Kuldeep Manak

แชร์
ฝัง
  • เผยแพร่เมื่อ 20 ม.ค. 2025

ความคิดเห็น • 66

  • @hardeeppannu6674
    @hardeeppannu6674 9 หลายเดือนก่อน +20

    ਕੁਲਦੀਪ ਮਾਣਕ ਅਤੇ ਦੇਵ ਥਰੀਕੇ ਵਾਲੇ ਦੀ ਰੀਸ ਕੋਈ ਨਹੀਂ ਕਰ ਸਕਦਾ ਦੋਨਾਂ ਰੂਹਾਂ ਨੂੰ ਪ੍ਰਮਾਤਮਾ ਅਪਣੇ ਚਰਨਾਂ ਵਿਚ ਨਿਵਾਸ ਦਾਵੇ ਗੀਤ ਉਪ ਲੋਡ ਕਰਨ ਲਈ ਬਹੁਤ ਧੰਨਵਾਦ ਗੁਰਮੀਤ ਸਿੰਘ ਪਿੰਡ ਮੁਕੰਦਪੁਰ ਜ਼ਿਲ੍ਹਾ ਲੁਧਿਆਣਾ ਵਾਲੇ ਬਰੈਂਪਟਨ ਕੈਨੇਡਾ ਤੋਂ ਦੇਖ ਰਹੇ ਹਾਂ ਧੰਨਵਾਦ ਬਈ ਜੀ

  • @BalwinderSingh-jw5ws
    @BalwinderSingh-jw5ws 8 หลายเดือนก่อน +48

    ਕੁਲਦੀਪ ਮਾਣਕ ਦੇ ਗੀਤਾਂ ਦੀ ਏਸ ਪਰੋਈ ਹੋਈ ਮਾਲਾ ਲਈ ਬਹੁਤ ਬਹੁਤ ਧੰਨਵਾਦ ਮਾਣਕ ਦਾ ਹਰ ਇੱਕ ਗੀਤ ਪੰਜਾਬੀ ਸਭਿਆਚਾਰ ਨੂੰ ਪੇਸ਼ ਕਰਦਾ ਹੈ ਇਹ ਇੱਕ ਐਸੀ ਜੋੜੀ ਦੁਨੀਆਂ ਤੇ ਆਈ ਜਿਸ ਨੇ ਹਰ ਪੰਜਾਬੀ ਦੇ ਦਿਲਾਂ ਤੇ ਰਾਜ ਕੀਤਾ ਕਲੀਆਂ ਦੇ ਬਾਦਸ਼ਾਹ ਸ੍ਰੀ ਕੁਲਦੀਪ ਮਾਣਕ ਅਤੇ ਉੱਘੇ ਗੀਤਕਾਰ ਬਾਪੂ ਹਰਦੇਵ ਦਿਲਗੀਰ ਦੇਵ ਥਰੀਕੇ ਵਾਲਾ 🙏🙏👍👍

  • @jagtarghumann6396
    @jagtarghumann6396 6 หลายเดือนก่อน +25

    ਬਜ਼ੁਰਗਾਂ ਅਤੇ ਨੌਜਵਾਨਾ ਦੇ ਦਿਲਾਂ ਦੀ ਧੜਕਣ

  • @balwinderpadda2311
    @balwinderpadda2311 9 หลายเดือนก่อน +5

    ਕੁਲਦੀਪ ਮਾਣਕ ਜੀ ਦੇ ਬਹੁਤ ਧਮਾਕੇਦਾਰ ਗੀਤ ਹਨ

  • @RavinderKumar-od8ns
    @RavinderKumar-od8ns 7 หลายเดือนก่อน +11

    Mein dasvin vich si jadon eh cd aye si. Dhanbad ustad ji kya kamal kiti si.

  • @nanakchandkamboj5844
    @nanakchandkamboj5844 6 หลายเดือนก่อน +6

    ਮਾਣਕ ਸਾਹਬ ਨੂੰ ਕਲੀਆੰ ਦਾ ਬਾਦਸ਼ਾਹ ਐਵੇੰ ਹੀ ਨਹੀ ਕਿਹਾ ਜਾੰਦਾ। ਉਨਾੰ ਨੇ ਅੱਜ ਤੱਕ ਦੇ ਸਬ ਸਿੰਗਰਾੰ ਨਾਲੋੰ ਵੱਧ ਕਲੀਆੰ ਗਾਅ ਕੇ ਇਕ ਵੱਖਰੀ ਮਿਸਾਲ ਕਾਇਮ ਕੀਤੀ। ਪੰਜਾਬੀ ਮਿਊਜ਼ਿਕ ਇੰਡਸਟ੍ਰੀ ਦੇ ਸ਼ਹਿਨਸ਼ਾਹ ਮਾਣਕ ਸਾਹਬ ਨੇ ਸਬ ਤੋੰ ਵੱਧ ਧਾਰਮਿਕ ਤੇ ਸਭਿਆਚਾਰਕ ਗੀਤ ਗਾਏ। ਉਨਾ ਵਰਗਾ ਫਨਕਾਰ ਪੂਰੀ ਦੁਨੀਆ ਵਿਚ ਨਹੀ ਲੱਭਣਾ।

    • @dalveersingh4624
      @dalveersingh4624 6 หลายเดือนก่อน

      Jjjiji o9hpj jj jj hu jj j jj joojj joh I unn poo pooj poo nikl j kono joojj b🎉ko🎉 pool llo

    • @dalveersingh4624
      @dalveersingh4624 6 หลายเดือนก่อน +1

      0p00 poo li I'll lik😂 pooj8hhlog 6:07 I'mllll8pmk🎉 mm mm😊j vij BB BB 0mnnníoloollilolil😊lllllll😅llll😅lllll😅lii😅ll8i😮

    • @dalveersingh4624
      @dalveersingh4624 6 หลายเดือนก่อน

      Lpp

  • @lakhveersingh3087
    @lakhveersingh3087 8 หลายเดือนก่อน +3

    ਐਨੇ ਵਧੀਆ ਕਲਾਕਾਰ ਤੁਰਗੇ ਦਨੀਆ ਤੋ ਕਮਾਲ ਦੇ ਗੀਤ

  • @ArshdeepSingh-wu5km
    @ArshdeepSingh-wu5km 3 หลายเดือนก่อน +4

    ਵਾ ਜੀ ਵਾ ਮਾਣਕ ਸਾਵ

  • @nishansingh9586
    @nishansingh9586 9 หลายเดือนก่อน +6

    ਜਿਉਦਾ ਰਹੇ ਸਦੀਆਂ ਤਕ ਮਾਣਕ ਸਾਹਿਬ

    • @teranamera8270
      @teranamera8270 9 หลายเดือนก่อน +2

      ਇਹ ਤਾਂ ਮਰ ਗਿਆ ਵਿਚਾਰਾ y

  • @ShamLal-rt5rb
    @ShamLal-rt5rb 6 หลายเดือนก่อน +5

    Manak ji rehndhi dunia tak jindhe Rehan ge te ohdhia klea v ❤

  • @satishsharmasharma5164
    @satishsharmasharma5164 3 หลายเดือนก่อน +1

    ਬੱਬਰ ਸ਼ੇਰ ਕਲਾਕਾਰ ❤

  • @bhushansingla2005
    @bhushansingla2005 9 หลายเดือนก่อน +5

    Manak rabb di bakshish si , sanu punjabiya noo, zamma purana ni hunda , purani daru mangoo nasha vadh da e janda ai

  • @niranjansinghjhinjer1370
    @niranjansinghjhinjer1370 10 หลายเดือนก่อน +2

    Mera Ustad Manak jeha koi nahi ji ☝️

  • @paramjitalwaysmyfavoritesi5725
    @paramjitalwaysmyfavoritesi5725 4 หลายเดือนก่อน +5

    Manak, Sadiq,dedaar, chamkila best forever

  • @angrejsingh-vf5oo
    @angrejsingh-vf5oo 5 หลายเดือนก่อน +3

    Manak punjabi music da Dulla Bhatti hai.

  • @bhagsingh5831
    @bhagsingh5831 11 หลายเดือนก่อน +9

    ਬਹੁਤ ਵਧੀਆ ਪਰੋਗਰਾਮ ਪੇਸ਼ ਕੀਤਾ ਗਿਆ ਤੁਹਾਡਾ ਧਨਵਾਦ ਜੀ

  • @JagjitSingh-dg9kj
    @JagjitSingh-dg9kj 2 หลายเดือนก่อน +1

    Manak song chadar very nice 👍👍👍👍👍👍👍👍🙏👍🙏👍🙏👍🙏👍

  • @AffectionateCoastalBeach-tz4dz
    @AffectionateCoastalBeach-tz4dz 11 หลายเดือนก่อน +119

    ਬਹੁਤ ਵਧੀਆ ਗੁਲਦਸਤਾ ਪੇਸ਼ ਕੀਤਾ ਹੈ ਜੀ ਵੱਖ ਵੱਖ ਕੈਸਿਟਾਂ ਚੋਂ ਗੀਤ ਲੈਕੇ

    • @harmanarya4111
      @harmanarya4111 8 หลายเดือนก่อน +33

      y

    • @mgill5194
      @mgill5194 7 หลายเดือนก่อน

      Qq6..qq​@@harmanarya4111

    • @sukhmandersingh3214
      @sukhmandersingh3214 6 หลายเดือนก่อน

      ​@@harmanarya4111ਤ

    • @GianSingh-mm1bh
      @GianSingh-mm1bh 3 หลายเดือนก่อน

      L​@@harmanarya4111

    • @AngrejSingh-r3d
      @AngrejSingh-r3d 3 หลายเดือนก่อน

      😊Oo😊😊i . jug hc gh

  • @rajkumarhans5300
    @rajkumarhans5300 11 หลายเดือนก่อน +3

    ਕੁਲਦੀਪ ਮਾਣਕ ਸੁਪਰ ਕਲਾਕਰ 💯💯🙏👏

  • @ChahalCom
    @ChahalCom 8 หลายเดือนก่อน +1

    mank sab ji hed mak hi diti jindawad ji❤🎉❤🎉❤🎉❤🎉❤🎉

  • @muharproduction8771
    @muharproduction8771 11 หลายเดือนก่อน +6

    Miss you ustad ji

  • @mehminahar6520
    @mehminahar6520 10 หลายเดือนก่อน

    Y g bahut vadhia .es tra da guldsta hor singer da v pesh kro. Bhangra beet wale tax🎉

  • @balvirsinghbalvirsingh3279
    @balvirsinghbalvirsingh3279 10 หลายเดือนก่อน +2

    Kuldeep manak ji nice voice 👌👌👌👌👌

  • @subashsingh9684
    @subashsingh9684 6 หลายเดือนก่อน +1

    Old is gold

  • @Sidhumossawala1
    @Sidhumossawala1 8 หลายเดือนก่อน

    Very very nice ❤

  • @somnath218
    @somnath218 10 หลายเดือนก่อน

    Bahut badhiya Bhai ji

  • @faqirchand3396
    @faqirchand3396 8 หลายเดือนก่อน +1

    Manak Her Koi Nahin ho sakda Faqir Chand Barnala

  • @ArshdeepSingh-z6b7o
    @ArshdeepSingh-z6b7o 10 หลายเดือนก่อน +1

    Very nice ❤

  • @AvtarSingh-rf9bi
    @AvtarSingh-rf9bi 4 หลายเดือนก่อน

    😊

  • @sarbjitsingh00037
    @sarbjitsingh00037 9 หลายเดือนก่อน +1

    Nice

  • @rajgopal2880
    @rajgopal2880 10 หลายเดือนก่อน +1

    ਕਲੀਆਂ ਦਾ ਬਾਦਸ਼ਾਹ

  • @Dr.HansrajInsan
    @Dr.HansrajInsan 11 หลายเดือนก่อน +5

    My bast favorite singer ji

    • @malwinderbara4686
      @malwinderbara4686 10 หลายเดือนก่อน +2

      VERY VERY MY BAST FAVORITE SINGER KULDEEP MANAK PUNJAB DA GOOD SINGER JI

  • @pargatsingh2980
    @pargatsingh2980 9 หลายเดือนก่อน

    ❤❤❤❤

  • @gurnamvirkvirk8525
    @gurnamvirkvirk8525 9 หลายเดือนก่อน

    Very very beautiful

  • @santokhsingh9340
    @santokhsingh9340 4 หลายเดือนก่อน

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @MeetKamboj-u7r
    @MeetKamboj-u7r 6 หลายเดือนก่อน

    ❤😊😊😊

  • @WaheguruJii-n3r
    @WaheguruJii-n3r 2 หลายเดือนก่อน

    Xmn

  • @BTSarmy_7kings63
    @BTSarmy_7kings63 9 หลายเดือนก่อน

    dev thrike Wale ne v sohna likhya

  • @devkinandannangia6059
    @devkinandannangia6059 6 หลายเดือนก่อน +1

    😅😅

  • @culchredog-rn8cj
    @culchredog-rn8cj 3 หลายเดือนก่อน

    ਚੋਲੀ ਦੀਆਂ ਤਣੀਆਂ ਢਿਲੀਆ ਨੇ ਡਾਣੀ ਅਬਾ ਵਾਲੀ ਤੋਤੇ ਕਿਸੇ ਹਵਾਈ ਭੁਲ ਗੁਲਾਬੀ ਕਿਸੇ ਭੋਰੇ ਨੇ ਚੂਸ ਲੲ ਆਉਂਦੀ ਨਜ਼ਰ ਨਾ ਸੋ ਸਰਕੀ ਸੀ ਲਾਈ

  • @BrarIqbalbrar-gc4fl
    @BrarIqbalbrar-gc4fl 7 หลายเดือนก่อน +1

    😅9😊

  • @SurjitSingh-cq3ut
    @SurjitSingh-cq3ut 10 หลายเดือนก่อน

    My dear singar

  • @KaurSingh-p5e
    @KaurSingh-p5e 3 หลายเดือนก่อน

    M.
    .

  • @KaurSingh-p5e
    @KaurSingh-p5e 3 หลายเดือนก่อน

    😅a

  • @pirthisingh2087
    @pirthisingh2087 10 หลายเดือนก่อน

    Very good

  • @SandeepSingh-m2h
    @SandeepSingh-m2h 3 หลายเดือนก่อน

    Ma
    😢😢😮😮😮 😢😢😢😢😢😮😢😢😢😢😮😊 Z

  • @jstailer8339
    @jstailer8339 10 หลายเดือนก่อน

  • @VjeerSingh
    @VjeerSingh 9 หลายเดือนก่อน

    XD

  • @KuldeepSingh-rn6tz
    @KuldeepSingh-rn6tz 5 หลายเดือนก่อน

  • @BalrajSingh-d3f
    @BalrajSingh-d3f 7 หลายเดือนก่อน

    ❤❤❤❤

  • @AmandeepSingh-n4e
    @AmandeepSingh-n4e 5 หลายเดือนก่อน +1

    ❤❤❤❤