ਗੁੱਸੇ 'ਚ ਆਏ Sucha Singh Langah, ਪ੍ਰਧਾਨ ਸੁਖਬੀਰ ਨੂੰ ਕਿਹਾ ਕਿ ਲੜੋ ਚੋਣ । Punjab Tak

แชร์
ฝัง
  • เผยแพร่เมื่อ 23 ต.ค. 2024

ความคิดเห็น • 23

  • @JASWINDERSINGH-vs9qi
    @JASWINDERSINGH-vs9qi 2 ชั่วโมงที่ผ่านมา +6

    ਤੁਹਾਡੀਆਂ ਮਾੜੀਆਂ ਕਰਤੂਤਾਂ ਕਰਕੇ ਇਹ ਹਾਲ ਹੋਗਿਆ ਲੁੱਚਾ ਲੰਗਾਹ ਜੀ 😅😅😅😅

  • @kamaljeetkhaira8106
    @kamaljeetkhaira8106 2 ชั่วโมงที่ผ่านมา +4

    ਹਾ ਹਾ ਬੜਾ ਬੁੜਕ ਰਿਹਾ ਲੁਚਾ ਸਿੰਘ ਲੰਗਾ ਸਾਬ।ਭੁਗਤੋ ਹੁਣ ਬੀਬਾ ਹਰਸਿਮਰਤ ਨੇ ਸੱਚਾ ਹੀ ਕਿਹਾ ਸੀ ਕਿ ਜਿਹਨੇ ਬੇਆਬਦੀਆਂ ਆਲਿਆਂ ਦਾ ਕੱਖ ਨਾ ਰਹੇ। ਹੁਣ ਹੋਰ ਕੀ ਹੋ ਰਿਹਾ। ਸਭ ਸੱਚ ਹੋ ਰਿਹਾ ਹੈ।ਕਈ ਵਾਰੀ ਵਾਹਿਗੁਰੂ ਆਪ ਹੀ ਕਿਰਪਾ ਕਰ ਦਿੰਦਾ ਹੈ ਗੱਲ ਸੱਚ ਮੂੰਹੋਂ ਨਿਕਲ ਹੀ ਜਾਂਦੀ ਹੈ। ਦੇਖ ਲਵੋ ਸਿਰਸੇ ਸਾਧ ਨਾਲ ਯਾਰਿਆਂ ਨਿਭਾਉਣ ਦੇ ਨਤੀਜੇ

  • @gurpreetsingh1087
    @gurpreetsingh1087 3 ชั่วโมงที่ผ่านมา +3

    ਸਾਰੇ ਬਕਵਾਸ ਮਾਰਦੇ ਨੇ ਸੁਖਬੀਰ ਦੇ ਚਮਚੇ

  • @sonugill8453
    @sonugill8453 2 ชั่วโมงที่ผ่านมา +2

    Na Bhaou tenu vot pa k bund parwaouni 😂

  • @dhanguru1
    @dhanguru1 ชั่วโมงที่ผ่านมา +1

    ਚਗਲ

  • @PardeepSingh-v9j
    @PardeepSingh-v9j 3 ชั่วโมงที่ผ่านมา +1

    Very good

  • @HarpreetSingh-vw2ry
    @HarpreetSingh-vw2ry 3 ชั่วโมงที่ผ่านมา

    ਕਾਂਗਰਸ ਦੇ ਪ੍ਰਧਾਨ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਪ੍ਰਧਾਨ ਸਾਹਿਬ ਤੁਸੀਂ ਕਿਨਾਂ ਉੱਤੇ ਉਂਗਲ ਚੁੱਕਣ ਦੇ ਹੋ ਸਿੱਖਾਂ ਦੀ ਸਭ ਤੋਂ ਵੱਡੀ ਅਦਾਲਤ ਤੋ ਹੀ ਕਿਸੇ ਘੜੇ ਦੇ ਢੱਕਣ ਨਹੀਂ ਹੋ ਸਾਡਾ ਅਕਾਲ ਤਖਤ ਸਾਹਿਬ ਏ ਸਾਡਾ ਸਿਰ ਝੁੱਕਦਾ ਏ ਅਕਾਲ ਤਖਤ ਸਾਹਿਬ ਅੱਗੇ ਜਿਹੜਾ ਸਾਡੇ ਅਕਾਲ ਤਖਤ ਵੱਲ ਅੱਖ ਚੁੱਕ ਕੇ ਵਹਿੰਦਾ ਹ ਅਸੀਂ ਉਹਦੀਆਂ ਅੱਖਾਂ ਕੱਢ ਲੈਦੇ ਆਂ ਅਸੀਂ ਇੰਦਰਾ ਦੇ ਪੁੱਤਰ ਨਹੀਂ ਬਣਦੇ ਜਿਹੜੇ ਇੰਦਰਾ ਦੀਆਂ ਟੀਸ਼ਰਟਾਂ ਪਾ ਕੇ ਪ੍ਰਚਾਰ ਕਰਦੇ ਸਨ ਸੋਚ ਸਮਝ ਲੱਗਿਆਂ ਕੁਝ ਬੋਲਣ ਲੱਗਿਆਂ ਸੋਚਿਆ ਕਰੋ

  • @kamaljitsingh7364
    @kamaljitsingh7364 3 ชั่วโมงที่ผ่านมา +2

    ਐਵੇਂ ਨਾ ਕਾਲੀ ਕਾਲੀ ਕਰੀ ਜਾ ਤੇ ਸਿੰਘ ਸਾਹਿਬ ਦਾ ਕਸੂਰ ਨਾ ਕਢੀ ਜਾ ਕਿਉਂਕਿ ਤੁਸੀਂ ਲੋਕਾਂ ਨੇ ਆਪ ਹੀ ਆਪਣੇ ਪੈਰ ਤੇ ਕੁਹਾੜਾ ਮਾਰਿਆ ਹੈ।

  • @raghbbir
    @raghbbir 19 นาทีที่ผ่านมา

    ਨੌਂ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ।

  • @HarpreetSingh-vw2ry
    @HarpreetSingh-vw2ry 2 ชั่วโมงที่ผ่านมา

    Good Sir?

  • @gurcharansingh8698
    @gurcharansingh8698 51 นาทีที่ผ่านมา

    Dushman takra nhi ho riha sukhbir nu takra karna hai

  • @hargopalsingh219
    @hargopalsingh219 57 นาทีที่ผ่านมา

    Kida chikda hun

  • @gurcharansingh8698
    @gurcharansingh8698 49 นาทีที่ผ่านมา

    Tusi sare rss nal mile hoye ci hun vakh ho gye ,oh dushman ban gye

  • @sanjeevkumar-m5c
    @sanjeevkumar-m5c 3 ชั่วโมงที่ผ่านมา

    He is requesting or threatening

  • @hargopalsingh219
    @hargopalsingh219 56 นาทีที่ผ่านมา

    Ton vi bri sakti diti ci

  • @balrajsingh7391
    @balrajsingh7391 2 ชั่วโมงที่ผ่านมา

    U r also agent

  • @harvindersinghraju6299
    @harvindersinghraju6299 11 นาทีที่ผ่านมา

    very bad Raja baring

  • @SygwgGhsv
    @SygwgGhsv 3 ชั่วโมงที่ผ่านมา +2

    Tuhade to vda
    Dusmn h koy ni

  • @SukhrajSingh-dt2mv
    @SukhrajSingh-dt2mv 3 ชั่วโมงที่ผ่านมา +2

    Tohde masanda de hundee agency de ki loor aa

  • @PreetSingh-dj4un
    @PreetSingh-dj4un ชั่วโมงที่ผ่านมา

    LoLoPoPo