ਸਰਬਤ ਦੇ ਭਲੇ ਤੇ ਸੰਦੀਪ ਲਈ ਕੀਤੀ ਅਰਦਾਸ ਜਲਦ ਠੀਕ ਹੋ ਜਾਵੇ

แชร์
ฝัง
  • เผยแพร่เมื่อ 31 ต.ค. 2024

ความคิดเห็น • 23

  • @gursharanrai6406
    @gursharanrai6406 ชั่วโมงที่ผ่านมา

    Wahe Guruji wahe Guruji 🖐️🙏

  • @narindergill3227
    @narindergill3227 40 นาทีที่ผ่านมา

    Waheguru g tandrustiyan baksho 🙏🙏

  • @ParamjeetKaur-p5j
    @ParamjeetKaur-p5j 3 ชั่วโมงที่ผ่านมา +1

    ਸਨਦੀਪ ਨੂੰ ਪ੍ਰਮਾਤਮਾ ਠੀਕ ਠਾਕ ਕਰਦੋ ਵੀਰ ਜੀ ਵਾਹਿਗੁਰੂ ਜੀ ਸਭ ਠੀਕ ਹੋ ਜਾਵੇਗਾ ਜੀ

  • @Manjot_kaur70
    @Manjot_kaur70 3 ชั่วโมงที่ผ่านมา +3

    ਬੰਦੀ ਛੋੜ ਦਿਵਸ ਦਿਆਂ ਬਹੁਤ ਬਹੁਤ ਮੁਬਾਰਕਾਂ ਜੀ

  • @rimpalsandhu8762
    @rimpalsandhu8762 ชั่วโมงที่ผ่านมา

    🙏🙏

  • @ranjitkaur6830
    @ranjitkaur6830 56 นาทีที่ผ่านมา

    Waheguru ji karn sandeep jaldi theek ho j

  • @SumanDhillon-y9t
    @SumanDhillon-y9t 3 ชั่วโมงที่ผ่านมา +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @NirmalSingh-ek9ji
    @NirmalSingh-ek9ji 3 ชั่วโมงที่ผ่านมา +2

    Waheguru ji

  • @amarjitkaur9872
    @amarjitkaur9872 3 ชั่วโมงที่ผ่านมา +2

    ਵਾਹਿਗੁਰੂ ਜੀ ਸੰਦੀਪ ਕੌਰ ਨੂੰ ਠੀਕ ਕਰਦੋ

  • @ManjitKaur-kc5ze
    @ManjitKaur-kc5ze 2 ชั่วโมงที่ผ่านมา +1

    ਵਾਹਿਗੁਰੂ ਭਲੀ ਕਰੇ ❤❤❤❤❤

  • @haardeepsingh4842
    @haardeepsingh4842 3 ชั่วโมงที่ผ่านมา +1

    Waheguru ji 🙏

  • @bhupinderkaur6824
    @bhupinderkaur6824 3 ชั่วโมงที่ผ่านมา +1

    Sandeep get well soon 🌺🌺

  • @SimarBatth-h7t
    @SimarBatth-h7t 2 ชั่วโมงที่ผ่านมา

    Waheguru hi sister nu jaldi theek kardo ji sukho sister g sukhmani sahib da patth karo g

  • @JaspalKaur-pi8yo
    @JaspalKaur-pi8yo 3 ชั่วโมงที่ผ่านมา +1

    Happy diwali

  • @sukhmansingh6966
    @sukhmansingh6966 4 ชั่วโมงที่ผ่านมา +1

    Happy diwali 🎉🎉

  • @HarpreetKaur-qx8ks
    @HarpreetKaur-qx8ks 2 ชั่วโมงที่ผ่านมา

    ਸਾਨੂੰ ਪਤਾ ਜੀ ਅਸੀ ਉਪੇਰਸਨ ਕਰਵਾੲਿਆ ਸੀ

  • @maninder231
    @maninder231 3 ชั่วโมงที่ผ่านมา +8

    ਵੀਰਜੀ ਤੁਸੀ ਸੰਦੀਪ ਨੂੰ ਇਕ ਵਾਰ ਜਰੂਰ ਕੁਲਾਰ ਹਸਪਤਾਲ ਬੀਜਾ ਲੈ ਕੇ ਜਾਓ ਓਥੇ ਇਹ ਪੱਥਰੀ ਦਾ ਵਧੀਆ ਇਲਾਜ ਹੈ, ਕੁਲਾਰ ਹਸਪਤਾਲ ਖੰਨੇ ਦੇ ਕੋਲ ਬੀਜਾ ਹੈ , ਬੀਜਾ ਸ਼ਹਿਰ ਚ ਹੈ ਰੋਡ ਉੱਤੇ, ਓਥੇ ਜਰੂਰ ਜਾਓ ਸ਼ਨੀਵਾਰ ਐਤਵਾਰ ਨੂੰ ਛੱਡ ਕੇ ਪੱਕਾ ਜਾ ਕੇ ਆਓ, ਸਵੇਰੇ 10 ਵਜੇ ਪਾਉਂਚ ਜਾਇਓ, ਖਾਲੀ ਪੇਟ , ਤੁਸੀ ਏਨੇ ਡਾਕਟਰਾਂ ਕੋਲ ਚੱਲੇ ਗਏ ਤੁਹਾਡਾ ਕੁਝ ਨੀ ਬਨਣਾ, ਏਕ ਵਾਰ ਓਥੇ ਜਾਓ ਵੀਰਜੀ ਸੰਦੀਪ ਨੂੰ ਲੇ ਕੇ , ਫੇਰ ਕੋਈ ਦਰਦ ਨੀ ਹੋਣਾ, ਵਧੀਆ ਇਲਾਜ ਓਥੇ ਡਾਕਟਰ ਮਨਚੰਦਾ ਤੇ ਡਾਕਟਰ ਕੁਲਾਰ ਨੂੰ ਮਿਲਿਓ, ਖੰਨੇ ਤੋਂ 10 ਮਿੰਟ ਦਾ ਰਸਤਾ ਹੈ ਜੀ 10 ਕਿਲੋਮੀਟਰ, ਸਿੱਧਾ ਪੁਲ ਰਾਹੀਂ ਜਾਣਾ ਜੀ ਬਹੁਤ ਸੌਖਾ ਜਾਣਾ

    • @Ddnjitsiingh1730
      @Ddnjitsiingh1730 3 ชั่วโมงที่ผ่านมา +1

      ਪਰਮਾਰ ਜਿੱਥੇ ਤੁਸੀ ਹੁਣ ਗਏ ਸਾਨੂੰ ਇਥੋਂ ਜਵਾਬ ਮਿਲਿਆ ਸੀ, ਕੁਲਾਰ ਡਾਕਟਰ ਕੁਲਾਰ ਹਸਪਤਾਲ ਜਾਇਓ ਸੰਦੀਪ ਨੂੰ ਲੇ ਕੇ ਸੰਦੀਪ ਨੇ ਠੀਕ ਹੋ ਜਾਣਾ

    • @gurjitDeep_339
      @gurjitDeep_339 3 ชั่วโมงที่ผ่านมา +1

      ਕੋਈ ਲਾਲਚੀ ਨਹੀਂ ਕੁਲਾਰ ਡਾਕਟਰ, ਅਖੀ ਦੇਖ ਕੇ ਪਤਾ ਲਗਦਾ, ਬਾਹਰਲੇ ਮੁਲਕਾਂ ਵਰਗਾ ਤਾਂ ਹਸਪਤਾਲ ਐ, ਬਹੁਤ ਲੋਕ ਆਉਂਦੇ ਓਥੇ ਵਿਦੇਸ਼ ਤੋਂ, ਰਸੌਲੀਆਂ, ਪੱਥਰੀਆਂ, ਗੋਡੇ, ਓਪਰੇਸ਼ਨ, ਬੱਚੇ ਜਨਮ ਨਾ ਹੁੰਦੇ ਹੋਵੇ, ਸਾਰੇ ਇਲਾਜ ਹੁੰਦੇ

    • @ManpreetSingh-nf8zh
      @ManpreetSingh-nf8zh 3 ชั่วโมงที่ผ่านมา +1

      ਮੈਨੂੰ ਵੀ ਦੱਸ ਦੋ ਮੇਰੇ ਪਿੱਤੇ ਚ ਨੇ ਪੱਥਰੀਆਂ

  • @R.Techgamer
    @R.Techgamer 2 ชั่วโมงที่ผ่านมา +1

    Waheguru ji