Big News of Punjab | Harsharan Kaur | Punjabi News | 28 June 2024 | THE KHALAS TV

แชร์
ฝัง
  • เผยแพร่เมื่อ 28 ก.ย. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

ความคิดเห็น • 64

  • @balvirsingh3076
    @balvirsingh3076 3 หลายเดือนก่อน +20

    ਸਿੱਖ ਕੌਮ ਵਾਸਤੇ ਬਹੁਤ ਨਮੋਸ਼ੀ ਦੀ ਗੱਲ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਘੋਰ ਬੇਅਬਦੀ ਕਰਨ ਵਾਲੇ ਟੱਬਰ ਨੂੰ ਬਠਿੰਡੇ ਦੀ ਲੋਕ ਸਭਾ ਸੀਟ ਦੇ ਦਿੱਤੀ।ਜੋ ਨੌਂ ਸਾਲ ਤੋਂ ਸਮੁੱਚੀ ਕੌਮ ਦੇ ਮਨਾਂ ਵਿੱਚ ਤੜਫ ਹੈ , ਬੇਅਦਬੀ ਦਾ ਇਨਸਾਫ ਲੈਣ ਦੀ , ਕੀ ਇਹ ਤੜਫ ਮਿਟ ਸਕੇਗੀ ? ਕੀ ਸ਼੍ਰੋਮਣੀ ਕਮੇਟੀ ਦੇ ਹਜ਼ਾਰਾਂ ਗੁਰਦੁਆਰਿਆਂ ਤੋਂ ਕਬਜ਼ਾ ਛੁਡਵਾ ਸਕੋਂਗੇ ? ਪਾਵਨ ਪਵਿੱਤਰ ਗੁਰਬਾਣੀ ਦਾ ਸਿੱਧੇ ਪ੍ਰਸਾਰਨ ਰਾਹੀਂ ਗੁਰਬਾਣੀ ਦਾ ਮੁੱਲ ਵੱਟਣ ਤੋਂ ਰੋਕ ਸਕੋਂਗੇ ‌?

  • @Kuljeet2001
    @Kuljeet2001 3 หลายเดือนก่อน +50

    ਜਗੀਰੋ ਨੂੰ ਪੁੱਛੇ ਘਾਣ ਕਰਨ. ਚ. ਤੂੰ ਵੀ ਵਿੱਚੇ. ਸੀ

  • @gurcharansinghmann1814
    @gurcharansinghmann1814 3 หลายเดือนก่อน +67

    ਹੁਣ ਬਾਦਲ ਸਾਹਿਬ ਸੁਖ ਵਿਲਾ ਵਿਚ ਸੁਖ ਲੈਣ ❤

    • @GurnamSingh-zp9qy
      @GurnamSingh-zp9qy 3 หลายเดือนก่อน +13

      ਤੱਕੜੀ ਨਿਸਾਨ ਵਾਲਾ ਹੀ ਅਕਾਲੀ ਦਲ ਹੈ

    • @najarsingh3234
      @najarsingh3234 3 หลายเดือนก่อน +2

      Bilkulsach 100persent right

    • @KulwantSingh-vg6gq
      @KulwantSingh-vg6gq 3 หลายเดือนก่อน

      ​@@GurnamSingh-zp9qy❤f❤❤❤❤😂❤❤❤❤❤❤

    • @KulwantSingh-vg6gq
      @KulwantSingh-vg6gq 3 หลายเดือนก่อน

      ​@@GurnamSingh-zp9qy❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂🎉😢❤❤❤😮❤❤❤❤❤❤❤❤❤❤❤❤❤❤❤❤❤❤2yy6))::)9❤

  • @AngrejSingh-oo3zq
    @AngrejSingh-oo3zq 3 หลายเดือนก่อน +1

    Waheguru ji ka Khalsa waheguru ji ki fathe ✊

  • @FakkarFakeer869
    @FakkarFakeer869 3 หลายเดือนก่อน +2

    Waheguru waheguru🎉🎉

  • @samardeepsingh5543
    @samardeepsingh5543 3 หลายเดือนก่อน +3

    ਜਗੀਰੋ ਤੈਰੀਆ ਮੁੱਛਾਂ ਕਿੱਥੇ ਨੇ 😂

  • @samardeepsingh5543
    @samardeepsingh5543 3 หลายเดือนก่อน +5

    ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸੁਖਬੀਰ ਸੁੱਖੇ ਨੂੰ ਸੱਮਣ ਭੇਜ ਕੇ ਅਪਣੀ ਜਥੇਦਾਰੀ ਖਤਰੇ ਵਿਚ ਪਉਣੀ।

  • @BalwantsinghDhillon-t7p
    @BalwantsinghDhillon-t7p 3 หลายเดือนก่อน +2

    Sukhbir golkan nhi chhad sakda

  • @JasvinderSingh-ux3iu
    @JasvinderSingh-ux3iu 3 หลายเดือนก่อน

    Waheguru ji 👏🙏

  • @malkitsingh5962
    @malkitsingh5962 3 หลายเดือนก่อน

    ਸਤਿ ਸ੍ਰੀ ਅਕਾਲ ਜੀ 🙏🏻

  • @manvindersingh7775
    @manvindersingh7775 3 หลายเดือนก่อน

    ਅਕਾਲੀ ਦਲ ਦੇ ਲੀਡਰਾਂ ਨੇ ਪਜਾਮਿਆਂ ਥੱਲੇ ਖਾਕੀ ਨੀਕਰਾਂ ਪਾਈਆਂ ਹੋਈਆਂ ਨੇ

  • @Sss-zq9lt
    @Sss-zq9lt 3 หลายเดือนก่อน +1

    Golden temple andar je koye mulla ji nwaaz pada ta chnga 😂 ke kese ne galti nal yogs kr litts ta galat 😂

  • @Ekampreet-yb3ru
    @Ekampreet-yb3ru 3 หลายเดือนก่อน +1

    ਹੁਣ ਬਾਦਲ ਸਾਹਿਬ ਸੁਖ ਵਿਲਾ ਵਿਚ ਸੁਖ ਲੈਣ👍

  • @gulamhassan4840
    @gulamhassan4840 3 หลายเดือนก่อน +1

    ❤❤❤❤

  • @jagbirsingh4924
    @jagbirsingh4924 3 หลายเดือนก่อน +1

    Bjp ruined akali dall

  • @chatarsingh4962
    @chatarsingh4962 3 หลายเดือนก่อน +1

    Waheguru ji

  • @SukhmanderSidhu-cz9zp
    @SukhmanderSidhu-cz9zp 3 หลายเดือนก่อน +1

    🎉😢 namaste. . Y y. G. .. gv. 🎉 g. .W ..a uh.

  • @Sss-zq9lt
    @Sss-zq9lt 3 หลายเดือนก่อน +3

    Khalistan ghadda or punjab de kissanad. Bjp d srakar bani mumbai blast de 230 aropi bari. Rajeev ghandi de hattyar bari. Tussi krva le 1984 de jail vich band singh bari😂

  • @JiwanDhaliwal-xb9kr
    @JiwanDhaliwal-xb9kr 3 หลายเดือนก่อน

    J

  • @GurdeepSingh-rc7cy
    @GurdeepSingh-rc7cy 3 หลายเดือนก่อน

    Holiday

  • @sewaksingh3446
    @sewaksingh3446 3 หลายเดือนก่อน +24

    ਪੰਜਾਬ ਦੇ ਹਿਤਾ ਦਾ ਵਾਸਤਾ ਨਾ ਪਾਇਆ ਕਰੋ ਸੁਣਦਿਆਂ ਸਾਰ ਅਜੀਬ ਜਿਹਾ ਲੱਗਣ ਲੱਗ ਪੈਂਦਾ ਤੁਸੀਂ ਆਪਣੇ ਟੁੱਕੜ ਦਾ ਜਿਕਰ ਕਰਿਆ ਕਰੋ

  • @dineshkumar-nm1xf
    @dineshkumar-nm1xf 3 หลายเดือนก่อน

    ❤❤❤❤❤

  • @gulamhassan4840
    @gulamhassan4840 3 หลายเดือนก่อน +7

    🙏🙏🙏🙏🙏🙏🙏

  • @baljindersinghbrar1835
    @baljindersinghbrar1835 3 หลายเดือนก่อน +5

    Tusi Sirse wale nu Bina mange mafi Diti Cheema ji.

  • @sardajijagmohan3191
    @sardajijagmohan3191 3 หลายเดือนก่อน +7

    ਆਉ ਸਾਡੇ ਪਿੰਡ ਖੇੜਾ ਜਿਲਾ ਲੁਧਿਆਣਾ ਮੈਡਮ ਜੀ ਲੈਕੇ ਆਉ ਜਿਹੜਾ ਲੁਧਿਆਣੇ ਦੇ ਮੰਤਰੀਆਂ ਨੂੰ। ਕਿਵੇਂ ਦਸ ਦਸ ਕੀਲਿਆ ਜਮੀਨਾ ਵਾਲੇ ਵੀ ਰਾਸਨ ਲੈ ਰਹੇ ਹਨ ਮਾਨ ਕਹਿੰਦਾ ਸੀ ਸਭ ਫੜੇ ਜਾਣ ਗੇ😂😂😂😂😂

  • @balvirsingh3076
    @balvirsingh3076 3 หลายเดือนก่อน +8

    ਗੁਰੂ ਸਾਹਿਬਾਨ ਦੀ ਪਵਿੱਤਰ ਧਰਤੀ ਪੰਜਾਬ ਵਾਸੀਓ ਵੀਰੋ। ਸ੍ਰਿਸ਼ਟੀ ਦੇ ਮਾਲਕ ਦੀ ਕਿਰਪਾ ਨਾਲ ਦੁਨੀਆਂ ਵੱਸਦੀ ਹੈ।ਕਿੰਨਾ ਵੱਡਾ ਸੰਸਾਰ ਹੈ।ਭਾਰਤ ਵਰਗੇ 195 ਮੁਲਕ ਇਸ ਧਰਤੀ ਤੇ ਵੱਸਦੇ ਹਨ।ਦੱਸੋ ਜੀ ਕਿ ਕਿਸੇ ਵੀ ਮੁਲਕ ਵਿੱਚ ਪ੍ਰਵਾਰਵਾਦ ਦੀ ਐਸ ਹੱਦ ਤੱਕ ਪਕੜ ਹੈ ? ਪਿਓ ਮੁੱਖ ਮੰਤਰੀ ਪੁੱਤ ਗ੍ਰਹਿ ਮੰਤਰੀ ਘਰਵਾਲੀ ਕੇਂਦਰੀ ਮੰਤਰੀ ਸਾਲਾ ਕੈਬਨਿਟ ਮੰਤਰੀ ਜੀਜਾ ਵੀ ਮੰਤਰੀ।ਸਾਰਾ ਓੜਮਾ ਕੋੜਮਾ ਹੀ ਮੰਤਰੀ।ਜੇ ਇਹੋ ਜਿਹੇ 5 ,7 ਹੋਰ ਜੰਮ ਪੈਂਦੇ ਤਾਂ ਸਾਰੀ ਕੈਬਨਿਟ ਇਸ ਟੱਬਰ ਦੀ ਹੋਣੀ ਸੀ।ਅਕਾਲੀ ਦਲ ਬਾਦਲ ਦਾ ਸ਼੍ਰੋਮਣੀ ਕਮੇਟੀ ਬਾਦਲ ਦੀ, ਦਮਦਮੀ ਟਕਸਾਲ ਇਸ ਟੱਬਰ ਦੀ,ਦਿੱਲੀ ਕਮੇਟੀ ਤੇ ਕਬਜ਼ਾ ਪਟਨਾ ਸਾਹਿਬ ਦੀ ਕਮੇਟੀ ਤੇ ਕਬਜ਼ਾ।ਸਿੱਖ ਵੀਰੋ ਭੈਣੋਂ ਪੰਜਾਬ ਦੇ ਤਿੰਨ ਕਰੋੜ ਸਿੱਖ ਪਰਿਵਾਰਾਂ ਵਿੱਚੋਂ ਹੋਰ ਕਿਸੇ ਨੂੰ ਕੋਈ ਹੱਕ ਨਹੀਂ ? ਨਮੋਸ਼ੀ ਨਹੀਂ ਮਹਿਸੂਸ ਹੁੰਦੀ ?

  • @saroopsingh8769
    @saroopsingh8769 3 หลายเดือนก่อน +2

    Harsarnjit k ji satshri akal ji Thanks News ji ji Dubai Waheguru ji

  • @jagtarsingh1134
    @jagtarsingh1134 3 หลายเดือนก่อน +2

    Sukhbir Badal de kahin te kise ne Vote ni pauni Parkash Singh Badal ne Sri Darbar Sahib te AAP kahike Hamla karwaya Beadbyan v es priwar walon karwake Sauda Sadh di bukkal vich baithke apni Rahais te Jathedaran nu bulake dhake naal hi Muafinama Likhwaya

  • @Lakhveersssrb
    @Lakhveersssrb 3 หลายเดือนก่อน

    ਸਿੱਧ ਕ ਪ ਸਿਰਿ ਮੰ ਸਿ ਸ ਸ ਸ ਮ ਰ ਦੇ ਨਾਲ ਹੀ ਇਹ ਵੀ ਕਿਹਾ ਕਿ ਉਹ ਇਸ ਨੂੰ ਇੱਕ ਛੱਪੜ ਵਿੱਚ ਤਰਦੇ ਸੁਰਖ਼ਾਬ ਦਿਖਾਏ ਅਤੇ ਉਨ੍ਹਾਂ ਦੇ ਇਸ ਨਵੇਂ ਸਾਲ ਦੇ ਸਨ ਅਤੇ ਉਹ ਵੀ ਤਾਂ ਚੰਗਾ ਨਹੀ ਹੈ ਅਤੇ ਇਸ ਤੋਂ ਬਾਅਦ ਵਿਚ ਇਸ ਨੂੰ ਇੱਕ ਲੱਖ ਸੱਠ ਲੱਖ ਰੁਪਏ ਦੀ ਸਹਾਇਤਾ ਲਈ ਵਾਸਤਾ ਨਹੀਂ ਸੀ ਕੀਤਾ ਸਗੋਂ ਇਹ ਸਹਿਜੇ ਸਹਿਜੇ ਹੀ ਮਿਲ ਗਈ ਨੌਕਰੀ ਤੇ ਲੱਗ ਗਿਆ ਕਿ ਉਹ ਆਪਣੇ ਆਪ ਹੀ ਇਹ ਦਰਸਾਉਂਦਾ
    😅😅😅😅😅😅😅😅😅😅😅❤😂😮😮😂😮😮

  • @JaswinderSingh-yd3wj
    @JaswinderSingh-yd3wj 3 หลายเดือนก่อน +1

    I 🙏💞💗💖love 😊😊🌹🌺🌻🌼🌸💮🌷🌾you harsharan Kaur ji 🌺💖💗💞🙏💜🌹🌷😊😊😊😊🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 so sorry🙏🙏

  • @Sss-zq9lt
    @Sss-zq9lt 3 หลายเดือนก่อน +1

    Bhan ji. golden temple andr vip da mobile chori ho java ta mil janda hy😂 par guru granth sheab ji savroop chori hoya nahi milda. Kitta hy khalistan or punjab de kissanad 😮😢😅

  • @hardeepsidhu1877
    @hardeepsidhu1877 3 หลายเดือนก่อน

    ਮਾਮਾ ਦੇ ਪੂਤ ਮਰਵਾ ਕੇ ਹਲੇ ਨੀਂਹ ਜਹੀ ਮਾਫੀ ਆ ਬੋਲਣ ਵਾਲੇ ਵੀ ਨਾਲ ਸੀ

  • @PargatSingh-kv4kp
    @PargatSingh-kv4kp 3 หลายเดือนก่อน

    PREM S.CHANDUMARA SHOULD BE PRESIDEND OF SAD.Patiala.PSB.

  • @pritpalsingh3019
    @pritpalsingh3019 3 หลายเดือนก่อน +1

    Allah da shukar

  • @balvirsingh7235
    @balvirsingh7235 3 หลายเดือนก่อน +4

    ਵਾਹਿਗੁਰੂ ਜੀ

  • @baldevsingh-ks4wz
    @baldevsingh-ks4wz 3 หลายเดือนก่อน

    Bibi ji Sade eght nai 8.5

  • @melaram5309
    @melaram5309 3 หลายเดือนก่อน

    Bhen hrshrn kaur ji sti sri akal ji

  • @gurmeetsinghraigurmeetsing5521
    @gurmeetsinghraigurmeetsing5521 3 หลายเดือนก่อน +3

    ਦੀਦੀ ਜੀ ਤੁਹਾਡਾ ਚੈਨਲ ਅਤੇ ਤੁਹਾਡੇ ਕੱਮ ਵਧੀਆ ਲਗਦਾ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @avtarkullar
    @avtarkullar 3 หลายเดือนก่อน

    Very valid information

  • @AngrejSingh-oo3zq
    @AngrejSingh-oo3zq 3 หลายเดือนก่อน +1

    Justice four sidhu moose walla ✊

  • @GurmeetsinghBhoogal
    @GurmeetsinghBhoogal 3 หลายเดือนก่อน +1

    S.s.a

  • @manjitdhaliwal6024
    @manjitdhaliwal6024 3 หลายเดือนก่อน

    Good news well done ✅

  • @SarabPannu-h8e
    @SarabPannu-h8e 3 หลายเดือนก่อน +3

    Please holiday hor kar do please please 1 to 15 July tak please please please😢😢😢

  • @akash_1106__
    @akash_1106__ 3 หลายเดือนก่อน

    Pathankot 😮

  • @JaswinderSingh-yd3wj
    @JaswinderSingh-yd3wj 3 หลายเดือนก่อน +1

    🌷🌹💜💞💗😊🙏🙏💖🌺

  • @sewasingh5142
    @sewasingh5142 3 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਹਰਸ਼ਰਨ ਕੌਰ ਜੀ ਵਾਹਿਗੁਰੂ ਮਿਹਰ ਭਰਿਆ ਹੱਥ ਸਦਾ ਹੀ ਰਖੇ ਜੀ 🙏🙏👌👍❤️❤️

  • @BaljinderkaurJassar
    @BaljinderkaurJassar 3 หลายเดือนก่อน +1

    ,🙏🙏

  • @arshdeepkaur6185
    @arshdeepkaur6185 3 หลายเดือนก่อน

    ਅੱਜ ਤਾੰ ਮੋਹਾਲੀ ਵਿਚ ਧੂੱਪ ਨਿਕਲੀ ਹੋਈ ਹੈ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @karnailskang
    @karnailskang 3 หลายเดือนก่อน

    Akall Takhat should be Independent, no enter ferience should be by the Akali Dal.

  • @MandeepSingh-c4q
    @MandeepSingh-c4q 3 หลายเดือนก่อน

    ਭੈਣੇ ਆਪਣੇ ਮਾਨਸਾ ਕਦੋ ਪਵੇਗਾ

  • @GURBACHANSINGH-w1n
    @GURBACHANSINGH-w1n 3 หลายเดือนก่อน

    didi school holidays extend hongian

  • @GURBACHANSINGH-w1n
    @GURBACHANSINGH-w1n 3 หลายเดือนก่อน

    didi school holidays extend hongian

  • @GURBACHANSINGH-w1n
    @GURBACHANSINGH-w1n 3 หลายเดือนก่อน

    didi school holidays extend hongian

  • @karamjitsingh708
    @karamjitsingh708 3 หลายเดือนก่อน

    Waheguru ji

  • @LakhwinderSingh-vj3ck
    @LakhwinderSingh-vj3ck 3 หลายเดือนก่อน

    No no.