ਦੇਖ ਮਿਤਰੋ ਆ ਦੁਕਾਨ ਤੇ ਮਿਲਦਾ ਕਬਾੜ ਨਾਲੋ ਵੀ ਸਸਤਾ ਸਮਾਨ // ਪੰਜਾਬ ਦੀ ਸੱਭ ਤੋ ਸਸਤੀ ਦੁਕਾਨ // ਕਰੋ ਰੇਟ ਟਰਾਈ /130
ฝัง
- เผยแพร่เมื่อ 30 มี.ค. 2024
- ਦੇਖ ਮਿਤਰੋ ਆ ਦੁਕਾਨ ਤੇ ਮਿਲਦਾ ਕਬਾੜ ਨਾਲੋ ਵੀ ਸਸਤਾ ਸਮਾਨ // ਪੰਜਾਬ ਦੀ ਸੱਭ ਤੋ ਸਸਤੀ ਦੁਕਾਨ // ਕਰੋ ਰੇਟ ਟਰਾਈ /130
#punjab Tractor and diesel house
#all tractor parts
#barnala tractor shop
#sonalikatractor Tractor spar parts
#mahindra Tractor parts
#arjun
#engineering
#swaraj855
#jhone Deere tractor parts
#jatt mehkma
#pakaj and Monu tractor parts
#barnala
#combine spare parts
Your Quares
Swaraj
Sonalika engine
@GNTBARGARI
ਘੱਟ ਸਮਾਨ ਲੈਣ ਵਾਲੇ ਦੀ ਤਾ ਗੱਲ ਹੀ ਨਹੀ ਸੁਣਦੇ , ਰੇਟ ਤਾ ਘੱਟ ਕਰਨ ਦੀ ਗੱਲ ਦੂਰ ਹੀ ਆ
ਪੰਜਾਬ ਟਰੈਕਟਰ ਵਾਲੇ ਬੰਦੇ ਬਹੁਤ ਵਧੀਆ ਬਾਈ ਅਸੀਂ 2 ਵਾਰ ਗਏ ਸੀ
Vadia dealing karde veer honi waheguru chad di kla vich rakhan hamesha...
ਬਾਈ ਆਪੇ ਟਾਊ ਟਾਊ ਕਾਰਰੀ ਜਾਦਾ
Good knowledge
ਠੱਗ,, ਬਾਈ,,
Pankaj bai bhot vadia banda menu pheli var milya c mera2000 da fida kita bai ne rab varga banda
Good job bai
ਵੀਰ ਜੀ holland ਟਰੈਕਟਰ ਦਿਆ ਲਿੰਕਾ ਦੇ ਆਂਡੇ ਨਿਕਲਣ ਲੱਗ ਗਏ ਆ ਜੀ ਓਨਾ ਬਾਰੇ ਵੀ ਵੀਡਿਓ ਬਣਾਓ ਜੀ
Nise
Turbo kitt bare video vich jankari nahi layi bai ya turbo bare vich puchheya bai
Nice bro
Sehi gall aaa
Sonalika 3 cylinder da radiator original ki rate a
Thanks veer gnt nice all video
Thanks bai 🙏🏻
Satnam opning ta aiaa c
❤❤❤
Bai 855 tractor blow wali tha te thoda ja pani aounda
ਸਿਰੇ.ਦੇ.ਠਗ
Turbo kit upar v video ve bnao bro
5911 hmt oil bracks kar sakte hai
Jonder..da.D.GAR.DA.MEL
y gaa luto aa
3600. 3 speed ho u ga k Veer ji
Escort 355 oil break kar dogy
Prices over lagde
ਬਹੁਤ ਸੇਵਾ ਕਰਦੇ ਨੇ ਜਦੋਂ ਵੀ ਜਾਈਏ ਖਾਣ ਵਾਸਤੇ ਕੁਝ ਨਾ ਕੁਝ ਜ਼ਰੂਰ ਦਿੰਦੇ ਨੇ ਭਾਵੇਂ ਕੁਝ ਖਰੀਦੋ ਜਾ ਨਾ
ਆਪਾ ਤਾਂ farm 65 nu 10000 bich kar dina aa
bhai hindi me video banao
5911 ਦਾ ਸਿਲੰਸਰ ਮਿਲ ਜਾਉ ਰਿਜਨਲ
barnala da toto
ਠੱਗ ਬੰਦੇ ਆ ਜਰ
y g loto de video na karo
bcuo ana to
ਠੱਗ ਬੰਦੇ ਆ ਪੂਰੇ
May be stolen goods
ਮਲੋਟ ਵਾਲੇਆਂ ਨਾਲ ਵਿਗੜ ਗਈ ਕੇ😂😂
Sada kam very video tak a
ਬਹੁਤ ਛਿੱਲ ਲਾਹੁੰਦੇ ਆ
ਟਰੈਕਟਰ ਦਾ ਇੰਜਣ ਤਾ ਕਰਵਾਵੈ ਨਾ, ਵਾਲੇ ਪੈਸੇ ਲੈਦੈ ਆ
ਹੱਕ ਸੱਚ ਦੀ ਕਮਾਈ ਹੀ ਵਧਦੀ ਫੁੱਲਦੀ ਹੈ। ਲੁੱਟ ਦਾ ਪੈਸਾ ਡਾਕਟਰਾ ਦੇ ਘਰ ਭਰਦਾ ਹੈ
@@gurmeetsinghgurmeetsingh2599a gal jagge te fbdi aa
❤❤❤