ਗੁਰੂ ਘਰਾਂ ਚ ਚੱਲੀ ਨਵੀਂ ਬਿਮਾਰੀ | Guru Gharan Ch CHalli Navin Bimari | Singh Sahib Giani Jaswant Singh

แชร์
ฝัง
  • เผยแพร่เมื่อ 4 ต.ค. 2024
  • #gianjaswantsinghji #nihaltvlive #kathaSinghJaswantSahibsinghAmritsarwale
    #nihaltv #nihaltvlive #nihaltvlive #gianjaswantsinghji #bhaigurpreetsinghji #srigurugranthsahibjidikatha #mrsinghproduction #srigurugranthsahibjidikatha #srigurugranthsahibjidikatha
    🙏 ਦੇਖੋ ਅਤੇ ਵੱਧ ਵੱਧ ਸ਼ੇਅਰ ਕਰੋ🙏
    🙏 Watch & Share & subscribe 🙏
    009198143 13300 -
    For More Videos Subscribe This Channel
    ********************************************
    www.youtube.co....
    ********************************************
    *****************************************

ความคิดเห็น • 197

  • @jassi.tv6860
    @jassi.tv6860 ปีที่แล้ว +18

    ਵਹਿਗੁਰੂ ਜੀ ਆਪ ਨੂੰ ਲੰਬੀਆਂ ਉਮਰਾਂ ਬਖਸ਼ਣ ਤੇ ਤੁਸੀਂ ਏਦਾ ਹੀ ਕਥਾ ਦੀ ਸੇਵਾ ਕਰਦੇ ਰਹੋ

  • @mahinderkaur6760
    @mahinderkaur6760 ปีที่แล้ว +22

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸਭ ਉਤੇ ਕਿਰਪਾ ਦਾਹੱਥ ਸਿਰ ਤੇ ਰੱਖਨਾ ਵਾਹਿਗੁਰੂ ਜੀ ਸਭ ਨੂੰ ਨਾਮ ਬਾਣੀ ਨਾਲ ਜੋੜ ਕੇ ਰੱਖਣਾ ਵਾਹਿਗੁਰੂ ਜੀ

  • @y.rgaming7594
    @y.rgaming7594 29 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ ❤❤

  • @parmjeetkaur1903
    @parmjeetkaur1903 17 วันที่ผ่านมา

    ਕੌਣ ਡਰਦਾ ਉਸ ਪਰਮਾਤਮਾ ਜੀ ਤੋਂ, ਇੱਥੇ ਤਾਂ ਉਹ ਗੱਲ ਹੈ ਰਾਤ ਗਈ ਬਾਤ ਗਈ 🙏🏻 ਲੇਖੇ ,ਜੋਖੋ ਤੋਂ ਕੌਣ ਡਰਦਾ ਹੈ ਇਥੇ ,ਬਾਬਾ ਜੀ 😔😔🙏🏻🙏🏻

  • @ajaibsingh3873
    @ajaibsingh3873 ปีที่แล้ว +17

    ਬਹੁਤ ਸੁੰਦਰ ਕਥਾਂ ਹੈ ਗਿਆਨੀ ਜਸਵੰਤ ਸਿੰਘ ਸਾਹਿਬ ਜੀ ਦੀ। ਧੰਨ ਗੁਰੂ ਰਾਮਦਾਸ ਸਾਹਿਬ ਜੀ।

    • @Gurjeet_singh85
      @Gurjeet_singh85 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @RameshSingh-lv1ho
    @RameshSingh-lv1ho ปีที่แล้ว +4

    ਬਹੂਤ ਬਧੀਆ ਸਤਸੰਗ

  • @JaswantSingh-ww5sy
    @JaswantSingh-ww5sy ปีที่แล้ว +11

    ਵਾਹਿਗੁਰੂ ਸਾਹਿਬ ਜੀ ਆਪਣੀ ਬਾਣੀ ਵਿੱਚ ਰੱਸਨਾ ਤੇ ਸੱਤਗੁਰੂ ਵੱਸਦਾ ਜੀ

  • @surjitsinghsurjitsingh8465
    @surjitsinghsurjitsingh8465 ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @raghvirsingh5685
    @raghvirsingh5685 8 วันที่ผ่านมา +1

    Waheguru ji Baba ji te mehar krn ta k bani vichar nal lokan nu tarde rehn

  • @jagbirsingh6499
    @jagbirsingh6499 ปีที่แล้ว +24

    ਬਹੁਤ ਵਧੀਆ ਕਥਾ ਕਰਦੇ ਗਿਆਨੀ ਜਸਵੰਤ ਸਿੰਘ ਜੀ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨ ਚੜਦੀ ਕਲਾ ਬਖਸ਼ਣ

  • @Ragimangalsin7648
    @Ragimangalsin7648 ปีที่แล้ว +21

    ਵਾਹਿਗੁਰੂ ਜੀ ਗਿਆਨੀ ਜਸਵੰਤ ਸਿੰਘ ਜੀ ਨੂੰ ਤੰਦਰੁਸਤੀ ਦੇਣ ਕੋਮ ਦੀ ਸੇਵਾ ਕਰਦੇ ਰਹਿਣ

  • @jagdevbrar6100
    @jagdevbrar6100 ปีที่แล้ว +11

    ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਅਤੇ ਲੰਬੀ ਉਮਰ ਬਖਸ਼ੇ ਜੀ

  • @pashminderkaur9947
    @pashminderkaur9947 ปีที่แล้ว +12

    ਬਹੁਤ ਅਦੁੱਤੀ ਤੇ ਦਿਲ ਨੂੰ ਛੋੱਣ‌ ਵਾਲੀ ਕਥਾ ਹੈ
    ਗਿਆਨੀ ਜਸਵੰਤ ਸਿੰਘ ਜੀ ਬਹੁਤ ਗਿਆਨ ਵਾਨ ,
    ਸੁਝ ਬੁਝ ਵਾਲੇ ਵਿਦਵਾਨ ਹੈ ‌।
    ਜੋ ਪੁਰਖ ਉੱਚੇ ਸੁੱਚੇ ਜੀਵਨ ਵਾਲੇ ਹੂੰਦੇ ਹਨ , ਉਹਨਾਂ ਦੇ ਮੁਖਾਰਬਿੰਦ ਤੋਂ ਨਿਕਲੇ ਬਚਨ ਸੁਨਣ ਵਾਲੇ ਦੇ ਮਨ ਉਪਰ ਅਸਰ ਕਰਦੇ ਹਨ ।

    • @urmildhanda243
      @urmildhanda243 7 หลายเดือนก่อน

      😂😂😂😂

  • @Gurjeet_singh85
    @Gurjeet_singh85 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫ਼ਤਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

  • @prabhujeetsingh1973
    @prabhujeetsingh1973 10 หลายเดือนก่อน

    ਵਾਹਿਗੁਰੂ ਜੀ

  • @nagindersingh4119
    @nagindersingh4119 ปีที่แล้ว +56

    ਭਾਈ ਜਸਵੰਤ ਸਿੰਘ ਜੀ ਗਿਆਨੀ ਜੀ। ਬੜੀ ਹੀ ਸੂਝ ਬੂਝ ਨਾਲ ਇਤਿਹਾਸ ਸੰਗਤ ਨੂੰ ਸੁਣਾ ਕੇ ਨਿਹਾਲ ਕਰਦੇ ਹਨ ਸਤਿਗੁਰੂ ਚੜਦੀ ਕਲਾ ਬਖਸ਼ਨ ਜੀ।🙏🌹🚩🚩🚩🚩

    • @rammurti4215
      @rammurti4215 11 หลายเดือนก่อน +8

      L😮0p

    • @harpreetsamra8352
      @harpreetsamra8352 10 หลายเดือนก่อน

      2:15 2:16

    • @JagroopSingh-hc7ti
      @JagroopSingh-hc7ti 10 หลายเดือนก่อน

      ​@@rammurti4215y

    • @BaldevSingh-hu9ci
      @BaldevSingh-hu9ci 10 หลายเดือนก่อน

      ​@@rammurti4215❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @BaldevSingh-hu9ci
      @BaldevSingh-hu9ci 10 หลายเดือนก่อน

      X x

  • @JASWANTSINGH-ju8ti
    @JASWANTSINGH-ju8ti ปีที่แล้ว +9

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @PinkyLuthra-j2c
    @PinkyLuthra-j2c 3 หลายเดือนก่อน

    Very good👍🎉❤ truth kha tha God bless you🙏💕❤ bhai sahib ❤💛💙💚🧡

  • @sattisohi6875
    @sattisohi6875 ปีที่แล้ว +7

    ਵਾਕਿਆ ਹੀ ਸਾਧ ਦੀ ਰਸਨਾ ਤੇ ਭਗਵਾਨ ਵਸ ਰਿਹੈ ਸਾਰੇ ਬਾਦਸ਼ਾਹ ਸਾਧੂਆਂ ਦੇ ਵਸ ਵਿੱਚ ਹੈ

  • @RajinderSingh-ll2zc
    @RajinderSingh-ll2zc ปีที่แล้ว +2

    ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @charanjitsingh6743
    @charanjitsingh6743 ปีที่แล้ว +6

    ਵਾਹਿਗੁਰੂ ਜੀ ਮੇਹਰ ਕਰਨ ਜੀ

  • @harbhajanbal5671
    @harbhajanbal5671 ปีที่แล้ว +10

    Dhan Dhan siri Guru Ramdas Sahib ji mehar karo a

  • @DarshanSingh-pw5py
    @DarshanSingh-pw5py หลายเดือนก่อน

    ਭਾਈ ਗਿਆਨੀ ਜਸਵੰਤ ਸਿੰਘ ਤੇ ਰਾਮਦਾਸ ਗੁਰੂ ਮਹਾਰਾਜ ਮਿਹਰ ਕਰਿਓ ਇਸੇ ਤਰ੍ਹਾਂ ਕਥਾ ਸੁਣਾਉਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ManjitKaur-fg9iy
    @ManjitKaur-fg9iy ปีที่แล้ว +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jatindertiwana-ez4gu
    @jatindertiwana-ez4gu ปีที่แล้ว +1

    ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਸਾਹਿਬ

  • @RanjitSingh-pf7mp
    @RanjitSingh-pf7mp ปีที่แล้ว +1

    Bahut..vadhiya...katha...karda..gayani...ji..dhan .guru .ram...das..ji..🙏🙏🙏🙏🙏🙏🙏

  • @malkiatsinghriat274
    @malkiatsinghriat274 9 หลายเดือนก่อน

    Waheguru ji🙏 🌹🙏waheguru daan dhan guru ram das waheguru

  • @sewasingh2570
    @sewasingh2570 10 หลายเดือนก่อน +1

    Bahut vadia gurbani da erth kita wahe guru ji

  • @paramjeetkaur4230
    @paramjeetkaur4230 ปีที่แล้ว +7

    ਭਾਈ ਜਸਵੰਤ ਸਿੰਘ ਜੀ ਗਿਆਨੀ ਜੀ ਬਹੁਤ ਵਧੀਆ ਰਸ ਭਿੰਨੀਆਂ ‌ਕਥਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕ੍ਰਿਤਾਰਥ ਕਰਦੇ ਹਨ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

    • @kuldipsingh7013
      @kuldipsingh7013 ปีที่แล้ว

      Waheguru ji mehar karo giani jaseant. Songh ji nu lambee umar bakgshan ta ke guru ghar dee seea karde rehan

  • @lachmandhillon3037
    @lachmandhillon3037 ปีที่แล้ว +12

    Waheguru Ji Ka Khalsa
    Waheguru Ji Ki Fateh🙏🏼 🙏🏼

  • @balwinderkaur6442
    @balwinderkaur6442 ปีที่แล้ว +7

    ਧੰਨ ਧੰਨ ਗੁਰੂ ਰਾਮਦਾਸ ਜੀ ਰੱਖੀ ਗਰੀਬ ਦੀ ਲਾਜ

  • @lovepreetsingh-zy4ur
    @lovepreetsingh-zy4ur ปีที่แล้ว +2

    ਵਾਹਿਗਰੂ ਜੀ

  • @rajwantkaurdhillon7355
    @rajwantkaurdhillon7355 ปีที่แล้ว +6

    Giyani gi waheguru gi ka khalsa waheguru gi ki fateh.

  • @surindersinghtoor1552
    @surindersinghtoor1552 10 หลายเดือนก่อน +1

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏

  • @lovepreetsingh-zy4ur
    @lovepreetsingh-zy4ur ปีที่แล้ว +11

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ

  • @nirmalchand4211
    @nirmalchand4211 11 ชั่วโมงที่ผ่านมา

    Waheguru ji waheguru ji waheguru ji waheguru ji waheguru ji waheguru ji

  • @JasmeetKaur-qz8jz
    @JasmeetKaur-qz8jz ปีที่แล้ว +5

    Satnam shri waheguru ji

  • @baldwinderkaur6767
    @baldwinderkaur6767 ปีที่แล้ว +7

    Waheguru ji ka khalsa waheguru ji ki fateh ji

    • @manrajsingh4002
      @manrajsingh4002 ปีที่แล้ว

      ਵਾਹਿਗੁਰੂ ਜੀ ਕੀ ਫਤਿਹ

  • @SukhwinderSingh-dq2xt
    @SukhwinderSingh-dq2xt ปีที่แล้ว +1

    Badi kmal di katha karde ne baba ji 🙏🙏🙏🙏🙏🙏🙏🙏🙏🙏🙏🙏

  • @Khalsachannel-uy2sw
    @Khalsachannel-uy2sw 10 หลายเดือนก่อน +2

    Weheguruji🙏🙏🙏🙏🙏🙏🙏🙏🙏🙏

  • @DarshanSingh-pw5py
    @DarshanSingh-pw5py หลายเดือนก่อน

    ਚਲੀ ਗਿਆਨੀ ਜੀ ਤੇ ਕਥਾ ਕਰਨ ਦੀ ਸਮਰੱਥਾ ਕਰਨੀ ਮਹਾਰਾਜ ਮਿਹਰ ਕਰਿਓ ਜੀ

  • @mkkaur9828
    @mkkaur9828 หลายเดือนก่อน

    ਬਹੁਤ ਵਧੀਆ ਕਥਾ ਕਰਦੇ ਹਨ ਭਾਈ ਸਾਹਿਬ ਜੀ ਬਹੁਤ ਅਨੰਦ ਆਉਦਾ ਹੈ ਕਥਾ ਸੁਣ ਕੇਹਰ ਇਕ ਗੱਲ ਸਪੱਸ਼ੲ ਕਰਦੇ ਹਨ ਵਾਹਿਗੁਰੂ ਜੀ ਇਨਾ ਤੇ ਮੇਹਰ ਕਰਨ🙏🏻🙏🏻

  • @bindadeol7515
    @bindadeol7515 ปีที่แล้ว +5

    Waheguru ji waheguru ji

  • @gurdeepkaur8814
    @gurdeepkaur8814 ปีที่แล้ว +2

    waheguru waheguru waheguru waheguru waheguru ji

  • @TripatkaurTripat
    @TripatkaurTripat หลายเดือนก่อน +1

    Waheguruji

  • @harbhajan3848
    @harbhajan3848 9 หลายเดือนก่อน

    SAtnam ji waheguru ji

  • @gursewaksidhu7315
    @gursewaksidhu7315 ปีที่แล้ว +3

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ।ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ। ਧੰਨ ਧੰਨ ਧੰਨ ਬੀਬੀ ਭਾਨੀ ਜੀ।

  • @GurpreetSingh-kb6ih
    @GurpreetSingh-kb6ih ปีที่แล้ว +2

    Great kathawatchak jo niddar katha karda hai

  • @rajwantkaurdhillon7355
    @rajwantkaurdhillon7355 ปีที่แล้ว +2

    Bhut sohni katha karde ho.

  • @SitalSingh-ve4qv
    @SitalSingh-ve4qv หลายเดือนก่อน

    Dhan dhan guru Ramdas Ji Maharaj

  • @jasvirnarang8595
    @jasvirnarang8595 ปีที่แล้ว +4

    Waheguru g mehar karn🙏. Bahut vadia vichar veer ji.

  • @Baljinderkaur-qt3rq
    @Baljinderkaur-qt3rq 9 หลายเดือนก่อน

    Waheguru ji 🙏 waheguru ji 🙏

  • @dhillonsoundsultanpurlodhi
    @dhillonsoundsultanpurlodhi หลายเดือนก่อน

    Waheguru ji 🙏❤️❤️❤️❤️❤️❤️

  • @harwindersingh4551
    @harwindersingh4551 ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @harbhajanbal5671
      @harbhajanbal5671 ปีที่แล้ว

      Dhan Dhan siri Guru Ramdas Sahib ji mehar karo ji

  • @JaswinderKaur-xm1wx
    @JaswinderKaur-xm1wx ปีที่แล้ว +4

    WaheGuru Ji

  • @KewalSingh-nk5nt
    @KewalSingh-nk5nt 9 หลายเดือนก่อน

    ਸਤਿਨਾਮੂ ਸ੍ਰੀ ਵਾਹਿਗੁਰੂ ਜੀ👏

  • @gurmailsinghgill8487
    @gurmailsinghgill8487 ปีที่แล้ว +2

    ਵਾਹਿਗਰੂ ਜੀ ਗੁਰੂ ਕਿਰਪਾ ਰਖਣ ਕਿਰਤ ਕਰੋ ਨਾਮ ਜਪੋ ਵੰਡ ਸਕੋ ਸੁਕਰੀਆ ਭਾਈ ਜਸਵੰਤ ਸਿੰਘ ਸਾਹਿਬ ਦਾ ਗ ਸ ਸੰਗੋਵਾਲ

  • @kulwantsinghbrar1220
    @kulwantsinghbrar1220 ปีที่แล้ว +2

    Very nice katha

  • @Paramjitkaur-hi4gw
    @Paramjitkaur-hi4gw ปีที่แล้ว +1

    Thank u ji God bless you ji

  • @kulvinderkalirai3319
    @kulvinderkalirai3319 ปีที่แล้ว +1

    WaheguruWaheguruWahegurujiDHANMata Bani ji

  • @kanwarbirsingh4216
    @kanwarbirsingh4216 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।

  • @Paramjitkaur-hi4gw
    @Paramjitkaur-hi4gw ปีที่แล้ว +1

    Waheguru ji Dhan Dhan Shri guru Granth sahib ji maharaja ji

  • @ManjitSingh-hy8jb
    @ManjitSingh-hy8jb 9 หลายเดือนก่อน

    Bhai jaswant singh ji gurbani de katha sun k mn shant ho janda ha ji

  • @GurvinderSingh-um3bm
    @GurvinderSingh-um3bm ปีที่แล้ว +1

    WaheGuruJiKhalsaWaheGuruJiKiFateh

  • @bhupindersinghghuman3288
    @bhupindersinghghuman3288 9 หลายเดือนก่อน

    Giani ji bohat hi educated han...waheguru ji di bohat kirpa ihna te...

  • @jassasingh2148
    @jassasingh2148 11 หลายเดือนก่อน

    Bhai saab Giani jaswant singh ji nu Waheguru ji chardi kala vich rakhna mere Waheguru sahib jeyo

  • @balwindersingh6200
    @balwindersingh6200 10 หลายเดือนก่อน

    Waheguru ji Gaini Jaswant Singh ji nu Katha karn li lambi age bakshan ji❤🎉

  • @simikaur5633
    @simikaur5633 ปีที่แล้ว +2

    Waheguru ji de mehar toh bina nhi kuch samngh ayoundi .... eh Waheguru ji de mehar naal hunda . ..waheguru ji da bhana mannna chyidha par eh Guru de mehar naal sojhi mildi hai ....WAHEGURU ji sarbat da bhala uttam ardas hai hemesha waheguru ji 🙏🏼yatra Karan aye han sffal yatra karke jayiye marn toh pehle he. "Assa mansa Sagal tyagee , jag te rhe nirasa." GURU Teg Bahadur Sahib ji 🙏🏼 waheguru ji...

  • @nirmalchand4211
    @nirmalchand4211 11 ชั่วโมงที่ผ่านมา

    Waheguru ji mehar karni

  • @mandeepmultani3243
    @mandeepmultani3243 ปีที่แล้ว

    Giani ji waheguru ji ka khalsa waheguru ji ki fateh

  • @NarinderSingh-qf1ym
    @NarinderSingh-qf1ym ปีที่แล้ว

    Waheguruji da Khalsa, Waheguruji de Fateh
    Bahut vadiya kata or sachiya gala kardey ne, sikhi nu issi terha de parband Karan wale or jatedar chahi de ne

  • @graniteworld9116
    @graniteworld9116 ปีที่แล้ว +4

    Dhan Dhan Guru Ramdas jee

  • @HardevSingh-k6k
    @HardevSingh-k6k 10 หลายเดือนก่อน +1

    ਖੂਨਦਾਨੀ ਵਿਦਵਾਨ ਇਦਾ ਦੇ ਹੀ ਹੁੰਦੇ ਨੇ, ਇਹਨਾ ਤੇ ਸੰਤ ਕਰਤਾਰ ਸਿੰਘ ਜੀ ਦੀ ਕਿਰਪਾ ਹੋਈ ਹੈ

  • @balbirkaur4806
    @balbirkaur4806 ปีที่แล้ว +6

    Waheguruji❤

  • @karpal_pannu_12
    @karpal_pannu_12 10 หลายเดือนก่อน

    BHAI JASWANT SINGH JE ZINDABAD 🌹🌹🌹🌹🌹🌹🌹

  • @harpreetsamra8352
    @harpreetsamra8352 10 หลายเดือนก่อน

    Love

  • @sukhbirsingh8505
    @sukhbirsingh8505 4 หลายเดือนก่อน

    Waheguru

  • @harmanwaraich2990
    @harmanwaraich2990 10 หลายเดือนก่อน

    ❤ਵਾਹਿਗੁਰੂ ਜੀ ♥️

  • @jattlife9155
    @jattlife9155 ปีที่แล้ว +5

    Waheguru ji waheguru ji waheguru ji

  • @mohindersingh7171
    @mohindersingh7171 11 หลายเดือนก่อน

    WAHEGURU JI KHALSA WAHEGURU JI KI FATHA 🙏

  • @KawaljitKaur-lq8zi
    @KawaljitKaur-lq8zi 11 หลายเดือนก่อน

    👏👏

  • @manrajsingh4002
    @manrajsingh4002 10 หลายเดือนก่อน

    ਵਾਹਿਗੁਰੂ ਕੇ
    ੜੜ੍ਹ

  • @DarshanSingh-pw5py
    @DarshanSingh-pw5py หลายเดือนก่อน

    ਗਿਆਨੀ ਜੀ ਇਸੇ ਤਰ੍ਹਾਂ ਕਰਦੇ ਕਥਾ ਕਰਦੇ ਰਹਿਣ ਦੀ ਸਮਰੱਥਾ ਬਖਸ਼ਣੀ ਸੱਚੇ ਪਾਤਸ਼ਾਹ ਮਿਹਰ ਕਰਿਓ ਦਿਆ ਕਰਿਓ ਕਿਰਪਾ ਕਰਿਓ

  • @BaljitKaur-d7b
    @BaljitKaur-d7b 11 หลายเดือนก่อน

    🙏🙏🙏🙏

  • @sarwansingh2869
    @sarwansingh2869 11 หลายเดือนก่อน

    Satnam Shri Waheguru

  • @rajwantkaurdhillon7355
    @rajwantkaurdhillon7355 ปีที่แล้ว +4

    Dhan dhan guru ramdas shaib gi.

  • @ranjitbrar2449
    @ranjitbrar2449 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਮੈਨੂੰ ਭਾਈ ਜਸਵੰਤ ਸਿੰਘ ਜੀ ਦਾ ਫੋਨ ਨੰਬਰ ਲਿਖੋ ਜੇਕਰ ਕਿਸੇ ਕੋਲ ਹੋਵੇ ਬੜੀ ਮੇਹਰ ਬਾਨੀ ਹੋਵੇਗੀ ਧੰਨਵਾਦ

  • @MohinderKaur-y1m
    @MohinderKaur-y1m 11 หลายเดือนก่อน

    Weheguru ji Anand agia ji vechar sun k ji

  • @manreet8157
    @manreet8157 ปีที่แล้ว

    Waheguru g mahar Karo g sb t g

  • @amarsinghsaroya7938
    @amarsinghsaroya7938 หลายเดือนก่อน

    ❤♥️🙏🙏

  • @satindersandhu4532
    @satindersandhu4532 ปีที่แล้ว

    Wahaguru ji mahar karo

  • @kamaljitkaur7540
    @kamaljitkaur7540 ปีที่แล้ว

    Than Than Ram gur g

  • @jonakideka122
    @jonakideka122 ปีที่แล้ว

    UN LOGO KA HI APNAA MIYAAN HAI

  • @harjitsohi6520
    @harjitsohi6520 ปีที่แล้ว

    🙏🙏🙏🙏🙏🙏🙏

  • @KulwantSingh-wc8qc
    @KulwantSingh-wc8qc ปีที่แล้ว

    Anhad Singh sandhu waehguru waehguru waehguru waehguru waehguru waehguru waehguru ji ka Khalsa waheguru ji fatha

  • @kikarsinghbrar6414
    @kikarsinghbrar6414 ปีที่แล้ว

    ਵਾਹਿਗੁਰੂ ਜੀਉ,
    ਪਦਰਮ ਸੁਲਤਾਨ ਬੂਦ ਭਾਵ ਮੇਰਾ ਪਿਤਾ ਬਾਦਸ਼ਾਹ ਸੀ, ਸਰੋਤਾ ਕਹਿੰਦਾ ਬਿਲਕੁਲ ਬਾਦਸ਼ਾਹ ਹੋਵੇਗਾ , ਪਰ ਮੇਰਾ ਵਾਹ ਤਾਂ ਤੇਰੇ ਨਾਲ ਪੈਣਾ ਹੈ ,ਤੇਰੇ ਪਿਉ ਨਾਲ ਨਹੀਂ , ਤੂੰ ਆਪਣੀ ਗੱਲ ਕਰ ,ਸਾਡੇ ਪ੍ਚਾਰਕਾਂ ਦਾ ਵੀ ਏਹੀ ਹਾਲ ਹੈ , ਆਪਣੀ ਗੱਲ ਕੋਈ ਨਹੀਂ ਕਰਨੀ ,ਕੇਵਲ ਗੁਰੂਆਂ ਦੀਆਂ ਗੱਲਾਂ ਕਰਕੇ ਆਪਣਾ ਤੋਰੀ ਫੁਲਕਾ ਚਲਾਈ ਜਾਂਦੇ ਹਨ . ਪੁਤ ਤਾਂ ਪਿ੍ਥੀਆ ਵੀ ਗੁਰੂ ਘਰ ਵਿਚ ਜੰਮਿਆ ਸੀ .

  • @mavimcrobert7131
    @mavimcrobert7131 10 หลายเดือนก่อน

    Please the sound is so loud thank you !

  • @sukhwindersinghmultani9123
    @sukhwindersinghmultani9123 ปีที่แล้ว +1

    🙏🏿🪔🙏🏿🪔🙏🏿🪔🙏🏿🪔🙏🏿

  • @ashokklair2629
    @ashokklair2629 หลายเดือนก่อน

    ਹੇ ਵਾਹਿਗੁਰੂ!! ਕੀ ਹੋ ਗਿਆ ਸਾਡੇ ਸਿਖ ਪ੍ਰਚਾਰਕਾ ਨੂੰ??
    ਰੱਖੜੀ ਦਾ ਧਾਗਾ ਹੈ ਜਾਂ ਬਹੁਤ ਜਹਿਰੀ ਸਪੋਲਿਆ❓❓❓❓
    ਐਸੇ ਪਰਚਾਰਕਾ ਨੇ, ਰਖੜੀ, ਲੋਹੜੀ ਤਿਉਹਾਰਾ ਵਿਚਾਲੇ ਰਖਕੇ, ਲਗਭਗ ਸੰਨ 2015 ਤੋ ਆਪਸੀ ਭਾਈ ਚਾਰੇ ਦਾ ""ਘਾਣ'' ਕਰਕੇ ਰਖ ਦਿਤਾ।
    ਇਕ ਕੌੜਾ ਸਚ:- ਗੁਰਦਾਸਪੁਰ ਜਿਲੇ ਦੇ ਇਕ ਪਿੰਡ ਵਿਚ ਲਗਭਗ ਸਾਰੇ ਰਾਜਪੂਤ ਹਿੰਦੂ ਹੀ ਰਹਿੰਦੇ ਹਨ।
    ਇਸ ਪਿੰਡ ਦੇ ਗੁਰਦੁਆਰੇ ਵਿਚ ਸੰਨ 2003 ਤੋ ਸਾਰੇ ਪਿੰਡ ਦੇ ਰਾਜਪੂਤ ਹਿੰਦੂ ਗੁਰਦੁਆਰੇ ਬਾਣੀ ਸੁਣਦੇ ਸਨ, ਲੰਗਰਾ ਵਿਚ ਸੇਵਾ ਕਰਦੇ ਸਨ। & ਅਤੇ ਉਨਾ ਦੇ ਪ੍ਰਾਇਮਰੀ ਸਕੂਲ ਵਿਚ ਪੜਨ ਵਾਲੇ, 35--36 ਬੱਚੇ,, ਹਰੇਕ ਸਾਲ, ਗੁਰਬਾਣੀ ਦੀ ਸੰਥਿਆ ਕਰਕੇ, ਪੰਜ ਬਾਣੀਆ ਕੰਠ ਕਰਕੇ ਪਾਠ ਕਰਦੇ ਸਨ। ਤੇ ਪਿੰਡ ਦੇ ਹਿੰਦੂ ਰਾਜਪੂਤ, ਹਰ ਸਾਲ ਗੁਰੂ ਨਾਨਕ ਪੁਰਬ & ਵਿਸਾਖੀ ਦਾ ਦਿਹਾੜਾ ਹਰ ਸਾਲ ਧੂੰਮ ਧਾਮ ਨਾਲ ਮੰਨਾਉਦੇ ਸਨ।
    ਪਰ ਸੰਨ 2016 ਤੋ ਇਨਾ ਪਰਚਾਰਕਾ ਨੇ, ਹਿੰਦੂਆ ਦੇ ਤਿਉਹਾਰਾ ਲੋਹੜੀ, ਰਖੜੀ, ਕਰਵਾ-ਚੌਥ ਬਗੈਰਾ ਨੂੰ ਹਰੇਕ ਸਾਲ ਭੰਡਣਾ ਸੁਰੂ ਕੀਤਾ।
    ਤੇ ਸੰਨ 2017 ਵਿਚ ,ਪਿੰਡ ਦੇ ਹਿੰਦੂ ਲੋਕ,ਪਿੰਡ ਦੇ ਗੁਰਦੁਆਰੇ ਦੇ ਦਰਬਾਰ ਸਾ: ਵਿਚ ਪੰਜ ਬਾਣੀਆ ਨਿਤਨੇਮ ਦੇ 40---45 ਗੁੱਟਕੇ ਸਾ:, ਦਰਬਾਰ ਸਾ: ਵਿਚ ਰੱਖਕੇ ਚਲੇ ਗਏ।
    ਜਦੋ ਕਾਰਣ ਪਤਾ ਕੀਤਾ ਤਾ ਪਤਾ ਲਗਾ, ਕਿ ਕੁਝ ਸਿਖ ਪ੍ਰਚਾਰਕ ਹਿੰਦੂਆ ਦੇ ਤਿਉਹਾਰਾ ਦੀ ਨਿੰਦਿਆ ਕਰਦੇ ਹਨ।
    ਤੇ ਇਸੇ ਕਰਕੇ ਹਿੰਦੂ ਰਾਜਪੂਤਾ ਨੇ ਵੀ ਸਿਖਾ ਦੇ ਗੁਰਦੁਆਰਿਆ ਵਿਚ ਜਾਣਾ ਛੱਡ ਦਿਤਾ।਼
    ਸੋ ਸਿਖ ਪਰਚਾਰਕੋ, ਢਾਢੀਓ, ਚਾਰ ਛਿੱਲੜਾ ਖਾਤਰ ਸਦੀਆ ਤੋ ਚਲੇ ਆ ਰਹੇ, ਆਪਸੀ ਭਾਈ ਚਾਰੇ ਦਾ ਘਾਣ ਕਰਕੇ ਤੁਹਾਨੂੰ ਕੀ ਮਿਲਦੈ।਼

  • @BalwinderSingh-sv7hp
    @BalwinderSingh-sv7hp ปีที่แล้ว +1

    ਕੀ ਬੀਬੀ ਭਾਨੀ ਜੀ ਨੇ ਨੱਕ ਵਿਚ ਨੱਥ ਪਾਈ ਹੋਈ ਸੀ , ਜਿਹੜੀ ਉਨ੍ਹਾਂ ਲਾਹ ਕੇ ਰੱਖ ਦਿੱਤੀ ?
    ਸਿਖਾਂ ਨੂੰ ਤੇ ਸਤਿਗੁਰੂ ਜੀ ਦਾ ਹੁਕਮ ਹੈ ਕਿ ਸਿੱਖ,ਸਿੱਖਣੀ ਨੇ ਛੇਦਕ ਗਹਿਣੇ ਨਹੀਂ ਪਾਉਣੇ ਭਾਵ ਨੱਕ ਅਤੇ ਕੰਨ ਨਹੀਂ ਵਿਨ੍ਹਾਉਣੇ। ਮੈਨੂੰ ਨਹੀਂ ਲੱਗਦਾ ਕਿ ਬੀਬੀ ਭਾਨੀ ਜੀ ਨੇ ਨੱਕ ਵਿਚ ਨੱਥ ਪਾਈ ਹੋਵੇਗੀ। ਉਸ ਤਰ੍ਹਾਂ ਅਸੀਂ ਵੀ ਇਤਿਹਾਸ ਵਿੱਚ ਪੜ੍ਹਿਆ ਹੈ ਕਿ ਬੀਬੀ ਜੀ ਨੇ ਵਾਹਿਗੁਰੂ ਜੀ ਦੇ ਭਾਣੇ ਵਿੱਚ ਹਰ ਤਰ੍ਹਾਂ ਦੇ ਹਾਲਾਤ ਵਿੱਚ ਰਹਿਣ ਬਾਰੇ ਕਿਹਾ ਸੀ ।