vs9p 3 วันที่ผ่านมา +2

    ਚੰਗੀ ਸੋਚ ਰੱਖਣ ਵਾਲਿਆਂ ਲਈ ਸਲਾਮ ਤੇ ਸਲੂਟ

  • @batthniwas4669
    @batthniwas4669 3 วันที่ผ่านมา +7

    Rahul gandhi Ena bjp valyeaa nallo bhut vadiaa

  • @ajindersingh9843
    @ajindersingh9843 3 วันที่ผ่านมา +3

    ਇੱਕ ਸੱਚੇ ਸਿੰਘ ਦਾ ਕਿਰਦਾਰ ਨਿਭਾਇਆ ਭਾਈ ਸਾਹਿਬ ਭਾਈ ਬੇਅੰਤ ਸਿੰਘ ਜੀ ਨੇ।

  • @gurpreetkaur3954
    @gurpreetkaur3954 3 วันที่ผ่านมา +19

    ਕਿ ਇਕੱਲੀ ਇੰਦਰਾ ਗਾਂਧੀ ਜ਼ਿੰਮੇਵਾਰ ਹੈ ਜਿਨਾਂ ਨੇ ਕਿਲ੍ਹੇ ਬੰਦੀ ਕੀਤੀ ਸੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ

    • @shankarsharma9655
      @shankarsharma9655 2 วันที่ผ่านมา

      Keri kila bandi kis ne kiti c

    • @ransingh2047
      @ransingh2047 วันที่ผ่านมา

      ਬਿਲਕੁਲ

  • @SukhvinderSingh-hq3ti
    @SukhvinderSingh-hq3ti 3 วันที่ผ่านมา +7

    Satnam wahe Guru ji sab te mahr Karo ji ❤❤❤❤❤

  • @BalrajSingh-vk8of
    @BalrajSingh-vk8of 3 วันที่ผ่านมา +3

    ਬਹੁਤ ਵਧੀਆ

  • @harbhajansinghsekhon2899
    @harbhajansinghsekhon2899 3 วันที่ผ่านมา +3

    ਬਹੁਤ ਵਧੀਆ ਜੀ

  • @majorsingh5029
    @majorsingh5029 2 วันที่ผ่านมา +3

    ਰਾਹੁਲ ਗਾਂਧੀ ਨੇ ਜੋ ਕੀਤਾ ਇਹੀ ਫ਼ਰਕ ਹੁੰਦਾ ਵੱਡਿਆਂ ਬੰਦਿਆਂ ਦਾ

  • @hardeoldeol1275
    @hardeoldeol1275 3 วันที่ผ่านมา +8

    RAHUL GANDHI DOWN TO EARTH WELL EDUCATED INTELLIGENT PERSON AA

  • @gurcharansingh-sf4jg
    @gurcharansingh-sf4jg 3 วันที่ผ่านมา +5

    Waheguru Ji.

  • @SarbjitSingh-ed1el
    @SarbjitSingh-ed1el 3 วันที่ผ่านมา +5

    Rahul Gandhi deserves to be Next PM of India.

  • @lovepreetbrar3758
    @lovepreetbrar3758 3 วันที่ผ่านมา +6

    sada mp srbjeet zindabad

  • @sarbjitdhillon9160
    @sarbjitdhillon9160 3 วันที่ผ่านมา +3

    ਦਾਦੀ ਦੀਆਂ ਗਲਤੀਆਂ ਪੋਤਰਾਂ quo ਭੁਗਤੇ,,ਜੋਂ ਹੋਇਆ ਭੁੱਲ ਕੇ ਹੀ ਦੇਸ਼,ਸਮਾਜ ਦਾ ਕੁਝ ਸਵਾਰ ਸਕਦੇ।

  • @surinderkaur4233
    @surinderkaur4233 3 วันที่ผ่านมา +4

    राहुल गांधी ने बिल कुल सही किहा

  • @raja131976
    @raja131976 10 ชั่วโมงที่ผ่านมา +1

    ਰਾਹੁਲ ਗਾਂਧੀ ਆਮ ਰਾਜਨੀਤਕ ਲੋਕਾਂ ਤੋਂ ਬੇਹਤਰ ਇਨਸਾਨ ਹੈ

  • @ManjitKaur-fg9iy
    @ManjitKaur-fg9iy 3 วันที่ผ่านมา +3

    ਦੇਰ ਆਏ ਦਰੁੱਸਤ ਆਏ

  • @gurjotbhinder6680
    @gurjotbhinder6680 2 วันที่ผ่านมา +2

    ਖਾਲਸਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਗਾ, ਰਾਹੁਲ ਗਾਂਧੀ ਸਿੱਖ ਕੌਮ ਦੀ ਇਜ਼ਤ ਕਰਦਾ ਹੈ, ਇਸ ਦਾ ਕੋਈ ਕਸੂਰ ਨਹੀਂ ਹੈ

  • @JagtarSingh-bw8dm
    @JagtarSingh-bw8dm 3 วันที่ผ่านมา +4

    ਰਾਹੁਲ ਗਾਂਧੀ ਹਲੇ ਤੱਕ ਤਾਂ ਫਿਲਹਾਲ ਠੀਕ ਚੱਲ ਰਿਹਾ, ਦਾਦੀ ਦੇ ਮਾੜੇ ਕੰਮਾਂ ਦਾ ਦੋਸ਼ ਪੋਤੇ ਨੂੰ ਨਹੀਂ ਦਿੱਤਾ ਜਾ ਸਕਦਾ

  • @HarpreetSingh-ij1ij
    @HarpreetSingh-ij1ij วันที่ผ่านมา +3

    ਸਤਿ ਸ੍ਰੀ ਆਕਾਲ ਬਲਾਉਣ ਦਾ ਮਤਲਬ ਕੋਈ ਗਲਤੀ ਦਾ ਅਹਿਸਾਸ ਨਹੀਂ ਹੁੰਦਾ ਅੱਜ ਤੱਕ ਸੰਸਦ ਚੇ ਗਾਂਧੀ ਪਰਵਾਰ ਵਲੋਂ ਕੋਈ 84 ਬਾਰੇ ਕੋਈ ਬਿਆਨ ਨਹੀਂ ਆਇਆ

  • @satbirsingh-id7ry
    @satbirsingh-id7ry 4 วันที่ผ่านมา +8

    Rahul gandhi samjhdar aaa

  • @kakabrar8029
    @kakabrar8029 2 วันที่ผ่านมา +3

    ਸਰਬਜੀਤ ਸਿੰਘ ਖਾਲਸਾ ਜੀ ਏਹ ਤੁਹਾਡੀ ਭੂੱਲ ਆ ਆਪਣੇ ਮਨ ਦੀ ਗੱਲ ਕਰ ਰਹੇ ਆ,ਏਹ ਰਾਹੁਲ ਗਾਂਧੀ ਦਾ ਵੱਡਾਪਣ ਸਤਿ ਸ਼੍ਰੀ ਆਕਾਲ ਬੁਲਾ ਕੇ ਛੋਟਾ ਨੀ ਹੋਇਆ ਰਾਹੁਲ ਗਾਂਧੀ ਵੱਡਾ ਹੋਇਆ,ਤੁਸੀ ਖਾਲਸਾ ਜੀ ਸੋਚ ਸਹੀ ਨੀ

  • @SurjitSingh-lp3cu
    @SurjitSingh-lp3cu 2 วันที่ผ่านมา +4

    ਰਾਹੁਲ ਗਾਂਧੀ ਪੜਿਆ ਲਿਖਿਆ ਇਨਸਾਨ ਹੈ ਮੋਦੀ ਦੀ ਤਰ੍ਹਾਂ ਆਨਪੜ ਨਹੀਂ ਹਨ ਸਮਝਦਾਰ ਆਦਮੀ ਹੈ

  • @tajinderpalsinghvicky637
    @tajinderpalsinghvicky637 3 ชั่วโมงที่ผ่านมา +1

    ਰਾਹੁਲ ਬਹੁਤ ਹੀ ਨੇਕ ਦਿਲ ਹੈ

  • @KuldeepSingh-qq9ds
    @KuldeepSingh-qq9ds 6 ชั่วโมงที่ผ่านมา +1

    ਰਾਹੁਲ ਗਾਂਧੀ ਇੱਕ ਪਵਿਤ੍ਰ ਰੂਹ ਵਾਲ਼ਾ ਬੰਦਾ ਹੈ

  • @atindermalhi969
    @atindermalhi969 3 วันที่ผ่านมา +1

    ਚੰਗੀ ਗੱਲ ਹੈ। ਗਲਤੀ ਦਾ ਅਹਿਸਾਸ ਹੈ।

  • @balrajdeepsingh615
    @balrajdeepsingh615 3 วันที่ผ่านมา +3

    ਵੈਰੀ ਗੁਡ ਰਾਹੁਲ ਗਾਂਧੀ ਜੀ

  • @surindervirk2722
    @surindervirk2722 3 ชั่วโมงที่ผ่านมา

    Sat Sri Akal jee Bhai Sarabjit Singh vadaina ne es kamyabi te eh punjabian ne punjabiana da da mann vadaya Rahul Di jithe gal e he is really a good human being ❤

  • @dr.sangeetpalkaur954
    @dr.sangeetpalkaur954 วันที่ผ่านมา

    Real hero ….Shaheed Beant Singh ji , shaheed Satwant Singh ji , shaheed kehar Singh ji …
    ਦਿਲੋਂ ਸਲੂਟ , ਕੋਟਿ -ਕੋਟਿ ਪ੍ਰਣਾਮ ।🙏🙏

  • @NavkaranDhillon420
    @NavkaranDhillon420 2 ชั่วโมงที่ผ่านมา +1

    ਇਹਨਾਂ ਕਦੇ ਅਕਾਲ ਤਖ਼ਤ ਸਾਹਿਬ ਆਕੇ ਮੁਆਫੀ ਨਹੀਂ ਮੰਗੀ..

  • @charanjitsingh9943
    @charanjitsingh9943 2 วันที่ผ่านมา +2

    Rahul Gandhi is great personality person. He diid good. S.Sarabjeet Singh Khalsa also did good to reply Rahul Gandhi . They must raise Punjab Issues together in Parliament.

  • @HarminderSingh-tb9ym
    @HarminderSingh-tb9ym วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SatnamSingh-bo5hg
    @SatnamSingh-bo5hg 3 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SandhuBaldev-yq6mz
    @SandhuBaldev-yq6mz 3 วันที่ผ่านมา +1

    ਜਿਹੜਾ ਗੁਰੂ ਆਵੇ ਉਹਨੁੰ ਕੰਠ ਲਾਵੇ॥

  • @lakhbirkaur6643
    @lakhbirkaur6643 3 วันที่ผ่านมา

    ਵੈਰੀ ਨਾਇਸ 🙏🙏

  • @baljitsinghcheema-bo1cw
    @baljitsinghcheema-bo1cw 3 วันที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏

  • @TURBOEEN
    @TURBOEEN ชั่วโมงที่ผ่านมา

    ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਲਈ ਸਿਰਫ਼ ਇੰਦਰਾ ਗਾਂਧੀ ਇਕੱਲੀ ਜਿੰਮੇਵਾਰ ਨਹੀਂ ਸੀ ਬਲਕਿ ਓਹ ਲੋਕ ਵੀ ਬਰਾਬਰ ਦੇ ਜ਼ਿੰਮੇਵਾਰ ਸੀ ਜਿਹੜੇ ਦਰਬਾਰ ਸਾਹਿਬ ਤੇ ਹਮਲੇ ਲਈ ਲਗਾਤਾਰ ਅੰਮ੍ਰਿਤਸਰ ਵਿੱਚ ਸੰਤਾਂ ਵਿਰੁੱਧ ਸਖ਼ਤ ਫੌਜ਼ੀ ਕਾਰਵਾਈ ਕਰਨ ਲਈ ਲਗਾਤਾਰ ਰੈਲੀਆ ਕੱਢ ਕੇ ਇੰਦਰਾ ਗਾਂਧੀ ਉੱਤੇ ਦਬਾਅ ਬਣਾ ਰਹੇ ਸੀ

  • @SikanderSingh-ve7us
    @SikanderSingh-ve7us 3 วันที่ผ่านมา

    ਵਾਹਿਗੁਰੂ ਜੀ ॥

  • @sukhjindersingh1675
    @sukhjindersingh1675 2 วันที่ผ่านมา +1

    Rahul Gandhi ਵਧੀਆ ਇੰਨਸਾਨ ਹੈ

  • @mandersingh6082
    @mandersingh6082 2 ชั่วโมงที่ผ่านมา

    ਹੁਣ ਪਿਫੀ ਬਦਲ ਗਈ ਹੈ ਦੋਵੇਂ ਪਰਿਵਾਰ ਵਿੱਚ ਫੈਸਲਾ ਕੀਤਾ ਜਾਵੇ

  • @SatnamSingh-bo5hg
    @SatnamSingh-bo5hg 3 วันที่ผ่านมา

    ਬਿਲਕੁਲ ਸਹੀ ਕਿਹਾ ਜੀ

  • @USA4577
    @USA4577 ชั่วโมงที่ผ่านมา

    ਸਾਡਾ ਧੱਰਮ ਦੋਗਲਾ ਹੈ ਜੇ ਆਪਣਾ ਫਾਇੱਦਾ ਹੁੰਦਾ ਹੋਵੇ ਤਾ ਗੱਲਤ ਨੂੰ ਵੀ ਠੀਕ ਮੰਨਦੇ ਜੇ ਅੱਗਲੇ ਦਾ ਫਾਇੱਦਾ ਹੁੰਦਾ ਤੀ ਠੀਕ ਨੂੰ ਵੀ ਗੱਲਤ ਦੱਸਦੇ ਹਨ

  • @SatnamSingh-us8hh
    @SatnamSingh-us8hh 3 วันที่ผ่านมา

    ਵਾਹਿਗੁਰੂ ਜੀ ਮੇਹਰ ਕਰੋ

  • @PremSingh-vz9fy
    @PremSingh-vz9fy วันที่ผ่านมา

    ਰਾਹੁਲ ਗਾਂਧੀ ਵਧੀਆ ਬੰਦਾ ਹੈ

  • @dilbagsingh2895
    @dilbagsingh2895 2 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਹੁਲ ਗਾਂਧੀ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਦੀ ਮਿਲਣੀ ਤੇ ਬਹੁਤ ਸੱਜਣ ਪ੍ਰੇਮ ਵਾਲੇ ਜਿਹੜੇ ਸੰਦੇਸ਼ ਆ ਉਹ ਮੈਸੇਜ ਆ ਉਹ ਦੇ ਰਹੇ ਨੇ ਦਾਦੀ ਨੇ ਮਾੜਾ ਕਰਮ ਕੀਤਾ ਸੀ ਉਸਦੀ ਸਜ਼ਾ ਉਸਨੇ ਭੁਗਤ ਲਈ ਸਿੱਖ ਕੌਮ ਦਾ ਇਹ ਨਹੀਂ ਬਣਦਾ ਵੀ ਸਦੀਆਂ ਤੱਕ ਸਦੀਆਂ ਕਈ ਪੀੜੀਆਂ ਤੱਕ ਉਹਦੀਆਂ ਸਜਾਵਾਂ ਦਾਦੀ ਦੀਆਂ ਉਹਦੀ ਔਲਾਦ ਨੂੰ ਦਿੱਤੀਆਂ ਜਾਣ ਨੌਜਵਾਨ ਦੋਵੇਂ ਸਮਝਦਾਰ ਨੇ ਪੜੇ ਲਿਖੇ ਨੇ ਰਲ ਮਿਲ ਕੇ ਭਾਈ ਜਨਤਾ ਵਾਸਤੇ ਕੌਮ ਵਾਸਤੇ ਚੰਗੇ ਕੰਮ ਕਰੋ ਪ੍ਰੇਮ ਪਿਆਰ ਇਤਫਾਕ ਦੇ ਨਾਲ ਰਹੋ ਜਿਨਾਂ ਨੇ ਮਾੜੇ ਕਰਮ ਕੀਤੇ ਉਹਨਾਂ ਨੇ ਭੁਗਤ ਲਏ ਅੱਗੇ ਤੋਂ ਸ਼ਾਂਤੀ ਬਣਾਈ ਰੱਖਣ ਵਾਸਤੇ ਯਤਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @bobgill9695
    @bobgill9695 วันที่ผ่านมา

    ਰਾਹੁਲ ਗਾਂਧੀ ਵਧੀਆ ਇਨਸਾਨ ਨੇ

  • @user-ze2to
    @user-ze2to 9 ชั่วโมงที่ผ่านมา

    ਰਾਹੁਲ ਤੇ ਓਸ ਵਕਤ ਨਿਆਣਾ ਸੀ ੧੦ ਸਾਲ de ਬੱਚੇ ਨੂੰ ਕੁੱਛ ਨਹੀਂ ਪਤਾ ਹੁੰਦਾ ਕਿ ਕੀ ਹੋ ਰਿਹਾ ਹੈ
    ਇੰਦਰਾ ਤੇ ਰਾਜੀਵ ਗਾਂਧੀ ਵਿੱਚ ਨਫ਼ਰਤ ਸੀ

  • @DeepSingh-vf6bb
    @DeepSingh-vf6bb วันที่ผ่านมา

    ਰਾਹੁਲ ਗਾਂਧੀ ਵਧੀਆ ਲੀਡਰ ਹਨ

  • @rocckks8605
    @rocckks8605 วันที่ผ่านมา

    Sarabjeet Singh ji te Rahul Ji bahut nekk insaan hun

  • @SurjitSingh-up3hj
    @SurjitSingh-up3hj 3 วันที่ผ่านมา

    Wahegurujii meharkrn ❤❤♥❤♥

  • @PremSingh-vz9fy
    @PremSingh-vz9fy วันที่ผ่านมา

    ਅੱਜ ਦੀ ਤਰੀਕ ਚ ਰਾਹੁਲ ਗਾਂਧੀ
    ਮੋਦੀ ਨਾਲੋਂ ਹਜ਼ਾਰ ਗੁਣਾ ਚੰਗਾ ਹੈ।

  • @user-xy3ut2dm3v
    @user-xy3ut2dm3v วันที่ผ่านมา

    Dhan..shri..guru..ram..das..ji..Maher..karyo..sab..ta..🙏🙏🙏🙏🙏🙏🙏🙏🙏🙏🙏

  • @mailsingh-ib5ve
    @mailsingh-ib5ve 3 วันที่ผ่านมา

    wahguru ji

  • @Melbournesikh
    @Melbournesikh 3 วันที่ผ่านมา

    Wahaguru ji

  • @Jaskaran114
    @Jaskaran114 4 วันที่ผ่านมา +18

    ਅਕਾਲ ਤਖਤ ਸਾਹਿਬ ਤੇ ਹਮਲੇ ਦੇ ਅਸਲੀ ਜਿੰਮੇਵਾਰ ਪੰਜਾਬ ਦੇ ਲੀਡਰ ਸਨ ਇਹਨਾਂ ਵਿੱਚ ਗਿਆਨੀ ਜੈਲ ਸਿੰਘ, ਦਰਬਾਰਾ ਸਿੰਘ,ਬਾਦਲ,ਲੌਂਗੋਵਾਲ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤੇ ਨਾਲ ਨਾਲ ਬੀਜੇਪੀ ਦੇ ਲੀਡਰ ਅਡਵਾਨੀ ਹੋਣੀ.ਇਹ ਸਭ ਜਿੰਮੇਵਾਰ ਹਨ ਇੰਦਰਾ ਗਾਂਧੀ ਕੋਲੋਂ ਇਹ ਵੱਡੀ ਗਲਤੀ ਕਰਵਾਉਣ ਲਈ. ਇੰਦਰਾ ਗਾਂਧੀ ਇੱਕ ਵਧੀਆ ਨੇਤਾ ਸੀ ਅਤੇ ਰਾਹੁਲ ਗਾਂਧੀ ਇੱਕ ਵਧੀਆ ਇਨਸਾਨ ਹਨ.

    • @damanrattol2353
      @damanrattol2353 4 วันที่ผ่านมา +2

      Sant jarnail singh bhindrawaleya da nam kyu oh v attack krwon ch c

    • @Jaskaran114
      @Jaskaran114 4 วันที่ผ่านมา +1

      ​@@damanrattol2353​ ਵੀਰ,,ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਅਕਾਲ ਤਖਤ ਸਾਹਿਬ ਤੇ ਕਬਜ਼ਾ ਕੀਤਾ ਹੋਇਆ ਸੀ ਤੇ ਲੌਂਗੋਵਾਲ ਦੇ ਬੰਦੇ ਜਿਵੇਂ ਕਿ ਸੁਖਦੇਵ ਸਿੰਘ ਬੱਬਰ ਹੋਣੀ ਤੇਜਾ ਸਿੰਘ ਸਮੁੰਦਰੀ ਹਾਲ ਤੇ ਕਬਜ਼ਾ ਕੀਤਾ ਹੋਇਆ ਸੀ ਇਹ ਇੱਕ ਦੂਜੇ ਤੇ ਗੰਨਾ ਤਾਣ ਕੇ ਬੈਠੇ ਸਨ..ਲੌਂਗੋਵਾਲ ਤੇ ਸੰਤਾਂ ਦੀ ਆਪਸੀ ਲੜਾਈ ਬਹੁਤ ਵੱਧ ਚੁੱਕੀ ਸੀ ਲੌਂਗੋਵਾਲ ਗਰੁੱਪ ਦੇ ਪੰਜ ਬੰਦੇ ਸੰਤਾਂ ਦੇ ਗਰੁੱਪ ਨੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਹੀ ਮਾਰ ਦਿੱਤੇ ਸਨ ਇੰਦਰਾ ਗਾਂਧੀ ਇਸ ਲੜਾਈ ਨੂੰ ਅੱਗੇ ਨਹੀਂ ਵਧਾਣਾ ਚਾਹੁੰਦੀ ਸੀ ਨਹੀਂ ਤਾਂ ਇਹ ਭਰਾ ਮਾਰੂ ਜੰਗ ਪੂਰੇ ਪੰਜਾਬ ਵਿੱਚ ਫੈਲ ਜਾਂਦੀ

    • @davindersinghg
      @davindersinghg 4 วันที่ผ่านมา +9

      ਜੇਕਰ ਏਨੀ ਵਧੀਆ ਲੀਡਰ ਸੀ ਤਾਂ ਏਨੀ ਕਰੂਰਤਾ ਨਾਲ ਹਮਲਾ ਕਰਨ ਲਈ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੀ ਕਿਉ ਚੁਣਿਆ ਗਿਆ ਤੇ ਹੋਰ ੩੫ ਤੋਂ ਚਾਲੀ ਗੁਰੂ ਧਾਮਾਂ ਤੇ ਕਿਹੜਾ ਜਰਨੈਲ ਸਿੰਘ ਭਿਡਰਾਂ ਵਾਲਾ ਸੀ ਅੱਧੀ ਅਧੂਰੀ ਜਾਣਕਾਰੀ ਖਤਰਨਾਕ ਹੁੰਦੀ ਆ ਵੀਰ ਤੁਸੀ ਉਹੀ ਗੱਲਾਂ ਕਰ ਰਹੇ ਜੋ ਜਿਹੜਿਆ ਅੱਜ ਤੋਂ ਤੀਹ ਸਾਲ ਪਹਿਲਾ ਭਾਰਤੀ ਮੀਡੀਆ ਕਰਦਾ ਸੀ ।

    • @Jaskaran114
      @Jaskaran114 4 วันที่ผ่านมา +1

      @@davindersinghg tuhanu veer sach da nhi pta,,,sant ji kolo v bohat galtia hoyia sun..sant ji sarkaar di tra kamm kr rhe sun os time...ਸੰਤਾਂ ਦਾ ਸਬਰ ਤੋਂ ਕੰਮ ਨਾ ਲੈਣਾ ਪੰਜਾਬ ਦੀ ਤਬਾਹੀ ਦਾ ਕਾਰਨ ਬਣਿਆ.

    • @ManjitSingh-wi7ys
      @ManjitSingh-wi7ys 4 วันที่ผ่านมา

      ​@@Jaskaran114bhra teri information bahut ghat a, darbar sahib vich sangta nu shahidi dihade te pehlan ਇਖਠਾ ਹੋਣ dita gya, army sangta nu rok vi sakdi c, foj ne ander ja ke dhud peende bacheya nu hawa ch uchal uchal ke goliyan mariya c, te osse din sirf darbar sahib ton ilawa hor gudwareya ch vi attack kite c! Kehan to bahut kuj hega par raat lang jaani likhdeya likhdeya! Indra kolo galat decision lay ho gya c, kyunki ohnu bhadkaun wale bahut c, indra nu vi ptaa lag gya c 'ke me galat kadam chuk leya

  • @JarnailSingh-ef5ir
    @JarnailSingh-ef5ir วันที่ผ่านมา

    Waheguru ji waheguru ji

  • @drkuldipsingh1400
    @drkuldipsingh1400 2 วันที่ผ่านมา

    RAHUL IS GREAT HUMAN BEING
    PEOPLE LOVE RAHUL

  • @GurpreetSingh-fx6be
    @GurpreetSingh-fx6be 2 วันที่ผ่านมา

    ❤🙏

  • @mukandsingh6105
    @mukandsingh6105 3 วันที่ผ่านมา

    ❤❤❤ ਵਾਹਿਗੁਰੂ ਜੀ 🙏🏻

  • @rupinder5621
    @rupinder5621 2 วันที่ผ่านมา +1

    Harsharan Kaur ji tusi waar waar ehi gall na repeat kro,asin aap ji di respect karde han, osnu banai rakho

  • @Jatt673
    @Jatt673 2 วันที่ผ่านมา

    Rahul te Sarabjeet dono vadia bande

  • @gopidhillon9696
    @gopidhillon9696 3 วันที่ผ่านมา

    Satnam ji waheguru Ji

  • @JaspalSingh-hi3xy
    @JaspalSingh-hi3xy 2 วันที่ผ่านมา +1

    🌹🌹🚶‍♂️🇮🇳👈🙏🙏🤝🧕

  • @NirmalSingh-fs3us
    @NirmalSingh-fs3us วันที่ผ่านมา

    ❤❤

  • @RandomWRLDW
    @RandomWRLDW 3 วันที่ผ่านมา

    🙏😭😭

  • @user-xy3ut2dm3v
    @user-xy3ut2dm3v วันที่ผ่านมา

    Bahut..vadhiya..insan..va..Rahul..Gandhi..👍👍👍👍👍👍❤️❤️❤️❤️❤️❤️

  • @SukhjinderSingh-wu6sc
    @SukhjinderSingh-wu6sc 3 วันที่ผ่านมา +1

    Amar Shahid Bhai Beant Singh ji da naam.
    Satkar naal likhia Karo ji . Khalas TV ton eh aas keeti jaandi ha .

  • @singhsaab6992
    @singhsaab6992 วันที่ผ่านมา

    Very good👍

  • @LakhvirSingh-vf4eg
    @LakhvirSingh-vf4eg วันที่ผ่านมา

    Waheguru ji

  • @kawaljeetkaur1294
    @kawaljeetkaur1294 3 วันที่ผ่านมา

    🎉🎉

  • @ManjeetkaurSidhu-t9g
    @ManjeetkaurSidhu-t9g 2 วันที่ผ่านมา

    Waheguru g

  • @user-hu5nz8ku6l
    @user-hu5nz8ku6l 3 วันที่ผ่านมา

    Waheguru Ji

  • @sarmukhsingh2075
    @sarmukhsingh2075 2 วันที่ผ่านมา

    ਪਹਿਲਾ ਸਾਡੇ ਨੇ ਕੇਜਰੀਵਾਲ ਨੂੰ ਵਿਦੇਸਾਂ ਫੰਡ ਭੇਜ ਭੇਜ ਆਸਮਾਨ ਤੇ ਚੜਾਇਆ ംਹੁਣ ਰਾਹੁਲ ਦੀ ਵਾਰੀ ਹੈം

  • @rajMelde-zx7mt
    @rajMelde-zx7mt 3 วันที่ผ่านมา

    🙏🙏🙏

  • @khundcharchatv
    @khundcharchatv 2 ชั่วโมงที่ผ่านมา

    ਮਾਂ ਸਾਹਿਬ ਕੌਰ ਜੀ

  • @puneet4119
    @puneet4119 9 ชั่วโมงที่ผ่านมา +1

    😂 jehda apni dadi da saga nhi oh hor kise da ki hovega

  • @jagbhajan1000
    @jagbhajan1000 20 ชั่วโมงที่ผ่านมา +1

    Asi hamesha khud nu hero te dujje villian samjhde ...eithonhi duniya kharab lagni shuru ho jandi hai ...es filmi mentality nu chad dena chahida ....

  • @manjitgill6282
    @manjitgill6282 3 วันที่ผ่านมา

    Weheguru ji 🙏

  • @gyankaur9
    @gyankaur9 3 วันที่ผ่านมา +1

    Harmandir sahib vich jo.kuj ho riha si oh taa har ik n hukumraan ne karna hi si. Koi galatians ni kitta Indira ne

  • @KuldeepSingh-rt4rk
    @KuldeepSingh-rt4rk 4 วันที่ผ่านมา +1

    Good night jan ji

  • @Kuljeet710
    @Kuljeet710 2 วันที่ผ่านมา

    ਰਾਹੁਲ good man