Sukhmandeep Lohri Celebration 🥰🥰 | Arsh Chohla Sahib

แชร์
ฝัง
  • เผยแพร่เมื่อ 3 ก.พ. 2025

ความคิดเห็น • 617

  • @ajayx2636
    @ajayx2636 3 ปีที่แล้ว +2

    ਸੁਖਮਨ ਦੀ ਸ਼ਕਲ ਸੂਰਤ ਓਹੀ ਏ ਰੰਗ ਕਰਤਾਰ ਦੇ ਬਿੱਟੂ ਦੁਗਾਲ ਵੀ ਐਵੇਂ ਰੱਬਾ

  • @sukhmansandhu9621
    @sukhmansandhu9621 3 ปีที่แล้ว +1

    ਬਹੁਤ ਬਹੁਤ ਵਧਾਈਆ ਹੋਣ ਨਾਨਕਿਆ ਦਾਦਕਿਆ ਨੂੰ

  • @rajindersinghsandhusandhu7811
    @rajindersinghsandhusandhu7811 3 ปีที่แล้ว +37

    ਮਾਝੇ ਦੀ ਲੋਹੜੀ ਦੇਖ ਕੇ ਬਹੁਤ ਖੁਸ਼ੀ ਹੋਈ, ਪਿੰਡਾਂ ਵਿੱਚ ਲੋਹੜੀ ਮਨਾਈ ਗਈ। ਮਾਝੇ ਦੀ ਲੋਹੜੀ ਦੇਖ ਕੇ ਬਹੁਤ ਸਮਾਂ ਹੋ ਗਿਆ ਸੀ ਧੰਨਵਾਦ

  • @jotrehal8288
    @jotrehal8288 3 ปีที่แล้ว +2

    ਮੁਬਾਰਕਾਂ ਬਹੁਤ ਬਹੁਤ ਜੀ

  • @Eastwestpunjabicooking
    @Eastwestpunjabicooking 3 ปีที่แล้ว +22

    ਬਹੁਤ ਵਧਾਈ ਹੋਵੇ ਸਾਰੇ ਨਾਨਕਿਆਂ ਦਾਦਕਿਆਂ ਨੂੜ। ਲੋਹੜੀ ਦਾ ਪ੍ਰੋਗਰਾਮ ਵਧੀਆ ਲੱਗਿਆ।

  • @khuspinderkaur7819
    @khuspinderkaur7819 3 ปีที่แล้ว +5

    ਸੁਖਮਨਦੀਪ ਦੀ ਪਹਿਲੀ ਲੋਹੜੀ ਤੇ ਸਾਰੇ ਪਰਿਵਾਰ ਨੂੰ ਅਤੇ ਸਾਰੇ ਫ਼ੈਨਾ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @kushwantsingh2616
    @kushwantsingh2616 3 ปีที่แล้ว +2

    ਸਤਿਗੁਰੂ ਚੜਦੀ ਕਲਾ ਵਿੱਚ ਰੱਖਣ ਹਮੇਸ਼ਾ ਸੁਖਮਣ ਸੰਧੂ ਨੂੰ ਤੇ ਅਰਸ਼ ਮੁਬਾਰਕਾਂ ਲੋਹੜੀ ਦੀਆਂ ਬਹੁਤ ਬਹੁਤ 💗💗💓💓💞💞💕💕💌💌💌💌✌✌✌✌✌🙏🏻🙏🏻🙏🏻🙏🏻🙏🏻🙏🏻🙏🏻

  • @gurpreetsinghghumanghuman9630
    @gurpreetsinghghumanghuman9630 3 ปีที่แล้ว +4

    ਵਾਹਿਗੁਰੂ ਮੇਹਰ ਕਰੇ ਜੀ ਯਾਰ ਬਹਿਰੀਨ ਤੋਂ ਵੀਰ ਜੀ

  • @satnam_bhangu.1915
    @satnam_bhangu.1915 3 ปีที่แล้ว +28

    🙏 ਰੱਬ ਚੜਦੀ ਕਲਾ ਵਿੱਚ ਰੱਖੇ ਬਾਈ ਤੁਹਾਡੇ ਪਰਿਵਾਰ ਨੂੰ 🙏

  • @gurmailsingh6601
    @gurmailsingh6601 3 ปีที่แล้ว +1

    ਅਰਸ਼ ਜੀ ਦੀ ਵਿਦ ਫੈਮਲੀ ਨੁ ਲਖ ਲਖ ਵਧਾਈ ਜੀ ਵਾਹਿਗੁਰੂ ਜੀ ਸਭ ਨੂੰ ਇਹੋ ਜਿਹੀਆ ਵਧਾਇਆ ਸਭ ਨੂੰ ਦੇਵੇਂ ਸਭ ਦੀਆਂ ਧੀਆਂ ਦੀਆਂ ਝੋਲੀਆਂ ਬਾਂਬਾ ਬੁਢਾ ਜੀ ਪੁਤਰਾਂ ਨਾਲ ਭਰਨ ਮੈਂ ਹਾਂ ਯੁਏਸੇ ਅਮਰਜੀਤ ਕੌਰ ਟਾਂਡਾ ਉੜਮੁੜ

  • @dalwinderkaur2012
    @dalwinderkaur2012 3 ปีที่แล้ว +16

    ਆਪ ਦੋਨੋ ਪਰਵਾਰਾਂ ਨੂੰ ਲੱਖਾਂ ਟਹਾਲੀਆ ਜਿੰਨੀਆਂ ਮੁਬਾਰਕਾਂ ਹੇ ਸੱਚੇ ਪਾਤਸ਼ਾਹ ਇਸ ਬੱਚੇ ਨੂੰ ਰਹਿੰਦੀ ਦੁਨੀਆਤੱਕ ਤੱਤੀ ਹਵਾ ਨਾਂ ਲੱਗੇ love you all family USA❤️❤️👍👍

  • @simransidhu4981
    @simransidhu4981 3 ปีที่แล้ว +1

    ਬਹੁਤ ਸਾਰੀਆਂ ਮੁਬਾਰਕਾਂ ਜੀ ਮੇਰੇ ਵੱਲੋਂ

  • @MandeepSingh-kn7dm
    @MandeepSingh-kn7dm 3 ปีที่แล้ว +1

    ਬਹੁਤ ਬਹੁਤ ਵਧਾਈਆ ਜੀ ਸਾਰੇ ਪਰਵਾਰ ਨੂੰ ਰੱਬ ਤੋਂ ਹਾਂ ਨੂੰ ਹਮੇਸ਼ਾ ਖੁਸ਼ ਰੱਖੇ ਵੀਰੇ ਇਹ ਦਿਨ ਬਹੁਤ ਕਰਮਾਂ ਨਾਲ ਮਿਲਦੇ ਨੇ ਪੁੱਤਰ ਮਿਠੇਮੇਵੈ ਰੱਬ ਸਾਬ ਨੂੰ ਦੇਵੇ ਇਨ੍ਹਾਂ ਦੀ ਖ਼ੋਸ਼ੀ ਹੀਂ ਵੱਖਰੀ ਹੋਦੀ ਆ ਮੈਨੂੰ ਵੀ 15 ਸਾਲ ਬਾਦ ਏ ਖੋਸੀ ਮਿਲੀ

  • @jashandeepsinghbrar3998
    @jashandeepsinghbrar3998 3 ปีที่แล้ว +4

    ਵਾਹਿਗੁਰੂ ਲੰਮੀ ਉਮਰ ਕਰੇਂ ਸੁਖਮਨ ਦੀ ਤੇ ਪਰਿਵਾਰ ਚੜ੍ਹਦੀ ਕਲਾ ਵਿਚ ਰਹਿ ਤੇ ਅਰਸ਼ ਨੂੰ ਤਰੱਕੀਆਂ ਤੇ ਤਰੱਕੀਆਂ ਬਖ਼ਸ਼ਦਾ ਰਹੇ ਪਰਮਾਤਮਾ ਪਰਿਵਾਰ ਨੂੰ ਦੁਖਾਂ ਕਲੇਸ਼ਾਂ ਤੋਂ ਦੂਰ ਰੱਖੇਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @amritsandhu0512
    @amritsandhu0512 3 ปีที่แล้ว +1

    ਬਹੁੱਤ-ਬਹੁੱਤ ਮੁਬਾਰਕਾਂ DTO. ਸਾਬ ਸਾਰੇ ਸੰਧੂ ਪਰਿਵਾਰ ਨੂੰ ਵੀ ਮੁਬਾਰਕਾਂ...

  • @majorsingh3701
    @majorsingh3701 3 ปีที่แล้ว +3

    ਵਾਹਿਗੁਰੂ ਜੀ ਸਭ ਦਾ ਭਲਾ ਕਰੀਂ ਅਰਸ਼ ਵੀਰ ਪਕੌੜੇ ਸਾਨੂੰ ਵੀ ਭੇਜ ਦਿਊ

  • @SatnamSingh-rx6co
    @SatnamSingh-rx6co 3 ปีที่แล้ว +2

    Waheguru ji sab nu putran diya data bakshe

  • @sandeepkhan8002
    @sandeepkhan8002 3 ปีที่แล้ว +1

    Baba nanak ji tuhanu and tuhadi sari family nu chardi kalan ch rakhe ji

  • @sikandersabsikandersab6927
    @sikandersabsikandersab6927 3 ปีที่แล้ว +5

    ਵਾਹਿਗੁਰੂ ਚੜ੍ਹਦੀ ਕਲਾਂ ਵਿੱਚ ਰੱਖੇ ਪੁਰੇ ਪਰਿਵਾਰ ਨੂੰ

  • @sahilmanysingh314
    @sahilmanysingh314 3 ปีที่แล้ว

    Parmatma. Aapsab. Nu. Kushiya. Deve. God. Blessyou

  • @gillgill1756
    @gillgill1756 3 ปีที่แล้ว +22

    ਲੋਹੜੀ ਮਾਘੀ ਸਭ ਲਈ ਸ਼ੁੱਭ ਹੋਵੇ.... ਪਰਿਵਾਰ ਖੁਸ਼ੀਆਂ ਮਨਾਉਣ..... ਦੇਸ ਪ੍ਰਦੇਸ ਬੈਠੇ ਪਰਿਵਾਰਾਂ ਦੇ ਜੀਅ ਸੁਖੀ ਤੰਦਰੁਸਤ ਰਹਿਣ.... ਵਧਾਈਆਂ ਮੁਬਾਰਕਾਂ🙏🙏🙏🙏🙏🤗🤗🤗🤗

  • @raghbirsingh1274
    @raghbirsingh1274 3 ปีที่แล้ว +1

    ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ ❤️❤️

  • @harjinder245
    @harjinder245 3 ปีที่แล้ว +8

    ਮਾਲਕ ਸਾਰੇ ਪਰਿਵਾਰ ਨੂੰ ਚੰਗੀ ਸਿਹਤ ਤੇ ਖੁੱਸ਼ੀਆਂ ਖੇੜੇ ਬੱਖਸ਼ਦੇ ਰਹਿਣ ਜੀ। 💐💕🙂🙏

  • @tejjinderkhana4617
    @tejjinderkhana4617 3 ปีที่แล้ว +1

    ਬਹੁਤ ਬਹੁਤ ਮੁਬਾਰਕਾਂ ਅਰਸ਼ ਵੀਰੇ ਤੇ ਭਾਬੀ ਜੀ ਵਾਹਿਗੁਰੂ ਜੀ ਸੁਖਮਨਦੀਪ ਛੋਟੇ ਡੀ ਟੀ ਉ ਨੂੰ ਵਾਹਿਗੁਰੂ ਜੀ ਲੰਬੀ ਉਮਰ ਤੇ ਤਰੱਕੀਆ ਬਖਸ਼ਣ ਹੈਪੀ ਲੋਹੜੀ ਸਾਰੇ ਪਰਿਵਾਰ ਨੂੰ

  • @diljaano3o2
    @diljaano3o2 3 ปีที่แล้ว +7

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਪਰਿਵਾਰ ਨੂੰ ਤੇ ਸਾਡੇ ਸੁਖਮਨ ਜਹਾਜ਼ ਨੂੰ 🙏🙏🙏🙏🙏

  • @balrajshingh5583
    @balrajshingh5583 3 ปีที่แล้ว +37

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਸੁੱਖਮਨ ਦੀਪ ਨੂੰ 🙏🙏

    • @herobandatuhadajija9077
      @herobandatuhadajija9077 3 ปีที่แล้ว +1

      Very nice vadia ਬਹੁਤ ਬਹੁਤ ਮੁਬਾਰਕਾ ਹੁਣ🎉🎊🎉🎊✨🔥🔥🎂🎂🎂

  • @jagtarlehal181
    @jagtarlehal181 3 ปีที่แล้ว +2

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੀ ਇਨਾ ਤੇ

  • @noorjutt9336
    @noorjutt9336 3 ปีที่แล้ว +2

    Happy lohri
    Allah Pak sukhman deep ko lambi zendgi ata fermay ameen.
    NOOR Jutt Punjab Pakistan.

  • @satwantkaur3135
    @satwantkaur3135 3 ปีที่แล้ว +7

    ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ 🙏

  • @sukraj1242
    @sukraj1242 3 ปีที่แล้ว +1

    ਵੀਰ ਵੱਡੇ ਬਾਈ ਦੀ ਯਾਦ ਆ ਗਾਈ 🌹🌹🌹

  • @Jagubhullar123.
    @Jagubhullar123. 3 ปีที่แล้ว +18

    ਵਾਹਿਗੁਰੂ ਭਲਾ kare ਪਰਿਵਾਰ da 👏🏻👏🏻👏🏻👏🏻ਸੁਖਮਨ da ve ਭਲਾ kare khush ਰਹੋ 🌹🌹🌹🌹🌹🌹🌹🌹

  • @kuldeepsinghvirk2644
    @kuldeepsinghvirk2644 3 ปีที่แล้ว +2

    ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ

  • @HarpalSingh-uv9ko
    @HarpalSingh-uv9ko 3 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ ਬਹੁਤ ਬਹੁਤ ਮੁਬਾਰਕਾਂ ਜੀ।

  • @sukhwindersingh-if9ou
    @sukhwindersingh-if9ou 3 ปีที่แล้ว +1

    Arsh veer aa giya sada shota sukhman chola rab lambi lambi umar kre mere putt di sada new kabddi staar sukhman chola sahab

  • @navjyotkaur1729
    @navjyotkaur1729 3 ปีที่แล้ว +8

    Happy lohri my sweet bro or bhabi and all family members nu mere cute sukhman deep sandhu nu 😘😘😘

  • @sufipunjabde6103
    @sufipunjabde6103 3 ปีที่แล้ว +2

    ਵਾਹਿਗੁਰੂ ਜੀ ਮੇਹਰ ਕਰੇ ਥੋਡੇ ਪਰਵਾਰ ਤੇ

  • @paramjitkaur1523
    @paramjitkaur1523 3 ปีที่แล้ว +7

    Congratulations to all Sandhu family... ਵਾਹਿਗੁਰੂ ਜੀ ਦਾ ਸ਼ੁਕਰ ਹੈ ਪਰਿਵਾਰ ਵਿੱਚ ਖੁਸ਼ੀ ਆਈ

  • @varinderkaurverynicebothof1737
    @varinderkaurverynicebothof1737 3 ปีที่แล้ว

    Majhe waliayo dil kush ho Gaya , pind de yaad ah gayi , sukhmandeep cutie love from uk 🇬🇧

  • @harpreetdhailwal4405
    @harpreetdhailwal4405 2 ปีที่แล้ว +1

    ਲੋਹੜੀ ਦੀਆਂ ਮੁਬਾਰਕਾਂ ਜੀ ਅਤੇ ਨਵੇਂ ਸਾਲ ਦੀਆਂ =2023 🙏🙏🙏💐💐

  • @harneksinghgill8386
    @harneksinghgill8386 3 ปีที่แล้ว +1

    ਬਹੁਤ ਬਹੁਤ ਮੁਬਾਰਕਾਂ ਵੀਰ ਜੀ

  • @parmkaur8615
    @parmkaur8615 3 ปีที่แล้ว

    ਵਧਾਈਆ ਪੁੱਤ ਰੱਬ ਤੁਹਾਨੂੰ ਹਮੇਸ਼ਾ ਖੂਸ ਰੱਖੇ 🥰🥰🥰👍 ਦੇ

  • @gurfatehbassi3853
    @gurfatehbassi3853 3 ปีที่แล้ว

    Asi canada vich reh k lohri enjoy kitti parmatma kre sukhmandeep di umar lambi hove saria khushyian miln sukhmandeep nu ajj aunty te bhabi bahut sohne lg rhe c

  • @satvirsingh4560
    @satvirsingh4560 3 ปีที่แล้ว +1

    ਲੋਹੜੀ ਦੀਆਂ ਲੱਖ ਲੱਖ ਵਧਾਇਆ

  • @tejpalsingh187
    @tejpalsingh187 3 ปีที่แล้ว +2

    ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਵੀਰ ਦੇ ਪਰਿਵਾਰ ਨੂੰ 🙏

  • @DAVINDERSINGH-uq9bt
    @DAVINDERSINGH-uq9bt 3 ปีที่แล้ว +5

    ਵਾਹਿਗੁਰੂ ਸਦਾ ਚੜਦੀ ਕਲਾ ਬਖ਼ਸ਼ਣ 👏

  • @AmandeepSingh-yt4fi
    @AmandeepSingh-yt4fi 3 ปีที่แล้ว +1

    Waheguru ji waheguru ji Mehar Karni Sukhman put ta

  • @mandeepsinghdhillon395
    @mandeepsinghdhillon395 3 ปีที่แล้ว +2

    Waheguru lambi umar kre sukhman di love from talwandi bhai now living Surrey canada

  • @rajindersinghgill9922
    @rajindersinghgill9922 3 ปีที่แล้ว +1

    Verry very happy lohri

  • @jogasinghrandhawa4935
    @jogasinghrandhawa4935 3 ปีที่แล้ว +1

    Waheguru ji sukhmandeep putr nu kise de nazar na lagey labiya umra baksho putr nu

  • @laddikotra9714
    @laddikotra9714 3 ปีที่แล้ว +6

    🙏🙏🙏 ਬਹੁਤ ਬਹੁਤ ਮੁਬਾਰਕਾਂ ਵੀਰ ਜੀ ਲੋਹੜੀ ਦੀਆਂ ❤️ ਜੀ

  • @MohitSharma-rs5qm
    @MohitSharma-rs5qm 3 ปีที่แล้ว

    Palwan ji bahot bahot mubarka saare parivaar nu... daas valo bhatije sukhmandeep nu pyar..

  • @gurdevdhindsa3837
    @gurdevdhindsa3837 3 ปีที่แล้ว

    Very nice vlog
    Cangrts all Sandhu family

  • @ajaadsharma
    @ajaadsharma 3 ปีที่แล้ว

    Baba g sukhmandeep veer nu duniya di har ik khushi dikhave 🧿🧿🧿🧿🧿💞

  • @rimplesembhi8949
    @rimplesembhi8949 3 ปีที่แล้ว +1

    Congratulations dear nyc celebration

  • @khushpalkaur2256
    @khushpalkaur2256 3 ปีที่แล้ว +1

    Congrats arsh g gbu sukhmandeep Sandhu 😘😘😘😘😘

  • @jaamjo5477
    @jaamjo5477 3 ปีที่แล้ว +7

    Waheguru ji congrats all family

  • @mandeep550
    @mandeep550 3 ปีที่แล้ว

    Mubaraka ji bahut bahut Sukhmandeep di lohri diyan. God Bless Him.

  • @RupinderKaur-cu9xz
    @RupinderKaur-cu9xz 3 ปีที่แล้ว

    Bht bht vadiyan hon sare parwar nu... waheguru ji labian umara te trakyan bakshan🙏🙏

  • @navdeepkaur6055
    @navdeepkaur6055 3 ปีที่แล้ว

    Dhol vala seen bahut vadhiya c sukhman putt te baba ji mehar krna 🙏

  • @sangha4236
    @sangha4236 3 ปีที่แล้ว

    ਹੈਪੀ ਲੋਹੜੀ ਵੀਰ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਸੁਖਮਨ ਨੂੰ🙏🙏🙏🙏

  • @prabhjotkaur4376
    @prabhjotkaur4376 3 ปีที่แล้ว +1

    Bhut hi vdiya waheguru chrrdi klla ch rakhe sab nu har ghar ch ihh khushian da mauka aave god bless him

  • @mankamalpreetsingh2162
    @mankamalpreetsingh2162 3 ปีที่แล้ว +10

    Happy lohri sukhmandeep puttu and all family members waheguru ji bless you hamesha khush rvo chardikla vich rvo 🥰

  • @brishjitkhalsa9960
    @brishjitkhalsa9960 3 ปีที่แล้ว +3

    Shear putt di waheguru ji lambi umar Karn ❤️

  • @navdeepmehak
    @navdeepmehak 3 ปีที่แล้ว +3

    ਬਹੁਤ ਸਹੋਣੇ ਵੀਰ ਜੀ

  • @princedhamrait7898
    @princedhamrait7898 3 ปีที่แล้ว +1

    Waheguru mera put nu dunya di harik kushi mila 🥰🥰🥰meri bi umar lag java put nu

  • @princedhamrait7898
    @princedhamrait7898 3 ปีที่แล้ว

    Chota bachya na bhut vdia song gaya c 😘😘😘😘

  • @sandeepatwal8392
    @sandeepatwal8392 3 ปีที่แล้ว

    Baht saria mubrka lohri dia

  • @SeemaSharma-mk9kt
    @SeemaSharma-mk9kt 3 ปีที่แล้ว

    Bahut sohna video.....👌👌👌

  • @kuldeepmahlakotli6010
    @kuldeepmahlakotli6010 3 ปีที่แล้ว +1

    ਵਾਹਿਗੁਰੂ ਚੜਦੀਕਲਾ ਰੱਖੇ ਇਸੇ ਤਰ੍ਹਾਂ ‌ਵਹਿਗੁਰੂ ਹਰ ਘਰ ਖੁਸ਼ੀਆਂ ਆਉਣ

  • @SARDARSAJJADALIDOGAR
    @SARDARSAJJADALIDOGAR 3 ปีที่แล้ว +10

    HAPPY LOHRI VEERJI ALLAH SUKHMAN NU LAMBI UMAR ATA KARE MATA JI NU ALLAH LAMBI ZINDAGI DEVE SUKHMAN NU IK VARI FER PAAL POS KE KHEDDIAN VEKHE ALLAH IS SUKHMAN NU VI UNI IZZAT TE TAQAT DEVE JINNI US SUKHMAN NU DITTI SI BOHAT BOHAT MUBARAK VEER JI LOVE FROM LAHORE PAKISTAN

  • @GurpreetSingh-vz2vs
    @GurpreetSingh-vz2vs 3 ปีที่แล้ว +1

    ਗੁਰਲਾਲ ਭਾਜੀ ਜੀ ਆਇਆ

  • @NasirAli-ln3xg
    @NasirAli-ln3xg 3 ปีที่แล้ว

    Yar arsh,,pua di kuri Jeri kaka vakh k bht ziada Khush hoi c ,,AJ chup chup ty peshy a,,,,,ooo ,end ty agy ai a ronk la diti,ony

  • @charanjitsingh-nv3hb
    @charanjitsingh-nv3hb 3 ปีที่แล้ว +2

    Congratulations ਸੁਖਮਨਦੀਪ Guru Ramdas ji di kirpa happy lohri 💞🌹🌹

  • @Rajan_shortx
    @Rajan_shortx 3 ปีที่แล้ว

    Wmk sukhmandeep hamesha khush rahe rab isnu har khushi deve👍🌹😍🥰😘

  • @sukhmansingh4855
    @sukhmansingh4855 3 ปีที่แล้ว +4

    Waheguru ji 🙏 sukhmandeep nu hmesha khush rakhe ❤ ❤

  • @aksingh9176
    @aksingh9176 3 ปีที่แล้ว +1

    Man sanmaan layi vadhiyaa hon pra tenu Tere saraee pariwaar nuu God bless you

  • @MB-uv4qu
    @MB-uv4qu 3 ปีที่แล้ว +7

    Happy Lohri🙏🏻
    Sab parivaar nu, baut he kushi da din, Wahiguruji Sukhmandeep de lambi umber hovay🥰🤗

  • @nawazishali2377
    @nawazishali2377 3 ปีที่แล้ว

    Doing gr8 job mashllah GOD Bless u stay Happy stay blessed

  • @GagandeepSingh-qy9tp
    @GagandeepSingh-qy9tp 3 ปีที่แล้ว +1

    ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ 🙏🙏🎉🎉

  • @majhewalejatt7831
    @majhewalejatt7831 3 ปีที่แล้ว

    ਬਹੁਤ ਵਧੀਆ ਜੀ

  • @princedhamrait7898
    @princedhamrait7898 3 ปีที่แล้ว

    Sachi veer thudi sari family bhut cute a ik to ik mamber aina nice a koi lafaz hi nahi a bolan lai lv you sari family lai 😘😘🥰🥰

  • @RajSingh-ib3te
    @RajSingh-ib3te 3 ปีที่แล้ว

    ਚੜ੍ਹਦੀ ਕਲਾ ਰੱਖੇ ਵੀਰ ਤੇ

  • @joraaulakh3934
    @joraaulakh3934 3 ปีที่แล้ว +1

    ਧੰਨ ਧੰਨ ਹੋਗੀ

  • @mandeepkur1634
    @mandeepkur1634 3 ปีที่แล้ว

    Hpie lohri to cutie pie nd arsh paji family

  • @kanwarpaldhillon110
    @kanwarpaldhillon110 3 ปีที่แล้ว

    Sukhmandeep Happy'lohri God bless u 😇🎉🎊🎊😊

  • @gurnivajdhaliwal9095
    @gurnivajdhaliwal9095 3 ปีที่แล้ว

    Happy lohri sweet family 💓😍😍❤️❤️❤️❤️❤️❤️❤️sohna puttt de pahle lohdi 💓💓💓👌👌🏻👌🏻👌🏻

  • @pamarahal7560
    @pamarahal7560 3 ปีที่แล้ว

    Jeonda reh verr rabb tenu trkiii bakshe

  • @rajanmaan9662
    @rajanmaan9662 3 ปีที่แล้ว

    Congratulations bro and bhabi ji and dada and dadi ji nu v sukhman bro vapis agya

  • @vanshpreetsinghbatthvlogs2685
    @vanshpreetsinghbatthvlogs2685 3 ปีที่แล้ว +1

    Waheguru g chardikala ch rakhan sukhman deep Singh sandhu Saab

  • @amandeepdhanoa3507
    @amandeepdhanoa3507 3 ปีที่แล้ว +1

    Happy Lohri Sukmandeep
    Congratulations to all family

  • @KulwinderSingh-qw6xg
    @KulwinderSingh-qw6xg 3 ปีที่แล้ว +2

    Waheguru Ji tahdi family nu hamesa khus rakhan God bless you

  • @MangalSingh-vg1ib
    @MangalSingh-vg1ib 3 ปีที่แล้ว

    Happy lohari Sukhman puttu🎉🎉🎉🎉

  • @sukhpreetkaurbuttar411
    @sukhpreetkaurbuttar411 3 ปีที่แล้ว +1

    Wao happy lohri😍🎉🎊🎈🎈

  • @kamaljutkaur7817
    @kamaljutkaur7817 3 ปีที่แล้ว

    Happy lohri sukhman put wahrguru ji mere put umar bhot lami karni god bless put arsh harmeet and sukhman de dada ji and dadi ji nu happy lohri jihamesa kush raho

  • @sarbansidhu1885
    @sarbansidhu1885 3 ปีที่แล้ว

    Bhut bhut Mubaraka ji sukhman di lohri diya waheguru ji hmesha tanu kush rhake ji

  • @dhesientertainmentmusiccompany
    @dhesientertainmentmusiccompany 3 ปีที่แล้ว

    Happy Lohri veere
    Congraulations
    Nice name sukhmandeep singh
    Kinda dhesi from u.k

  • @ravneet18month18
    @ravneet18month18 3 ปีที่แล้ว

    Congratulations paji waheguru ji bless both of you🙏🙏 sona putt🥰😘😘

  • @jagmeetsinghkahlon445
    @jagmeetsinghkahlon445 3 ปีที่แล้ว

    Bhut bhut mubarka lohri diya 22

  • @ManpreetKaur-by2ii
    @ManpreetKaur-by2ii 3 ปีที่แล้ว +6

    Waheguru ji mehar karo family te thandrusti baskoo

  • @gagandeepkaur3412
    @gagandeepkaur3412 3 ปีที่แล้ว

    God bless uh chotte veere..baba ji khush rkhn olwayz