ਜੱਟ ਤੇ ਆਈ ਗਰੀਬੀ ਭਰਾ ਤੋਂ ਲਈ ਕਣਕ ਬੀਜਣ ਨੂੰ ਪਰ ਭਰਜਾਈ ਨੇ ਦੇਤੀ ਸਾਰੀ ਕਣਕ ਭੁੰਨ ਕੇ

แชร์
ฝัง
  • เผยแพร่เมื่อ 26 ธ.ค. 2024

ความคิดเห็น • 61

  • @labhBrarsantybrar
    @labhBrarsantybrar 2 ปีที่แล้ว +9

    Baba ji Sat Sri Akal ji 🙏
    ਬਹੁਤ ਸੋਹਨੀ ਕਹਾਨੀ ਬਾਬਾ ਜੀ
    ਹਰ ਰੋਜ ਇ ਕਹਾਨੀ ਪਾਆ ਕਰੋ ਜੀ
    40,, 50 ਮੀਨੰਟਾਂ ਦੀ ਪਾਆ ਕਦੋ ਜੀ

  • @harveersingh8367
    @harveersingh8367 2 ปีที่แล้ว +15

    ਕਹਾਣੀ ਸੋਹਣੀ ਆ ਪਰ ਜੇ 11 ਮਿੰਟ ਜਰਦਾ ਨਾ ਲਾਓਂਦਾ ਕੀ ਜਾਨ ਨਿਕਲਦੀ ਸੀ ਬਿੱਠਾਂ ਜੀਆਂ ਕਰੀ ਜਾਨਾ

    • @harjinderwaring2661
      @harjinderwaring2661 2 ปีที่แล้ว

      😂😂😂😂😂

    • @sandeep_sandeep07
      @sandeep_sandeep07 2 ปีที่แล้ว +1

      Tere toh mang ke tan ni luanda

    • @jassaldairyfarm
      @jassaldairyfarm 2 ปีที่แล้ว +3

      ਓ ਭਰਾਵਾਂ ਤੂੰ ਕੀ ਲੈਣਾ ਜਰਦੇ ਤੋ ਕਹਾਣੀ ਸੁਣ 👂 ਨਾਲੇ ਮਰਦ ਚ ਕੋਈ ਨਾ ਕੋਈ ਐਬ ਹੁੰਦਾ ਹੀ ਆ

    • @J_s_Sidhu
      @J_s_Sidhu 11 หลายเดือนก่อน

      Zarde bin marda,, bachda njr ni aunda 😂

    • @J_s_Sidhu
      @J_s_Sidhu 11 หลายเดือนก่อน

      Babe di bhuki v khadhi lgdi aa 😂😂😂

  • @amangill7555
    @amangill7555 ปีที่แล้ว

    ਇੱਕ ਵੀਰ ਪਿੱਛੇ ਸੁਤਾ ਪਿਆ ਕਹਾਣੀ ਸੁਣਦਾ

  • @SurbjeetKumar
    @SurbjeetKumar ปีที่แล้ว +1

    Good 👍👍👍😊😊😊

  • @gursewakpuniasaab2304
    @gursewakpuniasaab2304 2 ปีที่แล้ว +4

    ਬਹੁਤ ਵਧੀਆ ਕਹਾਣੀ ਜੀ

  • @gurmukhsinghsandhu784
    @gurmukhsinghsandhu784 2 ปีที่แล้ว +3

    ਬਹੁਤ ਵਧੀਆ ...ਲਾਣੇਦਾਰਾ

  • @balkarbrar3446
    @balkarbrar3446 2 ปีที่แล้ว +16

    ਬਹੁਤ ਵਧੀਆ ਕਹਾਣੀ ਬਾਬਾ ਜੀ

  • @betasingh9328
    @betasingh9328 2 ปีที่แล้ว +1

    ਪੁਰਾਣੇ ਬਜੁਰਗ ਇਹ ਗੱਲ ਕਰਦੇ ਹਨ ਕਿ ਧਰਤੀ ਗਉ ਨੇ ਸਿੰਘ ਤੇ ਚੱਕੀ ਹੋਈ ਹੈ ਪਰ ਇਹ ਗੱਲ ਸਾਹਮਣੇ ਆਉਂਦੀ ਹੈ ਧਰਤੀ ਇਕ ਗ੍ਰਹਿ ਹੈ ਜੋ ਹੋਰ ਗ੍ਰਹਿਆ ਵਾਗ ਸੂਰਜ ਦੇ ਚੱਕਰ ਕੱਢਦੀ ਹੈ ਬਾਕੀ ਬਹੁਤ ਸੋਹਣੀ ਕਹਾਣੀ ਹੈ ਇਹ

  • @gursewakpuniasaab2304
    @gursewakpuniasaab2304 2 ปีที่แล้ว +3

    ਵੀਹਗੁਰੂ ਜੀ

  • @jashan6306
    @jashan6306 ปีที่แล้ว +1

    Baba ji jarda na launde 10 mint ki hona c kahani vhot vadia

  • @jagtarsingh1186
    @jagtarsingh1186 2 ปีที่แล้ว +6

    ਮੇਰੇ ਵੀ ਕਰਮ ਸੂਤੇ ਪੲਏ ਆ ਕਿਵੇ ਜਗਾਵਾ ਜੀ

  • @AmandeepKaur-co4qr
    @AmandeepKaur-co4qr 2 ปีที่แล้ว

    ਬਹੁਤ ਵਧੀਆ ਗੱਲ ਜੀ

  • @kuljitdhaliwal5082
    @kuljitdhaliwal5082 2 ปีที่แล้ว +5

    ਬੀੜਾਂ ਤਾਂ ਬਾਹਰ ਕੱਢ ਆਉਂਦਾ

    • @manjotsidhu917
      @manjotsidhu917 2 ปีที่แล้ว

      Sharm mn oye bhrawa tere bapu di unar da hou. Agla j bidda londa tere kolo ta ni ke k gya

  • @monmohansinghwahguruji4468
    @monmohansinghwahguruji4468 ปีที่แล้ว

    Very nice 👍👌 ji

  • @PARMJATT-gj1nl
    @PARMJATT-gj1nl 2 ปีที่แล้ว

    Wah g baba g Life nu motiv mil janda a Himat pa dina o tuc ta ❤

  • @gurjotsingh8thb78
    @gurjotsingh8thb78 2 ปีที่แล้ว +7

    ਚੰਗੀ ਬਾਤ ਸੁਣਾਈ ਬਾਬਾ ਜੀ ਨੇ ।

  • @SatpalSingh-mr1ys
    @SatpalSingh-mr1ys ปีที่แล้ว

    Bapuji bahut badhiya

  • @butakhan6757
    @butakhan6757 9 หลายเดือนก่อน

    ਤੈਨੂੰ ਅਕਾਸ਼ ਬਾਣੀ ਨੀਂ ਹੋਈ ਕੇ ਜਰਦਾ ਕੱਢ ਦੇ

  • @jagsirbrar9265
    @jagsirbrar9265 2 ปีที่แล้ว +1

    ਜਰਦੇ ਨਾਲ ਮੂੰਹ ਭਰਿਆ ਕਿਵੇਂ ਥੁੱਕੀ ਜਾਂਦਾ

  • @HarwinderSingh-mt2ci
    @HarwinderSingh-mt2ci 2 ปีที่แล้ว

    Bapu ji dill jett liya

  • @JaswinderKaur-df7ps
    @JaswinderKaur-df7ps 2 ปีที่แล้ว

    Thanks veer ji very nice story God bless you veer ji 🙏

  • @devkamal7705
    @devkamal7705 2 ปีที่แล้ว

    ਨਰਾਤਾ ਘੁਮਿਆਰ ਖਾਣੀ ਸੁਣਾਓ।। ਨਾਲੇ ਮਲਗ ਜੋਤਸ਼ੀ ਦੀ ਵੀ

  • @jugrajsingh9407
    @jugrajsingh9407 2 ปีที่แล้ว +3

    ਬਹੁਤ ਵਧੀਆ ਵੀਰ ਜੀ

  • @jaswantwahla6457
    @jaswantwahla6457 2 ปีที่แล้ว

    Good kahani

  • @gurdeepdhaliwalgagan5629
    @gurdeepdhaliwalgagan5629 2 ปีที่แล้ว

    Baut vdia baat sunai👌

  • @gursewakpuniasaab2304
    @gursewakpuniasaab2304 2 ปีที่แล้ว +3

    Waheguru

  • @balwinderikwan6975
    @balwinderikwan6975 2 ปีที่แล้ว

    Very very very nice baba ji

  • @dharampalsingh8462
    @dharampalsingh8462 2 ปีที่แล้ว

    Good vareygoodji jiogjio

  • @mandeepkaurbrar1187
    @mandeepkaurbrar1187 2 ปีที่แล้ว +2

    Vhut hi vdiaa story baba ji

  • @baggasingh9234
    @baggasingh9234 2 ปีที่แล้ว +1

    ਬਹੁਤ ਵਧੀਆ ਬਾਬਾ ਜੀ,,good

  • @parveenloan7845
    @parveenloan7845 2 ปีที่แล้ว

    Bahut vadiya g

  • @satpalgillgill6723
    @satpalgillgill6723 2 ปีที่แล้ว

    Baba.. Jardha..kd k sinaia kr..baki vdhia

  • @SukhwinderSingh-yy4wl
    @SukhwinderSingh-yy4wl 2 ปีที่แล้ว

    Veri nice

  • @arshsharma9252
    @arshsharma9252 2 ปีที่แล้ว

    Bahut vadia

  • @sukhdeepkaur4703
    @sukhdeepkaur4703 2 ปีที่แล้ว

    🙏🙏🙏👌👌

  • @hardeepsingh-nr2ge
    @hardeepsingh-nr2ge 2 ปีที่แล้ว

    Thanks Spain

  • @sabkamalikek5535
    @sabkamalikek5535 2 ปีที่แล้ว +1

    Baba g video da time jarda na khaya karo ta ka thoda time bina thuka kahani suna sako
    ga
    agar mari gal buri lagi ta maf karyo

  • @GurpreetKaur-rr5oi
    @GurpreetKaur-rr5oi 2 ปีที่แล้ว

    Very nice

  • @itsbhullar1552
    @itsbhullar1552 2 ปีที่แล้ว

    Nice story

  • @KulwinderSingh-hq6xn
    @KulwinderSingh-hq6xn 2 ปีที่แล้ว +2

    Baba thuk da bahut aa baki khani badiya

  • @Ajaypal.kalsan
    @Ajaypal.kalsan ปีที่แล้ว

    🎉

  • @malkeetkaur445
    @malkeetkaur445 2 ปีที่แล้ว

    ved giiàThuk na Baba moh vich ki

  • @pinkiarora5272
    @pinkiarora5272 2 ปีที่แล้ว

    P

  • @manmohansingh1297
    @manmohansingh1297 2 ปีที่แล้ว

    Thuk na

    • @transportsingh8137
      @transportsingh8137 2 ปีที่แล้ว

      ਬਾਬੇ
      ਦਾ ਜਰਦਾ ਬੰਦ ਕਰ ਦੋ

  • @Ajaypal.kalsan
    @Ajaypal.kalsan ปีที่แล้ว

    Very nice

  • @arshsharma9252
    @arshsharma9252 2 ปีที่แล้ว

    Bahut vadia