ความคิดเห็น •

  • @NavdeepSingh-dt1je
    @NavdeepSingh-dt1je ปีที่แล้ว +3

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਹੈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਾਈ ਸਾਹਿਬ ਜੀ ਦੇ ਸਿਰ ਤੇ ਮੇਹਰ ਭਰਿਆ ਹੱਥ ਰਖਣਾ ਜੀ

  • @DHALIWAL303
    @DHALIWAL303 2 ปีที่แล้ว +9

    Thankyou bro ਧੰਨਵਾਦ ਵੀਰੇ ਥੋਡਾ ਤੁਸੀ ਸਾਨੂੰ ਆਪਣੇ ਇਤਿਹਾਸ ਬਾਰੇ ਰੂਬਰੂ ਕਰਵਾਉਂਦੇ ਰਹਿਨੇ ਹੋ

  • @JagtarSingh-wg1wy
    @JagtarSingh-wg1wy ปีที่แล้ว +1

    ਸਿੱਧੂ ਸਾਹਿਬ ਜੀ ਇਹ ਜਾਣਕਾਰੀ ਤਾਂ ਬਹੁਤ ਹੀ ਵਧੀਆ ਤੇ ਵਿਲੱਖਣ ਹੈ

  • @jagdishsingh9965
    @jagdishsingh9965 2 ปีที่แล้ว +6

    ਮਹਾਂ ਪੁਰਖੋਂ ਇਹ ਸਭ ਬਹੁਤ ਕੀਮਤੀ ਖ਼ਜ਼ਾਨਾ ਹੈ ਇਸ ਨੂੰ ਸਾਂਭ ਕੇ ਰੱਖਿਆ ਆਪ ਜੀ ਕਰੋੜਾਂ ਪ੍ਰਣਾਮ ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏। ਹੋ ਸਕੇ ਤਾਂ ਸਿੰਘ ਸਾਹਿਬ ਜੀ ਦਾ ਫੋਨ ਨੰਬਰ ਦੇ ਦਿਓ ਜੀ। ਵਾਹਿਗੁਰੂ ਜੀ ਸਭ ਦਾ ਭਲਾ ਕਰਨ।

  • @singerpreetpathakdhanaula451
    @singerpreetpathakdhanaula451 2 ปีที่แล้ว +2

    ਬਹੁਤ ਹੀ ਵਧੀਆ ਜਾਣਕਾਰੀ ..ਵੀਰ ਹਰਭੇਜ ਸਿੱਧੂ ਜੀ ...

  • @Pendujanta1313
    @Pendujanta1313 2 ปีที่แล้ว +7

    ਬਹੁਤ ਹੀ ਜ਼ਿਆਦਾ ਕੀਮਤੀ ਤੇ ਬਹੁਤ ਹੀ ਵਧੀਆ ਉਪਰਾਲਾ 🙏

  • @ashwanidhawan6712
    @ashwanidhawan6712 2 ปีที่แล้ว +3

    ਬਹੁਤ ਹੀ ਵਧੀਆ

  • @mylovelyuniversesikhworldc8311
    @mylovelyuniversesikhworldc8311 2 ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਵਾਹਿਗੁਰੂ ਜੀ 🙏

  • @AmanKumar-ch2ex
    @AmanKumar-ch2ex ปีที่แล้ว +1

    आप की वीडियो तो बहुत देखी है
    ये खजाना सबसे अनमोल और पवित्र है

  • @PUNJABITREND584
    @PUNJABITREND584 2 ปีที่แล้ว +2

    Wah sardar ji baba nanak ਜੀ ਥੋਨੂੰ ਸਦਾ ਤੰਦਰਸਤੀ ਬਕਸੇ

  • @Dilpreet310
    @Dilpreet310 ปีที่แล้ว +1

    ਬਾਈ ਜੀ ਬਹੁਤ ਅੱਛੀ ਜਾਣਕਾਰੀ ਹੈ।

  • @deephussain6064
    @deephussain6064 2 ปีที่แล้ว +3

    Sidhu bai pkka johri aa, heere lbhi janda.

  • @swaransingh1412
    @swaransingh1412 ปีที่แล้ว +1

    ਸੁਣਿਆਂ ਹੈ ਕਿ ਸਭ ਤੋਂ ਪਹਿਲਾਂ ਚਾਰ ਬੇਦ ਵੀ ਪਹਿਲਾਂ ਪੰਜਾਬੀ ਵਿੱਚ ਅਤੇ ਪੰਜਾਬ ਵਿੱਚ ਹੀ ਲਿਖੇ ਗਏ ਸੀ।

  • @karamjitkaur8267
    @karamjitkaur8267 2 ปีที่แล้ว +2

    So good effort . God bless you

  • @davinders9712
    @davinders9712 2 ปีที่แล้ว +2

    🙏🏽🙏🏽🙏🏽🙏🏽🙏🏽🌹ਵਾਹਿਗੁਰੂ ਜੀ ।

  • @dilbaghsingh4097
    @dilbaghsingh4097 2 ปีที่แล้ว +1

    ਜੋ ਕੰਮ ਸਰਕਾਰਾਂ ਨਹੀਂ ਕਰ ਸਕਦੀਆਂ ਉਹ ਕੰਮ ਸਰਦਾਰ ਜੀ ਆਪਣਾ ਸਭ ਕੁੱਝ ਇਸ ਲਈ ਦਾਅ ਤੇ ਲਾਕੇ ਕਰ ਰਹੇ ਹਨ।

  • @jatindersingh1809
    @jatindersingh1809 2 ปีที่แล้ว +4

    Waheguru ji waheguru ji waheguru ji waheguru ji

  • @Uppal-ny5le
    @Uppal-ny5le 2 ปีที่แล้ว +3

    Waheguru ji

  • @harvinderkumarsharma5168
    @harvinderkumarsharma5168 2 ปีที่แล้ว +1

    सरदार साहब दा संग्रह नायब है ,इसदा digitization करवाना चाहिए।

  • @punjabistatus7688
    @punjabistatus7688 2 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ

  • @gsmaan4221
    @gsmaan4221 2 ปีที่แล้ว +1

    Bhut hi vadia uprala brother very very thanks ji 🙏🙏🙏🙏🙏

  • @kiranjeetkaur6288
    @kiranjeetkaur6288 ปีที่แล้ว

    Waheguru ji 🙏 great job

  • @sameerraj1308
    @sameerraj1308 2 ปีที่แล้ว +3

    I appreciate you sir for your efforts and curiosity 🙏🙏

  • @jaswindersidhu7763
    @jaswindersidhu7763 ปีที่แล้ว

    ਬਹੁਤ ਈ ਵਧੀਆ

  • @avtarrandhawa731
    @avtarrandhawa731 ปีที่แล้ว

    Very Good Ji!

  • @gurindersingh4655
    @gurindersingh4655 2 ปีที่แล้ว +2

    Salute to Singh Sahib for preserving history. I saw other videos about Singh Sahib’s collections. Great video and knowledge.

  • @lokerang918
    @lokerang918 2 ปีที่แล้ว +1

    ਵਾਹੇਗੁਰੂ ਜ਼ੀ

  • @jashandhillon6613
    @jashandhillon6613 2 ปีที่แล้ว +4

    First like and comment ❤️

  • @manjitsingh1278
    @manjitsingh1278 ปีที่แล้ว +1

    ਨਫਰਤ ਈਰਖਾ ਫੈਲਾਉਣ ਵਾਲੇ ਜਰੂਰ ਦੇਖੋ ਕਿਵੇਂ ਇਕ ਸਰਦਾਰ ਨੇ ਸਾਰੇ ਧਰਮਾਂ ਦੇ ਗਰੰਥ ਸਾਂਭ ਕੇ ਰੱਖੇ ਹੋਏ ਹਨ

  • @randhawasingh9051
    @randhawasingh9051 ปีที่แล้ว

    बहुत बढ़िया जानकारी

  • @guchansingh7192
    @guchansingh7192 2 ปีที่แล้ว +1

    Waheguru ji waheguru ji waheguru ji waheguru ji waheguru ji waheguru ji

  • @jeetvirk07
    @jeetvirk07 ปีที่แล้ว

    Sardar ji di wahe guru ji lammi umar kran

  • @Gk-jt3bi
    @Gk-jt3bi 2 ปีที่แล้ว +1

    Bahut vadyia uprala. Eh vadyia gal kahi ki pardarshni / Nagar kirtan de vich ehna garnthan nu shamil kita jave taki padhe likhe nojwana da is Wal rujhan hove. Sareyia nu benti hai ehna bhai sahib di vadh ton vadh madad karyie🙏

  • @MrSattagaming
    @MrSattagaming 2 ปีที่แล้ว +2

    Dhan guru ram das g.🙏

  • @jeetvirk07
    @jeetvirk07 ปีที่แล้ว

    Ajj maza aa geya video dekh ke

  • @sukhbirsinghbhullr5973
    @sukhbirsinghbhullr5973 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਵਾਕਈ ਸਵਰਗ ਚ ਖੜ੍ਹੇ ਹੋ ਤੁਸੀਂ । ਖੁਸ਼ਨਸੀਬ ਵੀ ਕਿਉਂਕਿ ਅੱਜ ਬਾਪ ਦੇ ਨਾਲ -ਨਾਲ ਚਾਚੇ ਚਾਚਿਆਂ. ਤਾਏ ਤਾਇਆ ਕਿੰਨਾ ਚੰਗਾ ਹੁੰਦਾ ਜੇ ਅਸੀਂ ਧਰਮ ਦੇ ਨਾਂ ਤੇ ਇਕ ਦੂਜੇ ਨਾਲ ਲੜ ਰਹੇ ਹਾਂ

  • @sushilkumar-vc9cp
    @sushilkumar-vc9cp ปีที่แล้ว

    Kya BAAT a g

  • @baljeetkaur2214
    @baljeetkaur2214 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @manvindersingh7642
    @manvindersingh7642 2 ปีที่แล้ว +1

    Awesome speechless

  • @punjab-np9mc
    @punjab-np9mc 2 ปีที่แล้ว +1

    Thnku for good and right information

  • @yadvindersingh2116
    @yadvindersingh2116 2 ปีที่แล้ว +1

    I am happy SAREGranth De darshan karke jewan safla ho gya je waheguru ji Mehar karn sare sansar te

  • @gurmitkaur6498
    @gurmitkaur6498 ปีที่แล้ว

    Waheguru Ji Waheguru ji Waheguru Ji 🙏🏽

  • @fatehsingh1620
    @fatehsingh1620 ปีที่แล้ว

    Thanks.for.tou

  • @rahmanabid4190
    @rahmanabid4190 2 ปีที่แล้ว

    Very good working sardar jee bahot acha Kam ha ap ka.

  • @garrymax471
    @garrymax471 2 ปีที่แล้ว

    Bhot vdiya paji km krde o tusi

  • @randhawasingh9051
    @randhawasingh9051 ปีที่แล้ว

    Your best

  • @anotherplanet.4702
    @anotherplanet.4702 2 ปีที่แล้ว

    Veere sab kujj waheguru da anmol khajana a samb k rakhna chaida appa nu.

  • @deephussain6064
    @deephussain6064 2 ปีที่แล้ว +2

    Love you bro

  • @AdityaSharma-rd5lj
    @AdityaSharma-rd5lj 2 ปีที่แล้ว +1

    Good work for new generation

  • @GurpreetSingh-ys5wl
    @GurpreetSingh-ys5wl 2 ปีที่แล้ว +1

    God bless you 🙏

  • @kuljindersingh3754
    @kuljindersingh3754 2 ปีที่แล้ว +1

    So good

  • @davinder1279
    @davinder1279 ปีที่แล้ว

    ਮੈਂ ਵੀ ਇਹ ਕਰਨਾ ਚਾਹੁੰਦਾ ਹਾਂ ਕਿ ਪੁਰਾਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੰਭਾਲ ਲਏ ਜਾਣ

  • @gouravv2130
    @gouravv2130 2 ปีที่แล้ว

    Kihni sohni gal kahi geeta te guru nanak saab kathe ne me ehna nu ladhde nhi dekhya

  • @jaipaljaipaul7449
    @jaipaljaipaul7449 2 ปีที่แล้ว

    ਸਾਡੀਆਂ ਕਹਾਉਂਦੀਆਂ ਸਰਕਾਰਾਂ ਤੇ ਆਗੂ ਜਨ ਤਾਂ ਪਹਿਲਵਾਨ ਦਾਰਾ ਸਿੰਘ ਦੁਲਚੀਪੁਰ ਸਿੱਧੁ ਜ਼ਿਲ੍ਹਾ ਅੰਮ੍ਰਿਤਸਰ , ਵਿਸ਼ਵ ਵਿਜੇਤਾ ਦਾ ਇਤਿਹਾਸ ਨਹੀ ਸਾਂਭ ਪਾਏਂ ? ਕਿਉਂ ਤੇ ਕਿਉਂ ਨਹੀਂ ?

  • @GurpreetSingh-vh2fh
    @GurpreetSingh-vh2fh ปีที่แล้ว

    Waheguru ji❤🙏❤❤❤

  • @teamrbxjoker
    @teamrbxjoker 2 ปีที่แล้ว

    God bless you

  • @jaswinderkaur6016
    @jaswinderkaur6016 2 ปีที่แล้ว

    Amazing

  • @palvindersingh3955
    @palvindersingh3955 ปีที่แล้ว

    Waheguru ji ka Khalsa waheguru Ji ki fathe 🙏🙏

  • @dalwindersingh138
    @dalwindersingh138 ปีที่แล้ว

    Waheguru ji 🙏🏾🙏🏾🙏🏾🙏🏾🙏🏾🙏🏾

  • @HarpreetSingh-dh3mo
    @HarpreetSingh-dh3mo ปีที่แล้ว

    Waheguru ji kirpa karo ji

  • @ManpreetSingh-cl6fs
    @ManpreetSingh-cl6fs 2 ปีที่แล้ว

    Well done good job

  • @mohanpalsidhu1144
    @mohanpalsidhu1144 2 ปีที่แล้ว

    This is a monumental work achieved through a dedicated interest of Sardar Harbhej Singh Sidhu . He needs as much assistance as required to complete the project of digitisation of these very important and rare volumes . Would like to hear from him , if possible !!
    Mohanpal Singh Sidhu
    Chandigarh

  • @csdhillon1
    @csdhillon1 2 ปีที่แล้ว

    🙏🙏🙏🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਵਾਹਿਗੁਰੂ ਜੀ 🙏🙏🙏🙏🙏

  • @GurmeetSingh-vq9pj
    @GurmeetSingh-vq9pj 2 ปีที่แล้ว

    The idea of degitilation is very good

  • @jaspalsingh150
    @jaspalsingh150 2 หลายเดือนก่อน

    This is really great & rare. Does he have original Dasam Granth & Fateh nama.

  • @bindersahotapb9211
    @bindersahotapb9211 2 ปีที่แล้ว

    Khalsa ji waheguru mehar karu

  • @rajkaur9097
    @rajkaur9097 2 ปีที่แล้ว

    Satnam sri eaheguru ji. 🙏⚘⚘

  • @_singh-is-king_4304
    @_singh-is-king_4304 ปีที่แล้ว

    Marbal ali bilkul sahi gal kahi uncal ji gurdware sahib te sona lona koi wali chagi gal ni mein be ehi gal kehna huna ..kise greeb singh da ghar banwa do jeda uprala tuc kita thodi help karan uncal ji mein ene joga hai ni nahi mein 💯,% thodi help karda ji but aaj da time mera bht najuk chal reha jado baba nanak dev ji ne mere te kirpa karti meinu jrur help kara ga ji 🙏

  • @happygill4797
    @happygill4797 2 ปีที่แล้ว +1

    👌

  • @harrygill1302
    @harrygill1302 2 ปีที่แล้ว

    Wahegur 🙏

  • @jaswinderkaur6016
    @jaswinderkaur6016 2 ปีที่แล้ว

    Writing awesome h

  • @user-4090rabbi
    @user-4090rabbi 2 ปีที่แล้ว +1

    ❤❤❤

  • @randhawasingh9051
    @randhawasingh9051 ปีที่แล้ว

    हम एक हैं, धर्म से बढ़कर

  • @princekhan4935
    @princekhan4935 ปีที่แล้ว

    🙏🙏🙏

  • @GurmeetSingh-vq9pj
    @GurmeetSingh-vq9pj 2 ปีที่แล้ว

    ❤️❤️🙏🏻

  • @bhakkarsingh8872
    @bhakkarsingh8872 2 ปีที่แล้ว +2

    🙏🙏🙏🙏🙏✍🙏🙏🙏🙏🙏

  • @baajrangdal.chandigrh1m513
    @baajrangdal.chandigrh1m513 ปีที่แล้ว

    Jai Shiri ram jai hindu raster🚩🚩🚩🚩🚩🚩

  • @sukhpalsingh538
    @sukhpalsingh538 2 ปีที่แล้ว

    👍

  • @hardialsingh5882
    @hardialsingh5882 2 ปีที่แล้ว

    कोटि-कोट pranam

  • @ranjitsingh203veer2
    @ranjitsingh203veer2 2 ปีที่แล้ว

    🙏🙏🙏🙏

  • @jarnailchahal8891
    @jarnailchahal8891 2 ปีที่แล้ว +1

    1966 ਵਿਚ ਗੁਰੂ ਗ੍ਰੰਥ ਸਾਹਿਬ ਨੂੰ ਪਦ ਸੇ਼ਦ ਕਰ ਦਿੱਤਾ ਸੀ ਇਸ ਸਮੇਂ ਕੁਝ ਸ਼ਬਦ ਅਗੇ ਪਿਛੇ ਵੀ ਕੀਤੇ ਸੀ ਸੋ ਬਾਅਦ ਵਿਚ ਵਾਪਿਸ ਲੈਣ ਲਏ ਸੀ ਇਕ ਸਵਾਲ। ਤੁਲਸੀ ਦਾਸ ਜੀ ਨੇ ਰਾਮ ਚਰਿੱਤ ਮਾਨਸ 1528 ਤੋਂ ਬਾਅਦ ਅਯੁਧਿਆ ਵਿਚ ਸਰਾਈਂ ਨਦੀ ਦੇ ਕੰਢੇ ਤੇ ਬੈਠ ਕੇ ਲਿਖੀ ਸੀ । ਬਾਬਰੀ ਮਸਜਿਦ ਬਣੀ ਸੀ ੧੫੨੮ ਚ। ਕੀ ਤੁਲਸੀ ਦਾਸ ਨੇ ਰਾਮ ਚਰਿੱਤ ਮਾਨਸ ਵਿਚ ਲਿਖਿਆ ਹੈ ਕਿ ਮੰਦਰ ਢਾਹ ਕੇ ਮਸੀਤ ਬਣਾਈ ਸੀ। ਕਿਰਪਾ ਕਰਕੇ ਮੇਰੇ ਇਸ ਸਵਾਲ ਦਾ ਜਵਾਬ ਕੋਈ ਮੈਨੂੰ ਦੇ ਸਕਦਾ ਹੈ।

  • @SatnamSingh-ol9ql
    @SatnamSingh-ol9ql 2 ปีที่แล้ว +1

    Aam aadmi party jindabad

  • @narindersinghsethi8499
    @narindersinghsethi8499 ปีที่แล้ว

    Kya aapjee koal puraatan janam sakhi of sikh guroos hai

  • @bhindarsangha2049
    @bhindarsangha2049 2 ปีที่แล้ว +1

    🙏🙏🙏🙏🙏❤❤❤❤❤👍

  • @JUSTPLAY778
    @JUSTPLAY778 ปีที่แล้ว

    Please treat carefull

  • @_singh-is-king_4304
    @_singh-is-king_4304 ปีที่แล้ว

    1)Uncal ji ena granth nu kach de box (glass) ch rakho ji keun ki khule ch pae khrab ho rahe ne hawa ch humidity nami ect. Hunda meinu lagda eda sahi ni baki thonu jada gyan aw sir meinu lagda box ch safe rehan ge
    2) hand gloves pa k tuch karo apne hands te vectria hunde ne ta be khrab ho sakda tuc eni mehnat naal kam kar rahe o kuch khrab na howe rab kar k 🙏 waheguru ji thodi lami umar bhakhshe baba nanak ji

  • @GurpreetSingh-io7fi
    @GurpreetSingh-io7fi 2 ปีที่แล้ว

    Khalsa g iss app ch badlo g

  • @jaipaljaipaul7449
    @jaipaljaipaul7449 2 ปีที่แล้ว

    ਕਾਪੀ ਸੇ ਕਿਤਾਬ ਕਿਆ, ਕਿਤਾਬ ਸੇ ਕਿਆ ਗ੍ਰੰਥ ? ਸਭੇ ਢੰਗ ਤਰੀਕੇ ਕੋ ਗੁਰ ਕਹੇ, ਯਹ ਹੀ ਹੇ ਮੂਲ ਮੰਤ ਵ ?

  • @jaipaljaipaul7449
    @jaipaljaipaul7449 2 ปีที่แล้ว

    ਮੰਦਰ , ਮਸਜਿਦ , ਗੁਰਦੁਆਰਾ , ਪ੍ਰੇਮ ਪਿਆਰ ਬਿਨਾਂ ਵੀਅਰਥ ਪਸਾਰਾ ?

  • @singleboy6897
    @singleboy6897 2 ปีที่แล้ว

    Bhut vadia video dekhai tusi.par chamrre di jilt...a gall samjh nhi aai.

  • @jaipaljaipaul7449
    @jaipaljaipaul7449 2 ปีที่แล้ว

    ਹਿੰਦੂ ਮੁਸਲਿਮ ਸਿੱਖ ਇਸਾਈ , ਲਾਈਲੱਗ ਜ਼ਾਤ , ਕਹਾਂ ਸੇ ਆਈ ?

  • @yesbosstattooz2717
    @yesbosstattooz2717 2 ปีที่แล้ว

    ਪ੍ਰਣਾਮ

  • @harindersingh3520
    @harindersingh3520 ปีที่แล้ว

    Bohat mahaan uprala hai veerji tuhada.Dharmi kattarpanthi vich weh ke apni Maa bolivar te apni dharti naal, apne virsay naal gaddari karke dusrian bolian Bolan walea nu shayad sharam aa jaye ji.

  • @jaipaljaipaul7449
    @jaipaljaipaul7449 2 ปีที่แล้ว

    ਮਹਾਂ ਭਾਰਤ , ਵਿਸ਼ਵ ਤੋਂ 57 ਸਾਲ ਅੱਗੇ ਦੀ ਸੁਚੇਤਤਾ ? ਪਹਿਲੀ ਚੇਤ ਵਿਸਾਖ ੨੦੭੯/

  • @swaimankhatri8899
    @swaimankhatri8899 2 ปีที่แล้ว

    Sikhon ko Aurangjeb bahut vadhia lagne laga hai.

    • @thind-records
      @thind-records ปีที่แล้ว

      Tere Maa da fudda salya merya Jina satkar baki grantha da una kuran sharif da a aurang Jeb ne ju kita odi sza guru shaib unu diti ode ch kuran shrif da ki kasoor a

  • @gurvindersinghbawasran3336
    @gurvindersinghbawasran3336 2 ปีที่แล้ว

    ਇਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਹਾਂ ਵੀਰ ਹਰ੍ਭੇਜ ਸਿੰਘ ਜੀ,,, ਜੱਦੋ ਵੀ ਇਹੋ ਜਿਹੀ ਵੀਡਿਓ ਬਣਾਓ,, ਮੂੰਹ ਵੀ ਢਕਿਆ ਕਰੋ,,, ਸਿਰ ਤਾਂ ਅਸੀ ਸਤਿਕਾਰ ਵਜੋਂ ਢਕਦੇ ਹਾਂ,,, ਮੂੰਹ ਵੀ ਢਕਿਆ ਕਰੋ,,, ਕਿਓ ਕੀ ਬੋਲਦੇ ਸਮੇਂਕਿਤੇ ਨਾ ਬੋਲਦੇ ਸਮੇਂ ਸਾਡੇ ਮੂੰਹ ਵਿਚੋ ਥੁੱਕ ਵੀ ਡਿਗਦਾ ਹੈ

  • @sonusonu-qv4op
    @sonusonu-qv4op 2 ปีที่แล้ว

    Rishi jemeni k time gurumukhi exist nahi karti thi.

  • @jaipaljaipaul7449
    @jaipaljaipaul7449 2 ปีที่แล้ว

    ਹਿੰਦੂ ਮੁਸਲਿਮ ਸਿੱਖ ਇਸਾਈ , ਕੰਮ ਕਰਨ ਦੀ ਵਿਧੀ ਦਰਸਾਈ ? ਪੰਜਾਬੀ ਦੀ ਫਸਟ ਸੇਕਿਡ ਥਰੜ ਫੋਰਥ ਕਲਾਸ ਖੇਡ

  • @SukhdevSingh-bn2if
    @SukhdevSingh-bn2if 2 ปีที่แล้ว

    Sardar ji, uss zalim Auragzeb di story suna ke jee saabit karna chaha de ho, jis ne naa apne baap, sisters atte saade sikh Guru nu shaheed keeta! 👳🏻‍♂️😡

    • @GurjantSingh-di1sq
      @GurjantSingh-di1sq ปีที่แล้ว

      Veer ji har ik maade bnde vich koi gunh changa v hunda thik aa aurangzeb ne pyo te bhraa avde taa ktl kite c oh sire de ayash bnde c sarkari khjane te ayashi krde c te oh topiya bnonda c Quran likh da c eh sb vech k avda khrcha chlonda c itihaas pdo phla aurangzeb ne ta ktl kita Sikh gurua nu par chandu brahman kon c guru Arjun dev sahib nu jinne shaheed kraya te gangu brahman kon c jinne shotte bache shaheed kraye guru ji de pahadi raje kon c bhlaa

  • @swaimankhatri8899
    @swaimankhatri8899 2 ปีที่แล้ว

    Teh nafrat 1905 se challi pahile hindu sikhon ke koyee fark nahin tha jab Harimandir Sahib se murti hutyee gyee yeh gadari sikhon se shuru huyee.

    • @thind-records
      @thind-records ปีที่แล้ว

      Tusi kera ghat kiti a jado tuhade juttia pendia c odo sardar chette aunde c jado raj mill giya Jina di badolat raj milya ajj una nu akha dekhune a tusi bare dudh totte o