ਕਦੇ ਸੋਚਿਆ ਨਹੀਂ ਸੀ ਕਿ ਪੰਜਾਬ ਅੰਦਰ ਪੱਤਰਕਾਰ ਵੱਲੋਂ ਧੀਆਂ ਨੂੰ ਇਨਸਾਫ ਦਵਾਉਣ ਲਈ ਇਹ ਦਿਨ ਵੀ ਦੇਖਣੇ ਪੈ ਜਾਣਗੇ,

แชร์
ฝัง
  • เผยแพร่เมื่อ 24 ต.ค. 2024

ความคิดเห็น • 216

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 2 วันที่ผ่านมา +111

    ਏਥੇ ਹੁਣ ਸਿੱਖਾਂ ਦੇ ਰਾਜ ਦੀ ਲੋੜ ਹੈ ਸਿੱਖਾਂ ਤੋਂ ਬਿਨਾਂ ਕੋਈ ਇਨਸਾਫ਼ ਨਹੀਂ ਕਰ ਸਕਦਾ ਭਾਰਤ ਵਿੱਚ।

    • @gurveersingh-rj3ri
      @gurveersingh-rj3ri วันที่ผ่านมา +3

      Bilkul sahi kiha veer

    • @talwindersingh463
      @talwindersingh463 21 ชั่วโมงที่ผ่านมา

      Sikh. Babe. Ta. Fudea. 🦥🥒 Marde. Ne. Londe. Bage. Karde. Ne. 🙉🙉aap

    • @KarmaDharma1993
      @KarmaDharma1993 13 ชั่วโมงที่ผ่านมา +2

      Pgga ta bnni baithi Sikh hai kon Punjab ch? Badla warge bhi Sikh raj Sikh raj bol k Sara Punjab lut k kha gye

    • @ਰਾਜਨਪ੍ਰੀਤਸਿੰਘ
      @ਰਾਜਨਪ੍ਰੀਤਸਿੰਘ 10 ชั่วโมงที่ผ่านมา +2

      @@KarmaDharma1993 ਵੀਰ ਜੀ ਸਿੱਖ ਰਾਜ ਦਾ ਮਤਲਬ ਸਿੱਖੀ ਸਿਧਾਂਤ ਦੇ ਅਧਾਰਿਤ ਰਾਜ ਬਾਦਲ ਦਾ ਚਿਹਰਾ ਮੂਹਰਾ ਭਾਵੇਂ ਸਿੱਖਾਂ ਵਾਲਾ ਸੀ ਪਰ ਸਿਧਾਂਤ ਦਿੱਲੀ ਵਾਲੇ ਲਾਗੂ ਕੀਤੇ ਸੀ ਉਸ ਨੇ

    • @Singh-ti
      @Singh-ti 6 ชั่วโมงที่ผ่านมา

      💯💯👍👍👍​@@ਰਾਜਨਪ੍ਰੀਤਸਿੰਘ

  • @sonyfoujigurdaspur
    @sonyfoujigurdaspur วันที่ผ่านมา +69

    ਸਲੂਟ ਆ ਇਹੋ ਜਿਹੇ ਈਮਾਨਦਾਰ ਪੱਤਰਕਾਰ ਵੀਰਾਂ ਨੂੰ

  • @kulwindersingh-dh1hq
    @kulwindersingh-dh1hq วันที่ผ่านมา +96

    ਅਸਲੀ ਹੀਰਾ ਭਾਈ ਮਨੋਜ ਹੀਰਾ

  • @punjabiludhiana332
    @punjabiludhiana332 วันที่ผ่านมา +53

    ਲੁੱਧਿਆਣੇ ਦੇ ਸਾਰੇ ਸਿੱਖ ਵੀਰ ਤੇ ਨਿਹੰਗ ਸਿੰਘ ਫੌਜਾ ਨੂੰ ਪੱਤਰਕਾਰ ਹੀਰਾ ਨਾਲ ਖੜਨਾ ਚਾਹੀਦਾ ।ਸਾਰਾ ਲੁੱਧਿਆਣਾ ਬੰਦ ਕਰ ਦਿਓ ਭਗਵੰਤ ਬੁੱਚੜ ਦੀ ਐਸੀ ਕੀ ਤੈਸੀ ।
    ਹੀਰੇ ਦਾ ਸਾਥ ਦਿਓ ਪੰਜਾਬੀਓ। 🙏🙏🙏🙏

  • @AvtarSingh-ec3ir
    @AvtarSingh-ec3ir วันที่ผ่านมา +38

    ਹੀਰੇ ਵੀਰ ਤੇਰੇ ਵਰਗੇ ਵੀਰਾਂ ਦੀ ਪੰਜਾਬ ਨੂੰ ਬੜੀ ਲੋੜ ਹੈ ਸਾਰੇ ਪੰਜਾਬੀਆਂ ਨੂੰ ਨਾਲ ਖੜ੍ਹਨਾ ਚਾਹੀਦਾ

  • @BaljeetKaur-fs5hg
    @BaljeetKaur-fs5hg วันที่ผ่านมา +40

    ਨਿਹਾਗ ਸਿੰਘਾਂ ਨੂੰ ਬੇਨਤੀ ਆ ਕੀ ਵੀਰ ਦਾ ਸਾਥ ਦਿਉ ਪਲੀਜ

    • @DhAliwAlsAAb000
      @DhAliwAlsAAb000 วันที่ผ่านมา +2

      ਉਹਨਾ ਨੂੰ ਸਿਰਫ ਕੁਲੜ ਪੀਜੇ ਆਲੇ ਦਿੱਖਦੇ

  • @NarinderSingh-od9kr
    @NarinderSingh-od9kr 2 วันที่ผ่านมา +44

    ਲੱਖ ਦੀ ਲਾਹਣਤ ਪੰਜਾਬ ਪੁਲਸ ਦੇ..... ਆਪ ਪਾਰਟੀ 3 ਸਾਲਾਂ ਤੋਂ ਕਨੂੰਨ ਵਿਵਸਥਾ ਹੀ ਨਹੀਂ ਬਣਾ ਸਕੇ...... ਸਰਕਾਰੀ ਭ੍ਰਿਸ਼ਟਾਚਾਰੀ ਹੀ ਨਹੀਂ ਰੋਕ ਸਕੇ ਏਹ

  • @BaljeetKaur-fs5hg
    @BaljeetKaur-fs5hg วันที่ผ่านมา +23

    ਹੀਰਾ ਵੀਰ ਪੰਜਾਬ ਦਾ ਹੀਰਾ ਬੰਦਾ ਆ

  • @KulwinderSingh-l3b
    @KulwinderSingh-l3b 4 ชั่วโมงที่ผ่านมา +5

    ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ ਹੀਰੇ ਬਾਈ ਨਾਲ ਕੋਈ ਧੱਕਾ ਨਹੀਂ ਹੋਣਾ ਚਾਹੀਦਾ

  • @rajansuderha3952
    @rajansuderha3952 วันที่ผ่านมา +28

    ਅਸੀਂ ਅਾਵਾਂਗੇ ਹੀਰੇ ਨੂੰ ਿੲਨਸਾਫ ਦੇਣ ਲੲੀ

  • @paramjitsingh224
    @paramjitsingh224 4 ชั่วโมงที่ผ่านมา +2

    ਹੀਰੇ ਵੀਰ ਜੀ ਤੇਨੂੰ ਦਿਲੋਂ ਸਲੋਟ ਆ ਵੀਰ

  • @sikanderhanda462
    @sikanderhanda462 วันที่ผ่านมา +38

    ਨਿਹੰਗੰਸਿੰਘਾ ਨੂੰ ਆਉਣਾ ਚਾਹੀਦਾ ਆ ਅੱਗੇ

  • @jagdishsingh9965
    @jagdishsingh9965 วันที่ผ่านมา +16

    ਇਸ ਬੰਦੇ ਤੇ ਸਖ਼ਤ ਪੈਹਰਾ ਦਿੱਤਾ ਜਾਏ..ਹੀਰਾ ਦੁਬਾਰਾ ਨਹੀ ਮਿਲਣਾ ,ਸਮਾਜ ਨੂੰ ਇਸ ਬੰਦੇ ਦੀ ਲੋੜ ਹੈ ,,

  • @Rajkumar10101
    @Rajkumar10101 2 วันที่ผ่านมา +19

    ਰੱਬ ਕਰੇ ਵੀਡੀਓ varial ਹੋ ਜਾਵੇ ਤੇ ਉਸਨੂੰ ਸਜ਼ਾ ਮਿਲੇ 🙏🫣😱🙈🙏🇮🇳

  • @tsimar204
    @tsimar204 2 วันที่ผ่านมา +20

    ਵਾਹਿਗੁਰੂ ਜੀ 🙏🙏🙏🙏🙏

  • @satnamesingh1387
    @satnamesingh1387 วันที่ผ่านมา +14

    ਬਹੁਤ ਮਾੜੀ ਗੱਲ, ਪੁਲਿਸ ਨੂੰ ਇਸ ਦੋਸ਼ੀ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ

  • @salimsingh5363
    @salimsingh5363 วันที่ผ่านมา +23

    ਹੁਣ ਕੋਈ ਨਿਹੰਗ ਸਿੰਘ ਕਿਉਂ ਨਹੀਂ ਆ ਰਿਹਾ

  • @MakhanSingh-px4bk
    @MakhanSingh-px4bk วันที่ผ่านมา +20

    ਪੰਜਾਬ ਪੁਲਿਸ ਆਪਣਾ ਅਕਸ ਗੁਆ ਚੁਕੀ ਹੈ ਅਫਸਰ ਸਾਹੀ ਨੇ ਰੋਲ ਦਿਤੀ ਪੁਲਿਸ

  • @JashanPreet-s4b
    @JashanPreet-s4b วันที่ผ่านมา +5

    ਮਨੋਜ ਹਿਰੇ ਵਿਰੇ ਤੇਰੀ ਬਹੋਤ ਲੋੜ ਹੈ ਪੰਜਾਬ ਨੂੰ

  • @VivekBajaj-s6s
    @VivekBajaj-s6s วันที่ผ่านมา +16

    ਕਹਿਣ ਨੂੰ ਕੋਈ ਕੁਝ ਕਹੇ ਪਰ ਹਾਲਾਤ ਪੰਜਾਬ ਦੇ ਬਹੁਤ ਮਾੜੇ ਹੋ ਚੁੱਕੇ ਆ 😢😂

  • @MalkeetSingh-de4zj
    @MalkeetSingh-de4zj 9 ชั่วโมงที่ผ่านมา +3

    👍👍👍👍👍👍👍

  • @aman.....6135
    @aman.....6135 วันที่ผ่านมา +3

    ਮਨੋਜ ਹੀਰਾ ਸੱਚੀ ਹੀਰਾ ਬੰਦਾ ਬਾਈ

  • @sikandersingh7611
    @sikandersingh7611 วันที่ผ่านมา +13

    ਮਨੋਜ ਹੀਰਾ ਜੀ ਹਰਦੀਪ ਮੁੰਡੀਆ ਵਾਲੇ ਤੋ ਕੋਈ ਆਸ ਨਾ ਰੱਖੋ ਅਸੀ ਮੋਟਰ ਚੋਰ ਫੜ੍ਹੇ ਸੀ 5 ਪਿੰਡਾ ਦੇ ਲੋਕ ਇੱਕਠੇ ਸੀ ਪਰਚਾ ਕਰਵਾਉਣ ਨੂੰ ਮੁੰਡੀਆ ਵਾਲੇ ਨੇ ਕੂੰਮ ਕਲਾ ਥਾਣੇ ਵਿੱਚੋ ਫੋਨ ਕਰਕੇ ਚੋਰ ਛੁਡਵਾ ਦਿੱਤੇ ਸੀ ਤੀਜੇ ਦਿਨ ਪਰਚਾ ਨਹੀ ਹੋਇਆ

  • @satinderbhajal-eq1kj
    @satinderbhajal-eq1kj วันที่ผ่านมา +5

    ਮਾਂ ਦਾ ਹੀਰਾ 🙏🙏🙏🙏🙏

  • @gobindsingh5590
    @gobindsingh5590 วันที่ผ่านมา +9

    Good job veer ji 🙏🙏

  • @Oye_hoye_Sahil.02
    @Oye_hoye_Sahil.02 17 ชั่วโมงที่ผ่านมา +2

    ਹੁਣ ਕਿਥੇ ਗਏ ਲੁੱਧਿਆਣੇ ਦੇ ਸਮਜ ਸੇਵੀ... ਜਿਹੜੇ ਬੜੇ ਸਮਜ ਦੇ ਹਮਦਰਦੀ ਬਣਦੇ ਆਂ.... 22 ਉਹੀ ਗੱਲ ਆਂ... ਮਾੜੇ ਬੰਦੇ ਨੂੰ ਦੁਨੀਆ ਜੀਣ ਨਹੀਂ ਦਿੰਦੀ.. ਫਿਰ ਜਦੋ ਅੱਕੇ ਹੋਏ ਨੇਂ ਠੋਕਤੇ ਫਿਰ ਕਹਿਣਾ ਗੈਂਗਸਟਰ ਬਣ ਗਏ.... ਕੀ ਬਣੂ ਮੇਰੇ ਪੰਜਾਬ ਦਾ ਮਾਲਿਕਾ... ਰਹਿਮਤ ਬਖ਼ਸ਼.... 💯 🙌

  • @randhawa_farms1944
    @randhawa_farms1944 วันที่ผ่านมา +9

    Hor Galla diya Galla pr bnda Sacha yr Manoj Hera

  • @jassisingh6319
    @jassisingh6319 2 วันที่ผ่านมา +13

    Manoj heera jindabaad 🙏🙏♥️♥️

  • @sohnapindchohlasahib5718
    @sohnapindchohlasahib5718 6 นาทีที่ผ่านมา

    ਸਚਮੁੱਚ ਪੱਤਰਕਾਰ ਮਨੋਜ ਹੀਰਾ ਵਾਕਿਆ ਹੀ ਧੀਆਂ ਦਾ ਰਾਖਾ ਹੀਰਾ ਪੁੱਤ ਹੈ ਸਲਿਊਟ ਹੈ ਪੱਤਰਕਾਰ ਮਨੋਜ ਜੀਰਾ ਨੂੰ ਵੀਰ ਮਨੋਜ ਹੀਰੇ ਤੈਨੂੰ ਖੁਦਕੁਸ਼ੀ ਕਰਨ ਦੀ ਲੋੜ ਨਹੀਂ ਤੇਰੇ ਵਰਗੇ ਹੀਰੇ ਮਾਵਾਂ ਘੱਟ ਹੀ ਜੰਮਦੀਆਂ ਹਨ ਤੇਰੀ ਸਮਾਜ ਨੂੰ ਲੋੜ ਹੈ ਤੇਰੇ ਵਰਗੇ ਪੱਤਰਕਾਰ ਬਹੁਤ ਘੱਟ ਮਿਲਦੇ ਹਨ ਸਮਾਜ ਵਿੱਚ ਤੂੰ ਦੇ ਧੜਕ ਬੰਦਾ ਹੈ ਅਸੀਂ ਸਾਰੇ ਤੇਰੇ ਨਾਲ ਖੜੇ ਹਾਂ ਤੇਰੀ ਸੋਚ ਤੇ ਪਹਿਰਾ ਦੇ ਰਹੇ ਹਾਂ ਤੂੰ ਬਹੁਤ ਵਧੀਆ ਇਨਸਾਨ ਹੈ ਧੀਆਂ ਦਾ ਰਾਖਾ ਹੈ ਕਿਸੇ ਵੀ ਧਰਮ ਦੀ ਧੀ ਦਾ ਸਾਥ ਹਰ ਵੇਲੇ ਤੋਂ ਦਿੰਦਾ ਰਹਿੰਦਾ ਹੈ ਸਲਿਊਟ ਹੈ ਵੀਰੇ ਤੈਨੂੰ

  • @gurpreetsran4488
    @gurpreetsran4488 วันที่ผ่านมา +5

    Good 👍

  • @tarloksinghpunia7888
    @tarloksinghpunia7888 วันที่ผ่านมา +11

    ਰਿਸਵਤ ਖੋਰੀ ਜੋਰਾ ਤੇ ਹੈ ਪੰਜਾਬ ਵਿੱਚ, ਪੂਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂਡੇ ਗੋਲਡੀ ਤੋ ਸਰਕਾਰ ਵੀ ਡਰਦੀ ਹੈ

    • @panveersingh6632
      @panveersingh6632 5 ชั่วโมงที่ผ่านมา +1

      ਬਾਈ ਬਹੁਤ ਜਗਾ ਤੇ ਕਮੈਟ ਦੇਖਿਆ ਹੋਇਆ ਨੀ ਹਲ

  • @AvtarSingh-ec3ir
    @AvtarSingh-ec3ir วันที่ผ่านมา +6

    ਪੰਜਾਬੀਓ ਸਾਰੇ ਇਕੱਠੇ ਹੋ ਜਾਓ ਵਿਤਕਰੇ ਛੱਡ ਕੇ

  • @Singh-ti
    @Singh-ti 6 ชั่วโมงที่ผ่านมา +2

    ਹੀਰਾ ਬਈ ਸੱਚ ਦਾ ਸਾਥ ਦਿੰਦਾ ਲੋਕਾ ਨੂੰ ਵੀ ਸਾਥ ਦੇਣਾ ਚਾਹੀਦਾ ਇਹ ਵੇਖ ਲਵੋ ਹਾਲ ਪੰਜਾਬ ਦੇ ਰੇਪ ਕਰਨ ਵਾਲੇ ਜਾਲਿਮ ਖੁੱਲ੍ਹੇ ਘੁੰਮਦੇ ਪਏ ਨੇ ਪੰਜਾਬ ਪੁਲਸ ਝੂਠੇ ਪਰਚੇ ਕਰਕੇ ਸਿੱਖਾਂ ਨੂੰ NSA ਲਗਾ ਦਿੰਦੇ ਨੇ ਪਰ ਰੇਪ ਕਰਨ ਵਾਲੇ ਇਹਨਾਂ ਦੇ ਆਪਣੇ ਬੰਦੇ ਹੀ ਨੇ ਏਹੀ ਗੱਲ ਹੋਈ ਸ਼ਿਵ ਸੈਨਾ ਵਾਲੇ ਹੁਣ ਕਿੱਥੇ ਗਏ ਆਏ ਨਹੀਂ ਅਥੋ ਪਤਾ ਲਗਦਾ ਨਫ਼ਰਤ ਤੇ gun man ਲੈਣ ਲਈ ਭੌਂਕ ਦੇ ਨੇ ਹੁਣ ਆਨ ਸਾਮ੍ਹਣੇ ਕੁੜੀ ਦਾ ਸਾਥ ਦੇਣ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਰੇਪ ਕਰਨ ਵਾਲੇ ਨੂੰ

  • @narindersingh9083
    @narindersingh9083 วันที่ผ่านมา +3

    Bahut vadhiya kam Manoj Hira veer ji saulutt hai ji tuhade nal khalote han ji

  • @MalkeetSingh-de4zj
    @MalkeetSingh-de4zj 9 ชั่วโมงที่ผ่านมา +2

    👌👌👌👌👌👌👌

  • @harmanelectronicsmehalawal8540
    @harmanelectronicsmehalawal8540 วันที่ผ่านมา +5

    Waheguru ji Mehar Karo ...... ... . . . . .. . ... . . .

  • @bhinder259
    @bhinder259 วันที่ผ่านมา +5

    Manoj Heera bhai apne aap ko Safe Rakhna, tere jehe veeran di bahut Zaroorat hai.......

  • @SukhwinderSingh-nk9er
    @SukhwinderSingh-nk9er 7 ชั่วโมงที่ผ่านมา +1

    Whagurji mnojheera heero heera whagurji tandrusti bakshanji

  • @Mr.Xxxxxxxxxxxxxxxx
    @Mr.Xxxxxxxxxxxxxxxx วันที่ผ่านมา +1

    Really appreciating bro .. always stand behind you

  • @harbakhshishsingh9825
    @harbakhshishsingh9825 วันที่ผ่านมา +3

    Very nice Heera saab very good job God bless y

  • @25536
    @25536 วันที่ผ่านมา +3

    Good hire bai waheguru mehr kre tere te sach da sathi hira baki sare patrkar godi bn ge

  • @BsTiwanaTiwana
    @BsTiwanaTiwana วันที่ผ่านมา +3

    Very good

  • @sukhdebgill4016
    @sukhdebgill4016 ชั่วโมงที่ผ่านมา

    ਸੱਚੀਂ ਗੱਲ ਆ ਹੀਰਾ ਸੱਚਾ ਬੰਦਾ ਆ ❤❤❤❤

  • @satwantsingh9486
    @satwantsingh9486 วันที่ผ่านมา +3

    Very good पत्रकार

  • @GurnamSingh-hc6hx
    @GurnamSingh-hc6hx วันที่ผ่านมา +3

    Very.good.he era.bro❤❤❤❤❤

  • @HarshsharmaSharma-lg5vv
    @HarshsharmaSharma-lg5vv 2 วันที่ผ่านมา +7

    Dimand dimand hunda gbu sh.radhe Radhe 🙏💎🙏

  • @satnamsinghkhalsa1051
    @satnamsinghkhalsa1051 ชั่วโมงที่ผ่านมา

    ਇਹ ਮੇਰਾ ਵੀਰ ਸਿਰਫ਼ ਨਾਮ ਦਾ ਹੀਰਾ ਨੀ ਸਗੋਂ ਦਿਲ ਦਾ ਹੀਰਾ ਤੇ ਪ੍ਰਮਾਤਮਾ ਵੱਲੋਂ ਸੱਚ ਬੋਲਣ ਲਈ ਦੁਨੀਆਂ ਤੇ ਅਨਮੋਲ ਹੀਰਾ ਭੇਜਿਆ ਹੈ

  • @KulwinderSingh-l3b
    @KulwinderSingh-l3b 4 ชั่วโมงที่ผ่านมา

    ਅਸੀਂ ਤੁਹਾਡੇ ਨਾਲ ਹਾਂ ਤੁਹਾਡੀ ਆਵਾਜ਼ ਬੁਲੰਦ ਰੱਖਾਂਗੇ ਬਾਈ

  • @BalwinderSingh-gd6ub
    @BalwinderSingh-gd6ub วันที่ผ่านมา +3

    Hira bro good 💯 jar👍👍👍👍👍❤❤❤❤🙏🙏🙏

  • @JagdevSingh-u9m
    @JagdevSingh-u9m วันที่ผ่านมา +3

    Waheguru ji mehar kari

  • @Rajkumar10101
    @Rajkumar10101 วันที่ผ่านมา +7

    ਇਹਨਾਂ ਭਾਵੁਕ ਕਦੇ ਨੀ ਦੇਖਿਆ ਮਨੋਜ ਹੀਰੇ ਨੂੰ ਬੇਨਤੀ ਕਰਦਾ ਕੁੜੀ ਨੂੰ ਜੋ ਕੁਝ ਵੀ ਕੀਤਾ ਉਸਨੂੰ ਵੱਧ ਤੋਂ ਵੱਧ ਜ਼ਲੀਲ ਕਰੋ ਮੀਡੀਆ ਤੇ ਭੈਣ ਮੇਰੀ ਪੂਰੀ ਗੱਲ ਦੱਸੋ ਸ਼ੋਸ਼ਲ ਮੀਡੀਆ ਤੇ 👍💯😡😡🇮🇳

  • @amanjeetsingh730
    @amanjeetsingh730 วันที่ผ่านมา +1

    ਨਾ ਜੀ ਕੋਈ ਆਤਮ ਹੱਤਿਆ ਨਾ ਕਰਿਓ।

  • @TSBADESHA
    @TSBADESHA 2 วันที่ผ่านมา +4

    Very good job

  • @InderjitsinghSingh-rg5xw
    @InderjitsinghSingh-rg5xw 9 ชั่วโมงที่ผ่านมา +1

    Manoj heera Real hero hai

  • @jaildarsaab5001
    @jaildarsaab5001 วันที่ผ่านมา +2

    👍🙏👍🙏

  • @bindagrewal3750
    @bindagrewal3750 14 ชั่วโมงที่ผ่านมา

    Good Report 👍👍💯💯🇺🇸🇺🇸

  • @JagdevSingh-lt6nf
    @JagdevSingh-lt6nf 4 ชั่วโมงที่ผ่านมา +1

    😡😡😡💔

  • @LUBANAkingdom1
    @LUBANAkingdom1 วันที่ผ่านมา +3

    22teri Panjab nu lorr a jeaounda reh k ladaari laro

  • @RajaKahlon-wf3nu
    @RajaKahlon-wf3nu วันที่ผ่านมา

    ਲੱਖ ਲਾਹਣਤ ਪ੍ਰਸ਼ਾਸਨ ਤੇ ਸਰਕਾਰ ਤੇ ਲੱਖ ਲਾਹਣਤ

  • @mangasinghlg617
    @mangasinghlg617 11 ชั่วโมงที่ผ่านมา +1

    22 ji apni jindgi da pura khiyal rkheya kro Hera hi hera aa ji

  • @shubhammattu9770
    @shubhammattu9770 วันที่ผ่านมา +1

    Kaint Banda bro

  • @harwindersingh3243
    @harwindersingh3243 วันที่ผ่านมา +2

    Hira veer asli Hira ih Fuji jawan salute karda ih patarkaar nu❤

  • @nareshthakur-kn5by
    @nareshthakur-kn5by 2 วันที่ผ่านมา +6

    Public di patience da test na kre Bhagwant Mann sarkar bahut galat ker rahi aa government har chiz di aatttt bahut mari hundi aa insaaf devo public nu nahi ta public roads te aaju gi 😡😡😡😡😡jai hind😡😡😡😡

  • @SakinderSikh
    @SakinderSikh 8 ชั่วโมงที่ผ่านมา

    ਹੁਣ ਵਕਤ ਹੈ ਮਨੋਜ ਹੀਰਾ ਨਾਲ ਖੜ੍ਹਨ ਦਾ, ਬਾਅਦ ਵਿੱਚ ਪਛਤਾਵਾ ਰਹਿ ਜਾਂਦਾ ਪੱਲੇ

  • @Randhawa_jag
    @Randhawa_jag 4 ชั่วโมงที่ผ่านมา

    Appreciate

  • @punjabaircon2578
    @punjabaircon2578 วันที่ผ่านมา

    Hira ji you are the brave reporter

  • @kulwinderbrar2537
    @kulwinderbrar2537 วันที่ผ่านมา +4

    brother nal aa tuhade hukam kro

  • @sumitsehgal2100
    @sumitsehgal2100 วันที่ผ่านมา +3

    Shame on system

  • @arjunsinghbhinder767
    @arjunsinghbhinder767 วันที่ผ่านมา

    सारे साथ दियो

  • @sahaderali6727
    @sahaderali6727 10 ชั่วโมงที่ผ่านมา

    Good job heera ji

  • @KhushiDhaliwal-gc6qo
    @KhushiDhaliwal-gc6qo วันที่ผ่านมา +2

    Hira 🦅

  • @MohinderKour-l1y
    @MohinderKour-l1y 4 ชั่วโมงที่ผ่านมา

    Knntt banda Mr.HEERA

  • @rajwinderjal3019
    @rajwinderjal3019 วันที่ผ่านมา +2

    ਸਦਾ ਅੰਗ ਸੰਗੇ ਅਭੰਗੰ ਬਿਭੂਤੇ

  • @gurashishkaur6210
    @gurashishkaur6210 วันที่ผ่านมา

    Hire paji very good 💯💯💯💯 ok

  • @AvtarSingh-tb3gd
    @AvtarSingh-tb3gd 5 ชั่วโมงที่ผ่านมา

    ਬਾਈ ਇਕ ਕੰਮ ਹੋ ਸਕਦਾ ਪੰਜਾਬ ਬੰਦ ਦਾ ਛੱਦਾ ਦੇ ਦਿਓ ਬਾਕੀ ਕਿਸਾਨ ਨੂੰ ਨਾਲ ਲੈ ਲਓ ਮਸਲਾ ਹੱਲ ਹੋ ਜਾਵੇਗਾ

  • @SoniSingh-v1r
    @SoniSingh-v1r วันที่ผ่านมา +2

    Vi good 👍 22gj jg

  • @gurwantsingh1895
    @gurwantsingh1895 11 ชั่วโมงที่ผ่านมา

    Manoj hera veer great person

  • @Jass-y7o
    @Jass-y7o 2 วันที่ผ่านมา +1

    Waheguru g 🙏🙏🙏

  • @robinbhatti909
    @robinbhatti909 2 ชั่วโมงที่ผ่านมา

    Heera paji 🙏🙏

  • @AmarsinghVirk-b2e
    @AmarsinghVirk-b2e วันที่ผ่านมา

    Hera very good

  • @SultanaKaur-gy6yt
    @SultanaKaur-gy6yt วันที่ผ่านมา

    Eh gal sachi iss desh vich thiyaan da boht manda haal hai...! Ethe insaaf nhi..! Par pannab victh v eh haal hona c iss gal layi boht sharminda ha.. Heere veer aap fikar nhi karo sab aap naal khade honge tuse himmat wale ik bhadur insaan ho asi naal ha jald aap nu milde ha iss bhen nu hosla deo te hosla rakhna guru fath WAHIGUR Jee Ka KHALSA WAHIGURU JEE KI FATEH

  • @AmarSandhu12341
    @AmarSandhu12341 8 ชั่วโมงที่ผ่านมา

    ਵੀਰੇ ਸਿੱਖਾਂ ਦੇ ਰਾਜ ਦੀ ਲੋੜ ਤਾਂ ਹੈਗੀ ਆ ਪਰ ਸਾਡੇ ਬੰਦਿਆਂ ਨੇ ਅੱਗੇ ਨਹੀਂ ਆਣਾ ਉਹਨਾਂ ਨੂੰ ਇੰਸਟਾਗਰਾਮ ਵਾਲਿਆਂ ਤੋਂ ਵਿਹਲ ਨਹੀਂ ਗਾ ਬਸ ਉਹਨਾਂ ਦੇ ਮਗਰ ਪਏ ਹੋਏ ਆ ਉਹ ਚੰਗੇ ਕੰਮ ਲਈ ਉਹ ਕਦੇ ਅੱਗੇ ਨਹੀਂ ਆਉਂਦੇ ਦੱਸ ਦੋ ਕਦੋਂ ਅੱਗੇ ਆਏ ਨੇ ਭਗਤ ਸਿੰਘ ਕਿਉਂ ਸ਼ਹੀਦ ਹੁੰਦਾ ਠੀਕ ਤੇ ਸਾਰੇ ਇਕੱਠੇ ਖੜੇ ਹੁੰਦੇ ਪਰ ਉਦੋਂ ਕਿਤੇ ਮਿਲੇ ਨਹੀਂ ਇਹ ਸਾਨੂੰ ਲੋੜ ਚੰਗੇ ਆਗੂ ਦੀ

  • @prabhjotsingh2418
    @prabhjotsingh2418 3 ชั่วโมงที่ผ่านมา

    👍🙏

  • @JagjitSingh-b7h
    @JagjitSingh-b7h 2 วันที่ผ่านมา +2

    High court jao

  • @radheradhe1984
    @radheradhe1984 วันที่ผ่านมา +1

    CM saab why you didn't take sticked action against him why you didn't set an example for others kindly please do something 🙏

  • @gurbachansingh656
    @gurbachansingh656 วันที่ผ่านมา +1

    Both badia HiraShab ji

  • @amarjitsinghdhillon
    @amarjitsinghdhillon วันที่ผ่านมา

    ਨਿਆਂ ਕੋਈ ਨੀ ਕਰਦਾ ਏਥੇ ਇੱਜ਼ਤਾਂ ਬਣੀਆਂ ਲੀਰਾਂ ਦਾ
    ਥਾਣਾ ਗੂੜ੍ਹਾ ਯਾਰ ਬਣ ਗਿਆ ਲੁੱਚਿਆਂ ਅਤੇ ਅਮੀਰਾਂ ਦਾ।

  • @preetHundal-h6q
    @preetHundal-h6q 3 ชั่วโมงที่ผ่านมา

    ਹੀਰਾ ਜੀ ❤❤

  • @manjindersingh7379
    @manjindersingh7379 วันที่ผ่านมา +1

    Sare hi sahi keh rahe pr insaaf kyun nhi....

  • @sonysandhey7135
    @sonysandhey7135 8 ชั่วโมงที่ผ่านมา

    Manoj heera is good person

  • @dilpreet6835
    @dilpreet6835 วันที่ผ่านมา +2

    Sikh kom nu agge aouna chida

  • @JagbirSingh-bs4il
    @JagbirSingh-bs4il วันที่ผ่านมา +1

    Heera ji bhai amritpal singh ji mehro naal contect karo

  • @MANDEEPSINGH-kv5vz
    @MANDEEPSINGH-kv5vz วันที่ผ่านมา +1

    Hun Hindu Neta kithe Aaaa ....

    • @DaljitKang-ve1fu
      @DaljitKang-ve1fu วันที่ผ่านมา

      Chaddo onna nu Oho kise de neta ni hege

  • @RamanDeep-p9f
    @RamanDeep-p9f วันที่ผ่านมา +3

    Sab rela mela aa par hera hera aa

  • @goraya1942
    @goraya1942 วันที่ผ่านมา

    Support kro manoj heera bai nu

  • @rajsidhu7169
    @rajsidhu7169 วันที่ผ่านมา +1

    Bhagwant Mann Saram karo

  • @GurmeetSingh-j2z8m
    @GurmeetSingh-j2z8m 33 นาทีที่ผ่านมา

    Manoj..hira.ji.atm
    Hateaa
    Nhi.krmi..doshiaa.nu.sjaa.dvaao

  • @Rajput.rana302
    @Rajput.rana302 6 ชั่วโมงที่ผ่านมา

    Hera veer tinu khtra aa sare millke sach khatam karn lagge hoei ne

  • @jagtarsinghgoldy3575
    @jagtarsinghgoldy3575 วันที่ผ่านมา +1

    Police corapt ya mulzim de nal mili hoi ya ,sarkar isnu bachun ch lagi hoi ya

  • @ArshpreetSingh-qg4zy
    @ArshpreetSingh-qg4zy วันที่ผ่านมา

    Jekar police apne duty sahe karn lag ja,e ta indea punjab sawarg ban jawe veer mereo