ਕੁੜੀ ਵਾਲਿਆਂ ਸ਼ਗਨ ਵਿੱਚ ਮੁੰਡੇ ਨੂੰ ਕੀ ਦਿੱਤਾ ?😱punjabi vlog ​⁠​⁠

แชร์
ฝัง
  • เผยแพร่เมื่อ 12 ธ.ค. 2024

ความคิดเห็น •

  • @lakhwinderbrar4550
    @lakhwinderbrar4550 วันที่ผ่านมา +43

    ਬਹੁਤ ਸੋਹਣੀ ਸਿੱਖਿਆ ਦਿੱਤੀ ਹੈ ਵੀਰ ਜੀ ਅਤੇ ਭੈਣ ਜੀ। ਇਹਨਾਂ ਗੱਲਾਂ ਨਾਲ ਹੀ ਸਮਾਜ ਨੂੰ ਨਵੀਂ ਸੇਧ ਮਿਲਦੀ ਹੈ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਹੈ ਤੁਹਾਡੇ ਕੋਲੋਂ ਬਹੁਤ ਸੋਹਣੇ ਵਿਚਾਰ ਹਨ ਤੁਹਾਡੇ ਜਿੰਨੀ ਵੀ ਪ੍ਰਸ਼ੰਸਾ ਕਰੀਏ ਉਨੀ ਥੋੜੀ। ਮੇਰੀ ਤਾਂ ਹੱਥ ਬੰਨ ਕੇ ਬੇਨਤੀ ਹੈ ਜਿੰਨੇ ਵੀ ਕਪਲ ਵੀਡੀਓ ਬਣਾਉਂਦੇ ਹਨ ਉਹਨਾਂ ਨੂੰ ਬਸ ਇਹੀ ਚਾਹੀਦਾ ਹੈ ਕਿ ਵੀ ਇਹੋ ਜਿਹੀਆਂ ਚੀਜ਼ਾਂ ਅੱਗੇ ਲੈ ਕੇ ਆਉਣ ਜੋ ਸਮਾਜ ਨੂੰ ਸੇਧ ਦਿੰਦੀਆਂ ਹਨ। ਨਾ ਕਿ ਉਹ ਚੀਜ਼ਾਂ ਜੋ ਪ੍ਰਮੋਟ ਕਰ ਰਹੇ ਹਨ ਉਹ ਤਾਂ ਸਮਾਜ ਨੂੰ ਵਿਗਾੜਨ ਵਾਲੀਆਂ ਹਨ। ਪਰ ਤੁਸੀਂ ਬਹੁਤ ਸੋਹਣੀਆਂ ਗੱਲਾਂ ਕਰੀਆਂ ਵਿਆਹ ਸਿੰਪਲ ਹੀ ਹੋਣਾ ਚਾਹੀਦਾ ਹੈ। ਧੀ ਵਾਲਿਆਂ ਉੱਤੇ ਕਿਸੇ ਵੀ ਤਰ੍ਹਾਂ ਦਾ ਬੋਝ ਨਹੀਂ ਹੋਣਾ ਚਾਹੀਦਾ। ਪਰ ਸਭ ਤੋਂ ਵੱਡੀ ਫਿਕਰ ਵਾਲੀ ਗੱਲ ਤਾਂ ਇਹ ਹੈ ਕਿ ਲੋਕ ਇਹੋ ਜਿਹੀਆਂ ਵੀਡੀਓ ਨੂੰ ਲਾਈਕ ਨਹੀਂ ਕਰਦੇ। ਇਸ ਤੋਂ ਤਾਂ ਬਸ ਇਹੀ ਲੱਗਦਾ ਹੈ ਕਿ ਲੋਕ ਗਲਤ ਵੀਡੀਓ ਨੂੰ ਜਿਆਦਾ ਪ੍ਰਮੋਟ ਕਰਦੇ ਹਨ।

  • @gurwinderkaur2547
    @gurwinderkaur2547 วันที่ผ่านมา +18

    ਸਭ ਦੀ ਸੋਚ ਤੁਹਾਡੇ ਵਰਗੀ ਹੋਣੀ ਚਾਹੀਦੀ ਐ ਵੀਰ ਜੀ 🙏

  • @rupinder____kaur145
    @rupinder____kaur145 วันที่ผ่านมา +24

    ਸਾਰਿਆਂ ਦੀ ਇਹੋ ਜਿਹੀ ਸੋਚ ਹੋਣੀਂ ਚਾਹੀਦੀ ਹੈ 🙏🙏🙏🙏

  • @Taranpreetsingh58
    @Taranpreetsingh58 วันที่ผ่านมา +38

    ਬਹੁਤ ਬਹੁਤ ਵਧਾਈਆਂ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ 🎉🎉🎉🎉

    • @NarinderSingh-ks1bt
      @NarinderSingh-ks1bt วันที่ผ่านมา +5

      Waheguru ji waheguru ji

    • @rupinderkaur6850
      @rupinderkaur6850 21 ชั่วโมงที่ผ่านมา +1

      Asi.vi.ida.he.karna.vahiguruji

    • @ShaganDeep-h1k
      @ShaganDeep-h1k 8 ชั่วโมงที่ผ่านมา

      ❤❤❤ www aà

    • @ShaganDeep-h1k
      @ShaganDeep-h1k 8 ชั่วโมงที่ผ่านมา

      😅😅

  • @Gillsaab2908
    @Gillsaab2908 วันที่ผ่านมา +10

    ਬਹੁਤ ਵਧੀਆ ਸੋਚ ਹੈ ਜੀ ਵਾਹਿਗੁਰੂ ਜੀ

  • @sukhdeepkaur3348
    @sukhdeepkaur3348 วันที่ผ่านมา +5

    ਬਹੁਤ ਵਧੀਆ ਸੋਚ ਆ ਜੀ ਸਭ ਦੀ ਸੋਚ ਇਵੇ ਹੋਣੀ ਚਾਹੀਦੀ ਆ 👍🥰❤

  • @ManpreetDhaliwal-ig8tt
    @ManpreetDhaliwal-ig8tt 14 ชั่วโมงที่ผ่านมา +5

    ਹਾਂਜੀ ਵੀਰ ਜੀ ਬਿਲਕੁਲ ਸਹੀ ਕਿਹਾ... ਜੀਨੇ ਧੀ ਦੇ ਦਿਤੀ ਪਿੱਛੇ ਕੀ ਰਹਿ ਜਾਂਦਾ..... ਜਾ ਤਾਂ ਬਿਲਕੁਲ ਸਾਧਾ ਵਿਆਹ ਕਰੋ... ਗੁਰੂ ਘਰ ਲਾਵਾ ਲਓ.. 5-7 ਬੰਦੇ ਲੈਕੇ ਜਾਓ ਬਸ... ਗੁਰੂ ਘਰ ਚਾ ਪਿਓ ਤੇ ਆਪਦੇ ਘਰੇ ਵਾਪਿਸ ਆਜੋ.. ਇਹ ਵੀ ਨੀ ਕੀ ਮੁੰਡੇ ਵਾਲੇ ਵੀ ਵਾਲਾ ਖਰਚਾ ਕਰਨ... ਬਸ ਸਿਮਪਲੇ ਤੇ ਸਾਧਾ ਕੰਮ ਰੱਖਣਾ ਚਾਹੀਦਾ... ਧੀ ਪੁੱਤ ਇਜ਼ਤ ਕਰਨ ਵਾਲਾ ਹੋਣਾ ਚਾਹੀਦਾ... ਜੋ ਅਜ ਦਾ ਟਾਈਮ ਆ ਕੁੜੀਆਂ ਦਾ ਬੁਰਾ ਹਾਲ ਆ ਰੀਲਾ ਬਣੋਂ ਤੋਂ ਬਿਨਾਂ ਕੰਮ ਨੀ.. ਇਸ ਕਰਕੇ ਬਸ ਕੁੜੀ ਚੰਗੀ ਹੋਵੇ.. ਦਾਜ ਰਹਿਤ ਵਿਆਹ ਹੋਣਾ ਚਾਹੀਦਾ

  • @rajwinderhundal8271
    @rajwinderhundal8271 วันที่ผ่านมา +3

    ਸ਼ੁਕਰ ਵਾਹਿਗੁਰੂ ਦਾ, ਬਹੁਤ ਹੀ ਵਧੀਆ ਸੋਚ ਵਾਲੀ ਵੀਡੀਓ, ਬਿਲਕੁੱਲ ਸੱਚ ਆ ਸਾਡੇ ਖਰਚੇ ਆਪਣੇ ਹੀ ਵਧਾਏ ਹੋਏ ਹਨ ,ਸਾਦਗੀ ਸਭ ਤੋਂ ਚੰਗੀ,ਚਾਹੇ ਭੋਜਨ ਤੇ ਚਾਹੇ ਕੋਈ ਕਾਰਜ 🙏 🙌 🙏

  • @charanjitkaur3373
    @charanjitkaur3373 วันที่ผ่านมา +16

    ਬਹੁਤ ਹੀ ਵਧੀਆ ਉਪਰਾਲਾ ਹੈ ਜੀ।
    ਵਾਹਿਗੁਰੂ ਜੀ ਮੇਰੇ ਲਈ ਵੀ ਇਦਾ ਦਾ ਹੀ ਗੁਰਸਿੱਖ ਲੜਕਾ ਪਰਿਵਾਰ ਮਿਲ ਜਾਵੇ। 🙏🙏

    • @HarpreetSingh-ci4pg
      @HarpreetSingh-ci4pg 10 ชั่วโมงที่ผ่านมา

      Amrit dhari ladka a ji daso Tusi kitho

    • @HarpreetSingh-ci4pg
      @HarpreetSingh-ci4pg 10 ชั่วโมงที่ผ่านมา

      Asi gursikh ladki labde

  • @paramjitpanesar9165
    @paramjitpanesar9165 วันที่ผ่านมา +5

    Bahot bahot vadayian beta ji
    Marriage dekh kar dil khush ho gaya

  • @ParminderKaur-k7j
    @ParminderKaur-k7j วันที่ผ่านมา +10

    ਦੀਦੀ ਜੀ ਵੀਰ ਜੀ ਬਹੁਤ ਬਹੁਤ ਮੁਬਾਰਕਾਂ ਜੀ

  • @Baejinderkaur
    @Baejinderkaur วันที่ผ่านมา +5

    ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ❤❤❤❤❤

  • @jyotijhamb4508
    @jyotijhamb4508 วันที่ผ่านมา +9

    Tusi bahut badiya kita😊😊

  • @SukhwinderKaur-co7fs
    @SukhwinderKaur-co7fs 11 ชั่วโมงที่ผ่านมา +1

    ਬਹੁਤ ਬਹੁਤ ਮੁਬਾਰਕਾਂ ਜੀ 🙏🏻🙏🏻 ਵਿਆਹ ਦੀ ਆਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਸੋਹਣੇ ਵਿਆਹ ਹੈਜੀ🙏🏻🙏🏻🙏🏻🙏🏻🙏🏻🌻🏵️❤️❤️🌻❤️🏵️

  • @Kaur._.228
    @Kaur._.228 22 ชั่วโมงที่ผ่านมา +2

    Bahut hi wadiya msg Dita veer g .mere 2 betiyan ne . parmatma chardikla vich rakhn g

  • @bakhshinderpadda2804
    @bakhshinderpadda2804 วันที่ผ่านมา +2

    Bohut vadia kita tusi vadayiaan tuhanu sare parwar nu 🎉🎉🎉🎉🎉🎉

  • @mandeepsimu5503
    @mandeepsimu5503 วันที่ผ่านมา +1

    ਬਹੁਤ ਬਹੁਤ ਵਧਾਈਆਂ ਜੀ ਬਹੁਤ ਵਧੀਆ ਸੋਚ

  • @Pardesikaur
    @Pardesikaur 19 ชั่วโมงที่ผ่านมา +1

    ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ

  • @GurmeetMuti
    @GurmeetMuti วันที่ผ่านมา +3

    Congratulations 🎉Waheguru ji🙏🙏

  • @balwinderkaur9776
    @balwinderkaur9776 วันที่ผ่านมา +2

    Bhut hi vadiya uprala , waheguru meher kare

  • @poojachadha7992
    @poojachadha7992 21 ชั่วโมงที่ผ่านมา +1

    Very beautiful vlog 👏👏👏👏 bahut achi soach hai aapki mam aapne bahut achi motivation samzhaayi . bahut acha lga saadgi sabse achi hai hum toh ye soachte aapki vlog dekhkr hamein bahut acha lgta congratulations to all family 🎉🎉🎉🎉🎊🎊🎊💐💐

  • @manjitkaur6747
    @manjitkaur6747 วันที่ผ่านมา +2

    Bohat bohat mubaraka kiran ji and all family ji❤❤Bohat vdia viah hoya ji❤❤

  • @ramanvirk324
    @ramanvirk324 22 ชั่วโมงที่ผ่านมา +2

    ਬਹੁਤ ਬਹੁਤ ਵਧਾਈਆਂ

  • @NarinderSingh-kt8qq
    @NarinderSingh-kt8qq 23 ชั่วโมงที่ผ่านมา

    Waheguru ji Waheguru ji vary very beautiful vlog & wedding 👌👌👍👍🙏🙏🙏🙏🙏❤️❤️❤️❤️❤️🙏🙏❤️❤️🥰 very good thinking ❤

  • @SatnamsinghSatnam-i7p
    @SatnamsinghSatnam-i7p วันที่ผ่านมา +1

    ਵਾਹਿਗੂਰੁ ਮੇਰੇ ਪੁਤੱਰ ਨੂੰ ਵੀ ੲਿਦਾ ਗੁਰਸਿੱਖ ਰਿਸਤਾ ਮਿਲ ਜਾਵੇ

  • @kuljindersingh9391
    @kuljindersingh9391 วันที่ผ่านมา

    Bahut Bahut Mubaarkaa ji Anand kaaraj diaa 😊❤

  • @ManpreetKaur-j3f2t
    @ManpreetKaur-j3f2t วันที่ผ่านมา +2

    Very nice dee and veer ji ❤❤❤❤

  • @rajwindersaini8546
    @rajwindersaini8546 วันที่ผ่านมา

    Bauhat hi vadhia marriage c ji
    Waheguru ji tuhanu hamesha khush rakhan 😍🥰❤️💕💐💐

  • @meenadhaliwal6093
    @meenadhaliwal6093 วันที่ผ่านมา +3

    Congratulations ji ❤❤

  • @sunitamanchanda4212
    @sunitamanchanda4212 4 ชั่วโมงที่ผ่านมา

    God bless you everyone beta 🙏 ❤

  • @glantegeetwithsurinderkaur1584
    @glantegeetwithsurinderkaur1584 วันที่ผ่านมา +3

    Congratulations family🙌🙏🙏

  • @JoginderPal-z6t
    @JoginderPal-z6t วันที่ผ่านมา +2

    Congratulations brother marriage life

  • @ManjitKaur-r5y
    @ManjitKaur-r5y วันที่ผ่านมา +1

    ❤❤❤❤🎉🎉🎉 congrations veer g and didi g

  • @sandhusandhu53
    @sandhusandhu53 วันที่ผ่านมา +2

    Congratulations all of you family g🎉🎉🎉🎉🎉🎉❤❤

  • @SikhPhulwari24
    @SikhPhulwari24 วันที่ผ่านมา

    Bhut vadyia marriage c asi v ada de vadiya marriage da ik hisa bna ode lye ode lye shippy ta Kiran da bhut bhut dhanwad ji 🙏🙏🙏

  • @Mandeep-v8t
    @Mandeep-v8t วันที่ผ่านมา +1

    Bhut vdia hoya veer g mnu ta bhut vdia laga vaih dak ka

  • @KamalPreet-u5b
    @KamalPreet-u5b 10 ชั่วโมงที่ผ่านมา

    Guribadat beta bhut bhut sweet ha

  • @mannat7184
    @mannat7184 วันที่ผ่านมา +2

    Bahut vadiya marriage c

  • @SeemaMonga-q1y
    @SeemaMonga-q1y วันที่ผ่านมา +1

    Congrats 🎉This method of marriage is very good

  • @jasvirgill927
    @jasvirgill927 วันที่ผ่านมา

    Very nice soch ha Ji god bless congratulations to all the family 💞🎉🎉🥳🥳

  • @eknoorkaur6685
    @eknoorkaur6685 วันที่ผ่านมา +1

    ਬਹੁਤ ਬਹੁਤ ਵਧਾਈਆਂ ਬੇਟਾ ਜੀ

  • @ChhinderPal-x7z
    @ChhinderPal-x7z วันที่ผ่านมา +2

    ਬਹੁਤ ਬਹੁਤ ਮੁਬਾਰਕਾਂ ਪੁੱਤ ਤੁਹਾਨੂੰ

  • @amandeepkaur-jo1ld
    @amandeepkaur-jo1ld 17 ชั่วโมงที่ผ่านมา

    Congratulations all family bhut sonu jodi hai God bless you

  • @poonambehl6330
    @poonambehl6330 วันที่ผ่านมา

    Bahut saare Blessings to the new couple

  • @rajwantkaur5810
    @rajwantkaur5810 วันที่ผ่านมา +1

    Congratulations for you 🎉🎉best wishes for you ❤️ 💕

  • @DeepakBhalla-l4i
    @DeepakBhalla-l4i วันที่ผ่านมา +3

    Congratulations ji 🎉

  • @paramjotsingh579
    @paramjotsingh579 6 ชั่วโมงที่ผ่านมา

    🙏 Waheguru 🙏 ji 🙏 waheguru 🙏 ji 🙏 waheguru 🙏 ji 🙏🙏🙏🙏🙏

  • @jaswinderkaur8558
    @jaswinderkaur8558 วันที่ผ่านมา

    Very nice ji te bahut bahut mubarka ji

  • @ravinderkaur8171
    @ravinderkaur8171 วันที่ผ่านมา

    ਬਹੁਤ ਵਧੀਆ ਲੱਗਾ ਦੇਖ ਕੇ ਮੈ ਵੀ ਇਹ ਹੀ ਸੋਚ ਰੱਖਦੀ ਮੇਰੇ ਬੇਟੇ ਲਈ ਵੀ ਗੁਰੂ ਸਿੱਖ ਪਰਿਵਾਰ ਮਿਲ ਜਾਵੇ

  • @JaswinderKaur-zf7fh
    @JaswinderKaur-zf7fh วันที่ผ่านมา +1

    Sat Shri Akal Kiran very very congratulations to Simrat and Gagan she looks so pretty God bless this new Jodi I always watch your every single vlog and my husband never watch since I show him your brother marriage Vlog he loves your vlog and ask me every day did they put new vlog he really likes the simple marriage he said this they supposed to be marriage why waste the money help someone else thanks for sharing Jaswinder Kaur from Chicago USA ♥️♥️♥️♥️♥️

  • @ManjeetKaur-mu2fr
    @ManjeetKaur-mu2fr 9 ชั่วโมงที่ผ่านมา

    Congratulations all family 🎉🎉🎉❤❤❤

  • @UrmilaDevi-tn1lr
    @UrmilaDevi-tn1lr วันที่ผ่านมา

    Schiii bhut vdia vaih kita congratulations 🎉❤❤

  • @tejwindersingh2959
    @tejwindersingh2959 วันที่ผ่านมา

    Congratulations to happiest couple ji ji

  • @GurpreetKaur-yx7uv
    @GurpreetKaur-yx7uv วันที่ผ่านมา

    Very nice sweet vlog God bless you

  • @amarjitkaur7550
    @amarjitkaur7550 วันที่ผ่านมา +1

    Congratulations Putter ji

  • @Harmanpreetkaur-y8q
    @Harmanpreetkaur-y8q 13 ชั่วโมงที่ผ่านมา

    Waheguru ji waheguru ji 🙏🙏🙏🙏🏻

  • @ManjitKaur-r4w3e
    @ManjitKaur-r4w3e วันที่ผ่านมา +1

    Congratulations ji 🙏❤️

  • @HarjinderKaur-f4u
    @HarjinderKaur-f4u 7 ชั่วโมงที่ผ่านมา

    ਕਿਰਨ ਭੈਣ ਜੀ ਤੁਹਾਨੂੰ ਵੀ ਗਹਿਣੇ ਨਹੀਂ ਸੀ ਪਾਉਣੇ। ਫਿਰ ਵੀਡੀਉ ਹੋਰ ਵੀ ਸਿਖਿਆ ਦਾਇਕ ਬਣ ਜਾਣਾ ਸੀ ਬਾਕੀ ਤੁਹਾਡੇ ਵਿਚਾਰ ਬਹੁਤ ਸਹੋਣੇ ਲੱਗੇ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਗੁਰ ਸਿੱਖੀ ਜੀਵਨ ਬਖਸ਼ਣ।

  • @anitakumari9419
    @anitakumari9419 วันที่ผ่านมา +1

    Congratulations congratulations congratulations 🎉

  • @jatinderpalsinghgill
    @jatinderpalsinghgill วันที่ผ่านมา

    Congratulations to your all family 🌺🙏🌹🙏

  • @KulwinderkaurBhangu-uj2ql
    @KulwinderkaurBhangu-uj2ql วันที่ผ่านมา

    Congratulations Wehegurji ❤❤❤❤❤

  • @amritvirk4427
    @amritvirk4427 วันที่ผ่านมา

    Congratulations to your brother and Bhabhi Ji ❤😊🎉

  • @ArpanVirk-w6q
    @ArpanVirk-w6q วันที่ผ่านมา +1

    Congratulations 🎊 👏 💐 🥳 🎊

  • @raghbeersinghsekhon8700
    @raghbeersinghsekhon8700 14 ชั่วโมงที่ผ่านมา +1

    ਅੱਜ ਤੋਂ 25 ਸਾਲ ਪਹਿਲਾਂ ਵੀਰ ਜੀ ਮੇਰਾ ਵਿਆਹ ਵੀ ਇਦਾਂ ਹੀ ਹੋਇਆ ਸੀ

  • @HarjinderKaur-kp7bc
    @HarjinderKaur-kp7bc วันที่ผ่านมา

    Ssakal ji Congratulations ji ❤❤❤❤❤

  • @harwinderkular9894
    @harwinderkular9894 วันที่ผ่านมา +1

    Congratulations bro 🎉🎉

  • @harjinderkaur2548
    @harjinderkaur2548 วันที่ผ่านมา

    ਬਹੁਤ ਬਹੁਤ ਮੁਬਾਰਕਾਂ ਜੀ

  • @BalbirKaur-h6x
    @BalbirKaur-h6x วันที่ผ่านมา +1

    Congratulations 🎉🎉

  • @Danveer_522
    @Danveer_522 วันที่ผ่านมา

    Sat Shri akal g God bless you g 🎉🎉🎉❤❤

  • @bablihunjan3737
    @bablihunjan3737 21 ชั่วโมงที่ผ่านมา

    Congratulations veer and all family very good 👍 brother 🙏🙏💯💯💯💯💯💯💯💯💯💯💯💯💯💯👍👩‍🦱👳‍♂️❤❤Babli from Canada 🇨🇦

  • @jaspreetturnajas3802
    @jaspreetturnajas3802 วันที่ผ่านมา

    Bahut vadiya marriage c veer ji

  • @pindadalifestyle682
    @pindadalifestyle682 17 ชั่วโมงที่ผ่านมา

    ਵਾਹਿਗੁਰੂਵਾਹਿਗੁਰੂ ਜੀ ਮੇਹਰ ਕਰਨ ਜੀ

  • @BalwinderKaur-vt9eb
    @BalwinderKaur-vt9eb 20 ชั่วโมงที่ผ่านมา

    Congratulations for wedding 💑

  • @Gillsaab2908
    @Gillsaab2908 วันที่ผ่านมา

    ਬਹੁਤ ਵਧੀਆ ਵਿਆਹ ❤❤❤❤❤🎉🎉🎉🎉🎉

  • @AvtarSingh-j4c
    @AvtarSingh-j4c วันที่ผ่านมา

    All family members congratulations

  • @ManjitkaurKulbir
    @ManjitkaurKulbir วันที่ผ่านมา

    Congratulations veer ji ❤❤🎉🎉

  • @KulwinderSingh-pt5qp
    @KulwinderSingh-pt5qp 14 ชั่วโมงที่ผ่านมา +1

    Nice video bro

  • @supinderbhangu1376
    @supinderbhangu1376 วันที่ผ่านมา

    Congratulations all family

  • @UttamSinghSidhu
    @UttamSinghSidhu 19 ชั่วโมงที่ผ่านมา

    Congratulations, very nice

  • @harmansingh4410
    @harmansingh4410 20 ชั่วโมงที่ผ่านมา

    Veri good brother veri good brother

  • @kamaljitkaur8860
    @kamaljitkaur8860 วันที่ผ่านมา +1

    Bot vadea soch aa veera tuhadi

  • @SurinderKaur-i8d
    @SurinderKaur-i8d วันที่ผ่านมา

    Bahut bahut mubaraka ji

  • @TajinderKaur-zn3nm
    @TajinderKaur-zn3nm 12 ชั่วโมงที่ผ่านมา +1

    ਵੀਰ ਜੀ ਤੇ ਭੈਣ ਜੀ ਮੇਰਾ ਵਿਆਹ ਵੀ ਈਦਾ ਹੀ ਹੋ 2015ਵਿਚ ਹੋ ਸੀ

  • @Guru-pz5fj
    @Guru-pz5fj วันที่ผ่านมา

    Congratulations veer ji 🎉

  • @HarpreetSingh-k4t
    @HarpreetSingh-k4t 19 ชั่วโมงที่ผ่านมา

    I agree with you for simple wedding. Glad you started this, I hope more people will follow this. Another thing you should initiate, parents should not consider their daughters as temporary member. Daughters should always have equal rights in their parents house. Day we consider daughters and sons equal, that’s the day daughters will not suffer any more. Daughters don’t have any property in their name, not in parents house or in-laws house.

  • @harwinderkaursandhu3340
    @harwinderkaursandhu3340 วันที่ผ่านมา

    Sachi galla❤

  • @KiratKahlon00
    @KiratKahlon00 วันที่ผ่านมา +3

    Sat shri akal paji. ji waheguru ji Maher parya hath rakhna tuhaday sharya tay.aj paji nu mil.k bhut chaga laga

  • @sehajworld3587
    @sehajworld3587 วันที่ผ่านมา +3

    Sachi galla a eda hi hona cheda

  • @balwinderkaur3477
    @balwinderkaur3477 วันที่ผ่านมา

    Congratulations 🎉🎉❤

  • @Mannu19974
    @Mannu19974 วันที่ผ่านมา

    Very nice superb efforts ❤🎉

  • @jasdeepkaur9928
    @jasdeepkaur9928 วันที่ผ่านมา

    Great ❤❤❤❤

  • @Guru_ka_khalsa
    @Guru_ka_khalsa วันที่ผ่านมา

    🎉🎉🎉🎉🎉🎉❤❤congratulations

  • @gurdipsingh7299
    @gurdipsingh7299 วันที่ผ่านมา

    Bahut badhiya sir

  • @ManjitKaur-r5y
    @ManjitKaur-r5y วันที่ผ่านมา

    ❤❤❤❤🎉🎉🎉 congrations

  • @BalwantSingh-qz9jy
    @BalwantSingh-qz9jy วันที่ผ่านมา

    ❤😂🎉waheguruji

  • @palwinderkaur4082
    @palwinderkaur4082 วันที่ผ่านมา

    Congratulations to u all

  • @JashanpreetSingh-l4g
    @JashanpreetSingh-l4g วันที่ผ่านมา

    Congratulations putt

  • @yuvrajkang6746
    @yuvrajkang6746 วันที่ผ่านมา

    Very nice veer g

  • @LakhwinderThind-x9t
    @LakhwinderThind-x9t 15 ชั่วโมงที่ผ่านมา

    Waheguru ji

  • @SurjeetSinghBhangu
    @SurjeetSinghBhangu 9 ชั่วโมงที่ผ่านมา

    Very nice bro