ਇਸ ਨੂੰ ਕਹਿੰਦੇ ਨੇ ਅਸਲੀ ਗਾਇਕੀ | ਦੋਨਾਂ ਭੈਣਾਂ ਦੀ ਮਿਹਨਤ ਨੂੰ ਹੈ ਸਲਾਮ | Atwal Sisters | Punjab news

แชร์
ฝัง
  • เผยแพร่เมื่อ 22 ธ.ค. 2024

ความคิดเห็น • 43

  • @gurdevsinghaulakh7810
    @gurdevsinghaulakh7810 ปีที่แล้ว +2

    ਬੱਚੀਆਂ ਬਹੁਤ ਸੋਹਣਾ ਗਾਓਦੀਆਂ ਨੇ ਰਾਗ ਵਿਦਿਆ ਵੀ ਬਹੁਤ ਵਧੀਆ ਹੈ
    ਇਹਨਾਂ ਦਾ ਪਿਤਾ ਜੀ ਵੀ ਸਿਆਣਾ ਤੇ ਵਧੀਆ ਗੀਤਕਾਰ ਤੇ ਕਲਾਕਾਰ ਹੈ,

  • @sandhusandhu6626
    @sandhusandhu6626 2 ปีที่แล้ว +9

    ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ਜੀ ਖੁਸ਼ ਰਹੋ ਜੀ ਵਾਹਿਗੁਰੂ ਜੀ ਮੇਹਰ ਕਰਣ ਚੜਦੀ ਕਲਾ ਚਂ ਰੱਖਣ ਜੀ ਮਿਹਨਤ ਨਾਲ ਮਿਲਦਾ ਹੈ ਸਭ ਕੁੱਝ ਖੁਸ਼ੀ ਨਾਲ ਜੀਓ ਖੁਸ਼ੀ ਆ ਵੰਡਦੇ ਰਹੋ ਜੀ ਦਿਨ ਦੂਰ ਨਹੀਂ ਆਉਣ ਵਾਲੇ ਸਮੇਂ ਦੇ ਸਟਾਰ ਹੋ

  • @KaramjitSingh-Dr
    @KaramjitSingh-Dr 5 หลายเดือนก่อน +3

    ਗੀਤਾਂ ਵਿੱਚ ਅਸਲਾ ਅਸਲਾ ਕਰਨ ਵਾਲੇ ਕੀ ਰੀਸ ਕਰਨਗੇ ਇਹਨਾਂ ਧੀਆਂ ਦੀ

  • @navneetkaur5145
    @navneetkaur5145 2 ปีที่แล้ว +4

    ਸਭ ਤੋਂ ਪਹਿਲਾਂ 20 ਸਤੰਬਰ 2020 ਨੂੰ ਇਨ੍ਹਾਂ ਕੁੜੀਆਂ ਨੂੰ MG Telecast ਚੈਨਲ ਨੇ ਦੁਨੀਆਂ ਦੇ ਸਾਹਮਣੇ ਪੇਸ਼ ਕੀਤਾ ਸੀ। ਉਸ ਤੋਂ ਬਾਅਦ ਵੀ ਇਨ੍ਹਾਂ ਦੀਆਂ ਤਿੰਨ ਚਾਰ ਇੰਟਰਵਿਊਆਂ MG Telecast ਉੱਪਰ ਹੀ ਵੇਖੀਆਂ ਸੀ। ਸਭ ਤੋਂ ਪਹਿਲਾਂ ਇਨ੍ਹਾਂ ਦਾ ਇੱਕ ਧਾਰਮਿੱਕ ਗੀਤ " ਨਾ ਉੱਸਰੇ ਖੂਨੀ ਕੰਧ ਬਾਬਾ " ਵੀ MG Seven Production ਨੇ ਰਿਲੀਜ਼ ਕੀਤਾ ਸੀ।
    ਕੁੜੀਆਂ ਬਹੁਤ ਸੋਹਣਾ ਗਾਉਂਦੀਆਂ ਨੇ। ਉਹ ਦਿਨ ਦੂਰ ਨਹੀਂ ਜਦੋਂ ਇਹ ਕੁੜੀਆਂ ਪੰਜਾਬੀ ਸੰਗੀਤ ਜਗਤ ਅੰਦਰ ਧਰੂ ਤਾਰੇ ਬਣ ਕੇ ਚਮਕਣਗੀਆਂ ।

  • @supinderkaur344
    @supinderkaur344 2 ปีที่แล้ว +1

    ਇਨ੍ਹਾਂ ਕੁੜੀਆਂ ਨੂੰ ਸਭ ਤੋਂ ਪਹਿਲਾਂ MG Telecast ਨੇ ਪੇਸ਼ ਕੀਤਾ ਸੀ। ਇਹ ਗੱਲ ਸ਼ਾਇਦ ਦੋ ਸਾਲ ਪੁਰਾਣੀ ਐ ਸਤੰਬਰ 2020 ਦੀ।
    ਬਹੁਤ ਵਧੀਆ ਗਾਉਂਦੀਆਂ ਨੇ ਕੁੜੀਆਂ । ਆਉਂਣ ਵਾਲਾ ਸਮਾਂ ਇਨ੍ਹਾਂ ਕੁੜੀਆਂ ਦਾ ਹੈ।

  • @gurdevkaur1209
    @gurdevkaur1209 7 หลายเดือนก่อน

    ਵਾਹਿਗੁਰੂ ਜੀ ਕਿਰਪਾ ਕਰੋ ਜੀ ਇਸ ਪਰਿਵਾਰ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਬੱਚੀਆਂ ਬੋਹਤ ਹੀ ਵਧੀਆ ਗਾਉਦੀਆਂ ਹਨ ਜੀ

  • @shamsingh275
    @shamsingh275 2 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @shamsingh275
    @shamsingh275 2 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @KuldeepSingh-xo1ey
    @KuldeepSingh-xo1ey 2 ปีที่แล้ว +4

    ਬਹੁਤ ਖੂਬਸੂਰਤ ਗਾਇਕੀ। ਸਭ ਤੋਂ ਪਹਿਲਾਂ ਇਨ੍ਹਾਂ ਨੂੰ ਐਮ ਜੀ ਟੈਲੀਕਾਸਟ ਵੱਲੋ 2020 ਵਿੱਚ ਕੀਤੀ ਪਹਿਲੀ ਇੰਟਰਵਿਊ 'ਚ ਸੁਣਿਆ ਸੀ।
    th-cam.com/video/-RGvirC6NpM/w-d-xo.html

  • @kushvantsingh6772
    @kushvantsingh6772 2 ปีที่แล้ว +3

    Good nice putt ji waheguru mehar Karn god bless you h m k gill

  • @babbukamboj2045
    @babbukamboj2045 2 ปีที่แล้ว

    Bhut vadiya bolya or us to vadiya likhya mere veer parmpal ne best of luck

  • @AshokKumar-rb6er
    @AshokKumar-rb6er 2 ปีที่แล้ว +1

    Nice Beta Ji 👌👍

  • @TarsemSingh-tu1nr
    @TarsemSingh-tu1nr ปีที่แล้ว

    Very good song God Bless you Betyo

  • @gurnamsingh4259
    @gurnamsingh4259 2 ปีที่แล้ว +1

    Very nice Sisters.Thank you so much for feel me proud 🙏. Live long life.God bless you 🙏.

  • @kamilsoreng5293
    @kamilsoreng5293 ปีที่แล้ว

    Dono sister ko बहुत bahut badhiya

  • @InderjeetSingh-w2l
    @InderjeetSingh-w2l 2 หลายเดือนก่อน

    BAHUT badhiya INDER

  • @rajdeepkaur5183
    @rajdeepkaur5183 ปีที่แล้ว +3

    ਕੋਣ।ਆਖਦਾ।ਧੀਆ।ਬੋਜ।ਹੁੰਦੀਆ ਏ

  • @lehnasingh3462
    @lehnasingh3462 ปีที่แล้ว

    Koi jabab nahi enna da
    Rab mehar rakhe enna te
    From Lehna Bhadan Haroli Una HP

  • @GolMal-v3w
    @GolMal-v3w 2 หลายเดือนก่อน

    Very. Nice. Presetion. ❤. Thanks

  • @souravsharma5206
    @souravsharma5206 ปีที่แล้ว

    Attwal sister very nice singing siprtulsong punjab ka na Roshan kar rahia

  • @JOHALDESIWEB
    @JOHALDESIWEB 2 ปีที่แล้ว

    ਜਿਓਦੀਆ ਰਹੋ ਭੈਣੋ 🙏🙏

  • @gulabsingh9607
    @gulabsingh9607 2 ปีที่แล้ว +1

    Bhut vadiya ji

  • @mannsingh2586
    @mannsingh2586 ปีที่แล้ว

    Beautiful song I like putt ji

  • @baramsinghadiwal5060
    @baramsinghadiwal5060 ปีที่แล้ว

    Very nice, god bless you,

  • @devendersingh4953
    @devendersingh4953 ปีที่แล้ว

    Suuper 👌 👌 song 👌 🎵 ♥ 🎶 ❤

  • @OnkarSingh-zw2lv
    @OnkarSingh-zw2lv 2 ปีที่แล้ว

    Wah wah kya baat putro jiunde rho

  • @benipalbenipal2688
    @benipalbenipal2688 ปีที่แล้ว

    Waheguru ji Kirpa Bonae rkhan

  • @chamkaursingh3517
    @chamkaursingh3517 ปีที่แล้ว

    Very good 👍👍👍👍👍😊🎉🎉🎉🎉🎉🎉🎉🎉 ji

  • @AvtarSingh-l5x
    @AvtarSingh-l5x 3 หลายเดือนก่อน

    Very nice put

  • @sunilkumar-yn7rb
    @sunilkumar-yn7rb ปีที่แล้ว +1

    PUNJAB GOVERNMENT INNA BACCHIYA NU STATE SINGER DECLARE KARE

  • @sukhwindersingh-qc8zi
    @sukhwindersingh-qc8zi ปีที่แล้ว

    Great

  • @BaljinderSingh-gm2wu
    @BaljinderSingh-gm2wu 2 ปีที่แล้ว

    Very Nice

  • @pinderphal6303
    @pinderphal6303 2 หลายเดือนก่อน

    Very nice

  • @harkiratsingh5741
    @harkiratsingh5741 2 ปีที่แล้ว

    Good 👍

  • @dineshmasih9508
    @dineshmasih9508 ปีที่แล้ว

    👍👍👍👍👍🙏🙏🙏🙏🙏

  • @SukhdevSingh-nr6jk
    @SukhdevSingh-nr6jk ปีที่แล้ว

    Patarkar veer da dhanwad jaroor karya kro

  • @SukhdevSingh-nr6jk
    @SukhdevSingh-nr6jk ปีที่แล้ว +2

    Beta ji jina marji paisa aa jave par hunkar nahi karna

  • @LoveKumar-ru7yc
    @LoveKumar-ru7yc ปีที่แล้ว

    ❤❤❤❤❤❤🎉🎉🎉

  • @tarleenkaur3556
    @tarleenkaur3556 2 ปีที่แล้ว

    Good luck

  • @VeerPal-vq1sz
    @VeerPal-vq1sz หลายเดือนก่อน

    👌👌👌👌🌹🌹🌹🌹👍👍👍🙏🙏🙏🙏🙏🙏

  • @jagdevsingh8897
    @jagdevsingh8897 8 หลายเดือนก่อน

    Bhut Soni abaj aa putro cal de rhi eda h bhut dur Jana apa aa song jarur gayo 12 13 bebeya

  • @rajSingh-ze1bg
    @rajSingh-ze1bg ปีที่แล้ว

    Ajay pullainga puthiya ne Manjul pone per baki hai Ajit Pankh hote to ud jana hai udaari Loni waqia