ਰੱਬ ਨੂੰ ਛੱਡ, ਆਪਣੇ ਆਪ ਨੂੰ ਖੋਜ

แชร์
ฝัง
  • เผยแพร่เมื่อ 25 ม.ค. 2025

ความคิดเห็น • 63

  • @rajindersingh9918
    @rajindersingh9918 5 หลายเดือนก่อน +3

    ਦਿਲ ਮੇਂ ਖੋਜ ਦਿਲੇ ਦਿਲੇ ਖੋਜੇ ਇਹੀ ਠੋਰ ਮੁਕਾਮਾ।ਰੱਬ ਦੀ ਕਹਾਣੀ ਗੁਰੂ ਦੀ ਬਾਣੀ ਹੈ।ਗੁਰ ਕੀ ਬਾਣੀ ਗੁਰ ਤੇ ਜਾਤੀ।ਕਿਸੇ ਵੀ ਚੀਜ ਨੂੰ ਸਮਝਣ ਲ
    ਈ ਗੁਰੂ ਦੀ ਲੋੜ ਪੈਂਦੀ ਹੈ ਗੁਰੂ ਕੋਲੋ ਜੁਗਤੀ,ਵਿਧੀ,ਤਰੀਕਾ,ਮੈਥਿਡ ਹਾਸਲ ਕਰਕੇ ਹੀ ਉਸ ਨੂੰ ਬੱਚਾ ਕਹੋ ਰੂਹ ਕਹੋ ਅਤਮਾ ਕਹੋ ਨੂੰ ਪਾਇਆ ਕਹੋ ਮਿਲਿਆ ਕਹੋ ਜਾਣਿਆ ਕਹੋ ਜਾ ਸਕਦਾ ਹੈ।ਜੁਗਤੀ ਨਾਲ ਮੁਕਤੀ ਹੈ।ਜਦੋ ਸੰਸਾਰੀ ਕੋਈ ਵੀ ਗਿਆਨ ਲ‌ਈ ਟੀਚਰ,ਅਸਤਾਦ,ਗੁਰੂ ਦੀ ਹਰ ਜਗ੍ਹਾ ਲੋੜ ਹੈ ਗੁਰੂ ਬਿਨ੍ਹਾ ਗਤਿ ਨਹੀ ਸਾਹ ਬਿਨਾ ਪੱਤ ਨਹੀ।ਭਾਈ ਰੇ ਗੁਰ ਬਿਨ ਗਿਆਨ ਨਾ ਹੋਈ ਪੁਛੋ ਬਰਮ੍ਹੇ ਨਾਰਦਿ ਵੇਦ ਵਿਆਸੇ ਕੋਈ।ਕੁੰਭੇ ਬੰਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਇ ਗਿਆਨ ਕਾ ਬੰਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਇ।ਇਹ ਗੱਲ ਠੀਕ ਕਿ ਰੱਬ ਸਾਡੇ ਨਾਲੋ ਕੋਈ ਵੱਖਰੀ ਚੀਜ ਨਹੀ ਹੈ ਅਸੀ ਉਸ ਦੀ ਹੀ ਅੰਸ ਹਾਂ।ਬੂੰਦ ਸਾਗਰ ਤੋਂ ਅਲੱਗ ਹੋ ਕੇ ਸਾਗਰ ਨੂੰ ਭੁੱਲ ਗ‌ਈ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ।ਕੋਈ ਜਨ (ਜਾਨਣ ਵਾਲਾ)ਹਰ ਸਿਉ ਦੇਵੈ ਜੋਰ।ਜਦੋ ਇਹ ਬੂੰਦ ਰੂਪੀ ਰੂਹ,ਆਤਮਾ ਸਮੁੰਦਰ ਵਿੱਚ ਰਲ ਗ‌ਈ ਸਮੁੰਦਰ ਦਾ ਹੀ ਰੂਪ ਹੋ ਗ‌ਈ।ਜਿਉ ਜਲ ਮੇਂ ਜਲ ਜਾਇ ਖਟਿਆਨਾ ਤਿਉ ਜੋਤੀ ਸੰਗ ਜੋਤ ਸਮਾਣਾ।ਸੂਰਜ ਕਿਰਨ ਮਿਲੀ ਜਲ ਕਾ ਜਲ ਹੂਆ ਰਾਮ।ਤੂੰ ਤੂੰ ਕਰਤਾ ਤੂੰ ਹੂਆ ਮੁਝ ਮੇ ਰਿਹਾ ਨਾ ਹੂੰ ਆਪਾ ਪਰਕਾ ਮਿਟ ਗਿਆ ਜਤ ਦੇਖਾ ਤਤ ਤੂੰ।

  • @RanjodhSingh-r4f
    @RanjodhSingh-r4f 6 หลายเดือนก่อน +10

    ਜੇਕਰ ਕੋਈ ਵੀ ਜੀਵ ਰੱਬ ਨੂੰ ਵੇਖਣ ਦੀ ਇਛਾ ਰਖਦਾ ਹੈ ਤਾਂ ਆਪਣੇ ਆਪ ਨੂੰ ਮਨ ਦੇ ਪਿੱਛੇ ਲੱਗ ਕੋਈ ਵੀ ਜੀਵ ਆਪਣੇ ਆਪ ਬਿਨਾਂ ਪੂਰਨ ਸਤਿਗੁਰ ਤੋਂ ਨਾ ਰੱਬ ਬਾਰੇ ਜਾਣਕਾਰੀ ਮਿਲਣੀ।ਨਾ ਦਰਸ਼ਨ ਹੋਣੇ ਨੇ। ਗੁਰਬਾਣੀ ਦੇ ਵਿਚ ਸਤਿਗੁਰ ਜੀ ਨੇ ਝੂਠ ਹੀ ਕਿਹਾ ਹੈ ਬਿਨੁ ਸਤਿਗੁਰ ਕਿਨੈ ਨ ਪਾਇੳ ਬਿਨੁ ਸਤਿਗੁਰ ਕਿਨੈ ਨ ਪਾਇਆ।।ਰਬ ਦਿਮਾਗ ਨਾਲ ਸਿਆਣਪ ਨਾਲ ਭੜਾਈ ਨਾਲ ਨਹੀਂ ਮਿਲਦਾ ਜੀ ਧੰਨਵਾਦ।।

  • @Jasthinks0
    @Jasthinks0 27 วันที่ผ่านมา

    Bohot hi sohna explain krya tusi! ✨🌙

  • @akalustat5604
    @akalustat5604 6 หลายเดือนก่อน +1

    ਹਾਜੀ ਵੀਰ ਜੀ ਦਿਲਜੀਤ ਵੀਰ ਦਾ ਜ਼ੋ ਗੀਤ ਹੈ, ਬਾਜ਼ ਤੇ ਘੋੜਾ ਦੇਖਣ ਲਈ, ਵਿਚ ਸਾਫ਼ ਸਾਫ਼ ਸੱਚ ਝਲਕਾਂ ਮਾਰਦਾ ਦਿਲ❤ ਕਰਦਾ ਸੁਣੀ ਜਾਈਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Dragon_1984_LT
    @Dragon_1984_LT 6 หลายเดือนก่อน +11

    ਸਾਫ਼ ਸਾਫ਼ ਗੱਲ ਕੀਤੀ ਹੈ ਜੀ ਤੁਸੀ । ਨਿਰੋਲ ਗੁਰਬਾਣੀ ਦੇ ਤੱਤ ਗਿਆਨ ਦੀ ਗੱਲ ਕੀਤੀ ਹੈ । ਰੱਬ ਜੀ ਮੇਰੇ ਅੰਦਰ ਹਨ ਜਿਸਨੂੰ ਪੂਰੀ ਹੋਸ਼ ਹੈ ਪਰ ਮੈ ਬੇਹੋਸ਼ ਹੈ । ਤੂੰ ਸਮਰੱਥ ਵੱਡਾ ਮੇਰੀ ਮਤ ਥੋੜ੍ਹੀ ਰਾਮ ।। ਰੱਬ ਮੇਰਾ ਹੀ ਇਕ ਅਸਲੀ ਰੂਪ ਹੈ ਜਿਸਨੂੰ ਸਾਰੀ ਅਕਲ ਹੈ । ਪਰ ਹਉਮੈ ਕਾਰਨ ਮੈਂ ਆਪਣੀ ਭੈੜੀ ਮਤ ਦੀ ਵਰਤੋਂ ਕਰਕੇ ਜ਼ਿੰਦਗੀ ਵਿਚ ਚਲਦਾ ਹਾ।

    • @sapindersingh5342
      @sapindersingh5342 2 หลายเดือนก่อน

      Ver main tohade Nal apni problema discuss karni kida kra what number de skde oo

    • @sapindersingh5342
      @sapindersingh5342 2 หลายเดือนก่อน

      Main Apne app to dukhi aa

  • @JasbirKaur-mh4ke
    @JasbirKaur-mh4ke 6 หลายเดือนก่อน +2

    ਗੁਰੂ ਪਾਤਿਸ਼ਾਹ ਜੀ ਸੋਜੀ ਬਕਸ਼ਨ ਆਪੇ ਦੀ ਪਿਹਚਾਨ ਕਰ ਸਕੀੲਏ 🙏

  • @sukhpalsingh5204
    @sukhpalsingh5204 4 หลายเดือนก่อน

    Very good

  • @amarpreetsingh9916
    @amarpreetsingh9916 5 หลายเดือนก่อน +1

    ਦਿਲ ਚ ਤਾਂ ਬੁਹਤ ਮਾੜੇ ਚੰਗੇ ਖਿਆਲ ਅਯੋਂਦੇ ਨੇ ਵੀਰ । ਮਾੜੇ ਵੱਲ ਤਾਂ ਤੁਰਨਾ ਨਹੀਂ ਚਾਹੀਦਾ ,

    • @SatJap
      @SatJap  5 หลายเดือนก่อน +1

      ਚੰਗੇ ਮਾੜੇ ਖਿਆਲ ਦਿਮਾਗ ਦੇ ਹੁੰਦੇ ਨੇ, ਦਿਲ ਹਾਲੇ ਫੇਰ ਜਾਗਿਆ ਨਹੀਂ. ਸਰਬਤ ਦਾ ਭਲਾ, ਦਿਲ ਚ ਪਿਆਰ ਹੋਵੇ ਜੇਕਰ ਫੇਰ ਖਿਆਲ ਮਾੜੇ ਨਹੀਂ ਆਉਣਗੇ. ਆਪਣੇ ਬਾਰੇ,ਪਰਿਵਾਰ ਬਾਰੇ, ਕੁਦਰਤ ਬਾਰੇ ਦਿਲ ਚ ਖਿਆਲ ਰੱਖ, ਸਾਰੀਆਂ ਨੂੰ ਇੱਕ ਰੱਬ ਦਾ ਰੂਪ ਸਮਝ ਜੇ ਅਸੀਂ ਜ਼ਿੰਦਗੀ ਦੇ ਰਾਹ ਤੇ ਤੁਰਦੇ ਹਾਂ ਤਾ ਇਨਸਾਨ ਦਾ ਮਨ ਸਾਫ਼ ਹੋ ਜਾਂਦਾ, ਚਿੱਤ ਜਾਗ ਜਾਂਦਾ. ਜੇ ਅਸੀਂ ਸਾਚੀ ਰੱਬ ਦੇ ਰੂਪ ਹਾਂ ਫੇਰ ਤੇ ਉਹ ਰੂਪ ਜਦੋ ਜਾਗ ਜਾਵੇ ਫੇਰ ਓ ਕਿਸੇ ਦਾ ਮਾੜਾ ਸੋਚ ਨਹੀਂ ਸਕਦਾ, ਬਸ ਉਸ ਨੂੰ ਜਗਾਉਣਾ ਹੈ. ਮੂਲ ਮੰਤਰ ਵਾਲੀ ਵੀਡੀਓ ਵੇਖ ਲੈਣਾ ji
      th-cam.com/video/3go0_W2ILMI/w-d-xo.htmlsi=AzoUUI6rR162Txx_

  • @meharsekhon2368
    @meharsekhon2368 6 หลายเดือนก่อน +8

    ਆਪਣੇ ਅੰਦਰ ਜਾਣਾਂ ਤੇ ਆਪਣੇ ਆਪ ਨੂੰ ਮਿਲਣਾ ਇਹੀ ਰਬ ਨੂੰ ਪਾਉਣਾ ਹੈ

  • @harvhny
    @harvhny 29 วันที่ผ่านมา

    ਬਹੁਤ ਸੋਹਣਾ ਵੀਰੇ ਦਿਨ ਬਣਾ ਤਾ ਤੁਸੀ~

  • @GurmeetKaur-iq7vi
    @GurmeetKaur-iq7vi 6 หลายเดือนก่อน

    Very true meditation krn to baad hi sach ki hai eh pta chalda gurbani de sahi arth samaj aunde hun iner child nu heal krna bhut jroori hai 🙏🙏

  • @BlackwhitegodYT
    @BlackwhitegodYT 5 หลายเดือนก่อน

    Rabba jinne bande banaaye ne unia hi gllaan ban gaiya Rabba tere barre ! Saare aap de experience hi sahmne rakhde ne.

  • @manjeetkaur7381
    @manjeetkaur7381 6 หลายเดือนก่อน

    ❤hyome ik dhokha aa te pharm bhulekha aa jis krke hi hr koi me meri ch fass janda aa te jiwan sach ton vanja reh janda aa pr aa hyume bi date ne aap jee ch pai aa kyuki aa psara usda khel akhada aa ji ❤

  • @SukhwinderKaur-xk9ep
    @SukhwinderKaur-xk9ep 6 หลายเดือนก่อน

    Beta ji tuhadde vichaar bahut anmol han.khud di khoj karni hi rabb di khoj karni hai.

  • @khushpreetkaur-p2k
    @khushpreetkaur-p2k 5 หลายเดือนก่อน

    Thanku veer ji

  • @sukhrajgrewal288
    @sukhrajgrewal288 5 หลายเดือนก่อน

    ਬਿਲਕੁਲ ਸਹੀ ਕਿਹਾ ਵੀਰ ਜੀ

  • @surindersandhu4107
    @surindersandhu4107 6 หลายเดือนก่อน +1

    Waheguru ji wahe wahe wahe, it is said beautifully. Stay blessed blessed blessed.

  • @sharankaur3959
    @sharankaur3959 6 หลายเดือนก่อน +1

    Bilkul theek hai bete waheguru aapde ang sang Sahai hove ji🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹

  • @GurmeetaKaur
    @GurmeetaKaur 6 หลายเดือนก่อน

    Thanks me apne bache nu jivat rukhoongi apnyan ne marn di koshish kiti oh bacha depressed tan Hoya per mireya nhi I love myself ❤😊

  • @rupalibansal282
    @rupalibansal282 6 หลายเดือนก่อน

    Bahut bahut shukrana veer ji yes yes veer ji shukrana shukrana guru ji ka

  • @roopaloopa3191
    @roopaloopa3191 6 หลายเดือนก่อน

    🙏🏻 1000% Right paji rab appa baher labde ha but jittye appa rab labne jande ha otthe just jatthebandiya te dhdebajiya he najer aoudiya ne rab lane de bajaye ye appa ahe jaan layiye ki ma kon ha te jaddo ahe Patt lag jaye ki ma kon ha te OSs ma nu maar layiye ta samj layo sab paa liya iss da ahsas paji buhat mittha ha🙏🏻🌸

  • @jassmann6893
    @jassmann6893 6 หลายเดือนก่อน +1

    God bless you put

  • @NavjotSingh-ql1lt
    @NavjotSingh-ql1lt 6 หลายเดือนก่อน +1

    ਭੋਲੇ - ਭਾਲੇ, ਮਿਲੇ, ☝️ਰਘੂਰਾਇਆ ||
    🙏

    • @numbe567
      @numbe567 6 หลายเดือนก่อน +1

      ਭੋਲੇ ਭਾਇ ਮਿਲੇ ਰਘੁਰਾਇਆ ।। ਵਾਹਿਗੁਰੂ ਜੀ ❤

  • @harwinderkaur9649
    @harwinderkaur9649 6 หลายเดือนก่อน

    Waheguru ji 🙏bohat bohat shukrana aap ji da🙏

  • @JapJas-Vlogs
    @JapJas-Vlogs 6 หลายเดือนก่อน

    Waheguru ji

  • @sudeshrani9663
    @sudeshrani9663 6 หลายเดือนก่อน

    Bhut sohni gal kiti ji

  • @Waheguru1313-q2b
    @Waheguru1313-q2b 6 หลายเดือนก่อน +1

    God bless you vg and u r right ❤❤❤❤❤

  • @nanaksingh1243
    @nanaksingh1243 3 หลายเดือนก่อน

    Veer ji nasha karna band karna h kripa margdarshan karo
    Waheguru satnam ❤

  • @ravdeepkaur4139
    @ravdeepkaur4139 6 หลายเดือนก่อน +1

    How to find out your expression

  • @rupinder33grewal29
    @rupinder33grewal29 6 หลายเดือนก่อน

    Waheguruji bless u beta,🙏

  • @prithisingh8651
    @prithisingh8651 6 หลายเดือนก่อน

    Wahegur g

  • @neenasingh9491
    @neenasingh9491 6 หลายเดือนก่อน

    Waheguruji 🎉

  • @ashokbath8680
    @ashokbath8680 6 หลายเดือนก่อน

    Bilkul sahi gal hai

  • @Daljitkaur-fm1xl
    @Daljitkaur-fm1xl 6 หลายเดือนก่อน

    Agree ❤ veer ji

  • @harjitsingh9002
    @harjitsingh9002 6 หลายเดือนก่อน

    SSA vir ji please explain about karam sidhant.How it’s work.

  • @roopaloopa3191
    @roopaloopa3191 6 หลายเดือนก่อน

    Thank you paji🙏🏻

  • @akalustat5604
    @akalustat5604 6 หลายเดือนก่อน

    ਬੰਦੇ ਖੋਜੁ ਦਿਲ ਹਰ ਰੋਜ ਵਾਹਿਗੁਰੂ ਜੀ ਕਹਿੰਦੇ ਹਨ ਜੀ

  • @AvtarSingh-xv9kc
    @AvtarSingh-xv9kc 6 หลายเดือนก่อน

    Fir ke kita jaway pajji. Raah dso

  • @SmartPcbRepair
    @SmartPcbRepair 6 หลายเดือนก่อน

    Bai ji kariye ki parmatama nu pon lai ya apne aap nu pon lai

  • @Karan75o
    @Karan75o 6 หลายเดือนก่อน +1

    Self realisation
    Before God realisation
    सब कुछ घर में, बाहर नही।
    बाहर ढूंढे सो भरम भुलाए।।

    • @sumitabairwal3755
      @sumitabairwal3755 6 หลายเดือนก่อน

      Waheguru ji waheguru ji waheguru jii ♥️♥️♥️♥️

  • @lubanasingh8641
    @lubanasingh8641 6 หลายเดือนก่อน

    Man tu jot saroop hai ,Per roop tah akal purakh Waheguru ji Han Gur parmesher Ekko janh ,Guru hee parmesher hai apney aap nu rabb Kehna murkhata hai Ravan ney v apney aap nu rabb samhjan di galti kitti c j ko kahe pichey pasthave ,Agam agocher parbraham USDA koi Annt nai Sirf maneya ja sakda, Brahma ney v galti kitti c k main shiv da Annt pa leya Shiv ney usda sir la Ditta c Darr k reh veer Asi sırf chele ho sakde haan bhagat , Sant ho sakde haan Rabb nai Rabb sırf guru Nanak sahib guru Gobind Singh ji Guru Nanak Amadh narayan saroop ,Humana nirankar roop Waheguru ji ❤

  • @harvarindersinghbassi3478
    @harvarindersinghbassi3478 6 หลายเดือนก่อน +1

    Hlo veer tuhanu miln da jee karda . Mai Calgary rehnda tusi kithe rehnde o.

  • @heavenoo4999
    @heavenoo4999 6 หลายเดือนก่อน

    🙏🏻🙏🏻🙏🏻🙏🏻

  • @JasmeetKaur-zv4vz
    @JasmeetKaur-zv4vz 6 หลายเดือนก่อน

    🙏

  • @dairygrowth
    @dairygrowth 6 หลายเดือนก่อน +1

    ਵੀਰ ਜੀ ਗੁਰਬਾਣੀ ਅਨੁਸਾਰ ਸਹੀ ਦਸ ਰਹੇ ਹਨ

  • @creativecorner-gh2uz
    @creativecorner-gh2uz 6 หลายเดือนก่อน

    Ki bai apaa simulation CH AA

  • @amarpreetsingh9916
    @amarpreetsingh9916 5 หลายเดือนก่อน

    Nahi samj ayi 😢

  • @lovesingh2757
    @lovesingh2757 6 หลายเดือนก่อน

    Veer ji dil di awaaz kive suni jandi?

  • @ਆਲੇਭੋਲੇਬੱਚੇ
    @ਆਲੇਭੋਲੇਬੱਚੇ 6 หลายเดือนก่อน +1

    Apne ander kive dekhna is te v video bnauo veer g

    • @GurmeetKaur-iq7vi
      @GurmeetKaur-iq7vi 6 หลายเดือนก่อน

      Meditation kro kise to kuch puchan di jroorat nhi rhndi sab ans. Milde hun meditation to baad gurbani de sahi arth samaj aande hun aanapanasati meditation kro pmc Hindi channel dekho you tube te 🙏 🙏

  • @GAGGi92
    @GAGGi92 6 หลายเดือนก่อน +2

    paji God nu pujan vaste b pese di loud a , Koi gareb ki famly nu soche ja rab nu ? Sorry but sach

  • @gurphotographer
    @gurphotographer 6 หลายเดือนก่อน

  • @MandeepKaur-mi1nh
    @MandeepKaur-mi1nh 6 หลายเดือนก่อน

    Apne aap di khoj kive hovegi

    • @GurmeetKaur-iq7vi
      @GurmeetKaur-iq7vi 6 หลายเดือนก่อน

      ਧਿਆਨ ਕਰੋ you tube upar aanapanasati meditation pmc Hindi te vekho 🙏🙏

  • @Shergill7980
    @Shergill7980 5 หลายเดือนก่อน

    ਬਾਈ ਕੁਝ ਸਮਝ ਨਹੀਂ ਲੱਗੀ ਕੀ ਕਹਿ ਗਿਆ ਉਹ ਕਿਹੜਾ ਬੱਚਾ ਲੱਭਣਾ ਬੱਚੇ ਦੀ ਮੰਨੀ ਜਾਓ ਕੀ ਯਾਰ ਭੰਬਲ ਭੂਸੇ ਦੀ ਪਾਤਾ ਯਾਰ ਮੈਨੂੰ ਨਹੀਂ ਸਮਝ ਲੱਗੀ ਕੁਛ ਵੀ ਸੋਰੀ ਬਾਈ

  • @InventorEye
    @InventorEye 6 หลายเดือนก่อน

    ਗੁਰਮੁਖ ਪਿਆਰਿਓ ❤, ਮੈ ਤੁਹਾਡੇ ਨਾਲ ਗੱਲ ਕਰਨੀ, ਤੁਹਾਡੇ ਨਾਲ ਕਿਵੇ ਸੰਪਰਕ ਕਰਾ। ਜਵਾਬ ਜਰੂਰ ਦਿਓ

  • @GAGGi92
    @GAGGi92 6 หลายเดือนก่อน

    end Is ?

  • @JagtarJasleenBhangu
    @JagtarJasleenBhangu 5 หลายเดือนก่อน +1

    Waheguru Ji