ਬਰਸੀਮ ਦਾ ਹਰਾ ਚਾਰਾ ਪੂਰਾ ਜੂਨ ਮਹੀਨੇ ਤੱਕ, ਬਿਜਾਈ ਦਾ ਸਹੀ ਸਮਾਂ ਤੇ ਖਾਦਾਂ | Barseem fodder cultivation A to Z

แชร์
ฝัง
  • เผยแพร่เมื่อ 5 ต.ค. 2024
  • ਬਰਸੀਮ ਦਾ ਹਰਾ ਚਾਰਾ ਪੂਰਾ ਜੂਨ ਮਹੀਨੇ ਤੱਕ, ਬਿਜਾਈ ਦਾ ਸਹੀ ਸਮਾਂ ਤੇ ਖਾਦਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ

ความคิดเห็น • 47

  • @khaira2389
    @khaira2389 วันที่ผ่านมา +8

    ਮੱਖਣ ਘਾਹ ਤੇ ਵੀਡੀਓ ਪਾਉ ਜੀ ਬਿਜਾਈ ਦਾ ਸਮਾਂ ਤੇ ਖਾਦਾਂ ਦਾ ਪ੍ਰਬੰਧ

  • @ravinders1900
    @ravinders1900 วันที่ผ่านมา +2

    ਬਰਸੀਨ ਬੀਜਣ ਤੋਂ ਪਹਿਲਾਂ ਪੈਂਡੀ ਦੀ ਸਪਰੇਅ ਕਰ ਸਕਦੇ ਆ
    ਇਕ ਪੀਲੀ ਵੇਲ ਬਹੁਤ ਹੁੰਦੀ ਆ ਉੱਤੇ ਪੱਠੇ ਤੇ

  • @chamkaursingh5203
    @chamkaursingh5203 วันที่ผ่านมา

    ਡਾਕਟਰ ਸਾਹਿਬ 🙏 ਜੀ।ਧੰਨਵਾਦ ਜੀ

  • @SatwinderSingh-pn7jy
    @SatwinderSingh-pn7jy 17 ชั่วโมงที่ผ่านมา

    Janab de voice bhut vadea for information..

  • @GurpreetSingh-pl2rn
    @GurpreetSingh-pl2rn วันที่ผ่านมา +1

    ਧੰਨਵਾਦ ਜੀ 🙏

  • @sakattarsingh7114
    @sakattarsingh7114 วันที่ผ่านมา

    Bahut Bahut Dhanvaad ji dr Saab ji 🙏
    Eh jannkari denn vaste

  • @GopisohiSohi
    @GopisohiSohi วันที่ผ่านมา

    ਬਹੁਤ ਬਹੁਤ ਧੰਨਵਾਦ ਜੀ

  • @officialmaan241
    @officialmaan241 วันที่ผ่านมา +1

    Thnk you doc saab

  • @JagtarSingh-dp8lf
    @JagtarSingh-dp8lf วันที่ผ่านมา

    Sat shri akala sir ji

  • @GurdasDhillon-go7ko
    @GurdasDhillon-go7ko วันที่ผ่านมา

    Very very good ji 👍

  • @mandeepsinghgill9595
    @mandeepsinghgill9595 วันที่ผ่านมา

    Good information

  • @lakhvindersinghmaan6141
    @lakhvindersinghmaan6141 6 ชั่วโมงที่ผ่านมา

    ਸਾਡੀ ਤਾਂ ਰੇਸਲੀ ਜ਼ਮੀਨ ਆ ਉਸ ਵਿੱਚ ਰਾਈ ਘਾਹ ਵਧੀਆ ਹੁੰਦਾ ਜੀ 🙏 ਉਸ ਬਾਰੇ ਦੱਸੋ ਜੀ 🙏 ਧੰਨਵਾਦ ਜੀ 🙏

  • @gurpreetshergill5443
    @gurpreetshergill5443 วันที่ผ่านมา +1

    Haryana Fatehabad ch ਕਿੱਥੋਂ ਮਿਲੂ ਜੀ

  • @mandeepguraya6299
    @mandeepguraya6299 วันที่ผ่านมา

    Love you sir ❤❤❤❤❤

  • @psgi9gaming80
    @psgi9gaming80 วันที่ผ่านมา

    Good

  • @NarainSingh-d6h
    @NarainSingh-d6h วันที่ผ่านมา

    OK sir ji

  • @Minecraft_player_game1
    @Minecraft_player_game1 วันที่ผ่านมา

    🙏🏻🙏🏻

  • @gurindersingh6055
    @gurindersingh6055 วันที่ผ่านมา

    Good afternoon g

  • @sabisarao4766
    @sabisarao4766 วันที่ผ่านมา

    ਡਾ ਸਾਹਿਬ ਸਲਫ਼ਰ ਕਿੰਨੀਂ 1 ਏਕੜ ਲਈ?

  • @RajJot-v5g
    @RajJot-v5g วันที่ผ่านมา

    Bai g makhn gah te barseem nu keede bht chk de aa j koi es da hall howe ta jrur dsyo please 🙏🏻🙏🏻🙏🏻

  • @gurpreetshergill5443
    @gurpreetshergill5443 วันที่ผ่านมา

    Courrier ਹੋਜੂ j mngona hove

  • @tejindersingh9310
    @tejindersingh9310 วันที่ผ่านมา

    ਹਾਈਬ੍ਰਿਡ ਛਟਾਲੇ ਦਾ ਬੀਜ ਰੱਖ ਸਕਦੇ ਆ

  • @Sandeepchhiniwal
    @Sandeepchhiniwal วันที่ผ่านมา +1

    ਕਲੋਰੋ ਲਾ ਸਕਦੇ aw

    • @AgricultureInformationPunjabi
      @AgricultureInformationPunjabi  วันที่ผ่านมา

      ਪਾਣੀ ਪੂਰਾ ਭਰ ਕੇ ਬੀਜੋ ਸੁੱਕ ਬਰੂਰਾ ਜਿਹਾ ਨਾ ਕਰੋ

  • @gurbajhundalgurbajhund
    @gurbajhundalgurbajhund วันที่ผ่านมา

    Akhri vich sounde the attack jayda hunda dr sahib Hall jurur dasoo

    • @AgricultureInformationPunjabi
      @AgricultureInformationPunjabi  วันที่ผ่านมา

      ਬੀਜ ਵਾਲੀ ਫਸਲ ਚ ਸਪਰੇਅ ਕਰੋ ਚਾਰੇ ਵਾਲੀ ਜਲਦੀ ਕੱਟੋ

    • @gurbajhundalgurbajhund
      @gurbajhundalgurbajhund วันที่ผ่านมา

      @@AgricultureInformationPunjabi thanks

  • @manindernatt2093
    @manindernatt2093 วันที่ผ่านมา

    Dr saab time dsya I ni beejn da

    • @AgricultureInformationPunjabi
      @AgricultureInformationPunjabi  23 ชั่วโมงที่ผ่านมา

      ਦੱਸਿਆ ਤਾਂ ਹੈ ਤੁਸੀਂ ਸੁਣਿਆ ਨਹੀਂ ਜਨਾਬ🙏

  • @AmarjitSingh.manakpur
    @AmarjitSingh.manakpur วันที่ผ่านมา

    ਇੱਕ ਬੀਘੇ ਕਿੰਨਾ ਬੀਜ peda ਜੀ

  • @GSbhullar0001
    @GSbhullar0001 วันที่ผ่านมา

    Jevanu teka ki hi sir ?

    • @MadeinPanjab1699
      @MadeinPanjab1699 วันที่ผ่านมา +1

      ਰਾਈਜ਼ੋਬੀਅਮ ਹੁੰਦੀ ਵੀਰ

  • @Sandeepchhiniwal
    @Sandeepchhiniwal วันที่ผ่านมา +1

    ਕੀੜੇ bhot ਚੁਗਦੇ ਨੇ ਕਿ ਕਰੀਏ ਵੀਰ

    • @manpreetsingh3667
      @manpreetsingh3667 วันที่ผ่านมา +2

      ਬਰਸੀਮ ਦੇ ਬੀਜ ਨੂੰ ਸਰੋ ਦਾ ਤੇਲ ਲਾ ਕੇ ੳਸ ਵਿੱਚ ਡੀ ਟੀ ਮਿਲਾ ਕੇ ਖੇਤ ਵਿੱਚ ਛਿੱਟਾ ਦਿਉ ਇੱਕ ਵੀ ਕੀੜਾ ਨਹੀ ਚੁੱਕੇਗਾ

  • @mehtabbrar543
    @mehtabbrar543 วันที่ผ่านมา

    ਗਰਮੀ ਵੀਰ

  • @karanthakur313
    @karanthakur313 วันที่ผ่านมา

    Jwaa bijya c ji. Jmeya hi ni. Dowara paat ke bijeyaa ji

    • @MadeinPanjab1699
      @MadeinPanjab1699 วันที่ผ่านมา +1

      ਹਜੇ ਕੁਸ਼ ਦਿਨ ਰੁਕ ਕੇ ਬੀਜਣਾ ਸੀ ਵੀਰ ਹਜੇ ਸਮਾਂ ਨੀ ਬਣਿਆ ਮੌਸਮ ਬਹੁਤ ਗਰਮ ਆ

    • @karanthakur313
      @karanthakur313 วันที่ผ่านมา

      @@MadeinPanjab1699 paani la dena ji aaj 6 din hoge
      Upro barssem da shitaa mar dena thik rhuga ji

    • @MadeinPanjab1699
      @MadeinPanjab1699 วันที่ผ่านมา

      @@karanthakur313 thik aa eda

    • @karanthakur313
      @karanthakur313 วันที่ผ่านมา

      @@MadeinPanjab1699 jaam jayuga javva j jamna hoya nhi ta barseem ta ho hi jana ji hena ji

  • @kuldeepnain7362
    @kuldeepnain7362 วันที่ผ่านมา

    Good information

  • @harshdeepsingh56207
    @harshdeepsingh56207 17 ชั่วโมงที่ผ่านมา

    Nice