ਮਾਰਚ 2021 ਹਾਦ/ਸੇ ਤੋਂ ਅੱਜ ਤੱਕ ਦੇ ਸੰਘਰਸ਼ ਭਰੇ ਸਫਰ ਦਾ ਕਿੱਸਾ 🙏 | inspirational story

แชร์
ฝัง
  • เผยแพร่เมื่อ 15 ธ.ค. 2024

ความคิดเห็น • 100

  • @rujooalpreetsingh4637
    @rujooalpreetsingh4637 9 วันที่ผ่านมา +4

    Veer ji himmat rkhani, tuhadi video sari share kridi h sanu pta aamdan da rasta nhi e, eh videos hi ne jo tuhanu financially support krdi h.

    • @HarpalSinghRouli
      @HarpalSinghRouli  9 วันที่ผ่านมา

      ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਹਿਯੋਗ ਲਈ

  • @InderjeetSingh5050D
    @InderjeetSingh5050D 4 วันที่ผ่านมา +1

    ਵਾਹਿਗੁਰੂ ਜੀ ਵੀਰ ਨੂੰ ਛੇਤੀ ਠੀਕ ਕਰਦੋ

  • @HxhxHhdxj
    @HxhxHhdxj 8 วันที่ผ่านมา +6

    ਬੇਟੇ ਤੂ ਬਹੁਤ ਦੁਖ ਦੇਖਿਆ ਇਹ ਬੇਟੀ ਬਹੁਤ ਚੰਗੀ ਹੈ ❤❤❤❤❤

  • @rajwinder1968
    @rajwinder1968 9 วันที่ผ่านมา +7

    ਪੁੱਤ ਅਸੀ ਤੇਰੀ ਤੰਦ ਰੁਸਤੀ ਲੲਈ ਬਹੁਤ ਅਰਦਾਸਾ ਕੀਤੀਆ ਇਹ ਧੀ ਤੇਰੇ ਲੲਈ ਰੱੱਬ ਹੈ

  • @harnoorbrar3210
    @harnoorbrar3210 10 วันที่ผ่านมา +10

    ਬਹੁਤ ਦੁਖ ਹੋਇਆ ਵੀਰ ਪਰਮਾਤਮਾ ਹੁਣ ਜਲਦੀ ਤੁਹਾਨੂੰ ਠੀਕ ਕਰੇ

  • @mafiasaini4030
    @mafiasaini4030 7 วันที่ผ่านมา +2

    ਸਟੋਰੀ ਸੁਣ ਕੇ ਤੇ ਬਹੁਤ ਦੁੱਖ ਹੋਇਆ ਹੈ ਪੁੱਤਰ ਜੀ

  • @JashanJashan-w1o
    @JashanJashan-w1o 9 วันที่ผ่านมา +4

    🙏🙏ਵੀਰ ਜੀ ਵਾਹਿਗੁਰੂ ਮੇਹਰ ਕਰੂਗਾ ਟੇਂਸ਼ਨ ਨਾ ਲਈ ਕੋਈ ਗੱਲ ਨੀਂ ਜਿਹੜੇ ਸਾਥ ਸ਼ੱਡ ਗਏ 🙏🙏ਮੈਂ ਅਰਦਾਸ ਕਰਦਾ ਵੀਰ ਜਲਦੀ ਠੀਕ ਹੋ ਮੇ ਵਾਹਿਗੁਰੂ ਮੇਹਰ ਕਰੂਗਾ 🙏🙏❤️❤️

  • @mafiasaini4030
    @mafiasaini4030 7 วันที่ผ่านมา +2

    ਵਾਹਿਗੁਰੂ ਤੁਹਾਨੂੰ ਜਲਦੀ ਹੀ ਠੀਕ ਕਰਨਗੇ 👍🙏🙏🙏🙏👍

  • @BALWINDERKAUR-cm5yn
    @BALWINDERKAUR-cm5yn 6 วันที่ผ่านมา +3

    ਭਾਜੀ ਤੁਸੀ ਬਹੁਤ ਕਿਸਮਤ ਵਾਲੇ ਹੋ, ਤੁਹਾਨੂੰ ਇੱਕ ਚੰਗਾ ਜੀਵਨਸਾਥੀ ਮਿਲਿਆ, ਜਿੰਨਾ ਨੇ ਤੁਹਾਡਾ, ਬਹੁਤ ਸਾਥ ਦਿੱਤਾ, ਵਾਹਿਗੁਰੂ ਤੁਹਾਡੇ ਤੇ ਮੇਹਰ ਕਰਨ ਤੁਸੀ ਜਲਦੀ ਠੀਕ ਹੋਵੋ, ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਣ, ਹਮੇਸ਼ਾ ਪੋਜ਼ੀਟਿਵ ਰਹੋ, ਦੁੱਖ ਸੁੱਖ ਤਾਂ ਜਿੰਦਗੀ ਦੇ ਦੋ ਪਹਿਲੂ ਨੇ, ਰੱਬ ਤੁਹਾਨੂੰ ਜਲਦੀ ਤੰਦਰੁਸਤ ਕਰਨ, ਬਾਕੀ ਹਿੰਮਤ ਬਣਾਈ ਰੱਖੋ, ਸਿਆਣੇ ਕਹਿੰਦੇ ਹਨ ਹਿੰਮਤ ਏ ਮਦਦ ਏ, ਮਦਦ ਏ ਖ਼ੁਦਾ,

    • @HarpalSinghRouli
      @HarpalSinghRouli  5 วันที่ผ่านมา

      ਹਾਂਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹੌਂਸਲੇ ਤੇ ਦੁਆਵਾਂ ਲਈ

  • @Punjabvoicestories
    @Punjabvoicestories 6 วันที่ผ่านมา +1

    Best wishes

  • @HxhxHhdxj
    @HxhxHhdxj 8 วันที่ผ่านมา

    ਬੇਟੇ ਪ੍ਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @sandipsingh5279
    @sandipsingh5279 10 วันที่ผ่านมา +5

    Bhaji your story very sad but I am always with you your my inspiration I finished chemotherapy now I understand how feeling hospital very sad

  • @singhharjindersingh4414
    @singhharjindersingh4414 8 วันที่ผ่านมา +1

    ਵੀਰੇ ਬਹੁਤ ਜਲਦੀ ਉਹ ਦਿਨ ਆਉਣ ਵਾਲਾ ਜਦ ਤੁਸੀਂ ਆਪਣੇ ਪੈਰਾਂ ਤੇ ਖੜੇ ਹੋਵੋਗੇ।। ਬਾਬਾ ਨਾਨਕ ਕਿਰਪਾ ਕਰੂ।।

  • @daljeetkaur3363
    @daljeetkaur3363 2 วันที่ผ่านมา

    Waheguru ji mehar rakhi putter te

  • @harjeetkaur1511
    @harjeetkaur1511 8 วันที่ผ่านมา +1

    Waheguru ji kirpa kro apne es Bachhe nu jaldi tandrust kr devo ji

  • @ShinaSohpaul-e7g
    @ShinaSohpaul-e7g 4 วันที่ผ่านมา

    Thanks god brother tusi thik ho giye tenshion na liyo tusi puri tarha thik ho jana aa appa pry krde a

  • @penduvlogger_gh2ob
    @penduvlogger_gh2ob 10 วันที่ผ่านมา +3

    ਵਾਹਿਗੁਰੂ ਜਲਦੀ ਤੰਦਰੁਸਤ ਕਰਨ ਵੀਰੇ ਤੁਹਾਨੂੰ 🙏🏻🙏🏻

  • @RajveerKour-u7q
    @RajveerKour-u7q 8 วันที่ผ่านมา +1

    🙏🏼🙏🏼🙏🏼🙏🏼🙏🏼🙏🏼

  • @karanbrarbajakhana6171
    @karanbrarbajakhana6171 วันที่ผ่านมา

    ਪਰਮਾਤਮਾ ਛੇਤੀ ਠੀਕ ਕਰੇ
    ਮੋਦੀ ਚਗਲ ਕਰ ਕੇ ਬਹੁਤ ਦੁਨੀਆਂ ਨੇ ਦੁੱਖ ਭਰੇ ਨੇ ਵੀਰ ਰੱਬ ਉਸ ਨੂ ਪਤਾ ਨੀ ਕਦੋ ਸਜਾ ਦਿਉ

  • @satnamkaur6961
    @satnamkaur6961 7 วันที่ผ่านมา +1

    Waheguru ji thnu hamshe khush rakhy Veer bhabhi ji nu

  • @amannahar8242
    @amannahar8242 วันที่ผ่านมา

    Waheguru ji veer nu jaldi jaldi thik krdo , kro kirpa waheguru ji ❤

  • @MandeepKaur-gj8bj
    @MandeepKaur-gj8bj 9 วันที่ผ่านมา +1

    Waheguru g kirpa kro

  • @haridarshan2472
    @haridarshan2472 7 วันที่ผ่านมา

    Good brother ❤

  • @jaggisingh2558
    @jaggisingh2558 9 วันที่ผ่านมา

    🎉🎉🎉🎉🎉🎉

  • @arvinderkaur2033
    @arvinderkaur2033 10 วันที่ผ่านมา +1

    ਵਾਹਿਗੁਰੂ ਜੀ ਮਹਿਰ ਕਰਨ ਜੀ।

  • @mandeepkaur7428
    @mandeepkaur7428 9 วันที่ผ่านมา +1

    Paramatma tenu tandrusti bakse

  • @ballamellu2673
    @ballamellu2673 9 วันที่ผ่านมา +1

    Waheguru ji seti thik karn ge y ji 🙏

  • @jaswindersingh___
    @jaswindersingh___ 9 วันที่ผ่านมา

    Wmk❤❤

  • @hardeepkaur9396
    @hardeepkaur9396 9 วันที่ผ่านมา

    Waheguru ji mehar kri 🙏🙏🙏

  • @RimpyRimpy-zh3yp
    @RimpyRimpy-zh3yp 10 วันที่ผ่านมา +2

    God bless you veer ji 🙏

  • @harjot_sanghera
    @harjot_sanghera 10 วันที่ผ่านมา +1

    Waheguru ji veer nu jldi thik kr do

  • @harjot_sanghera
    @harjot_sanghera 10 วันที่ผ่านมา +2

    Wmk

  • @paramjeetkaurromana3925
    @paramjeetkaurromana3925 10 วันที่ผ่านมา +1

    ❤❤❤❤

  • @RajinderrKaur
    @RajinderrKaur 10 วันที่ผ่านมา +1

    🙏🏻🙏🏻🙏🏻

  • @RajveerKaur-u1y
    @RajveerKaur-u1y 10 วันที่ผ่านมา

    Waheguru

  • @HarshdeepSingh-rm4pu
    @HarshdeepSingh-rm4pu 9 วันที่ผ่านมา

    God bless you brother 🙏🙏🙏🙏

  • @HarpreetKaur-kv3cl
    @HarpreetKaur-kv3cl 9 วันที่ผ่านมา +1

    God bless you veere .Get well soon.

  • @kamaldeepsingh9131
    @kamaldeepsingh9131 10 วันที่ผ่านมา

    God bless u ❤

  • @Amrit-kf1xw
    @Amrit-kf1xw 10 วันที่ผ่านมา

    God bless you beta ji 🥰🥰🥰🥰🥰❤❤❤❤❤

  • @Harjitkaur-p7q
    @Harjitkaur-p7q 9 วันที่ผ่านมา

    🙏🙏

  • @RakeshmohanRakeshmohan-i6e
    @RakeshmohanRakeshmohan-i6e 10 วันที่ผ่านมา

    ❤❤❤❤❤❤❤❤

  • @parmjeetkaur
    @parmjeetkaur 9 วันที่ผ่านมา

    Koi na veeray tuhadi wife s thanks jina na care kiti God bless you both

  • @Bhupinder1968-u8u
    @Bhupinder1968-u8u 10 วันที่ผ่านมา

    Waheguru ji aap tandrusti bakse

  • @vishalkumar1604
    @vishalkumar1604 10 วันที่ผ่านมา

    Bhut vadia bai ji

  • @SonikaSoni-ef5mw
    @SonikaSoni-ef5mw 9 วันที่ผ่านมา

    Waheguru ji

  • @BaljinderKaur-o9h
    @BaljinderKaur-o9h 10 วันที่ผ่านมา +1

    Wmk tuhnu jld thik kre

  • @shailijaswal2186
    @shailijaswal2186 10 วันที่ผ่านมา

    Veer hi tuc Bhut hi jyada jldi theek ho jayo ga ❤ Aur thada wife lyi te words hi nhi hh schi eh te rabb de roop hi ne ❤Bhut sara pyar thadi wife nu mere vlo veer Ji ❤🙏🏻

  • @parminderbhatti1417
    @parminderbhatti1417 10 วันที่ผ่านมา +1

    Stay strong. God bless you 🙏

  • @anjlaiblessed
    @anjlaiblessed 10 วันที่ผ่านมา +1

    Ohh din te aaj de din ch bohat fark a jeda rabh etho tak le k aya age b sath deuga

  • @gurdeepkumar5320
    @gurdeepkumar5320 10 วันที่ผ่านมา +2

    God bless you Bro ❣️ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @KuljeetSran-j5c
    @KuljeetSran-j5c 9 วันที่ผ่านมา

    Love u veer ji God bless you ❤❤❤❤❤❤❤

  • @simerjeetsingh945
    @simerjeetsingh945 8 วันที่ผ่านมา

    Waheguru tk kare ga sara kuj bro

  • @srapigfarm
    @srapigfarm 9 วันที่ผ่านมา

    😢😢

  • @anjlaiblessed
    @anjlaiblessed 10 วันที่ผ่านมา

    Veer sonya eh galla bitya gallna ho jania asi duaa karde a tuc jaldi pelha bargi life jio

  • @jashangill9219
    @jashangill9219 8 วันที่ผ่านมา +1

    Veer ji.himmay tkhani tuhadi video Sari share kridih sanu Pta aa Read more

  • @kamaljitkaur-wg7wd
    @kamaljitkaur-wg7wd 9 วันที่ผ่านมา

    Waheguru bless you beta❤❤

  • @gurpreetkaur3091
    @gurpreetkaur3091 10 วันที่ผ่านมา

    Hae veerji dhan ho tusi jo eni mushkil to nikl rhe ho pr rb tuhanu thik krega or thodi wife thoda sahara esnu kol hi rkheo hun na jan deo ply veere wife bahn nu bhut achia

  • @AvtarSingh-v7o
    @AvtarSingh-v7o 9 วันที่ผ่านมา

    Waheguru ji bete nu jaldi thik kar do 🙏🙏🙏 🙏

  • @triptasharma4495
    @triptasharma4495 9 วันที่ผ่านมา

    Pb govt nu thuhadi puri help kerni chahdi hai tuhanu koe monthy pay lagne chahde hai permatma tuhanu hamesha chadhi Kala ch rakhe bus permatma tuhanu jaldi theek kare God bless you always beta

    • @kala7232
      @kala7232 9 วันที่ผ่านมา

      ਕੀ ਟਰਾਲੀ ਪਾਰਟੀ ਦੀ ਕੋਈ ਜ਼ਿੰਮੇਵਾਰੀ ਨਹੀਂ , ਜਿਨ੍ਹਾਂ ਦਾ ਇਹ ਸਾਥ ਦੇਣ ਪਹੁੰਚੇ ਸਨ?

    • @HarpalSinghRouli
      @HarpalSinghRouli  9 วันที่ผ่านมา

      ਬਿਲਕੁਲ ਜੀ ਸਾਥ ਉਹਨਾਂ ਨੂੰ ਦੇਣਾ ਚਾਹੀਦਾ ਸੀ ਪਰ ਅਸੀਂ ਰਾਬਤਾ ਕਈ ਵਾਰ ਕੀਤਾ ਪਰ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਆਇਆ​@@kala7232

  • @AvtarSingh-v7o
    @AvtarSingh-v7o 9 วันที่ผ่านมา

    Bahut hi dukh hunda tuhadia gallan sun k

  • @ParvinderKaur-xx3vy
    @ParvinderKaur-xx3vy 9 วันที่ผ่านมา

    WaheGuru ji veer nu jaldi jaldi theek karu 🙏🙏

  • @harjot_sanghera
    @harjot_sanghera 10 วันที่ผ่านมา +1

    Baba g veer nu jldi thik kr do

  • @amankhurana1597
    @amankhurana1597 10 วันที่ผ่านมา

    Waheguru jldi thik kare bhai ko🙏

  • @AvtarSingh-v7o
    @AvtarSingh-v7o 9 วันที่ผ่านมา

    God bless you always beta 😇🙏

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ 10 วันที่ผ่านมา

    ਛੱਡ ਰਹਿਣ ਦੇ ਛੇੜ ਨਾ ਦਰਦਾਂ ਨੂੰ

  • @BaljinderKaur-o9h
    @BaljinderKaur-o9h 10 วันที่ผ่านมา

    Main aap di story phln TH-cam de vekhi c wmk

  • @mehra6889
    @mehra6889 9 วันที่ผ่านมา

    ਮੈਨੂੰ ਵੀ accident na ਮਾਰਿਆ 2015 ਚ ਅੱਗ ਲੱਗ ਗਈ ਸੀ ਆਲੂ ਵਾਗੂ ਭੁਜ ਗਿਆ ਸੀ ਬਹੂਤ ਜਾਦਾ ਦੂਖ ਵੇਖਿਆ ਮੈ ਵੀ ਹੁਣ ਜਾਕੇ ਪੈਰਾ ਤੇ ਖੜਾ ਹੋਇਆ ਹਾਂ ਨੌ ਸਾਲ ਬਾਦ ਪਰਮੇਸ਼ਰ ਦੀ ਮੇਹਰ ਰਹੀ ਜੀਨੇ ਪੈਰ ਪੈਰ ਤੇ ਬਚਾਊਦੇ ਆਏ ਸੀ ✝🛐

  • @RajShergill-b4r
    @RajShergill-b4r 10 วันที่ผ่านมา +1

    Tu cheti thik ho javega veer

  • @kala7232
    @kala7232 9 วันที่ผ่านมา

    ਵੀਰ ਹਰਪਾਲ ਜੀ ਬਾਕੀ ਸਭ ਸਹੀ ਹਾਂ ਵੱਡੀ ਮਾਂ ਅਤੇ ਛੋਟੀ ਮਾਂ (ਪਤਨੀ) ਨੇ ਇਲਾਜ ਸਾਂਭ ਸੰਭਾਲ ਕੀਤੀ । ਇਹਨਾਂ ਨੂੰ ਸਲਾਮ ਸਿਰ ਝੁਕਦਾ ਹੈ ਇਹਨਾਂ ਮਹਾਨ ਆਤਮਾਵਾਂ ਅੱਗੇ।
    ਹੁਣ ਅਸਲ ਮੁੱਦਾ, ਤੁਸੀਂ ਆਪਣੀ ਕਿਨੀ ਜ਼ਮੀਨ ਬਚਾਉਣ ਵਾਸਤੇ ਟਰਾਲੀ ਪਾਰਟੀ ਦੀ ਭੀੜ ਵਿੱਚ ਸ਼ਾਮਲ ਹੋਏ । ਕੀ ਟਰਾਲੀ ਪਾਰਟੀ ਨੇ ਮੁੜ ਤੁਹਾਡੇ ਵਾਸਤੇ ਕੁਝ ਕੀਤਾ?!

    • @HarpalSinghRouli
      @HarpalSinghRouli  9 วันที่ผ่านมา +1

      ਕਿਸਾਨੀ ਧਰਨਾ ਕਿਸਾਨੀ ਦੇ ਹੱਕਾਂ ਲਈ ਲੱਗਿਆ ਸੀ ਅਸੀਂ ਪੰਜਾਬ ਚ ਰਹਿੰਦੇ ਆਂ ਪੰਜਾਬੀ ਹੋਣ ਤੇ ਸਾਡਾ ਵੀ ਫਰਜ਼ ਬਣਦਾ ਸੀ ਉਸ ਸੰਘਰਸ਼ ਵਿੱਚ ਹਿੱਸਾ ਪਾਉਣ ਲਈ

    • @kala7232
      @kala7232 8 วันที่ผ่านมา +1

      ​@@HarpalSinghRouliਵੀਰ ਤੂੰ ਬਹੁਤ ਨਹੀਂ ਸਿਰੇ ਦਾ ਭੋਲਾ ਏਂ ਤਾਹੀਂ ਤੇਨੂੰ ਭਰਜਾਈ ਨੇ ਪਸੰਦ ਕੀਤਾ ਸੀ। ਅਤੇ ਤੇਰੀ ਨਿਮਰਤਾ,ਨਰਮਾਈ, ਇਮਾਨਦਾਰੀ, ਵਫ਼ਾਦਾਰੀ ਕਰਕੇ ਹੀ ਸਾਰਾ ਕੁਝ ਵਾਪਰਿਆ। ਮੈਂ ਉਸ ਸਮੇਂ ਟਿਕਰੀ ਬਾਡਰ ਤੇ ਹੀ ਡਿਉਟੀ ਤੇ ਸਾਂ। ਵੀਹ ਕਿੱਲਿਆਂ ਤੋਂ ਉਪਰ ਵਾਲੇ ਸਿਰਫ ਸ਼ੁਗਲ ਕਰਨ ਜਾਂਦੇ ਸਨ। ਫੋਟੋਆਂ ਕਰਵਾ ਆਪਣੇ ਦਿੱਲੀ ਦੇ ਕੰਮ ਧੰਦੇ ਕਰਕੇ ਵਾਪਸ ਪਰਤ ਜਾਂਦੇ ਸਨ। ਹਾਂ ਘੱਟ ਜ਼ਮੀਨਾਂ, ਜਾਂ ਬੇਜ਼ਮੀਨੇ ਉੱਥੇ ਡਟੇ ਹੋਏ ਸਨ। ਜੇਕਰ ਕਿਤੇ ਕੋਈ ਰੱਬ ਹੈਗਾ ਤਾਂ ਤੇਰੇ ਰੱਬ ਤੈਨੂੰ ਆਤਮਕ ਸ਼ਕਤੀ ਨਾਲ ਭਰਪੂਰ ਕਰੇ । ਅਸੀਂ ਵੀ ਕਾਮਨਾਂ ਕਰਦੇ ਹਾਂ ਤੁਸੀਂ ਛੇਤੀ ਤੋਂ ਜਲਦੀ ਸਿਹਤਯਾਬੀ ਦਾ ਅਨੰਦ ਮਾਣੋ।🎉❤❤🎉

  • @haridarshan2472
    @haridarshan2472 7 วันที่ผ่านมา +1

    Veer tuhade wife vrgi wife rubb sabnu dbe imandaar

  • @Rajinderkaur-t3x
    @Rajinderkaur-t3x 9 วันที่ผ่านมา

    Put tary b d o dakh k man bara dukhy hunda parmatama tanu jarrur h theak karuga

  • @Ar.159
    @Ar.159 10 วันที่ผ่านมา

    Veer chandigarh ch kithe oo,

    • @HarpalSinghRouli
      @HarpalSinghRouli  9 วันที่ผ่านมา

      ਚੰਡੀਗੜ੍ਹ ਨਹੀਂ ਅਸੀਂ ਮੋਹਾਲੀ ਰਹਿੰਦੇ ਆਂ

  • @HarjinderKaur-sq5cx
    @HarjinderKaur-sq5cx 8 วันที่ผ่านมา +1

    Koi changa karam kita eni changi wife mili

  • @SandeepKumar-px5nn
    @SandeepKumar-px5nn 10 วันที่ผ่านมา +1

    Waheguru ji veer nu jaldi to jaldi thik kardo ❤

  • @AmarDhillon-pr4mt
    @AmarDhillon-pr4mt 5 วันที่ผ่านมา +1

    Mera bhai mere ko maaf Karna Mera video pura sunane mein mere mein himmat nahin hai kyunki hamare ghar mein bhi accident se death Hui hai main samajh sakta hun aap kya feel kar rahe honge aapka kya mahaul hoga ghar mein I no video mein bhi aapka chehre mein feel hai kya aap ek tute hue Ho andar se😭😭😭😭

  • @simerjeetsingh945
    @simerjeetsingh945 7 วันที่ผ่านมา +1

    Veere tusi koyi aapna no send kr skde jo Bitu check vale ton tuhadi interview krvana aa koyi help ho jave gi pls send krna

  • @harpindersingh1765
    @harpindersingh1765 9 วันที่ผ่านมา +1

    Waheguru

  • @SukhwinderKaur-ld1sj
    @SukhwinderKaur-ld1sj 9 วันที่ผ่านมา

    🙏🙏

  • @ParamjeetSingh-r4k
    @ParamjeetSingh-r4k 9 วันที่ผ่านมา

    Waheguru ji

  • @surindersinghsandhu5231
    @surindersinghsandhu5231 7 วันที่ผ่านมา

    Waheguru ji kirpa kro ji

  • @faridkotrandhawafamily3913
    @faridkotrandhawafamily3913 3 วันที่ผ่านมา

    😢😢

  • @himupreet866
    @himupreet866 9 วันที่ผ่านมา

    Waheguru ji mehar karan 🙏🙏

  • @Harman__Cheema__00
    @Harman__Cheema__00 10 วันที่ผ่านมา

    Wmk

  • @SakhwinderKaur-q3n
    @SakhwinderKaur-q3n 10 วันที่ผ่านมา +1

    ❤❤❤❤❤

  • @Noor-v7d2z
    @Noor-v7d2z 6 วันที่ผ่านมา

    God bless you ❤️ bro

  • @ajaypalsingh2345
    @ajaypalsingh2345 5 วันที่ผ่านมา +1

    🙏🙏🙏🙏

  • @nirmalcheema2191
    @nirmalcheema2191 8 วันที่ผ่านมา

    ❤❤❤

  • @Noorkiroshni416
    @Noorkiroshni416 29 นาทีที่ผ่านมา

    ❤❤❤❤