ਫਗਵਾੜਾ ਵਾਲਿਆਂ ਤੋਂ ਸੁਣਲੋ ਕਿਹਦੀ ਬਣਾਉਣੀ ਸਰਕਾਰ, ਇਹ ਨੀ ਇਸ ਵਾਰ ਹੱਟਦੇ ਸਾਰੇ ਹੀ ਇਕ ਪਾਸੇ ਹੋਏ ਪਏ ਨੇ

แชร์
ฝัง
  • เผยแพร่เมื่อ 20 ม.ค. 2022
  • ****************************************************************
    TH-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews, #PunjabiNewsChannel

ความคิดเห็น • 555

  • @sanjeev9657
    @sanjeev9657 2 ปีที่แล้ว +83

    ਪੰਜਾਬੀਓ ਪਿਛਲੀ ਵਾਰ ਗਲਤੀ ਨਾਲ ਕਾਂਗਰਸ (ਕੈਪਟਨ) ਨੂੰ ਵਾਂਗਡੋਰ ਦੇ ਕੇ ਪੰਜ ਸਾਲ ਪਛਤਾਏ ਸੀ
    ਐਸਾ ਨਾ ਹੋਵੇ ਪੰਜ ਸਾਲ ਫੇਰ ਪਛਤਾਉਣਾ ਪਵੇ
    ਇਕ ਮੌਕਾ ਭਗਵੰਤ ਮਾਨ ਨੂੰ👍👍👍👍

    • @sndhu2003
      @sndhu2003 2 ปีที่แล้ว +1

      👍

    • @kamaldhimansunam75
      @kamaldhimansunam75 2 ปีที่แล้ว

      ਤੇ NRIs ਤੋਂ ਗਾਲਾਂ ਖਾਦੀਆਂ ਸੀ ਪੰਜਾਬੀਆਂ ਨੇ

  • @hirasinghhirasingh6029
    @hirasinghhirasingh6029 2 ปีที่แล้ว +23

    ਅਕਾਲੀ ਕਾਂਗਰਸੀ ਛੱਡੋ ਆਪ ਨੂੰ ਮੋਕਾ ਦਿਉਂ ਪੰਜਾਬ ਲੋਕੋਂ ਆਉਣ ਵਾਲੀਆਂ ਪੀੜੀਆਂ ਤੁਹਾਨੂੰ ਬਖਸ਼ਣਾ ਨਹੀਂ ਬੇੜਾ ਕਰਕ ਏਨਾਂ ਦੋਵਾਂ ਪਾਰਟੀਆਂ ਨੇਂ

  • @thamansingh8716
    @thamansingh8716 2 ปีที่แล้ว +26

    ਪਤਾ ਨਹੀਂ ਕਦੋਂ ਅਕਲ ਆਉ ਅਪਣੇ ਲੋਕਾਂ ਨੂੰ ਅਜੇ ਵੀ ਕਾਂਗਰਸ ਅਕਾਲੀ ਜਗਜਾਓ ਭਾਈ ਆਮ ਆਦਮੀ ਪਾਰਟੀ ਲਿਆਓ ਅਪਣੇ ਬੱਚਿਆਂ ਦਾ ਭਵਿੱਖ ਸਵਾਰਨਾ ਚੋਹਂਦੇ ਹੋ।

  • @lovepreetgill6393
    @lovepreetgill6393 2 ปีที่แล้ว +70

    ਆਪ ਦੀ ਸਰਕਾਰ ਬਣੂ ਇਸ ਵਾਰ

  • @READYTOADVETURE
    @READYTOADVETURE 2 ปีที่แล้ว +25

    ਘਰ ਘਰ ਚੱਲੀ ਇੱਕੋ ਗੱਲ
    ਚਾਚਾ ਚੰਨੀ ਮਾਈਨਿੰਗ ਦਾ ਪੈਸਾ ਰੱਖਦਾ ਸਾਲੀ ਵੱਲ
    😂😂😂😂😂

  • @gursewakbuttar6371
    @gursewakbuttar6371 2 ปีที่แล้ว +95

    ਆ ਪ ਪਾਰਟੀ ਜਿੰਦਾਬਾ ਦ ਇਕ ਮੌਕਾ ਆਪ ਨੂੰ ਦਿਉ ਜੀ ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ ਆਪ ਪਾਰਟੀ ਜਿੰਦਾਬਾ ਦ

  • @sabiagroindustries1888
    @sabiagroindustries1888 2 ปีที่แล้ว +10

    ਭਗਵੰਤ ਮਾਨ ਜਿੰਦਾਬਾਦ

  • @singarasingh8104
    @singarasingh8104 2 ปีที่แล้ว +40

    ਇਕ ਮੌਕਾ ਭਗਵੰਤ ਸਿੰਘ ਮਾਨ। ਕਾਇਮ ਕਰੇਗਾ ਪੰਜਾਬ ਦੀ ਸਾਨ।

  • @SukhvirSingh-vx8wk
    @SukhvirSingh-vx8wk 2 ปีที่แล้ว +44

    ਕਾਂਗਰਸ ਵੀ ਦਿੱਲੀ ਤੋਂ ਹੀ ਚੱਲਦੀ ਹੈ. ਇਸ ਪਾਰਟੀ ਦੀ ਮਾਂ ਸੋਨੀਆ ਵੀ ਦਿੱਲੀ ਤੋ ਹੀ ਹੈ

  • @jasbirsingh8245
    @jasbirsingh8245 2 ปีที่แล้ว +36

    ਅਜੇ ਵੀ ਅੰਨ੍ਹੇ ਭਗਤ ਹੈਗੇ ਦੁਰ ਫਿਟੇ ਮੂੰਹ ਤੁਹਾਡੇ 🤦🏻‍♂️

    • @baldevsingh3731
      @baldevsingh3731 2 ปีที่แล้ว +1

      Aah banda botal te vikn vala aaji
      Apne bacheya di future bare nahi sochde

    • @noordhlndsa769
      @noordhlndsa769 2 ปีที่แล้ว +1

      Yr jihre eh lok ne ina ne gulam hi rehna ina di soch pta ki aa sada bapu congress c sada dada akali c

  • @balvirdhaliwal6440
    @balvirdhaliwal6440 2 ปีที่แล้ว +60

    ਆਮ ਆਦਮੀ ਪਾਰਟੀ ਜ਼ਿੰਦਾਬਾਦ।

  • @gurwinderbatth821
    @gurwinderbatth821 2 ปีที่แล้ว +10

    ਭਗਵੰਤ ਮਾਨ ਬਾਈ ਜ਼ਿੰਦਾਬਾਦ

  • @gagandeepsharma1034
    @gagandeepsharma1034 2 ปีที่แล้ว +120

    ਲੱਖ ਲਾਹਨਤਾਂ ਜਿਹੜੇ ਕਹਿੰਦੇ ਕਾਂਗਰਸ ਨੇ ਸਾਰੇ ਕੰਮ ਕਰਤੇ ਨੱਕ ਡੁੱਬੋ ਕੇ ਮਰਜੋ 🙏🙏

    • @armindersingh8632
      @armindersingh8632 2 ปีที่แล้ว +1

      😁😁😁

    • @princekainth2342
      @princekainth2342 2 ปีที่แล้ว +1

      Hun punjab bhagat singh nu v hara sakda je ph ajj election ch khar jaawe....so sad...but appan full support badal(change) nu...🤔🧐

    • @pardeeppassi8385
      @pardeeppassi8385 2 ปีที่แล้ว +7

      ਕਾਗਰਸ ਨੇ ਸਾਰਾ ਰੇਤਾ ਵੇਚ ਦਿੱਤਾ

    • @baldeepsingh5565
      @baldeepsingh5565 2 ปีที่แล้ว +4

      Congress murdabaad

    • @dosanjhmohit
      @dosanjhmohit 2 ปีที่แล้ว +1

      @@pardeeppassi8385 Akaliya ne chitta..

  • @nikksahota1120
    @nikksahota1120 2 ปีที่แล้ว +10

    ਇੱਕ ਮੌਕਾ AAP ਨੂੰ

  • @kirpalkaur-8519
    @kirpalkaur-8519 2 ปีที่แล้ว +15

    ਆਮ ਆਦਮੀ ਪਾਰਟੀ🥊🥊🥊🥊🥊🥊💗💗💗 ਭਗਵੰਤ ਮਾਨ ਪੰਜਾਬ ਤੋ ਨੇ ਇੰਨਾ ਚੇਤੇ ਰੱਖੋਂ 🙏🙏🙏🙏🙏🙏🙏

  • @MandeepSingh-eq8cu
    @MandeepSingh-eq8cu 2 ปีที่แล้ว +11

    ਭਗਵੰਤ ਮਾਨ

  • @brargaggan8721
    @brargaggan8721 2 ปีที่แล้ว +29

    Aap 👍👍💪💪💪

  • @manas9752
    @manas9752 2 ปีที่แล้ว +15

    ਐਨਾਂ ਲੋਕਾਂ ਹਲ ਤੱਕ ਐ ਨੀ ਪਤਾਂ ਲੱਗਿਆ ।ਕਿ ਮਾਨ ਪੰਜਾਬ ਦਾ ਹੀ ਬੰਦਾ ਐ।ਅਖੇ ਦਿੱਲੀ ਲੇ ਜੂ ਸਾਰਾ ਕੁਝ। ਸਰਕਾਰ ਤਾਂ ਚਲਦੀ ਦਿੱਲੀ ਤੋਂ ਹੀ ਆਪ। ਕੇਜਰੀਵਾਲ ਤਾਂ ਪ੍ਰਧਾਨ ਮੰਤਰੀ ਚਾਹੀਦਾ

  • @sandeepaulakh8358
    @sandeepaulakh8358 2 ปีที่แล้ว +4

    Aam party Zindabad

  • @rajdhaliwal2914
    @rajdhaliwal2914 2 ปีที่แล้ว +9

    Next cm maan saab

  • @SatnamSingh-qh2mx
    @SatnamSingh-qh2mx 2 ปีที่แล้ว +37

    ਦਿੱਲੀ ਨੂੰ ਸਵਰਗ ਬਣਾਤਾ ਕੇਜਰੀਵਾਲ ਨੇ,ਕਿਸਾਨਾਂ ਲਈ ਦਿੱਲੀ ਵਿੱਚ ਕੇਜ਼ਰੀਵਾਲ ਹੀ ਸਪੋਰਟ ਕਰ ਰਿਹਾ ਸੀ ਪਰ ਲੋਕੀਂ ਅਕ੍ਰਿਤਘਣ,ਆਪਣੇ ਰਿਸ਼ਤਦਾਰਾਂ ਨੂੰ ਹੀ ਸਪੋਰਟ ਕਰ ਰਹੇ ਹਨ,ਵੜੀ ਸ਼ਰਮ ਵਾਲੀ ਗੱਲ ਹੈ।

    • @dharmpreet5155
      @dharmpreet5155 2 ปีที่แล้ว

      Shi gll aa vrr ❤️

    • @harjeetghuman9346
      @harjeetghuman9346 2 ปีที่แล้ว

      Veer sra sar jooth koi help nhi kiti yr kisana d enna but isupport app

  • @goldysingh2197
    @goldysingh2197 2 ปีที่แล้ว +45

    Vot for aap

    • @prakashsoni3906
      @prakashsoni3906 2 ปีที่แล้ว

      Full Support
      AAM AADMI PARTY NU
      PUNJAB WANTS CHANGE

  • @batth4470
    @batth4470 2 ปีที่แล้ว +10

    Bhagwant maan CM of Punjab 👍👍👍

  • @thamansingh8716
    @thamansingh8716 2 ปีที่แล้ว +11

    ਜੇਕਰ ਹੁਣ ਵੀ ਪੰਜਾਬ ਚ ਕਾਂਗਰਸ ਜਾਂ ਅਕਾਲੀ ਕੋਈ ਸੀਟ ਜਿੱਤਦੇ ਹਨ ਤਾਂ ਸਮਜੋ ਓਸ ਏਰੀਏ ਦੇ ਲੋਕ ਅਜੇ ਵੀ ਸੁੱਤੇ ਹੋਏ ਨੇ। ਆਮ ਆਦਮੀ ਪਾਰਟੀ ਜ਼ਿੰਦਾਬਾਦ

  • @Prince-gm1tu
    @Prince-gm1tu 2 ปีที่แล้ว +50

    Bhagwant maan

  • @dalbirsingh8314
    @dalbirsingh8314 2 ปีที่แล้ว +64

    Bhagwant maan zindabad

  • @bharbhoorsingh3167
    @bharbhoorsingh3167 2 ปีที่แล้ว +2

    ਆਮ ਆਦਮੀ ਪਾਰਟੀ ਜ਼ਿੰਦਾਬਾਦ 😎😎

  • @jsatwaljagga5174
    @jsatwaljagga5174 2 ปีที่แล้ว +58

    AAP party zindabad

  • @golisingh8082
    @golisingh8082 2 ปีที่แล้ว +58

    Maan sab jindabad

  • @chamkaursingh9781
    @chamkaursingh9781 2 ปีที่แล้ว +44

    maan zindabad

  • @harshdeep934
    @harshdeep934 2 ปีที่แล้ว +9

    ਆਪ ਲਿਆਉ ਪੰਜਾਬ ਬਚਾਓ 👍👍

  • @ajaibsingh3859
    @ajaibsingh3859 2 ปีที่แล้ว +13

    ਵੀਰੋ ਅਕਾਲੀ ਕਾਗਰਸ ਛੱਡੋ🙏🙏

  • @user-db2ik4pg5j
    @user-db2ik4pg5j 2 ปีที่แล้ว +46

    We Support AAP...👍

  • @trayfernunit1020
    @trayfernunit1020 2 ปีที่แล้ว +55

    ਆਹ ਬੂਟ ਬੇਚਣ ਵਾਲੇ ਨੂੰ ਕੋਈ ਪੁੱਛੇ ਗਾਂਧੀ ਪਰਿਵਾਰ ਫਗਵਾੜੇ ਤੋ ਦਿੱਲੀ ਤੋ ਏ 😆😅😅😅 next CM punjab bhagwant maan 💪

    • @lavirana9854
      @lavirana9854 2 ปีที่แล้ว +4

      Shoes wangu ehdi akal v gitya ch A

    • @er.parmjeetsingh5036
      @er.parmjeetsingh5036 2 ปีที่แล้ว +1

      Shoes di dukaan wale nu juttiaan di ghaat aa

    • @er.parmjeetsingh5036
      @er.parmjeetsingh5036 2 ปีที่แล้ว +1

      @@PunjabiHitZcollection ghar ghar naukari de diti channi ne even elan kar k bhaj gya ,,,bycott akali congess bjp

    • @PunjabiHitZcollection
      @PunjabiHitZcollection 2 ปีที่แล้ว

      22 vote jihnu marji pao par kise ute personal hamla nai karna chahida ohnu congress psand hai, oh usda apna view hai.. par apa kisey nu eida nai bol sakde.. sarkar jehri marji ave loka nu change hona pena hai.. Aap di sarkar vi bhave aa jave je loka ch eka nai hai apas vich ral k koi galt chij da stand nai le sakde tadh tak koi fayeda nai aa..

    • @JagtarSingh-bw8dm
      @JagtarSingh-bw8dm 2 ปีที่แล้ว

      ਬੂਟ ਵੇਚਣ ਵਾਲਾ ਰਾਹੁਲ ਗਾਂਧੀ ਦੀ ਨਜਾਇਜ਼ ਔਲਾਦ ਆ

  • @fanbhagwantMaanda
    @fanbhagwantMaanda 2 ปีที่แล้ว +11

    AAP party jindabad

  • @preetgamer9398
    @preetgamer9398 2 ปีที่แล้ว +26

    Next cm Bhagwant maan jindabaad sada sher

  • @singhkarnail423
    @singhkarnail423 2 ปีที่แล้ว +33

    Bhagwant Mann zindabad.

  • @pammabasanti3035
    @pammabasanti3035 2 ปีที่แล้ว +7

    ਭਗਵੰਤ ਮਾਨ 🙏✌️👍❤️

  • @kabalsinghbhojiankabalsing2470
    @kabalsinghbhojiankabalsing2470 2 ปีที่แล้ว +1

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @prakashsoni3906
    @prakashsoni3906 2 ปีที่แล้ว +11

    Only AAP Sarkar 💯

  • @BhupinderSingh-xb4hl
    @BhupinderSingh-xb4hl 2 ปีที่แล้ว +2

    ਆਪ ਪਾਰਟੀ bhagwat man jindabad🌅🌅🌅🎤🎤🎤

  • @manpreetsingh5832
    @manpreetsingh5832 2 ปีที่แล้ว +23

    Bhagwant mann sabb zindabad cm de spot

  • @thamansingh8716
    @thamansingh8716 2 ปีที่แล้ว +5

    ਕਾਂਗਰਸੀ ਦਿੱਲ੍ਹੀ ਵਾਲੇ ਹੀ ਨੇ। ਪਤਾ ਨਹੀਂ ਕੀ ਕਰਤਾ ਚੰਨੀ ਨੇ ਇਹਨਾਂ ਦਾ। ਐਲਾਨ ਤੋਂ ਬਿਨਾਂ ਹੋਰ ਕੁਝ ਨਹੀਂ ਕੀਤਾ। ਪੰਜ ਪੰਜ ਸਾਲ ਕਹਿਕੇ ਪੰਜਾਬ ਦਾ ਬੇੜਾ ਗਰਕ ਕਰਤਾ। ਆਮ ਆਦਮੀ ਪਾਰਟੀ ਜ਼ਿੰਦਾਬਾਦ।

  • @gurpartapdhillon4264
    @gurpartapdhillon4264 2 ปีที่แล้ว

    ਪੜ੍ਹੇ ਲਿੱਖੇ ਨੌਜਵਾਨੋ ਅਤੇ ਸਾਰੇ ਪੰਜਾਬੀਓ ਏਸ ਵਾਰ ਦਿਓ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ , ਜੇ ਨਾ ਕਰਨਗੇ ਪੰਜਾਬ ਲਈ ਕੁੱਝ ਤਾਂ ਅਗਲੀਆਂ ਵੋਟਾਂ ਚ ਹਰਾ ਦੇਣਾ ਇਸ ਪਾਰਟੀ ਨੂੰ ਪਰ ਜਿਨ੍ਹਾਂ ਚਿਰ ਕਿਸੇ ਨੂੰ ਮੌਕਾ ਨਾ ਦਿਓ ਓਨਾ ਚਿਰ ਸਾਡੇ ਲਈ ਕਿਸੇ ਨੂੰ ਜੱਜ ਕਰਨਾ ਵੀ ਔਖਾ ਹੁੰਦਾ ਕਿਤੇ ਇਹ ਨਾ ਹੋਵੇ ਕੇ ਅੱਜ ਤੋਂ ਸਾਲ ਬਾਅਦ ਸਾਨੂੰ ਇਹ ਆਖਣਾ ਪੈ ਜਾਵੇ ਕੇ ਅਸੀਂ ਕਿਉਂ ਨਹੀਂ ਇੱਕ ਮੌਕਾ ਦਿੱਤਾ ਆਪ ਨੂੰ ,ਸੋ ਏਸ ਵਾਰ ਦਿਓ ਮੌਕਾ ਆਪ ਨੂੰ ....ਸਰਦਾਰ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਪੰਜਾਬ ਜਿੰਦਾਬਾਦ

  • @punjabfethe7976
    @punjabfethe7976 2 ปีที่แล้ว +27

    ਮਾਨ ਨੁੰ saport ਕਰੋ ਵੀਰੋ ਬੱਸ 😘😘😘😘

  • @gurkiratsinghsingh7453
    @gurkiratsinghsingh7453 2 ปีที่แล้ว +15

    App

  • @official_farming_
    @official_farming_ 2 ปีที่แล้ว +10

    Maan sir 👌👌👌👌

  • @gallymand902
    @gallymand902 2 ปีที่แล้ว +31

    Maan CM punjab

  • @thamansingh8716
    @thamansingh8716 2 ปีที่แล้ว

    ਆਮ ਆਦਮੀ ਪਾਰਟੀ ਜ਼ਿੰਦਾਬਾਦ ਜਤਾਓ ਬਾਈ ਜੀ ਤੁਹਾਡੇ ਇਲਾਕੇ ਚੋਂ ਅਸੀਂ ਤਾਂ ਭਗਵੰਤ ਮਾਨ ਜ਼ਿੰਦਾਬਾਦ ਹਾਂ।

  • @puneetsharma5985
    @puneetsharma5985 2 ปีที่แล้ว +10

    Bhagwant maan ji🙏🙏😍😍

  • @MajhEAALE147
    @MajhEAALE147 2 ปีที่แล้ว +36

    AAP 👍👍👍

  • @billasingh5371
    @billasingh5371 2 ปีที่แล้ว +6

    ਇਕ ਮੌਕਾ ਆਮ ਆਦਮੀ ਪਾਰਟੀ ਨੂੰ, ਭਗਵੰਤ ਮਾਨ ਨੂੰ 🙏🙏

  • @sidhu6055
    @sidhu6055 2 ปีที่แล้ว +57

    ਆਪ ਨੂੰ ਮੌਕਾ ਜਰੂਰ ਦਿਉ ਬਾਈ

    • @sidhu6055
      @sidhu6055 2 ปีที่แล้ว +2

      @Sukhbir Singh In those towns or villages there were many crimes. Mann saab serve fund for cctv cameras and for gave fund for schools libraries and in Parliament he told about all issues of Punjab more than others I know ground reality because I live in sangrur you don't know. does anybody prove that the any blame on mann saab he is very honest person 🌸

    • @preetgamer9398
      @preetgamer9398 2 ปีที่แล้ว +1

      @Sukhbir Singh oh km kita maan ne jo kde congress akali ne nai kre

    • @preetgamer9398
      @preetgamer9398 2 ปีที่แล้ว +1

      @Sukhbir Singh forn ch jo lok fass gye ohna nu le aya teri congress akali ne 70 saal ch eh v nai kreya 😂😂😂👈

    • @preetgamer9398
      @preetgamer9398 2 ปีที่แล้ว +1

      @Sukhbir Singh kde kite hissa ni paya tere congress akali chor sale

    • @punjabfethe7976
      @punjabfethe7976 2 ปีที่แล้ว

      @Sukhbir Singh cm ਨਹੀਂ ਬਣਿਆ

  • @gurmanjotsinghbrar5875
    @gurmanjotsinghbrar5875 2 ปีที่แล้ว +2

    ਹੁਣ ਲੋਕ ਬਹੁਤ ਸਿਆਣੇ ਹੋ ਗਏ ਹਨ ਇੱਕ ਮੌਕਾ ਨਵੀਂ ਪਾਰਟੀ ਨੂੰ ਜ਼ਰੂਰ ਦੇਣਾ ਚਾਹੀਦਾ

  • @inderjitsandhu2779
    @inderjitsandhu2779 2 ปีที่แล้ว

    ਬਦਲਾਵ ਲਿਆਉਣਾ ਚਾਹੀਦਾ ਸਾਰੀ ਉਮਰ ਦਾ ਠੇਕਾ ਤੇ ਨਹੀਂ ਲੀਆ ਅਕਾਲੀ ਕਾਂਗਰਸ ਦਾ ਆਮ ਆਦਮੀ ਪਾਰਟੀ ਜ਼ਿੰਦਾ ਬਾਦ
    ਭਗਵੰਤ ਮਾਨ ਜਿਤੂੱ ਗਾ

  • @gurdeepkaurpharwala5361
    @gurdeepkaurpharwala5361 2 ปีที่แล้ว +14

    ਮਾਨ ਸਾਹਿਬ ਤਾਂ ਪੰਜਾਬ ਤੋਂ ਆ ਪਾਗਲਾਂ ਤੈਨੂੰ ਏਨਾ ਨੀ ਪਤਾ ਹੈਨੀ ਵੀਰ ਤੇਰੀ ਸੋਚ

  • @balvirpherurain5301
    @balvirpherurain5301 2 ปีที่แล้ว +1

    Vote for Aap

  • @RakeshSharma-mz3nn
    @RakeshSharma-mz3nn 2 ปีที่แล้ว +5

    Saadi full support AAP nu iss vaar jhaaru di sarkar punjab vich jhaaru jhaaru hi firrey ga 90-95 seata naal AAP jittey gi

  • @GaganArshbawa9991
    @GaganArshbawa9991 2 ปีที่แล้ว +38

    08:05 ਤੇ ਇਸ ਨਲਾਇਕ ਨੂੰ ਪੱਤਰਕਾਰ ਨੇ ਸਵਾਲ ਨੀ ਕੀਤਾ ਕਿ ਕਾਗਰਸ ਪਾਰਟੀ ਚੰਨੀ ਦੀ ਮੰਮੀ ਕਿਹੜੇ ਪੰਜਾਬ ਤੋਂ ਆ?? ਜਾ ਬਾਦਲਾਂ ਦਾ ਪਿਓ ਮੋਦੀ ਕਿਹੜਾ ਪੰਜਾਬ ਤੋਂ ਆ??

    • @JagtarSingh-bw8dm
      @JagtarSingh-bw8dm 2 ปีที่แล้ว +1

      ਇਹ ਕਾਂਗਰਸ ਦਾ ਦੱਲਾ ਸੀ ਬਾਈ,,,,,,,,

    • @gurjot4410
      @gurjot4410 2 ปีที่แล้ว +1

      Congress de dalllee phagware bhot a

    • @manikailey9522
      @manikailey9522 2 ปีที่แล้ว +1

      Shi gl a g enu pushea ki a te dsi ki jnda🤣🤣🤣🤣🤣🤣

    • @SandeepSingh-ky1wj
      @SandeepSingh-ky1wj 2 ปีที่แล้ว +1

      ਸਰਦਾਰ ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ ਡਾਕਟਰ ਅੰਬੇਡਕਰ ਜ਼ਿੰਦਾਬਾਦ ਜੈ ਭੀਮ ਜੈ ਭਾਰਤ ਸਰਦਾਰ ਚਰਨਜੀਤ ਸਿੰਘ ਚੰਨੀ ਧੰਨ ਭਗਤ ਰਵਿਦਾਸ ਜੀ ਦੇ ਜਨਮ ਦਿਨ ਦੀਆਂ ਵਧਾਈਆਂ

    • @JagtarSingh-bw8dm
      @JagtarSingh-bw8dm 2 ปีที่แล้ว +1

      @@SandeepSingh-ky1wj ਚੰਨੀ ਨੂੰ ਅੰਬੇਦਕਰ ਅਤੇ ਭਗਤ ਰਵਿਦਾਸ ਜੀ ਨਾਲ ਨਾ ਜੋੜ,,,,,,,,,, ਚੰਨੀ ਤਾਂ ਰੇਤਾ ਚੋਰ ਆ

  • @rajkaur7037
    @rajkaur7037 2 ปีที่แล้ว +6

    AAP❤️❤️❤️❤️

  • @n.r.d.h3944
    @n.r.d.h3944 2 ปีที่แล้ว +3

    Only AAP .

  • @gurwindersidhu6587
    @gurwindersidhu6587 2 ปีที่แล้ว +5

    Aap party jindabad ❤️❤️❤️❤️❤️❤️❤️

  • @jassgill4590
    @jassgill4590 2 ปีที่แล้ว +6

    Maan shab jindabad 💜👍

  • @Ramjatin
    @Ramjatin 2 ปีที่แล้ว +2

    APP 👍🙏 only

  • @prabhjotjassal2651
    @prabhjotjassal2651 2 ปีที่แล้ว +10

    Maan saab

  • @Chauhan.007.
    @Chauhan.007. 2 ปีที่แล้ว +13

    ਹੁਣ ਇੱਕ ਮੌਕਾ ਭਗਵੰਤ ਮਾਨ ਨੂੰ 🙏

  • @GurjantSingh-kl1ji
    @GurjantSingh-kl1ji 2 ปีที่แล้ว

    ਸਾਡਾ ਸੀ ਐਮ ਭਗਵੰਤ ਮਾਨ ਆਪ ਲਿਆਓ ਪੰਜਾਬ ਬਚਾਓ

  • @iqbalsingh2336
    @iqbalsingh2336 2 ปีที่แล้ว +1

    ਆਪ ਲਿਆਓ ਪੰਜਾਬ ਬਚਾਓ 🙏

  • @arjungupta3884
    @arjungupta3884 2 ปีที่แล้ว +2

    Vote for AAP

  • @shinderpal229
    @shinderpal229 2 ปีที่แล้ว +4

    ਦਾਤੇ ਅੱਗੇ ਇੱਕੋ ਅਰਦਾਸ ਇਸ ਵਾਰ ਭਗਵੰਤ ਮਾਨ 🇮🇳🙏🏻🙏🏻

  • @munishsharma4293
    @munishsharma4293 2 ปีที่แล้ว +5

    Madam that time to change tha time ,,aap is good work

  • @nimmadhillo1788
    @nimmadhillo1788 2 ปีที่แล้ว +1

    aap jindabaad cm mann sahib ji jindabaad

  • @RajuSingh-by5ys
    @RajuSingh-by5ys 2 ปีที่แล้ว +1

    AAP Jindabad

  • @daljitgolan3646
    @daljitgolan3646 2 ปีที่แล้ว +29

    Maan 👍👍👍👍👍

  • @gurmeetchoudhary997
    @gurmeetchoudhary997 2 ปีที่แล้ว +2

    Maan saab jindabad

  • @parampavvy210
    @parampavvy210 2 ปีที่แล้ว +12

    Barbaad krta akali congrese ne... AAP le ayo veere

  • @balwindersinghbrar5963
    @balwindersinghbrar5963 2 ปีที่แล้ว +1

    ਪੱਤਰਕਾਰ ਜਵਾਨ, ਲੋਕਾਂ ਨੂੰ ਰੁਜ਼ਗਾਰ ਬਾਰੇ, ਮਹਿੰਗਾਈ ਬਾਰੇ, ਕੁਰੱਪਸ਼ਨ ਬਾਰੇ, ਨਸ਼ਿਆਂ ਬਾਰੇ ਸਵਾਲ ਕਰੋ ਕਿ ਸਰਕਾਰਾਂ ਨੇ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਵੱਲ ਕਿੰਨਾਂ ਕੁ ਧਿਆਨ ਦਿੱਤਾ? ਬਾਅਦ ਵਿੱਚ ਪੁੱਛੋ ਕਾਂਗਰਸ, ਅਕਾਲੀ, ਭਾਜਪਾ ਵਾਲ਼ੇ ਕਿਹੜੀ ਗੱਲੋਂ ਚੰਗੇ ਹਨ।

  • @gursewakbuttar6371
    @gursewakbuttar6371 2 ปีที่แล้ว +15

    ਕਾਗਰਸ ਕਾਲੀ ਦਾਲ ਮੁਰਦਾਬਾਦ ਸਿਰੋਮੁਨੀ ਕਾਲੀ ਦਾਲ ਚੋਰਾਂ ਦੀ ਪਾਰਟੀ ਮੁਰਦਾਬਾਦ

  • @gurmanjotsinghbrar5875
    @gurmanjotsinghbrar5875 2 ปีที่แล้ว +1

    ਸਾਰੇ ਪੰਜਾਬ ਵਿੱਚ ਭਗਵੰਤ ਮਾਨ ਭਗਵੰਤ ਮਾਨ ਹੋਈ ਪਈ ਆ 😂😂😂😂😂🤫🤫

  • @DeepSingh-iv8gj
    @DeepSingh-iv8gj 2 ปีที่แล้ว +1

    CM Bhagwant Mann g Next cm 🙏 votes do

  • @gopidaintingpainting3921
    @gopidaintingpainting3921 2 ปีที่แล้ว +11

    Appp

  • @batth4470
    @batth4470 2 ปีที่แล้ว +4

    Aam aadmi nu support kro.... 👍👍👍👍👍👍👍👍

  • @kamalkamboj8164
    @kamalkamboj8164 2 ปีที่แล้ว +8

    Aam Aadmi Party nu ik moka jarur deo ji PUNJAB badlega

  • @santoshrai8437
    @santoshrai8437 2 ปีที่แล้ว +4

    BHAGWANT MAN CM BANAO PUNJAB BACHAO PUNJAB BACHAO

  • @harjitsingh-iw6ob
    @harjitsingh-iw6ob 2 ปีที่แล้ว +1

    Amm admi party jindabad

  • @gurpreetjammu697
    @gurpreetjammu697 2 ปีที่แล้ว

    ਇਨ੍ਹਾਂ ਲੋਕਾਂ ਕਰਕੇ ਸਾਡਾ ਦੇਸ਼ ਗੁਲਾਮ ਆ

  • @SunnySingh-gx9ru
    @SunnySingh-gx9ru 2 ปีที่แล้ว +6

    Aap party zidabad ❤

  • @harmanrandhawa9829
    @harmanrandhawa9829 2 ปีที่แล้ว +5

    Only maan

  • @amritchoudhary9602
    @amritchoudhary9602 2 ปีที่แล้ว +14

    AAP 💓 BEST IS VAAR IK MOKA AAM ADMI PARTY BRIGHT FUTURE OF THE RANGLA PUNJAB SARDAR BHAGWANT MAAN SAHAB BEST CM OF THE RANGLA PUNJAB 🙏🌅 WAHEGURU MEHAR KRE PUNJAB TE 🙏🌅🌾🌾🌾🌾🌾 🌾🌾🌾🌾🌾🌾🌾🌾🌾🌾🌾🌾🌾🌾🌾🌾🌾

  • @rupindersinghshergill9307
    @rupindersinghshergill9307 2 ปีที่แล้ว +1

    AAP ZINDABAD

  • @swarnjeet8128
    @swarnjeet8128 2 ปีที่แล้ว +1

    ਮਾਨ ਸਹਿਬ ਆਮ ਪਾਰਟੀ ਆਉਣ ਵਾਲੀ

  • @SurjeetSingh-cw8wo
    @SurjeetSingh-cw8wo 2 ปีที่แล้ว +2

    Maan22 zindabaad

  • @AmritSingh-nb9gw
    @AmritSingh-nb9gw 2 ปีที่แล้ว

    ਵੱਡੀ ਅੰਗਰੇਜ਼ ਤੁੰ ਪੰਜਾਬੀ ਬੋਲ ਮਾਤਾ ਜੀ

  • @dasstehal3458
    @dasstehal3458 2 ปีที่แล้ว +5

    Aam addmi party jindabaddh cm Punjab

  • @humsafar5903
    @humsafar5903 2 ปีที่แล้ว +2

    Aam Aadmi party jindabad

  • @rajbirsingh9565
    @rajbirsingh9565 2 ปีที่แล้ว +3

    Bhagwant maan jindabaad

  • @BalwantSingh-pb5rv
    @BalwantSingh-pb5rv 2 ปีที่แล้ว +1

    App nu veer ji🙏🙏🙏🙏🙏

  • @kuldipsingh5345
    @kuldipsingh5345 2 ปีที่แล้ว

    ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜਗਾਰ ਦੇਣ,ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ,ਮਾਣਭੱਤੂ ਤੇ ਕੰਮ ਕਰਦੀਆਂ ਔਰਤ ਮੁਲਾਜ਼ਮਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਲਿਆ ਕੇ ਮਿਹਨਤਾਨਾ ਦੇਣ ਬਾਰੇ,2004 ਤੋਂ ਨਿਯੁਕਤ ਮੁਲਾਜ਼ਮਾਂ ਦੀ ਪੁਰਾਣੀ ਪੈਂਨਸ਼ਨ ਬਹਾਲ ਕਰਨ ਬਾਰੇ ਕੋਈ ਵੀ ਸਿਆਸੀ ਪਾਰਟੀ ਨਹੀਂ ਬੋਲ ਰਹੀ।ਪੱਤਰਕਾਰ ਵੀਰ ਨੂੰ ਬੇਨਤੀ ਹੈ ਕਿ ਸਿਆਸੀ ਪਾਰਟੀਆਂ ਦੇ ਲੀਡਰਾਂ ਕੋਲ ਜਾ ਕੇ ਉਪਰੋਕਤ ਬਾਰੇ ਵੀ ਸਵਾਲ ਕਰੋ ਜੀ।ਧੰਨਵਾਦ ਸਹਿਤ।

  • @butasinghsingh7008
    @butasinghsingh7008 2 ปีที่แล้ว +5

    ਆਪ ਨੂੰ ਮੌਕਾ ਦਿਓਓ

  • @prakashsoni3906
    @prakashsoni3906 2 ปีที่แล้ว +7

    EK MAOKA DENA CHAHIDA
    Kejriwal nu
    Maan ji nu