Na raha hasil magar majood hai hasil ke yaad from panthic party to panjabi party apna core panthic vote ( _) keta aur panjabia de opar yakeen keta par ona Panjabis ne congress aur opar app opar bhorsha keta what a mix up is this yes big mistake and worry for akali dal
Jehri bezaati honi c karma de fal krke - oh eda hi honi c . Je kartootan ehna power ch hundia kitian, aje tan hor jaloos niklna es tabbar da ! Aje 40-50 saal baad ethihaas likhya jana sun vale time - ohde ch vishesh bezatti honi ehna panth dokhian, oh tan aje baki aa !
ਇੱਕ ਵੱਡੀ ਸਾਜ਼ਿਸ਼ ਵਾਲਾ ਡਰਾਮਾ ਹੈ ਇਹ ਅਸਤੀਫਾ। ਜਲਦੀ ਹੀ ਸਭ ਦੇ ਸਾਹਮਣੇ ਆ ਜਾਵੇਗਾ।
ਇਸਨੂੰ ਹੁਣ ਭਾਪਾ ਜੀ ਕੋਲ ਜਾਕੇ ਨਰਕਾਂ ਦੀ ਰੌਣਕ ਵਧਾਉਣੀ ਚਾਹੀਦੀ ਹੈ ਤੇ ਜਥੇਦਾਰ ਸਾਹਿਬ ਨੂੰ ਪ੍ਰਕਾਸ਼ ਚੰਦ ਇੰਸਾਂ ਨੂੰ ਦਿੱਤਾ ਗਿਆ ਪੰਥ ਰਤਨ ਦਾ ਐਵਾਰਡ ਤੁਰੰਤ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ
ਇਨ੍ਹਾਂ ਚਲਾਕੀਆਂ ਨਾਲ, ਇਨ੍ਹਾਂ ਨੇ ਆਪਣਾ ਈ ਬੇੜਾ ਨੀ ਡੋਬਿਆ, ਸਗੋਂ ਪੰਜਾਬ ਦਾ ਸਤਿਆਨਾਸ ਕਰ ਦਿੱਤਾ, ਇਨ੍ਹਾਂ ਦੁਆਰਾ ਬੀਜਿਆ ਬੀਜ ਅੱਜ ਥਾਂ ਥਾਂ ਤੇ ਬੇਅਦਬੀਆਂ ਹੋ ਰਹੀਆਂ, ਤੇ ਨਾਲ ਆਪ ਹੀ ਇਨ੍ਹਾਂ ਨੇ ਅਰਦਾਸ ਵੀ ਕਰ ਲਈ ਕਿ ਕੱਖ ਨਾ ਰਹੇ ।
ਅਰਦਾਸ ਪੂਰੀ ਹੋਣ ਵੱਲ ਨੂੰ ਕੰਮ ਤਾਂ ਚੱਲ ਹੀ ਪਿਆ ਹੈ ।
ਸੁਖਬੀਰ ਦਾ ਜੋ ਨੁੱਕਸਾਨ ਦਲਜੀਤ ਚੀਮਾ,ਤੇ ਵਲਟੋਹਾ ਨੇ ਕੀਤਾ ਹੈ,
ਉਸ ਦੀ ਪਰਭਾਈ ਕਰਨੀ ਬਹੁਤ ਮੁਸ਼ਕਲ ਹੈ।
ਠੀਕ ਕਿਹਾ ਲਗਦੇ ਹੁਣ ਵਾਲਾ ਅਸਤੀਫ਼ਾ ਵੀ ਇਕ ਰਾਜਨੀਤਕ ਗੇਮ ਦਾ ਹੀ ਹਿੱਸੇ ਜਨਤਾ ਨੂੰ ਸੁਚੇਤ ਹੋਣਾ ਜ਼ਰੂਰੀ ਏ
ਕੁੱਝ ਸਮੇਂ ਵਿੱਚ ਹੀ ਫਿਰ ਤੋਂ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾਇਆ ਜਾਵੇਗਾ।
ਬਾਦਲ ਪਰਿਵਾਰ ਦਾ ਸਿੱਖ ਕੋਮ ਨਾਲ ਕੋਈ ਵਾਹ ਵਾਸਤਾ ਨਹੀਂ ਸਗੋਂ ਉਹ ਤੇ ਉੱਨਾਂ ਦੇ ਚਾਪਲੂਸਾਂ ਨੇ ਮਲੋ ਜ਼ੋਰੀ ਸ੍ਰੋਃ ਅਕਾਲੀ ਦੱਲ ਤੇ ਸੱਤਾ ਹਾਸਿਲ ਕਰਨ ਲਈ ਕਬਜ਼ਾ ਬਣਾਈ ਰੱਖਿਆ ਅਤੇ ਕੋਮ ਦੇ ਹਿਤਾਂ ਦੇ ਵਿਰੁੱਧ ਬਜਰ ਗੁਨਾਹ ਕੀਤੇ ਜਿਸ ਕਰਕੇ ਕੋਮ ਉੱਨਾਂ ਨੂੰ ਕਿਸੇ ਵੀ ਕੀਮਤ ਤੇ ਮੁਆਫ਼ ਕਰਨ ਲਈ ਤਿਆਰ ਨਹੀਂ।
ਤੁਸੀ ਸਹੀ ਆਖਿਆ ਹੈ।
ਰਿਤੇਸ਼ ਦੀ ਪੱਤਰਕਾਰਤਾ ਰੰਧਾਵੇ ਨਾਲੋਂ ਸਪਸ਼ਟ ਹੈ ।
ਸੱਚੀ-ਸੁੱਚੀ ਪੱਤਰਕਾਰੀ ਸੁਣੀ ਹੈ।
ਧੰਨਵਾਦ ਲੱਖੀ ਜੀ।
ਬਰਾੜ ਸਾਹਿਬ ਤੁਸੀਂ ਇਹਦੀ ਰਿਪੋਰਟ ਕੈਨੇਡਾ ਚ ਹੋਏ ਝਗੜੇ ਦੀ ਰਿਪੋਰਟ ਨਹੀਂ ਸੁੰਨੀ , ਇਹਨਏ ਦੋ ਗੁੱਟਾ ਦੀ ਲੜਾਈ ਹਿੰਦੂ ਸਿੱਖ ਦੀ ਲੜਾਈ ਬਣਾਹਕੇ ਪੇਸ਼ ਕੀਤੀ , ਏ ਦੱਲਾ ਇਕ number ਦਾ
ਅਕਾਲੀ ਦਲ ਬਾਦਲ ਗਲਤੀ ਤੇ ਗਲਤੀ ਕਰਦਾ ਜਾ ਰਿਹਾ ਹੈ ਅਤੇ ਆਪਣੀ ਹੁਸ਼ਿਆਰੀ ਵਿਖਾ ਕੇ ਅਕਾਲੀ ਦਲ ਹੋਰ ਨੁਕਸਾਨ ਕਰੀ ਜਾ ਰਿਹਾ ਹੈ
ਕੋਈ ਸ਼ਕ ਨਹੀਂ।
Thank de very much for bringing light on akaali politics
ਸੁਖਬੀਰ ਨੇ BJP ਤੇ RSS ਨਾਲ ਸਿਆਸੀ ਗੰਢ ਤੁੱਪ ਕਰਕੇ ਪੰਜਾਬ ਤੇ ਸਿੱਖ ਕੌਮ ਦਾ ਜਬਰਦਸਤ ਘਾਣ ਕੀਤਾ ਸੁਖਬੀਰ ਤਾਂ ਗੁਰੂ ਸਾਹਿਬ ਤੋਂ ਵੱਡਾ ਸੌਦਾ ਸਾਧ ਨੂੰ ਸਮਝਦਾ ਰਿਹਾ ਇਸ ਦਾ ਅੰਤ ਹੋਣਾ ਤੈਅ ਸੀ
अभी किया भगवंत मान सरकार का बीजेपी और RSS से गठजोड़ नही है ❓❓
ਅਸਲ ਵਿੱਚ ਕੋਈ ਚਾਲ ਹੈ , ਪ੍ਰਧਾਨਗੀ ਮੁੜ ਲੈ ਲੈਣਗੇ , ਵਰਕਿੰਗ ਕਮੇਟੀ ਚ ਇਹਦੇ ਆਪਣੇ ਹਨ ।
good veer ji. truth veer ji .zindabad
ਰੰਧਾਵੇ ਦੀ ਪੱਤਰਕਾਰੀ ਰਲ਼ ਕੇ ਖੇਡਣ ਵਾਲੇ ਮੈਚ ਵਰਗੀ ਹੈ ।
ਇਕ ਹੋਰ ਕਾਰਨ,, ਜਿੱਸ ਵੱਲ ਇਸ਼ਾਰਾ ਤਾਂ ਕੀਤਾ ਜਾਂਦਾ ਰਿਹਾ ਲੇਕਿਨ ਧਿਆਨ ਕਿਸੇ ਨੇ ਵੀ ਨਹੀਂ ਦਿੱਤਾ,, ਜਿਹਨਾਂ ਦੀਆਂ ਵੋਟਾਂ ਨਾਲ ਜੇਤੂ ਰਹੇ,, ਰਾਜ਼ ਕੀਤਾ,, ਓਹਨਾਂ ਨਾਲ਼ ਹੀ ਨਫ਼ਰਤ,, ਕਦੋਂ ਤੱਕ ਚੱਲਦਾ,, ਹੁਣ ਤਾਂ ਹੋਰ ਵੀ ਬਹੁਤ ਕੁਝ ਹੋਣਾ ਬਾਕੀ ਏ
ਸੱਚ ਜਾਣਿਓ ਇਹਨਾਂ ਨੂੰ ਲਾਹਨਤ ਪਾਉਣ ਲਈ ਸ਼ਬਦ ਈ ਮੁੱਕ ਗਏ,😤😓
ਸਿੱਖ ਧਰਮ ਵਿਚ ਬੀ ਜੇ ਪੀ ਨੇ ਫੁਟ ਪਾ ਦਿੱਤੀ ❤❤❤❤❤❤❤❤❤❤❤❤❤❤❤❤❤❤❤❤❤❤
Bahut vadia km kitha sukhbir singh na
Sat Sri Akal Lakhi Veer ji 🙏 (CHD)
1984 ਚ ਘਾਣ ਕੀਤਾ ਕਾਂਗਰਸ ਨੇ ਕਈ ਮਹੀਨੇ ਪਿੰਡਾ ਚ ਜੰਞ ਨੀ ਚੜੀ ਸਭ ਭੁੱਲ ਕੇ ਓਹਨਾ ਫਿਰ ਸੱਤਾ ਚ lai ਆਉਣਗੇ ਲੋਕ ਪੰਜਾਬ ਦੇ,ਪਰ ਸੁਖਬੀਰ ਬਾਦਲ ਦੀਆ ਗਲਤੀਆ ਮਾਫ਼ ਨੀ ਕਰ ਸਕਦੀਆਂ,
ਅਕਲ ਆ ਸਾਡੇ ਲੋਕਾਂ ਦੀ
Sahi gal hai
पंजाब में विकास सिर्फ अकाली सरकार समय ही हुया था...
अगर किसी को कोई वहम है तो गूगल करके देख लो.
पिछले 20 साल की GDP का गिराफ
ਜਦੋਂ ਆਪਾਂ ptc ਚੈਨਲ ਵਿਚ ਸੀ ਤਾਂ ਸੁਖਬੀਰ ਚੰਗਾ ਸੀ।
ਬਾਕੀ ਅਕਾਲੀ ਦਲ ਸਹਿਕਦਾ v Sukhbir nal si
Ikk hankari tabbar de antt di kahani,
Manpreet singh ayali is better deserving candidate for SAD President
ਸਹੀ
Too many gadars in punjab
Akali c akali ha akali raya gya
ਸਾਡੇ ਲੋਕਾਂ ਨੂੰ ਓਦੋਂ ਪਤਾ ਚਲਣਾ ਜਦੋਂ ਅਕਾਲੀ ਦਲ ਖਤਮ ਕਰਕੇ ਬੀਜੇਪੀ ਕਾਂਗਰਸ ਦੇ ਹੱਥ ਸ੍ਰੋਮਣੀ ਕਮੇਟੀ ਹੋ ਜਾਵੇਗੀ,
ਅਕਾਲੀ ਦਲ ਤੋਂ ਬਿਨਾਂ ਇਕੱਲੇ ਕਾਂਗਰਸ ਤੇ BJP ਹੀ ਨਹੀਂ ਹਨ! SGPC ਲਈ ਹੋਰ ਪੰਥਕ ਧਿਰਾਂ ਬਹੁਤ ਹਨ
❤ Bahut Khoob ji 🎉 🎉
Atleast he has guts to do it better than other parties. He is good person
Is it strange that Mr. Majithia has been maintaining a “tactical silence” while this whole situation has been unfolding?
After showing disrespect to Shri Guru Granth Sahib, his downfall seems to be God’s punishment. Yet, he still believes he is greater than God.
सुखा कंजर ,गुरू ग्रथ साहब नु गुरू नही मनदा सी। ऐहदा गुरूसौदा साद सी ओहनु पिता जी कैहदा सी
ਇੱਕ ਤਾ ਆਹ ਪੰਜ ਸੱਤ ਕ ਪੱਤਰਕਾਰਾਂ ਨੇ ਜਿੰਨਾਂ ਨੁਕਸਾਨ ਪੰਜ਼ਾਬ ਦਾ ਕੀਤਾ ਇੰਨਾ ਤਾਂ ਕਿਸੇ ਲੀਡਰ ਨੇ ਨੀ ਕੀਤਾ ਹੌਣਾ । ਆਹ ਬਦਲਾਆਵ ਵੀ ਇਹਨਾਂ ਦੀ ਦੇਣ ਆ ।
Badals & Babe ruined the Punjab
Shame on Him😂
ਸਾਰਾ ਲੀਡਰ ਹੀ ਕਮੀਣੇ ਨੇ
Na raha hasil magar majood hai hasil ke yaad from panthic party to panjabi party apna core panthic vote ( _) keta aur panjabia de opar yakeen keta par ona Panjabis ne congress aur opar app opar bhorsha keta what a mix up is this yes big mistake and worry for akali dal
good job sir thankyou
ਸੁਖਬੀਰ ਬਾਦਲ ਨੇ ਗਲਤੀਆਂ ਕੀਤੀਆਂ ਪਰ ਸੁਖਬੀਰ ਬਾਦਲ ਤੋ ਬਿਨਾ ਅਕਾਲੀ ਦਲ ਚ ਕੁਛ ਨੀ ਬਚ ਦਾ
❤❤❤❤❤❤❤waheg guru hi
❤
ਸੁਖਬੀਰ ਬਾਦਲ ਜਿੰਦਾਬਾਦ ਜਥੈਦਾਰ ਹਰਪਰੀਤ ਬੀ ਜੇ ਪੀ ਦਾ ਦਲਾਲ ਹੇ ਸਿੱਖ ਧਰਮ ਨੂੰ ਖੋਰਾ ਲਾਉਦਾ ਹੇ ਸਿੱਖੋ ਜਾਗ ਜਾਵੋ ❤❤❤❤❤❤❤❤❤❤❤❤❤❤❤❤❤
Phala dye denda ta shad akalidal bach jada hun ke faada jdo chadia chug gye khet😅
Sukhbir jundli nu shukk ho geya c...k Singh sehbaan kitte ASTIFFA na mang lein iss karke drama kr dita sukhbir ne....
badal is just a fraud this is just another drama
Jo kamm 5 saal karna c o ajj kita koi fayda nahi hona.
PunjAb wich bhaiya dia vo ta banoun wich parkash singh badal da sabh ton wada hath hai
Sukhbir insa ne jinne vadde paap kete pagal Ho jayega Akaltakht Naal panga lai Riha Rabb sab dekhda othe chalaki Nahi chalni
Jehri bezaati honi c karma de fal krke - oh eda hi honi c . Je kartootan ehna power ch hundia kitian, aje tan hor jaloos niklna es tabbar da ! Aje 40-50 saal baad ethihaas likhya jana sun vale time - ohde ch vishesh bezatti honi ehna panth dokhian, oh tan aje baki aa !
Saab ah sab drama hai .asteefa parwan hon nu hi lmaakyi rakhan ge😅
Hun koi chara ni bchya c ohne har kosish kiti c pardhan bne rehn lyi
A Natak karda sikhkaum sab janda Hai panth Cho Chekya Jana chahida Hai
2570
2027 ki taiyari
Thoda time pai jaan do fir bjp naal saanjh pai jaani .eh ta drama shuru hoya hai.
😂😢😢😢😅😅
ਸਾਡਾ ਜਰਨੈਲ ਸੁਖਬੀਰ ਬਾਦਲ ਮਿਸ ਯੂ 😰😰🙏🏻🙏🏻
Wah wah wah ahhhhhaaa wah
Lakh lahnat to you.
ਲਾਹਨਤ ਸ਼ਬਦ ਵੀ ਤੇਰੇ ਲਈ ਛੋਟਾ ਹੈ । 🥄🥄
Sir ji sikh raj vare dso ji
Lakh lahnat to Sukhi Amli.
L239
Pehla asteefa nhi ditta ta dukhi te hun asteefa de ta fr dukhi jdo shromni commeti ch BJP raaj kru fr eh patargharr sukhi houga
Veer ehna ne akh band kar laini ae…Mohali ch do munde maar gye uste koi tip ni kiti es journalist ne…
Chl UP ja k yogi khilaaf bol j na teri boldoger chla ta
Chor aw a ta sir ji
Report is one sided.
ਅਕਾਲੀ ਦਲ ਦੇ ਹੀਰੇ ਸੁਚਾ ਸਿੰਘ ਲੰਗਾਹ ਨੂੰ ਯਾ ਦਲਜੀਤ ਚੀਮੇ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਕਿਉਂਕਿ ਇਹ ਪੰਥ ਨੂੰ ਸਹੀ ਸੇਧ ਦੇ ਸਕਦੇ ਆ
ਹਾਂ ਹਾਂ ਯਾਰ !
ਦਲਜੀਤ ਤਾਂ ਬੋਲਦਾ ਵੀ ਬੜਾ ਸਟਾਇਲ ਨਾਲ ਐ !
ਜਿਵੇਂ ਕਚਰਾ ਆ ਗਿਆ ਹੁੰਦਾ !