NIMRAT KHAIRA : Supna Laavan Da (Full Song) Preet Hundal

แชร์
ฝัง
  • เผยแพร่เมื่อ 2 ม.ค. 2025

ความคิดเห็น •

  • @harnoorharnoor9088
    @harnoorharnoor9088 3 ปีที่แล้ว +347

    ਇਕ ਲਇਕ ਓਨਾ ਵੀਰਾ ਵਾਸਤੇ ਜੋ ਦੇਸ਼ ਵਾਸਤੇ ਕੁਰਬਾਣ ਹੁੰਦੇ ਐ ਜੀ ਕਿਰਪਾ ਕਰਕੇ ਇਕ ਲਇ ਕ ਕਰੋ

    • @drogasinghdrogasingh3398
      @drogasinghdrogasingh3398 8 หลายเดือนก่อน +2

      ❤❤❤❤😊😊😊

    • @SoniSoni-zx9ol
      @SoniSoni-zx9ol 4 หลายเดือนก่อน

      ​@@drogasinghdrogasingh3398¹fd😂😂rw de w

  • @jcbthekedaar4977
    @jcbthekedaar4977 5 ปีที่แล้ว +5134

    ੲਿੱਕ ਲਾੲੀਕ ੳੁਹਨਾ ਵੀਰ ਸਹੀਦਾਂ ਦੇ ਨਾਮ ਜੋ ਅਪਣੀ ਜ਼ਾਨ ,ਦੇਸ ਦੀ ਖਾਤਰ ਵਾਰ ਗੲੇ ਸਤ ਸਤ ਨਮਨ ੳੁਹਨਾਂ ਵੀਰਾਂ ਨੂੰ 🙏🏻🙏🏻🙏🏻🙏🏻

    • @sandymundi3168
      @sandymundi3168 5 ปีที่แล้ว +77

      Vicky Singh h g veere ik salute captain Vikram Batra di fiancé’ li bi jiss ne marriage hi ni kiti

    • @jcbthekedaar4977
      @jcbthekedaar4977 5 ปีที่แล้ว +20

      @@sandymundi3168 hnji v jaroor

    • @sukhchainsing8588
      @sukhchainsing8588 5 ปีที่แล้ว +16

      Bilkul.sahi

    • @officialrukhsarkhan6309
      @officialrukhsarkhan6309 5 ปีที่แล้ว +13

      Definitely ryt 😥😥😥

    • @AmieeJalotra
      @AmieeJalotra 5 ปีที่แล้ว +5

      Need your Support & Love Guys
      Check new song
      th-cam.com/video/wpdvbG0IhN8/w-d-xo.html

  • @Creativemind...
    @Creativemind... 5 ปีที่แล้ว +272

    ਕੁਝ ਵੀ ਨਹੀਂ ਹਾਂਸਿਲ ਹੁੰਦਾ
    ਅੰਬਰ ਦੀਆਂ ਸੈਰਾਂ ਚ
    ਜੰਨਤ ਮੈਂ ਰੁਲਦੀ ਦੇਖੀ
    ਸੱਜਣਾ ਤੇਰੇ ਪੈਰਾਂ ਚ ...😍😍

    • @saloni9535
      @saloni9535 5 ปีที่แล้ว +6

      Yuvraj vlogz 👌👌👌

    • @rajasthanallejatt5928
      @rajasthanallejatt5928 5 ปีที่แล้ว +3

      Wah Dil nu chhuh gya

    • @kanwardeepsingh6919
      @kanwardeepsingh6919 5 ปีที่แล้ว +3

      eh gal bahar ake smjh lggi kash pehla smjh lgg jandi

    • @Sojat-pr5fr
      @Sojat-pr5fr 8 หลายเดือนก่อน +1

      A lain bhot bhot sohni likhiya😢😢

  • @_amn_kaler
    @_amn_kaler ปีที่แล้ว +134

    (Sajna tu chan lgda si, mukhda da nurr kitte.
    Ah hi chann phir dukh dinde, charda jdd durr kitte.)
    Such a lovely lines ❣️❣️❣️

    • @RitikKumar-n1n2o
      @RitikKumar-n1n2o 6 หลายเดือนก่อน +1

      Yaaa this line is very lovely

    • @shwetamishra1158
      @shwetamishra1158 6 หลายเดือนก่อน +2

      Mtlb ki hai iska

    • @JaswinderKaur-c4j
      @JaswinderKaur-c4j 6 หลายเดือนก่อน +1

      Sachi aa line heart touching aa😢😢

    • @AmanDeep-c8w
      @AmanDeep-c8w 5 หลายเดือนก่อน

      😢​@@shwetamishra1158

    • @PrashantThakur-sn8xn
      @PrashantThakur-sn8xn หลายเดือนก่อน

      5 bar song sun chuka hu par bor nhi hua i liked❤

  • @JaspreetKaur-vi6wc
    @JaspreetKaur-vi6wc 3 ปีที่แล้ว +834

    ਇਹ ਲਾਈਕ ਉਹਨਾਂ ਵੀਰ ਸ਼ਹੀਦਾਂ ਦੇ ਨਾਮ ਦੋ ਆਪਣੀ ਜਾਨ ਦੇਸ ਦੀ ਖਾਤਰ ਵਾਰ ਗੲੇ ਸਤ ਸਤ ਨਮਨ ਉਹਨਾਂ ਵੀਰਾ ਨੂੰ 🙏 🙏🙏🙏

    • @roufsheikh5237
      @roufsheikh5237 3 ปีที่แล้ว +11

      😹😹haha. Ye but kokha wey

    • @gurpejsingh1401
      @gurpejsingh1401 3 ปีที่แล้ว +6

      Veer g nice

    • @devil_danger
      @devil_danger 3 ปีที่แล้ว +3

      👍👍👍👍👍👍👍👍

    • @sandeepseepu8844
      @sandeepseepu8844 3 ปีที่แล้ว +1

      😭😭😭😭😭😭😭😭😭

    • @samsuddinsk445
      @samsuddinsk445 3 ปีที่แล้ว

      What do you mean nayagara fuffo soya monalsichi metamorphosis kugrobwerty

  • @hkhr4059
    @hkhr4059 5 ปีที่แล้ว +945

    *ਲਿਖਾਰੀ ਹਮੇਸ਼ਾ ਲੂਕੇ ਹੀ ਰਹਿ ਜਾਂਦੇ ਆ*
    HIT ONE LIKE FOR #Lyricist #Gifty
    👍👍👇👇👇👍👍😍

  • @satwantsandhu5225
    @satwantsandhu5225 5 ปีที่แล้ว +73

    ਕਿਆ ਮੁਹੱਬਤ ਬਿਆਨ ਕਰੀ ਹਜ਼ੂਰ
    ਦਿਲੋ respect writer nu Nd simplicity Nd beauty queen Nimrat khaira ❤️

  • @harmandeepkaurkhehra267
    @harmandeepkaurkhehra267 8 หลายเดือนก่อน +270

    Kon kon yeh song 2024 takk sun reha hai ❤❤

    • @oyeitsshekhar
      @oyeitsshekhar 8 หลายเดือนก่อน +4

      I listen this song every day 5 times

    • @AasthaDhuriya-w9p
      @AasthaDhuriya-w9p 7 หลายเดือนก่อน +2

      I m listening this song everyday ❤❤🥺🥺😔

    • @Warring59-ee5dd
      @Warring59-ee5dd 6 หลายเดือนก่อน

      ​@@oyeitsshekharppqqppqppq000p000000000qq0

    • @kuljitsingh3458
      @kuljitsingh3458 6 หลายเดือนก่อน +1

      me

    • @ManuSingh-q9l
      @ManuSingh-q9l 5 หลายเดือนก่อน +2

      Bhut sona song❤

  • @Brar-Productions
    @Brar-Productions 5 ปีที่แล้ว +155

    ਪਹਿਲਾ ਗਾਣਾ ਜਿਸ ਦੀ ਵੀਡੀਉ ਵੇਖ ਅੱਖਾਂ ਭਰ ਆਈਆਂ ਸਬ ਤੋਂ ਪਹਿਲਾਂ ਫੌਜੀ ਵੀਰਾਂ ਨੂੰ ਸਲਾਮ ਫੇਰ ਨਿਮਰਤ ਭੈਣ ਨੂੰ ਤੇ ਸਲੂਟ ਅਾ ਵੀਡੀਉ ਡਾਇਰੈਕਟਰ ਨੂੰ👌👌👌👌👌🙏

    • @mahilaulakh46
      @mahilaulakh46 5 ปีที่แล้ว +1

      bhai he is a pilot video ko pause kar ke dekhoo

    • @manvirbhatti7652
      @manvirbhatti7652 5 ปีที่แล้ว +1

      Ryt bro

    • @mohpreet-5998
      @mohpreet-5998 3 หลายเดือนก่อน

      I'm army soldier 🪖

  • @gsultanmusic
    @gsultanmusic 5 ปีที่แล้ว +4837

    ਕੌਣ- ਕੌਣ ਚਾਹੁੰਦਾ ਆਪਣੀ ਧੀ ਰਾਣੀ ਨਿਮਰਤ ਖੈਰਾ ਨੂੰ ਰਾਜਗਾਇਕਾ ਘੋਸ਼ਿਤ ਕਰ ਹੀ ਦੇਣਾ ਚਾਹੀਦਾ ਹੈ ? ਪਸੰਦ ਵਾਲੇ ਅੰਗੂਠੇ ਨੂੰ ਵਰਤ ਕੇ ਅਪਣੀ ਵੋਟ ਜਰੂਰ ਪਾਉ ਜੀ । ਸਾਰਿਆ ਦਾ ਤਹਿ ਦਿਲੋਂ ਧੰਨਵਾਦ ਜੀ । ਦਾਸ ਸੰਗਤ ਦੇ ਜਵਾਬ ਦੀ ਉਡੀਕ ਕਰ ਰਿਹਾ ਹੈ। ਜਲਦੀ..........

    • @abhisainisaab5591
      @abhisainisaab5591 5 ปีที่แล้ว +12

      Very nice

    • @amanatjitkaur1399
      @amanatjitkaur1399 5 ปีที่แล้ว +78

      ਸ਼ੁਕਰ ਆ ਕਿਸੇ ਨੂੰ ਤਾਂ ਮਾਂ ਬੋਲੀ ਚੇਤੇ ਆ

    • @gsultanmusic
      @gsultanmusic 5 ปีที่แล้ว +22

      @@amanatjitkaur1399 ਧੰਨਵਾਦ ਜੀ

    • @gurdeepkaur4795
      @gurdeepkaur4795 5 ปีที่แล้ว +11

      I am with u

    • @gsultanmusic
      @gsultanmusic 5 ปีที่แล้ว +11

      @@gurdeepkaur4795ਸ਼ੁਕਰੀਆ ਅਦਾ ਹੈ ਜੀ

  • @ranbirmoga
    @ranbirmoga 5 ปีที่แล้ว +230

    ਤਰੀਫ ਸ਼ਬਦਾਂ ਚ ਬਿਆਨ ਨਹੀਂ ਹੋ ਸਕਦੀ , ਕਿਆ ਖੂਥ ਲਿਖਿਆ, ਉਸ ਤੋਂ ਜਿਆਦਾ ਖੂਬ ਗਾਇਆ l On repeat

    • @manvirbhatti7652
      @manvirbhatti7652 5 ปีที่แล้ว +1

      Rytbhaji

    • @gindarandhawa3824
      @gindarandhawa3824 5 ปีที่แล้ว +3

      Ranbir Singh bilkul sahi akheya Tuc 🙂

    • @happykilli6060
      @happykilli6060 5 ปีที่แล้ว +1

      Ilove song

    • @m.kmoviez4133
      @m.kmoviez4133 5 ปีที่แล้ว

      Sahiaa

    • @DeepakKashyap-jy2qw
      @DeepakKashyap-jy2qw 7 หลายเดือนก่อน

      ​❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂😂😂❤❤❤😂🎉❤❤😂❤❤❤😂😂❤❤❤😂❤❤❤❤❤❤❤❤❤❤❤❤❤❤❤❤❤😂❤❤❤😂❤❤❤❤❤❤

  • @Sukhappy_2024
    @Sukhappy_2024 9 หลายเดือนก่อน +495

    2024 ch kon kon sun reha ah wala song nimmo da😊

  • @gazaldeep7
    @gazaldeep7 4 ปีที่แล้ว +208

    ਕੁੱਝ ਵੀ ਨਹੀਂ ਹਾਸਿਲ ਹੁੰਦਾ ਅੰਬਰ ਦੀਆਂ ਸੈਰਾਂ 'ਚ
    ਜੰਨਤ ਮੈਂ ਰੁਲ਼ਦੀ ਵੇਖੀ ਸੱਜਣਾ ਤੇਰੇ ਪੈਰਾਂ 'ਚ❤

  • @dharmsotsahib6988
    @dharmsotsahib6988 5 ปีที่แล้ว +262

    ਖिਹਰਾ ਜੀ ਦੀ ਆਵਾਜ ਲਈ ਕੋਈ ਸ਼ਬਦ ਨਹੀਂ🙏🙏

  • @Creativemind...
    @Creativemind... 5 ปีที่แล้ว +118

    ਭੁਲਣਾ ਨਹੀਂ ਪਿੰਡ ਤੇਰਾ ਨੀ
    ਭੁਲਣਾ ਨਹੀਂ ਚਿਹਰਾ ਨੀ
    ਖੁਦ ਦਾ ਮੈਂ ਭੁਲ ਸਕਦਾ ਹਾਂ
    ਭੁੱਲਣਾ ਨਹੀਂ ਤੇਰਾ ਨੀ ..😢😢

    • @manpreetmaan5642
      @manpreetmaan5642 5 ปีที่แล้ว +3

      Yuvraj vlogz 😭😭😭😭😭😭😭😭😭😭😭😭😭😭😭evein keo hunda

    • @jaswindersingh4278
      @jaswindersingh4278 5 ปีที่แล้ว +1

      @@manpreetmaan5642 😔

    • @Creativemind...
      @Creativemind... 5 ปีที่แล้ว +3

      @@manpreetmaan5642 ਵੀਰ ਸ਼ਾਇਦ ਜਿਆਦਾ ਪਿਆਰ ਕਰਨਾ ਵੀ ਗੁਨਾਹ ਹੋ ਗਿਆ ਹੁਣ..ਜਿਸਨੁੰ ਦਿਲੋਂ ਚਾਹੁੰਦੇ ਹਾਂ ..ਓਹਨੂੰ ਸਾਡੇ ਪਿਆਰ ਦੀ ਕਦਰ ਹੀ ਨਹੀਂ ਆ 😥😥

    • @gursewaksingh3966
      @gursewaksingh3966 3 ปีที่แล้ว

      😢😢😢😢

    • @rajbirmaan8802
      @rajbirmaan8802 3 ปีที่แล้ว

      😭😭😭😭😭

  • @DrArshadAAmjad
    @DrArshadAAmjad 8 หลายเดือนก่อน +12

    A 5 sec amazing clip of this song tells the whole story. Director, poet and Nimrat all did a good job...🎉 without this clip it was difficult to understand the feeling expressed in the last part of song.🎉🎉🎉

  • @itsmylife9772
    @itsmylife9772 5 ปีที่แล้ว +122

    ਪਿਆਰ ਭਰਿਆ, ਸਾਦਾ ਤੇ ਸਾਫ ਸੁਥਰਾ ਪੰਜਾਬੀ ਗਾਣਾ👌

  • @sarbjeetkaur68
    @sarbjeetkaur68 5 ปีที่แล้ว +113

    ਵਾਹਿਗੁਰੂ ਜੀ ਮਿਹਰ ਕਰੇ ਉਹਨਾਂ ਮਾਵਾਂ ਤੇ ਜਿੰਨਾ ਦੇ ਪੁੱਤ ਸਹੀਦ ਹੋਏ

  • @giansingh149
    @giansingh149 5 ปีที่แล้ว +1207

    ਕੁੜੀ ਦੀ ਸਾਦਗੀ ਕਿਸ ਕਿਸ ਨੂੰ ਵਧੀਆ ਲੱਗਦੀ ਆਂ ਜੀ ਜਰੂਰ ਦੱਸਣਾ ਜੀ
    ਬਾਕੀ love you ਆ ਸਾਰਿਆਂ ਨਾਲ

  • @ang.el__love__32
    @ang.el__love__32 7 หลายเดือนก่อน +117

    ਸੱਚਾ ਪਿਆਰ ਹੋਵੇ ਤਾਂ ਉਸਦੀ ਰੂਹ ਨਾਲ ਹੀ ਰਹਿੰਦੀ ਹੈ ..🥺🥺

    • @khottasikka4700
      @khottasikka4700 6 หลายเดือนก่อน

      ❤ 👍🏻

    • @taranjeetkaur7558
      @taranjeetkaur7558 4 หลายเดือนก่อน

      Sahi gal aa ji

    • @abhijotsingh2627
      @abhijotsingh2627 3 หลายเดือนก่อน

      Odho tak hi then no mater money

    • @Satinder523
      @Satinder523 3 หลายเดือนก่อน

      Right 😔

    • @Satinder523
      @Satinder523 3 หลายเดือนก่อน

      Main ve bahut miss krde ha 😔

  • @VickYKumaR-mt7ry
    @VickYKumaR-mt7ry 5 ปีที่แล้ว +125

    ਜਿਨ੍ਹਾਂ ਖੂਬਸੂਰਤ ਲਿਖਿਆ ,ਓਨਾ ਹੀ ਖੂਬਸੂਰਤ ਸੰਗੀਤ ਤੇ ਉਸਤੋਂ ਵੱਧ ਕੇ ਗਾਇਆ ਤੇ ਫ਼ਿਲਮਾਇਆ 👌👌ਸ਼ਬਦਾਂ ਦੀ ਗਹਿਰਾਈ ਤੇ ਆਵਾਜ਼ ਚ ਸੋਜ,ਕਿਆ ਕਮਾਲ ਹੈ👍👍ਲਾਜਵਾਬ।

  • @gurikaur3310
    @gurikaur3310 5 ปีที่แล้ว +49

    ਸੁਪਨੇ ਵਿੱਚ ਸੁਪਨਾ ਟੁੱਟਿਆ ਤੇਰੇ ਨਾਲ ਲਾਵਾਂ ਦਾ 👌👌👌👌 Supreb line 🤘

  • @Mehakpal_Singh
    @Mehakpal_Singh 4 ปีที่แล้ว +142

    ਅੱਜ ਸੁਣਿਆ ਇਹ ਗਾਣਾ 👌ਬਹੁਤ ਵਧੀਆ ਲੱਗਾ❤️ 🔥SIRRA🔥

  • @Gairry
    @Gairry หลายเดือนก่อน +6

    ਪਿਛਲੇ 20-25 saal vich main esto khoobsurat Lyrics nahi dekhe kise geet de, Bahut upper level di shayari hai ਸ਼ਬਦਾਂ ਦੀ ਚੋਣ bakamaal hai, J Best Lyrics da award es geet nu nahi janda ta judge krne wale beakal ne

  • @GurmeetSingh-yr7kv
    @GurmeetSingh-yr7kv 5 ปีที่แล้ว +119

    ਬਹੁਤ ਸੋਹਣਾ ਗੀਤ,ਵੀਡੀਓ,ਆਵਾਜ਼, ਲੋਕੇਸ਼ਨ ਤੇ ਤੁਹਾਡੀ ਐਕਟਿੰਗ ਵੀ ਪਿਆਰੀ ਆ ਨਿਮਰਤ ਜ਼ੀ

  • @rummydeol1192
    @rummydeol1192 5 ปีที่แล้ว +252

    ਸੂਰਤ, ਸੀਰਤ ਤੇ ਸੋਹਣੀ ਗਾਇਕੀ ਦਾ ਸੁਮੇਲ- ਨਿਮਰਤ ਖਹਿਰਾ

  • @SD-fl7px
    @SD-fl7px 3 หลายเดือนก่อน +218

    Who’s here at the end of 2024

    • @jass-d4j
      @jass-d4j 2 หลายเดือนก่อน +5

      Me😢

    • @lovejeetdhillon8405
      @lovejeetdhillon8405 2 หลายเดือนก่อน +4

      😊😊😊😊😊?

    • @LalitaDevi-pv4lo
      @LalitaDevi-pv4lo หลายเดือนก่อน +5

      🙋🏻‍♀️

    • @sabjeetkaur3204
      @sabjeetkaur3204 หลายเดือนก่อน +1

      Yes iam present

    • @InnocentShingari
      @InnocentShingari 23 วันที่ผ่านมา

      😢😢😢​@@lovejeetdhillon8405

  • @harbindersingh6651
    @harbindersingh6651 5 ปีที่แล้ว +135

    ਮੈਡਮ ਤੁਹਾਡੀ ਸਾਦਗੀ ❤️❤️ਸੀਰਾ ਹੀ ਕੰਮ ਆ ਬਸ 🤘👍👌👌 ਗੀਤ ਵੀ ਸੀਰਾ ਹੀ ਆ🤘

    • @rchahal3681
      @rchahal3681 5 ปีที่แล้ว +1

      prava ik makeup no makeup vali v look hundi r😂 oh keti e bibi ne

    • @singhharry3660
      @singhharry3660 5 ปีที่แล้ว

      i agre veer

  • @mohitjindal8071
    @mohitjindal8071 4 ปีที่แล้ว +342

    Gifty tu ki likhya te khaira tu ki gaya ae,
    Dil tut gya mera te akhan ch hanju bhar aya ae,
    Hale tak lagi ni meri kise naal bhi,
    Pher bhi sadme ton baad wali hook ne,
    Kl raati boht rulaya ae,
    Gifty ki likhya tu te khaira tu ki gaya ae....

  • @harmandeepkaur8348
    @harmandeepkaur8348 3 ปีที่แล้ว +4640

    who just lisning this song regular 😒😔❤️❤️

  • @sardarjisardarsaab832
    @sardarjisardarsaab832 7 หลายเดือนก่อน +14

    ਭੁੱਲਣਾ ਨਹੀਂ ਪਿੰਡ ਤੇਰਾ ਵੇ,
    ਭੁੱਲਣਾ ਨਹੀਂ ਚਿਹਰਾ ਵੇ,
    ਖੁਦ ਦਾ ਭੁੱਲ ਸਕਦੀ ਆ ਪਰ ਭੁੱਲਣਾ ਨਹੀਂ ਤੇਰਾ ਵੇ ❤😢

  • @gurbani_updates80
    @gurbani_updates80 3 ปีที่แล้ว +369

    Nimrat di simplicity kinu kinu vdia lgdi aw👍👍

  • @hkhr4059
    @hkhr4059 5 ปีที่แล้ว +212

    *ਏਹ ਗਾਣਾ ਪੁਰਾਣਾ ਨਹੀਂ ਹੋਣਾ*
    Lyricist Gifty :-) : -)
    HIT LIKE IF Agree.

  • @harjitsingh5693
    @harjitsingh5693 5 ปีที่แล้ว +1601

    ik like is gane de writer lyi jis ne ena sohna gana likhya☺☺

  • @mandeep_pawar
    @mandeep_pawar 5 หลายเดือนก่อน +14

    ਜਦੋਂ ਵੀ ਇਸ ਗਣਾ ਨੂੰ ਸੁਣਦਿਆਂ ਮੇਰੇ ਭਰਾ ਦੀ ਯਾਦ ਆ ਜਾਂਦੀ ਹੈ ਉਹ ਵੀ ਦੀਵਾਲੀ ਤੋਂ ਬਦ ਰੱਬ ਕੋਲ ਚਲਾ ਗਿਆ ਸੀ ਅੱਜ ਉਸ ਨੂੰ ਗਏ 😢😢😢ਨੂੰ 8ਮਹੀਨਾ ਹੋ ਗਏ ਨੇ😢😢😢ਅੱਜ ਵੀ ਸਾਡੀ ਅੱਖਾਂ ਚ ਪਾਣੀ ਨੀ m😢😢😢😢 ਮੁੱਕਿਆ

  • @jeetgill7
    @jeetgill7 5 ปีที่แล้ว +118

    ਸੱਜਣਾਂ ਮੈਂ ਰੁਲਦੀ ਦੇਖੀ ਜੰਨਤ ਤੇਰੇ ਪੈਰਾਂ ਚ' 👌❤️

  • @jassnangal1334
    @jassnangal1334 5 ปีที่แล้ว +508

    bai punjabi industry ch nimrat khaira te amrinder gill vrga koi simple artist haini te gaana v pura sirra aa

    • @prabhjotkaur2837
      @prabhjotkaur2837 5 ปีที่แล้ว +8

      Sachi gal aa g dove simple te very nice personality I like nimmu te amrinder gill😘😘😘😘

    • @J2gamingeditz
      @J2gamingeditz 5 ปีที่แล้ว +1

      Agreee

    • @sukhchainsing8588
      @sukhchainsing8588 5 ปีที่แล้ว +2

      Amrinder.nimrat.simple.singer.shi.kehya

    • @gagandhiman1533
      @gagandhiman1533 5 ปีที่แล้ว +1

      @@sukhchainsing8588 amrinder gill te nimrat vaakey hi bde vdia bnde ne

    • @gill2054
      @gill2054 5 ปีที่แล้ว +1

      Both are my fvt

  • @indtrollcricket
    @indtrollcricket 4 ปีที่แล้ว +272

    ਭਾਰਤੀ ਆਰਮੀ ਦੀ ਵਰਦੀ + ਪੱਗ= 🔥

  • @RajSingh-pj6hx
    @RajSingh-pj6hx 10 วันที่ผ่านมา +1

    ਕੇਦੇ ਨਾਲ ਏਦਾ ਹੁੰਦਾ ਜਿਵੇਂ song ਵਿੱਚ ਹੋਇਆ ਐਵੇਂ ਤਾਂ ਬਸ ਮੇਰੇ ਨਾਲ ਹੋਇਆ
    😢

  • @baljinderbatth3348
    @baljinderbatth3348 5 ปีที่แล้ว +129

    ਸੁਪਨੇ ਵਿਚ ਸੁਪਨਾ ਟੁੱਟਿਆ।
    ਤੇਰੇ ਨਾਲ ਲਾਵਾਂ ਦਾ।😭😭😭

  • @rinkumattran
    @rinkumattran 5 ปีที่แล้ว +339

    ਸੁਪਨੇ ਵਿੱਚ ਸੁਪਨਾ ਟੁੱਟਿਆ ਤੇਰੇ ਨਾਲ ਲਾਵਾ ਦਾ 😭😞😞😞😞
    ਰੂਹ ਕੰਬਗੀ ਜੀ ਆਹ ਲਾਈਨ ਸੁਣਕੇ🙏😓

  • @ManpreetKaur-fx8nb
    @ManpreetKaur-fx8nb 4 ปีที่แล้ว +62

    Rooh nu sakoon milda ga eh song sun k 😍😍😍🤗🤗🤗

  • @jatin_rajput_2005
    @jatin_rajput_2005 4 หลายเดือนก่อน +17

    2024 anyone ❤

    • @Blissful-295q
      @Blissful-295q 2 หลายเดือนก่อน

      th-cam.com/users/shortsvqA5WdYwcfo?feature=shared

  • @differentone7356
    @differentone7356 5 ปีที่แล้ว +64

    Bhut dino baad sangeet ki Devi ka song ♥️ aaya h so peiceful , febulous song ♥️👍👍👍👍one like for Indian army 🇮🇳🇮🇳🇮🇳👍👍👍👍

  • @anjalimaurya3944
    @anjalimaurya3944 4 ปีที่แล้ว +2980

    kiska kiska ye song favorite hai.....?

  • @Gurpreetdeogan
    @Gurpreetdeogan 5 ปีที่แล้ว +52

    ਜੀਓ 🌺 ਨਿਮਰਤ ਜੀ, ਬਾਕਮਾਲ ਐ ਗੀਤ ਤਾਂ ਤੁਹਾਡੀ ਅਦਾਕਾਰੀ ਵੀ.... ਬਹੁਤ ਸਾਰਾ ਪਿਆਰ ਸਤਿਕਾਰ ਜੀ 🙏🏻🙏🏻❤️❤️ ਏਦਾਂ ਹੀ ਗਾਉਂਦੇ ਰਹੋ

  • @muskanabiha08
    @muskanabiha08 10 หลายเดือนก่อน +85

    Anyone is here in 2024 feb........💔

    • @Rahul_bhardwaj_
      @Rahul_bhardwaj_ 9 หลายเดือนก่อน

      M bi 2024 me sunn rha huu

  • @inderjeetsidhu9844
    @inderjeetsidhu9844 5 ปีที่แล้ว +44

    ਦਿਲ ਨੂੰ ਸਕੂਨ ਮਿਲਦਾ ਜੀ ਸੁਣ ਕੇ 💕💕
    ਬਹੁਤ ਵਧੀਆ ਗਾਣਾ ਜੀ 🙏

  • @Sidhudev
    @Sidhudev 5 ปีที่แล้ว +1115

    Dislike ਕਰਨ ਵਾਲ਼ਿਆਂ ਨੂੰ ਲੱਗਦਾ ਗਾਣਾ ਸਮਝ ਨਹੀ ਆਿੲਆ , ਬਸ ਬਦੂੰਕਾ ਜਾ ਰੌਲੇ ਰਪੇ ਵਾਲੇ ਪਸੰਦ ਆ, ਕਿਸੇ ਦੇ ਦਰਦ ਨੂੰ ਸਮਝਣਾ ਚਾਹੀਦਾ ਵੀਰੇ ....

  • @robinkamboj419
    @robinkamboj419 5 ปีที่แล้ว +152

    ਦਿਲ ਨੂੰ ਛੂਹ ਗਿਆ 💕 ਇਹ ਗੀਤ 💖💖💖

    • @htshpoonia1057
      @htshpoonia1057 5 ปีที่แล้ว +2

      Bro iska kya mtlb h jo last me line khi h punjabi me gifty ne 3:47

    • @robinkamboj419
      @robinkamboj419 5 ปีที่แล้ว +3

      @@htshpoonia1057 bro iska mtlb hai k hm agle jnm Mai phir milege aur us mulakat Mai Mai tum taare aur hamari parchayi bhi hogi

  • @VijayKadian-v2s
    @VijayKadian-v2s 2 หลายเดือนก่อน +12

    Airforce attendance pls

  • @KularRecords.
    @KularRecords. 3 ปีที่แล้ว +988

    ਸਕੂਨ ਮਿਲਦਾ ਇਹ ਗੀਤ ਸੁਣਕੇ। ❤

    • @yunuskalyan5881
      @yunuskalyan5881 3 ปีที่แล้ว +5

      Mera v a hall aa Sachi both var dundi aa m

    • @KularRecords.
      @KularRecords. 3 ปีที่แล้ว

      @@yunuskalyan5881 ki hoia y

    • @akansha4299
      @akansha4299 3 ปีที่แล้ว +3

      Ha sachi sakoon milda😌

    • @sumanpreet6180
      @sumanpreet6180 3 ปีที่แล้ว +1

      Shi aa y

    • @karancheema3157
      @karancheema3157 3 ปีที่แล้ว +2

      Obsliutely right 😭😭😭

  • @gurlalsingh1868
    @gurlalsingh1868 5 ปีที่แล้ว +95

    I been listening this song since this released and the one thing that i want to mention is the simplicity of an artist and at the same time she is so so innocent that i like❤

  • @ishasharma537
    @ishasharma537 5 ปีที่แล้ว +181

    “Jannat mai rulldi vekhi sajna tere paira ch”❤️

    • @mdyousuf-rf1cs
      @mdyousuf-rf1cs 5 ปีที่แล้ว +1

      Fd

    • @singhharry3660
      @singhharry3660 5 ปีที่แล้ว +2

      eh galat likhya i thnik

    • @jattbande3630
      @jattbande3630 5 ปีที่แล้ว +1

      No is right

    • @komaltushirmaan
      @komaltushirmaan 5 ปีที่แล้ว +1

      @@singhharry3660 it's ryt 👍

    • @singhharry3660
      @singhharry3660 5 ปีที่แล้ว

      @@komaltushirmaan muslim Dharm ch jannat shabad bade ucha es lyi i think

  • @Alone_vibes_010
    @Alone_vibes_010 19 วันที่ผ่านมา +8

    January 2025😊

  • @ranjeetmaan469
    @ranjeetmaan469 5 ปีที่แล้ว +55

    Good lyrics ਬਹੁਤ ਸੋਹਣਾ ਲਿਖਿਆ ਵੀਰਾ 👍

  • @FirozKhan-pb6jz
    @FirozKhan-pb6jz 5 ปีที่แล้ว +92

    Ik like ohna foji veera lai jihna ne is desh te apne loka lai apni jaan kurbaan kiti...te ohna di family li jihna ne sade desh nu ehje soorme ditte..♥️♥️♥️
    Nimrat ma'am di awaj ne is song vich jaan pa ditti😍😍
    #Proudofmyindianarmy

    • @RK-qr9fp
      @RK-qr9fp 5 ปีที่แล้ว

      He was a pilot not a warrior

    • @FirozKhan-pb6jz
      @FirozKhan-pb6jz 5 ปีที่แล้ว +2

      @@RK-qr9fp he was a fighter pilot 😊

    • @gsultanmusic
      @gsultanmusic 5 ปีที่แล้ว

      Khaan saab tusi ਪਾਲੀਵੁੱਡ ਚ ਇਕਲੌਤੇ ਰਹਿਮਦਿਲ ਇੰਨਸਾਨ ਹੋ। ਮਾਲਿਕ ਮੇਰੀ ਉਮਰ ਤੁਹਾਨੂੰ ਲਗਾਵੇ

    • @gurditgamingzone6297
      @gurditgamingzone6297 4 ปีที่แล้ว

      ji karde ta war ee ne

  • @prithvirajvats8896
    @prithvirajvats8896 5 ปีที่แล้ว +322

    Lovely song...soldier is the one who sacrifice his love over nation...tribute to several such love stories....good job

    • @Harwindersingh6007
      @Harwindersingh6007 5 ปีที่แล้ว +4

      ♥️👌

    • @GurpreetSingh-hk3qt
      @GurpreetSingh-hk3qt 5 ปีที่แล้ว +3

      Prithviraj Vats we all are kathputlis of politic,including soldiers. Sad reality

    • @prithvirajvats8896
      @prithvirajvats8896 5 ปีที่แล้ว +5

      @@GurpreetSingh-hk3qt Bhai ji karne do politicians ko politics...hum to wo kr hi skte hain jo humare hath me hain...agar sach me hi soldiers ki respect hai dilo me...to politians k lakh kehne pe bhi koi aapas me nhi ladega

    • @newgamer4291
      @newgamer4291 4 ปีที่แล้ว +1

      Nyc

    • @Devuuu.0990
      @Devuuu.0990 4 ปีที่แล้ว +1

      👑😘

  • @SukhmanPreet-ox3fy
    @SukhmanPreet-ox3fy 9 หลายเดือนก่อน +4

    50 var to Jada ma ea song sun lay ❤ fer vi hor sun no dill❤ kar da ❤❤

  • @mehjabeenqureshi5875
    @mehjabeenqureshi5875 5 ปีที่แล้ว +79

    Whenever I open TH-cam I listen this song....true lyrics and best singer...😘

    • @ps_kt
      @ps_kt 5 ปีที่แล้ว +3

      same here!! this is my favourite song these days.. very touching and awesome lyrics..

  • @gurikaur3310
    @gurikaur3310 5 ปีที่แล้ว +15

    ਸਿੰਪਲ ਸੋਭਰ ਨਿਮਰਤਖੈਹਰਾ 😍ਬਿਲਕੁਲ ਵੀ ਸ਼ੋਸ਼ੇਬਾਜ਼ੀ ਨਹੀਂ 🤘 kihnu kihnu pasand aaeya new song nimrat da
    Like hit👍🙏

    • @chahal_s
      @chahal_s 5 ปีที่แล้ว

      Simple sober? Hahaha hahah funny guy

  • @sukwindersingh4449
    @sukwindersingh4449 3 ปีที่แล้ว +565

    Miss you❤️❤️Sidhu moose wala ❤️❤️❤️❤️❤️🌹🌹🚜🚜

  • @harnoorkaur7813
    @harnoorkaur7813 2 หลายเดือนก่อน +1

    Mera dil tn bss paani tera hi bharda ae 💔😭💔🥀🙂
    Heart touching song and such a soulful voice gbu 💔

  • @jagvindersidhu-9
    @jagvindersidhu-9 5 ปีที่แล้ว +63

    ਰੁਖ ਵਨ ਹੁਨ ਖਡਦਾ ਕਿੳ ਨਈ ਸਜਣਾ ਮੇਰੇ ਰਾਹਾਂ ਚ,ਘੁਲਦੀ ਨਈ ਮੈਹਕ ਤੇਰੀ ਹੁਨ ਸਜਣਾ ਮੇਰੇ ਸਾਹਾਂ ਚ***💞

    • @dharampreetbhullar1053
      @dharampreetbhullar1053 5 ปีที่แล้ว +1

      Yes veer

    • @jasvinderkaur1866
      @jasvinderkaur1866 5 ปีที่แล้ว +1

      ਰੁੱਖ ਬਣ ਹੁਣ ਖੜ੍ਹਦਾ ਕਿਓਂ ਨਹੀ, ਸੱਜਣਾਂ ਮੇਰੇ ਰਾਹਾਂ ਚ, ਘੁਲਦੀ ਨਹੀਂ ਮਹਿਕ ਤੇਰੀ ਹੁਣ..ਸੱਜਣਾ ਮੇਰੇ ਸਾਹਾਂ ਚ *****

  • @hasansingh3186
    @hasansingh3186 5 ปีที่แล้ว +129

    One salute to all military servicers🙋‍♂️

  • @GurpreetSingh-rz4yk
    @GurpreetSingh-rz4yk 4 ปีที่แล้ว +1980

    Ek Indian army layi like karo

  • @Lovelysharma932
    @Lovelysharma932 6 หลายเดือนก่อน +10

    Bhulna nhi pind tera ve bhulna nhi chera ve😊
    Khud da bhul sakdi aa m bhulna nhi tera ve🥺🥺

  • @AmarjeetSingh-uz4fq
    @AmarjeetSingh-uz4fq 5 ปีที่แล้ว +33

    Boht hi sohna ganna
    Likht vi boht hi sohni
    Awaz de v ki kehne
    Acting v boht hi sohni🙏🙏🙏
    Waheguru mehr kre🙏🙏

  • @aarkay3514
    @aarkay3514 4 ปีที่แล้ว +297

    *Nimrat's Looks* *1 No.* ❤️😍
    *Nimrat's Singing* *1 No.* ❤️
    *Nimrat's Acting* *1 No.* ❤️
    *Lyrics* *1 No.* 👌
    *Direction 1 No.* 🔥

  • @RaunakRajput506
    @RaunakRajput506 5 ปีที่แล้ว +364

    Nirmat ke song Ko
    Kon kon like karega
    Nirmat ke liye ek
    Like ❤️❤️ Thoko
    👇👇

  • @tarsemkalyan1388
    @tarsemkalyan1388 11 หลายเดือนก่อน +10

    2024 ch kon kon eh song sun reha ??❤❤😊

  • @nehabhateja9090
    @nehabhateja9090 5 ปีที่แล้ว +349

    I have not seen that extent of innocence and simplicity of such a person who is an artist You are the perfect example of a pure artist n u know what you will get more love because you deserve it😘😘🙈

    • @safyangujjar7309
      @safyangujjar7309 5 ปีที่แล้ว

      Hello g i am Pakistani my WhatsApp Number 00923497634960 contact me

    • @messy1036
      @messy1036 5 ปีที่แล้ว +1

      Safyan Gujjar , why??

    • @baljeetbirk2906
      @baljeetbirk2906 5 ปีที่แล้ว

      Daddy

    • @muhammadmani3706
      @muhammadmani3706 5 ปีที่แล้ว

      @@safyangujjar7309 Bhaijan Dont Forget Sikh Peoples is Always Anti Pakistan And Always Anti Islam Sikh Peoples is Pro Indian Army And Pro India My Innocent Kashmiri Muslim Peoples Total 900000Laks My Innocent Kashmiri Muslim Peoples And My Innocent Kashmiri Muslim Girls Women OldWomen to Raap And Killing 2 Laks Sikh Indian Army Sikh is Never Friend Of Pakistan Rember My Words

    • @muhammadmani3706
      @muhammadmani3706 5 ปีที่แล้ว

      @@safyangujjar7309 Bhaijan 78 Days More Long CarFew Indian Occupied Kashmir Innocent Kashmiri Muslim Hungry No Medince

  • @jasmeenkaur5840
    @jasmeenkaur5840 5 ปีที่แล้ว +48

    This song made me cry 😢😭
    everytime i listen it .. 😞💔 .. heart touching song .. i never comment but this song forced me to do so 🙌💕 ..

    • @sandhusaab3843
      @sandhusaab3843 3 ปีที่แล้ว

      Ewe da ki hoiya ji tuhade nall

  • @harish_harita
    @harish_harita 5 ปีที่แล้ว +88

    क्या आवाज ह निमरत मैडम जी की ♥️♥️♥️♥️
    This Song as well as *Nimrat Khaira* both are winsome ♥️.....

  • @kaluSingh-yn7si
    @kaluSingh-yn7si 8 หลายเดือนก่อน +2

    Kachi Umar na vakh fakira paka bhot erada na❤akhan tonnazrana padeya ena taka khada na akhar cha mileya c sath Sacha o hora na ni rab na hi kho leya❤❤❤💔😞

  • @rajnishyadav777
    @rajnishyadav777 5 ปีที่แล้ว +3398

    Kon kon repeat sunn rha h hit like 👇👇

  • @AmandeepSingh-dc5hl
    @AmandeepSingh-dc5hl 5 ปีที่แล้ว +58

    Some people’s have Reality of life like that it’s totally looks like true, heart touching song Very sweet voice she real queen of Punjab awesome song

  • @SunitaSharma-vc5xi
    @SunitaSharma-vc5xi 4 ปีที่แล้ว +1849

    Best punjabi female singer👍Nimrat Khaira
    &
    Salute 🙋for our indian army...

  • @RajRani-gy5my
    @RajRani-gy5my หลายเดือนก่อน

    ਛਣਕਣ ਦਾ ਤੇਰੇ ਵੇਹੜੇ ਸੁਪਨਾ ਸੀ ਬੋਰਾ ਦਾ 💔
    .
    .
    This line 🫠

  • @preetdhaliwal513
    @preetdhaliwal513 5 ปีที่แล้ว +47

    ਭੁੱਲ ਨੀ ਚੇਹਰਾ ਵੇ,ਖ਼ੁਦ ਦਾ ਭੁੱਲ ਸਕਦੀ ਆ ,ਭੁੱਲਣਾ ਨੀ ਤੇਰਾ ਵੇ❤️💔

  • @jobanpreetsingh994
    @jobanpreetsingh994 5 ปีที่แล้ว +158

    She's the best female singer of Punjabi industry

  • @baljinderkour5749
    @baljinderkour5749 4 ปีที่แล้ว +1195

    Mere veer di eda hi expire hoye ohna nu jado yaad krdi ohdo hi a song sunndi aa harttoching song😭😭😭😭😭😭😭😭😭😭😭😭😭

    • @jayprakashkumar7715
      @jayprakashkumar7715 4 ปีที่แล้ว +2

      🐓🐸🦉🐲🐢🦕🐉🐍🐙🐳🦈🐬🐟🐠🦑🦋🐌🦑🥑🍋🍎🥦🌽🍿🍠🥠

    • @jayprakashkumar7715
      @jayprakashkumar7715 4 ปีที่แล้ว +1

      🍓🍊🥝🍏🍉🍐🍇🍔🥓🍖🍞🍟🌮

    • @jyotikaur6368
      @jyotikaur6368 3 ปีที่แล้ว +6

      So sad

    • @Jerryop08
      @Jerryop08 3 ปีที่แล้ว +3

      🥺🥺

    • @jass_724
      @jass_724 3 ปีที่แล้ว +19

      Jonsla rakho sister ji
      Weheguru ji sab theak kar dan ga
      Salam a thoda veer
      Rab rakha 🙏🙏

  • @VickyKumar-je3ug
    @VickyKumar-je3ug 6 หลายเดือนก่อน +1

    Ik vaar aha song feel karke vekho kinna vadia lagda aa❤❤❤❤❤❤❤

  • @saabsandhu3764
    @saabsandhu3764 5 ปีที่แล้ว +198

    Jinni sohni kudi onna sohna geet🤗🤗

  • @inderpreetsingh6014
    @inderpreetsingh6014 5 ปีที่แล้ว +18

    ਰੂਹ ਨੂੰ ਸਕੂਨ ਮਿਲਦਾ ਹੈ ਸੁਣ ਕੇ 🤗🤗👍

  • @Big_Man_Dhariwal
    @Big_Man_Dhariwal 3 ปีที่แล้ว +159

    Vese t m bht strong hnn pr ethe m pighal gya🥺😢😭💔... love u all brothers, sister and our freedom fighters 🥺🥺😭💔...bhagwan sb nu lmbi lmbi umar de sb nu sukhi rakhe aur sb k ander toh chaal kapt paap irsha davesh nu nikl leve💔💔💔😭😭🥺🥺🥺🥺

  • @TarsemSingh-h2s
    @TarsemSingh-h2s 5 หลายเดือนก่อน

    ਸਿਫਤ ਚ ਕੋਈ ਸ਼ਬਦ ਨਹੀਂ end aa ❤❤❤❤

  • @MuhammadUsman-sr3on
    @MuhammadUsman-sr3on 4 ปีที่แล้ว +85

    Main dil to dhanvaad karda haa
    Ki nimrat a song Bahut vadia as ji
    Main nimrat nu salut karda haaa

  • @9876217429
    @9876217429 5 ปีที่แล้ว +2186

    Ek like Indian army layi

  • @jagvindersidhu-9
    @jagvindersidhu-9 5 ปีที่แล้ว +17

    ਸੁਪਨੇ ਵਿਚ ਕਰਕੇ ਵਾਅਦਾ ਸਜਣਾ ਕਿੳ ਆਇਆ ਨਾ.. ਤਂਗ ਜਾ ਤੇਰਾ ਛਲਾ ਹੋਇਆ ਤਾ ਵੀ ਅਸੀ ਲਾਇਆ ਨਾ💔

  • @indugupta5605
    @indugupta5605 4 ปีที่แล้ว +693

    Sad song jisko jisko lga vo like kare🥺😭🥺😭

  • @Deepsingh-uq1rr
    @Deepsingh-uq1rr 5 ปีที่แล้ว +30

    This song is naturally demanding applause, such a great concept.. nimrat mam, always in my top list genuine singer. Hatts off n congratulations mam for giving us such a beautiful song

  • @TheLadla1
    @TheLadla1 3 ปีที่แล้ว +715

    this song is extremely underrated and gifty wrote it so beautifully. 💯

  • @Jaismehra10
    @Jaismehra10 24 วันที่ผ่านมา +1

    Supne vich kr k vada sjjna kyo aaya na..tang jeya tera challa hoyeaa ta v asi laye aa na..mera dil ta bs paani tera hi bhrda ey..mere bin kinj tera hun sjjna ds srda ey..hove j mail kite ta vekhn gey sare ve...chan ho skda ey..niva tuttn gey taare ve...❤😢

  • @naturepeaceful645
    @naturepeaceful645 5 ปีที่แล้ว +47

    In female Punjabi singer
    I have only & only favorite singer
    That's #Nimrat_Khaira😘😘😘👌👌👌
    Fan of her #Simplicity & Voice..... 👌👌

  • @tuchaval3605
    @tuchaval3605 5 ปีที่แล้ว +178

    This song deserve 100 million at least
    Someone should launch make male version too that will be hit

    • @ansh6852
      @ansh6852 5 ปีที่แล้ว +6

      Why can't it cross 200 million in this version.....if you genuinely love the song share it...🙏😊

    • @arshkomal8544
      @arshkomal8544 5 ปีที่แล้ว +1

      @@ansh6852 then why can't it cross 300 million if you genuinely love the song??😘😘

    • @ansh6852
      @ansh6852 5 ปีที่แล้ว

      @@arshkomal8544 200% bro😊

    • @arshkomal8544
      @arshkomal8544 5 ปีที่แล้ว

      @@ansh6852 😉

  • @gagansandhu8728
    @gagansandhu8728 2 ปีที่แล้ว +107

    Legend song !!!
    perfectly explanate the pain of departure from loved ones 💞💔❤

    • @ifme183
      @ifme183 ปีที่แล้ว +1

      erttu

  • @Ankit.147
    @Ankit.147 8 หลายเดือนก่อน +1

    2:50 most beautiful line❤❤❤❤❤

  • @akmovies1963
    @akmovies1963 3 ปีที่แล้ว +125

    I have no words for nimrat khaira .No one is else like her

  • @ramankailay7728
    @ramankailay7728 4 ปีที่แล้ว +550

    Kde kde lagda aa , Aurat hona ik sza hai ..... Putt khoya Maa banke , veer khoya bhen banke , pati khoya patni banke , bapu khoya Dhi bnke ........

    • @mohitjindal8071
      @mohitjindal8071 4 ปีที่แล้ว +63

      Aurat huna ik utsav hai,
      Bhain nu pyar milda veer to, maa nu thand paindi hai put dekh k, beti banke ik baap da sneh milda,
      Patni ban ke pati da pyaar milda..
      Es trah bhi soch sakde aa
      Just ik vision hi aa

    • @sukhmanpreetkaurgrewal1460
      @sukhmanpreetkaurgrewal1460 4 ปีที่แล้ว +23

      Aurat hona mahan v hai...maan hunda apni kukh t ik maa bn k...honsla hunda ik bhen bnke apne bhra de saath da...
      Bhrosa hunda ik ptni bnke apne pti da...t ik pyare baap di dhee bnn da jo subab rab bnonda ohde lai lafaj ni hunde😊

    • @Palp192
      @Palp192 4 ปีที่แล้ว +7

      You are Sure Brother, it's right. I saw and feel in my family. You are 100 percent right

    • @Deepkaur-to3rn
      @Deepkaur-to3rn 4 ปีที่แล้ว +3

      Your right

    • @AnshGurjar-1
      @AnshGurjar-1 4 ปีที่แล้ว +5

      Bhai baat sahi h lekin yehi baat ldke ke lye bhi same h na putt khoya baap bnke bhen khoi bhai bnke baapu khoya bhai bnke