ਡੌਂਕੀ | Punjabi Emotional Story | Moral | Family | Viral | Husband Wife | Heart Touching | ਕਹਾਣੀਆਂ

แชร์
ฝัง
  • เผยแพร่เมื่อ 2 พ.ย. 2024

ความคิดเห็น • 45

  • @DharminderSingh-lp4hf
    @DharminderSingh-lp4hf 5 หลายเดือนก่อน +1

    ਬਹੁਤ ਵਧੀਆ ਲਿਖਤਾਂ ਵਿੱਚੋਂ

  • @parminderjitsingh8574
    @parminderjitsingh8574 5 หลายเดือนก่อน +1

    ਬਲਵੰਤ ਜੀ ਬਹੁਤ ਵਧੀਆ ਰਚਨਾ ਕੀਤੀ ਹੈ ...ਡਟੇ ਰਹੋ.. ਬਹੁਤ ਬਹੁਤ ਸ਼ੁਭਕਾਮਨਾਵਾਂ।

  • @JaswantKaul
    @JaswantKaul 5 หลายเดือนก่อน +1

    ਬਹੁਤ ਵਧੀਆ ਕਹਾਣੀਕਾਰ ਦੁਆਰਾ ਬਹੁਤ ਵਧੀਆ ਰਚਨਾ ਹੈ 🙏

  • @JoydeepSingh-lu8qr
    @JoydeepSingh-lu8qr 5 หลายเดือนก่อน +1

    Bhut emotional

  • @rajkanganwal1565
    @rajkanganwal1565 5 หลายเดือนก่อน +1

    ਬਹੁਤ ਵਧੀਆ

  • @GagandeepSandu
    @GagandeepSandu 5 หลายเดือนก่อน +1

    Amazing 💐

  • @Deepkaur729
    @Deepkaur729 2 หลายเดือนก่อน +1

    ਬਹੁਤ ਵਧੀਆ ਕਹਾਣੀ

  • @pardeepsohi8285
    @pardeepsohi8285 5 หลายเดือนก่อน +1

    Really fantastic

  • @ksandhulkc
    @ksandhulkc 5 หลายเดือนก่อน +1

    ਵਧੀਆ ਬਹੁ ਪਰਤੀ ਕਹਾਣੀ

  • @vipangill502
    @vipangill502 5 หลายเดือนก่อน +1

    ਬਲਵੰਤ ਫਰਵਾਲੀ ਸਮਰੱਥ ਕਹਾਣੀਕਾਰ ਹੈ।ਸ਼ੌਂਕੀ ਬਹੁ ਪਰਤੀ ਕਹਾਣੀ ਹੈ। ਵਰਤਮਾਨ ਪੰਜਾਬ ਦੀਆਂ ਸਮੱਸਿਆਵਾਂ ਨਾਲ ਰੂਬਰੂ ਕਰਵਾਉਂਦੀ ਹੋਈ ਕਹਾਣੀ।ਪਰਵਾਸ ਦਾ ਸੰਤਾਪ ਹੰਢਾਉਣਾ ਸ਼ਾਇਦ ਪੰਜਾਬੀਆਂ ਦੀ ਕਿਸਮਤ ਚ ਲਿਖਿਆ।

  • @majorsingh7513
    @majorsingh7513 5 หลายเดือนก่อน +1

    ਬਹੁਤ ਵਧੀਆ 👍👍

  • @shabadinayat
    @shabadinayat 5 หลายเดือนก่อน +1

    ਵਧੀਆ ਕਹਾਣੀ ਦੀ ਵਧੀਆ ਪੇਸ਼ਕਾਰੀ

  • @Rajnigsp777
    @Rajnigsp777 5 หลายเดือนก่อน +1

    ਜਿਉਂਦਾ ਵੱਸਦਾ ਰਹਿ ਜਮਾਤੀਆਂ। ਇਵੇਂ ਹੀ ਮਾਂ ਬੋਲੀ ਦੀ ਸੇਵਾ ਕਰਦਾ ਰਹਿ ਤੇ ਸਮਾਜ ਨੂੰ ਸੇਧ ਦੇਂਦਾ ਰਹਿ।

  • @parikamboz
    @parikamboz 5 หลายเดือนก่อน +2

    ਬਲਵੰਤ ਫਰਵਾਲੀ ਜੀ ਬਹੁਤ ਵਧੀਆ ਕਹਾਣੀਕਾਰ ਹਨ,,,ਓਹਨਾਂ ਦੀ ਲਿਖੀ ਇਹ ਕਹਾਣੀ ਕਿੰਨੇ ਹੀ ਬਰੋਜ਼ਗਾਰ ਨੌਜਵਾਨਾਂ ਦੇ ਦਰਦ ਨੂੰ ਬਿਆਨ ਕਰਦੀ ਹੈ,,,ਇਹ ਕਹਾਣੀ ਮੇਰੀਆਂ ਪਸੰਦੀਦਾ ਕਹਾਣੀਆਂ ਚੋਂ ਇੱਕ ਹੈ,,, ਤੁਸੀਂ ਇਸ ਕਹਾਣੀ ਨੂੰ ਆਪਣੇ ਚੈਨਲ ਤੇ ਪੇਸ਼ ਕਰਕੇ ਬਹੁਤ ਹੀ ਚੰਗਾ ਕੰਮ ਕੀਤਾ ਹੈ

  • @JaswantKaul
    @JaswantKaul 5 หลายเดือนก่อน +1

    ਨੌਜਵਾਨ ਦੀਆਂ ਅੰਦਰਲੀਆਂ ਰੀਝਾਂ ਅਤੇ ਇੱਕ ਔਰਤ ਦੇ ਅੰਦਰਲੇ ਦਰਦ ਨੂੰ ਬਿਆਨ ਕਰਦੀ ਬਹੁਤ ਹੀ ਖੂਬਸੂਰਤ ਕਹਾਣੀ ਹੈ ਜੀ 🙏

  • @harwindergrewal6679
    @harwindergrewal6679 6 หลายเดือนก่อน +3

    Very heart touching story..Surinder made good decision opening his business ..😊

  • @GmsRatolan
    @GmsRatolan 5 หลายเดือนก่อน +1

    Bilkul right g

  • @naibsingh62708
    @naibsingh62708 5 หลายเดือนก่อน +1

    Good

  • @jagdishkular8699
    @jagdishkular8699 6 หลายเดือนก่อน +3

    Very nice true story love it 🙏🏻🙏🏻

  • @ਨਰਿੰਦਰਸਿੰਘਸੰਧੂ
    @ਨਰਿੰਦਰਸਿੰਘਸੰਧੂ 5 หลายเดือนก่อน +2

    ਮੇਰੇ ਅਜੀਜ਼ ਦੋਸਤ ਬਲਵੰਤ ਫ਼ਰਵਾਲ਼ੀ ਦੀ ਇਹ ਕਹਾਣੀ ਪੰਜਾਬ ਵਿਚਲੇ ਪਰਵਾਸ ਦੀ ਮੌਜੂਦਾ ਸਥਿਤੀ ਨੂੰ ਬਿਆਨ ਕਰ ਰਹੀ ਹੈ। ਬਲਵੰਤ ਸ਼ਬਦਾਂ ਦਾ ਜਾਦੂਗਰ ਹੈ ਤੇ ਇਹੋ ਜਿਹੇ ਸਮਾਜਿਕ ਵਿਸ਼ਿਆਂ ਨੂੰ ਪੇਸ਼ ਕਰਨ ਦਾ ਢੰਗ ਬਾਕਮਾਲ ਹੈ। ਪੰਜਾਬ ਦੇ ਕਿਸਾਨਾਂ- ਮਜਦੂਰਾਂ ਦੇ ਦਰਦ ਨੂੰ ਉਹ ਸਿਰਫ਼ ਪੰਨਿਆਂ'ਤੇ ਹੀ ਨਹੀਂ ਡੋਲ੍ਹਦਾ ਸਗੋਂ ਆਪਣੇ ਅੰਦਰ ਹੰਢਾਉਂਦਾ ਹੈ । ਆਪਣੀਆਂ ਕ੍ਰਿਤਾਂ ਦੀ ਫਸਲ ਉਹ ਆਪ ਹਲ ਵਾਹੁੰਦਾ ਕੇ ਤੇ ਪਸੀਨਾ ਡੋਲ੍ਹ ਕੇ ਉਗਾਉਂਦਾ ਹੈ। ਮੇਰੇ ਦੋਸਤ ਦੀ ਇਸ ਸੱਚੀ-ਸੁਚੀ ਕ੍ਰਿਤ ਲਈ ਮੇਰੇ ਵੀਰ ਬਲਵੰਤ ਅਤੇ ਸੁੰਦਰ ਪੇਸ਼ਕਾਰੀ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ 🙏

  • @BaljitSingh-bj4vm
    @BaljitSingh-bj4vm 6 หลายเดือนก่อน +1

    ਬਿਲਕੁਲ ਸਹੀ

  • @balwantsingh5040
    @balwantsingh5040 5 หลายเดือนก่อน +1

    ਬਹੁਤ ਬਹੁਤ ਸ਼ੁਕਰੀਆ ਜੀ... ਤੁਸੀਂ ਮੇਰੀ ਲਿਖੀ ਕਹਾਣੀ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ਼ ਪੇਸ਼ ਕੀਤਾ ਹੈ...
    ਜੀਓ..
    ਦੁਆਵਾਂ 💐
    ਸਤਿਕਾਰ ..
    ਬਲਵੰਤ ਫ਼ਰਵਾਲ਼ੀ

  • @ParmjitsinghSingh-ni3ji
    @ParmjitsinghSingh-ni3ji 6 หลายเดือนก่อน +1

    Very nice story ❤❤❤❤❤

  • @GurleenKaur-o1y
    @GurleenKaur-o1y 6 หลายเดือนก่อน +1

    Very very nice ji Right ❤❤❤❤

  • @ranjit0274
    @ranjit0274 5 หลายเดือนก่อน +1

    ਬਹੁਤ ਵਧੀਆ ਜੀ