ไม่สามารถเล่นวิดีโอนี้
ขออภัยในความไม่สะดวก

kabootar bazi|Mari Mustafa (Moga)ਮਾੜੀ ਮੁਸਤਫਾ ਕਬੂਤਰਬਾਜੀ

แชร์
ฝัง
  • เผยแพร่เมื่อ 8 พ.ค. 2022
  • #kabaddiplayer #kabootarbazi #pigeon
    Kabootarbazi | Mari Mustafa (Moga) |
    Pigeon |
    ਕਬੂਤਰਬਾਜ਼ੀ
    ਕਬੂਤਰ ਬਾਜ਼ੀ ਲੋਕ ਮਨੋਰੰਜਨ ਦਾ ਇੱਕ ਸਾਧਨ ਹੈ ਜਿਸ ਵਿੱਚ ਚੀਨੇ ਕਬੂਤਰਾਂ ਦੀ ਬਾਜ਼ੀ ਪਾ ਜਾਂਦੀ ਹੈ। ਅਸਲ ਵਿੱਚ ਕਬੂਤਰਾਂ ਦਾ ਮੁਕਾਬਲਾ ਕਰਵਾ ਕੇ ਵੇਖਿਆ ਜਾਂਦਾ ਹੈ ਕਿ ਕਿਹੜਾ ਕਬੂਤਰ ਅਸਮਾਨ ਵਿੱਚ ਜ਼ਿਆਦਾ ਸਮਾਂ ਉੱਡ ਸਕਦਾ ਹੈ। ਉਹਨਾਂ ਦੀ ਲੰਮੀ ਉਡਾਣ ਦੇ ਅਧਾਰ ਤੇ ਕਬੂਤਰ ਮਾਲਕਾਂ ਨੂੰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਦਿੱਤਾ ਜਾਂਦਾ ਹੈ। ਇਹ ਕਬੂਤਰ ਬਦਾਮ ਅਤੇ ਹੋਰ ਮਹਿੰਗੇ ਅਨਾਜ ਖਵਾ ਕੇ ਪਾਲੇ ਜਾਂਦੇ ਹਨ।ਬਾਜ਼ੀ ਤੋਂ ਕੁੱਝ ਦਿਨ ਪਹਿਲਾਂ ਕੋ ਦਿਨ, ਸਮਾਂ ਅਤੇ ਸਥਾਨ ਨਿਸ਼ਚਿਤ ਕਰ ਲਿਆ ਜਾਂਦਾ ਹੈ ਤੇ ਐਂਟਰੀ ਫੀਸ ਅਤੇ ਇਨਾਮਾਂ ਦੀ ਫੀਸ ਮੁਕੱਰਰ ਕਰ ਲ ਜਾਂਦੀ ਹੈ। ਗਰਮੀ ਦੇ ਦਿਨਾਂ ਵਿੱਚ ਬਾਜ਼ੀ ਦਾ ਸਮਾਂ ਅਕਸਰ ਸਵੇਰੇ ਸੱਤ ਵਜੇ ਤੋਂ ਸ਼ਾਮ ਸੱਤ ਤੱਕ ਰੱਖਿਆ ਜਾਂਦਾ ਹੈ। ਪਿੰਡ ਦੀ ਨਿਰਧਾਰਤ ਕੀਤੀ ਥਾਂ ਤੋਂ ਇੱਕੋ ਵੇਲੇ ਮੁਕਾਬਲੇ ਵਿੱਚ ਹਿੱਸੇਦਾਰ ਕਬੂਤਰ ਉਡਾ ਦਿੱਤੇ ਜਾਂਦੇ ਹਨ। ਹਰ ਚੀਨੇ ਕਬੂਤਰ ਤੇ ਕੋ ਨਾ ਕੋ ਨਿਸ਼ਾਨੀ ਲਗਾ ਜਾਂਦੀ ਹੈ। ਕਿਸੇ ਦੇ ਖੰਭਾਂ ਤੇ ਰੰਗ ਕਰਿਆ ਹੁੰਦਾ ਹੈ ਜਾਂ ਕਿਸੇ ਦੀ ਗਰਦਨ/ਪੈਰ ਵਿੱਚ ਕੋ ਹਲਕੀ ਨਿਸ਼ਾਨੀ ਪਾ ਜਾਂਦੀ ਹੈ। ਉਡਾਉਣ ਤੋਂ ਬਾਅਦ ਹਰ ਕਬੂਤਰਬਾਜ਼ ਆਪਣੇ ਕਬੂਤਰ ਦੀ ਨਿਗਰਾਨੀ ਰਖਦਾ ਹੈ। ਜਿਹੜਾ ਕਬੂਤਰ ਸਭ ਤੋਂ ਆਖੀਰ ਤੇ ਥੱਲੇ ਉਤਰਦਾ ਹੈ ਉਸ ਨੂੰ ਜੇਤੂ ਮੰਂਨਿਆ ਜਾਂਦਾ ਹੈ ਕਿਉਂਕਿ ਬਾਕੀ ਕਬੂਤਰ ਥੱਕ ਜਾਣ ਤੇ ਜਲਦੀ ਬੈਠ ਜਾਂਦੇ ਹਨ। ਇਹ ਸਾਰੇ ਕਬੂਤਰ ਟਰੇਨਡ ਹੁੰਦੇ ਹਨ ਜਿਸ ਕਰਕੇ ਇਹ ਉੱਥੇ ਹੀ ਉਤਰਦੇ ਹਨ ਜਿਥੋਂ ਉਡਾਏ ਜਾਂਦੇ ਹਨ।
    Pigeon racing is a form of folk entertainment in which Chinese pigeons are raced. In fact, pigeons compete to see which pigeon can fly longer in the sky. Pigeon owners are awarded first, second and third prizes based on their longest flight. These pigeons are fed almonds and other expensive grains.
    A few days before the bet, the day, time and place are fixed and the entry fee and prize fee are fixed. In summer days betting time is usually kept from seven in the morning to seven in the evening. Participating pigeons are simultaneously flown from a designated place in the village. Every Chinese pigeon is marked with a sign. One's wings are painted or a light mark is placed on one's neck/leg. After flying, every pigeon fancier keeps an eye on his pigeon. The pigeon that lands last is considered the winner because the rest of the pigeons are tired and sit down quickly. All these pigeons are trained so that they land where they are flown.
    कबूतरों की दौड़ लोक मनोरंजन का एक रूप है जिसमें चीनी कबूतरों की दौड़ लगाई जाती है। दरअसल, कबूतर यह देखने के लिए होड़ करते हैं कि कौन सा कबूतर आसमान में ज्यादा देर तक उड़ सकता है। कबूतर मालिकों को उनकी सबसे लंबी उड़ान के आधार पर प्रथम, द्वितीय और तृतीय पुरस्कार से सम्मानित किया जाता है। इन कबूतरों को बादाम और दूसरे महंगे अनाज खिलाए जाते हैं।
    बेट से कुछ दिन पहले, दिन, समय और स्थान तय किया जाता है और प्रवेश शुल्क और पुरस्कार शुल्क तय किया जाता है। गर्मी के दिनों में सट्टे का समय आमतौर पर सुबह सात बजे से शाम सात बजे तक रखा जाता है। भाग लेने वाले कबूतरों को एक साथ गाँव में एक निर्धारित स्थान से उड़ाया जाता है। प्रत्येक चीनी कबूतर को एक चिन्ह के साथ चिह्नित किया जाता है। किसी के पंख रंगे जाते हैं या किसी के गले/पैर पर हल्का निशान लगाया जाता है। उड़ने के बाद कबूतर के हर दीवाने की नजर अपने कबूतर पर रहती है। जो कबूतर आखिरी में उतरता है उसे विजेता माना जाता है क्योंकि बाकी कबूतर थक कर जल्दी बैठ जाते हैं। इन सभी कबूतरों को प्रशिक्षित किया जाता है ताकि वे वहीं उतरें जहां उन्हें उड़ाया जाता है।

ความคิดเห็น • 23