ਮੇਰੀ ਭੈਣ ਨੇ ਦਿਉਰਾ ਐਲ ਐਲ ਬੀ ਕਰੀ, ਕਰਤਾਰ ਰਮਲਾ, ਪਰਮਜੀਤ ਸੰਧੂ,, Kartar Ramla,Paramjit Sandhu,Meri Bhain Ne

แชร์
ฝัง
  • เผยแพร่เมื่อ 3 ม.ค. 2025

ความคิดเห็น • 22

  • @NirmalSingh-bz3si
    @NirmalSingh-bz3si 11 หลายเดือนก่อน +10

    ਉਚ ਦਰਜੇ ਦਾ ਗਵੱਈਆ ਰਮਲਾ ਸਾਹਿਬ??😢😢😢😢😢😢

    • @NirmalSingh-bz3si
      @NirmalSingh-bz3si 11 หลายเดือนก่อน +1

      ਇੱਕ ਗੁਰੂ ਹੁੰਦਾ ( ਇੱਕ ਗੂਰੂਕਲ) ਹੁੰਦਾ ਮਤਲਬ ਗੁਰੂਆਂ ਦਾ ਵੀ ਗੁਰੂ ਉਹ ਹਸਤੀ ਸਨ ਕਰਤਾਰ ਰਮਲਾ ?? ਐਡੇ ਉਚ ਦਰਜੇ ਦਾ ਗਵੱਈਆ ਬਣਨਾ ਕੋਈ ਖਾਲਾ ਜੀ ਦਾ ਵਾੜਾ ਨਹੀ ?? ਸਵਰਗਵਾਸੀ ( ਰਮਲਾ ਸਾਹਿਬ)
      ਨੇ ਜਸਪਿੰਦਰ ਨਰੂਲਾ ਜੀ ਸੁਰਾਂ ਦੇ ਸੌਦਾਗਰਾਂ ਨਾਲ ਗਾਇਆ?? ਸਦੀਕ ਸਾਹਿਬ ਦੀ ਲੁੱਕ ਬਣਾਉਣ ਵਿੱਚ ਰਮਲਾ ਜੀ ਦਾ ਹੀ ਹੱਥ ਆ?? ਬਹੁਤ ਵੱਡੇ ਪੱਧਰ ਦੇ ਗਵੱਈਏ ਸੀ ਰਮਲਾ ਸਾਹਿਬ??ਗੱਲਾਂ ਬਹੁਤ ਵੱਡੀਆਂ ਨੇ ਤੂੰਬੀ ਦੇ ਉਚ ਦਰਜੇ ਦੇ ਵਾਦਕ ?? ਤੂੰਬੀ ਦੇ ਨਾਲ ਡਿਉਟ ਗੀਤ ਜੇ ਕੋਈ ਗਾ ਸਕਦਾ ਸੀ ਤਾਂ ਉਹ ਰਮਲਾ ਸਾਹਿਬ ਹੀ ਸੀ ਜਿਹੜੇ ਇਤਿਹਾਸ ਲਿਖ ਗੲਏ ??

  • @HarjinderSingh-eu9le
    @HarjinderSingh-eu9le ปีที่แล้ว +10

    ਬਹੁਤ ਬਹੁਤ ਵਧੀਆ ਗੀਤ ਸਨ.ਕਰਤਾਰ. ਰਮਲਾ.ਜੀ❤❤❤❤❤

  • @tehalsingh6046
    @tehalsingh6046 ปีที่แล้ว +22

    ਕਿੱਥੇ ਚਲਾ ਗਿਆਂ ਰਮਲਿਆ? ਕਿੱਥੋਂ ਭਾਲੀਏ ਤੈਨੂੰ? ਸਾਰੇ ਪੰਜਾਬੀਆਂ ਦੇ ਦਿਲਾਂ ਵਿੱਚ ਵਸਦੈਂ।

  • @gurpalsingh1865
    @gurpalsingh1865 ปีที่แล้ว +7

    ਬਹੁਤ ਵਧੀਆ ਗੀਤ ਹੈ ਰਮਲਾ ਸਾਬ ਅਤੇ ਪਰਮਜੀਤ ਦਾ ਮੈ ਬਹੁਤ ਸੁਣਿਆ ਹੈ ਰਮਲਾ ਸਾਬ

  • @satpalbhunder-iu9cn
    @satpalbhunder-iu9cn 4 หลายเดือนก่อน +2

    ਬਹੁਤ ਵਧੀਆ

  • @inderjitsekha-gr1jw
    @inderjitsekha-gr1jw ปีที่แล้ว +5

    ਬਹੁਤ ਵਧੀਆ ਰਮਲਾ ਕਲਾਕਾਰ ਸੀ

  • @vaddkhanaparlad4179
    @vaddkhanaparlad4179 ปีที่แล้ว +4

    ਰਮਲਾ ਤਾ ਰਮਲਾ ਹੀ ਸੀ

  • @RaghvirSingh-d5k
    @RaghvirSingh-d5k 4 หลายเดือนก่อน +2

    ❤very nice Ramla Sab old is gold

  • @Bawarecordsofficial
    @Bawarecordsofficial 2 ปีที่แล้ว +4

    Very Nice

  • @raspalsinghpalsingh917
    @raspalsinghpalsingh917 9 หลายเดือนก่อน +2

    J sare des kol Lata mageskar c ta punjab kol odi takkar ch ramala mank c

  • @raspalsinghpalsingh917
    @raspalsinghpalsingh917 9 หลายเดือนก่อน +1

    ❤buht wadya

  • @HarpreetSingh-ng3xp
    @HarpreetSingh-ng3xp 4 หลายเดือนก่อน +2

    ਨਹੀਂ ਰੀਸਾਂ ਰਮਲੇ ਤੇਰੀਆਂ

  • @ArshdeepSingh-qp7kd
    @ArshdeepSingh-qp7kd ปีที่แล้ว +3

    ❤❤

  • @Rabb_mehar_kre
    @Rabb_mehar_kre ปีที่แล้ว +4

    Tumbi di rail bna dinda c vailly...

  • @GurcharanDhaliwal-v3g
    @GurcharanDhaliwal-v3g 8 หลายเดือนก่อน +2

    Tumby.tumby.ramle.di.ok.bai

  • @yadwindersingh7091
    @yadwindersingh7091 4 หลายเดือนก่อน +1

    ਤੂੰਬੀ ਵਾਲੇ ਚਿੱਬ ਕੱਢ ਦਿੰਦਾ ਸੀ ਕਰਤਾਰ ਰਮਲਾ

  • @lalkrishan7611
    @lalkrishan7611 ปีที่แล้ว

    Ramla Ramla c😂😂

  • @KulwinderSingh-dc6be
    @KulwinderSingh-dc6be หลายเดือนก่อน +1

    Parm nalo Ramla best Pam.i meri guandan c better performance then parm

  • @kumar2610
    @kumar2610 หลายเดือนก่อน +2

    ❤❤