SHARE MARKET ਦੇ LONG TERM PORTFOLIO ਵਿੱਚ ਕਿੰਨੀਆਂ ਕੰਪਨੀਆਂ ਹੋਣੀਆਂ ਚਾਹੀਦੀਆਂ ਹਨ?

แชร์
ฝัง
  • เผยแพร่เมื่อ 14 พ.ค. 2024
  • SHARE MARKET ਦੇ LONG TERM PORTFOLIO ਵਿੱਚ ਕਿੰਨੀਆਂ ਕੰਪਨੀਆਂ ਹੋਣੀਆਂ ਚਾਹੀਦੀਆਂ ਹਨ?
    ਸਤਿ ਸ਼੍ਰੀ ਅਕਾਲ ਜੀ
    ਮੈਂ ਰਵਿੰਦਰ ਸਿੰਘ ਬਰਾੜ ਇਸ video ਵਿੱਚ ਇਹ ਜਾਣਕਾਰੀ ਦਵਾਂਗਾ:-
    ਸਟਾਕ ਮਾਰਕੀਟ ਵਿਚ ਨਿਵੇਸ਼ ਕਰਨ ਦੇ ਫਾਇਦੇ | ਤੁਸੀਂ ਵੀ ਘਰ ਬੈਠ ਕੇ ਆਪਣਾ ਕੰਮ ਕਰ ਸਕਦੇ ਹੋ
    ਮੈਂ ਰਵਿੰਦਰ ਸਿੰਘ ਬਰਾੜ ਇਸ video ਵਿੱਚ ਇਹ ਜਾਣਕਾਰੀ ਦਵਾਂਗਾ:-
    ਤੁਸੀਂ ਬਹੁਤ ਥੋੜ੍ਹੇ ਪੈਸੇ ਤੋਂ ਸ਼ੁਰੂਆਤ ਕਰ ਸਕਦੇ ਹੋਂ, ਸਫਲ ਹੋਣ ਲਈ ਬਹੁਤ ਵੱਡੀ investment ਦੀ ਲੋੜ ਨਹੀਂ
    ਤੁਹਾਡਾ ਪੈਸਾ waste ਹੋਣ ਦੀ ਬਜਾਏ, ਇਕ ਚੰਗੀ ਜਗਾਹ invest ਹੋ ਜਾਵੇਗਾ
    ਤੁਹਾਨੂੰ ਕਿਸੇ ਉੱਪਰ ਨਿਰਭਰ ਹੋਣ ਦੀ ਲੋੜ ਨਹੀਂ
    ਤੁਸੀਂ ਵੀ ਘਰ ਬੈਠ ਕੇ ਆਪਣਾ ਕੰਮ ਕਰ ਸਕਦੇ ਹੋ
    stock market ਵਿੱਚ ਕਯੋਂ ਕਰਨਾ ਚਾਹੀਦਾ ਹੈ ?
    ਸਟਾਕ ਮਾਰਕੀਟ ਵਿਚ ਨਿਵੇਸ਼ ਕਰਨ ਦੇ ਫਾਇਦੇ
    share market ਕਿਸੇ ਵੀ ਹੋਰ ਤਰਾਂ ਦੀ ਇਨਵੈਸਟਮੈਂਟ ਤੋਂ ਬੇਹਤਰ ਕਯੋਂ ਹੈ ?
    My other stock market videos:-
    1.DIVIDENDS- • top ਸਟਾਕ ਮਾਰਕੀਟ ਕੰਪਨੀਆ...
    2.SHARE MARKET ਕਿਓਂ ਸਾਡੇ ਲਈ ਇੱਕ ਰਹੱਸ ਬਣੀ ਰਹਿੰਦੀ ਹੈ - • SHARE MARKET ਕਿਓਂ ਸਾਡੇ...
    3.Top 5 ਸਟਾਕ ਮਾਰਕਿਟ ਕੰਪਨੀਆਂ ਜਿਹੜੀਆਂ ਕਿੰਨੇ ਗੁਣਾਂ ਵੱਧ ਗਈਆਂ : • Top 5 ਸਟਾਕ ਮਾਰਕਿਟ ਕੰਪਨ...
    4.Top 3 ਸਟਾਕ ਮਾਰਕਿਟ ਕੰਪਨੀਆਂ 50 ਰੁਪਏ ਤੋਂ ਥੱਲੇ:- • Top 3 ਸਟਾਕ ਮਾਰਕਿਟ ਕੰਪ...
    5.SHARE MARKET ਨਾਲ ਜੁੜੀ ਇੱਕ ਬਹੁਤ ਵੱਡੀ ਖ਼ਬਰ | ਜਾਣੋ ਕਿਹੜੀਆਂ TOP ਕੰਪਨੀਆਂ ਨੂੰ ਹੋਣ ਵਾਲਾ ਹੈ ਵੱਡਾ ਫਾਇ:- • SHARE MARKET ਨਾਲ ਜੁੜੀ ...
    9 points ਸਟਾਕ ਮਾਰਕੀਟ ਵਿਚ ਨਿਵੇਸ਼ ਕਰਨ ਦੇ ਫਾਇਦੇ
    Information of biggest companies of stock market to invest in.
    online share market class in punjabi
    how to earn big profits in punjabi
    stock market for beginners in punjabi
    stock market tutorials
    Top ਸਟਾਕ ਮਾਰਕਿਟ ਕੰਪਨੀਆਂ ਨਿਵੇਸ਼ ਲਈ
    ਲੰਬੇ ਸਮੇਂ ਲਈ TOP ਸਟਾਕ ਮਾਰਕਿਟ ਕੰਪਨੀਆਂ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਇਹ ਗੱਲਾਂ ਦਾ ਧਿਆਨ ਰੱਖੋ |
    Social Media Platforms ਉੱਪਰ ਮੈਨੂੰ follow ਕਰਨਾ ਨਾ ਭੁੱਲਣਾ:-
    Instagram :- / ravindersbrar
    Facebook:- profile.php?...
    Share , Support and Subscribe my channel @stock market di duniya
    ਧੰਨਵਾਦ |
    #stockmarket #stocks #punjabstockmarket #stockmarkettutorial #punjabistockmarket #punjabitrader
    Disclaimer-
    We , “STOCK MARKET DI DUNIYA” , are not stock investment advisor . We do not make any recommendation for investing in any stock, or sales or purchase of any stock. All content ,views, information and opinions on this channel named “STOCK MARKET DI DUNIYA ” is my personal interpretation based on information on my personal research . I do not take any responsibility , or I cannot be held responsible for any mis-communication, mis-information and any action taken by any individual or group based on the information provided in this video .
    The content provided on this channel is solely for education and learning purpose . Therefore , this channel’s content should not be considered for making investment decision. Please seek expert opinion from your investment advisor, certified financial planner, financial advisor before acting on anything mentioned on this channel. I take no liability/responsibilty for decision taken by anyone solely based on the information provided on this channel. I am not responsible for any loss or implications arising out of any decision taken by the viewers after watching any content on this channel.
    By using the content of our channel you agree that use of any information at our channel in any of your investment is entirely at your own risk. you understand and acknowledge that there is very high degree of risk involved in stock investment. All companies , brands , stocks services and product names mentioned in this video are trademarks of their respective owner , holder , individual parent companies.
    By accessing or viewing this information , you accept, without limitation or qualification, this “DISCLAIMER ”.

ความคิดเห็น • 64

  • @gurdeepsingh1126
    @gurdeepsingh1126 หลายเดือนก่อน +4

    Sir ਤੁਹਾਡੀ ਸੋਚ ਬਹੁਤ ਉੱਚੀ ਤੇ ਵੱਖਰੀ ਹੈ ਮੈਂ ਤੁਹਾਡੀ ਨੌਲਜ ਦੀ ਸੋਚ ਦੀ ਕਦਰ ਕਰਦਾ ਹਾਂ. ਤੁਸੀਂ ਸਾਡੇ ਲਈ ਬਹੁਤ ਚੰਗਾ ਕੰਮ ਕਰ ਰਹੇ ਹੋ

    • @stockmarketdiduniya
      @stockmarketdiduniya  29 วันที่ผ่านมา

      ਬਹੁਤ ਮੇਹਰਬਾਨੀ ਗੁਰਦੀਪ ਸਿੰਘ ਜੀ....ਮੇਰੀ ਹਮੇਸ਼ਾ ਹੀ ਕੋਸ਼ਿਸ਼ ਰਹੇਗੀ ਕੇ...ਤੁਹਾਨੂੰ ਸਹੀ ਜਾਣਕਾਰੀ ਦਿੰਦਾ ਰਹਾਂ

  • @JasbirSingh-hc7bw
    @JasbirSingh-hc7bw หลายเดือนก่อน +1

    REFEX chil nhi rha sumer sejen hi 4 year's watching sir. 300% up 1 year's ago

  • @sukhchainsingh41
    @sukhchainsingh41 หลายเดือนก่อน +2

    ਬਾਈ ਜੀ ਡੀਮੈਟ ਅਕਾਊਂਟਸ ਇੱਕ ਤੋਂ ਜਿਆਦਾ ਹੋਣੇ ਚਾਹੀਦੇ ਹਨ ।
    🎉🎉 ਧੰਨਵਾਦ ਜੀ🎉🎉

  • @reshamsingh7546
    @reshamsingh7546 7 วันที่ผ่านมา

    Thanks

  • @jaswinderpaltangri3811
    @jaswinderpaltangri3811 28 วันที่ผ่านมา

    Good information❤❤❤thanks🙏

  • @JasbirSingh-hc7bw
    @JasbirSingh-hc7bw หลายเดือนก่อน

    Good ver ji...

  • @Gurpreetvandar
    @Gurpreetvandar 28 วันที่ผ่านมา

    Great bro

  • @AkbarKhan-st8zv
    @AkbarKhan-st8zv หลายเดือนก่อน

    Sepc vare vi dso ji bhtt discount te chll riha

  • @HarpreetSingh-ty1vb
    @HarpreetSingh-ty1vb หลายเดือนก่อน

    You are right 👍👍👍👍👍👍👍👍👍👍👍👍❤❤❤❤❤❤❤❤❤❤❤❤

  • @sukhchainsingh41
    @sukhchainsingh41 หลายเดือนก่อน +1

    ਬਹੁਤ ਵਧੀਆ ਬਾਈ ਜੀ
    ਤੁਹਾਡੀ ਸਾਰੀ ਟੀਮ ਦਾ ਧੰਨਵਾਦ ਜੀ
    ਹਮੇਸ਼ਾ ਖੁਸ਼ ਰਹੋ ।
    ਜੀਓ

    • @stockmarketdiduniya
      @stockmarketdiduniya  29 วันที่ผ่านมา

      ਬਹੁਤ ਮੇਹਰਬਾਨੀ ਸੁਖਚੈਨ ਸਿੰਘ ਜੀ

  • @kuldipsingh5932
    @kuldipsingh5932 หลายเดือนก่อน +1

    Vvvvvvv nice veer je kuldip singh kpt God bless you❤

  • @AkbarKhan-st8zv
    @AkbarKhan-st8zv หลายเดือนก่อน

    Rattan India power bare dso ji

  • @dhaliwal95920
    @dhaliwal95920 หลายเดือนก่อน

    Buht vadia g yr Edha Ni kehna ni chahida v 20stock hi raho o ta pehla Rakhde c Lok hon ta sector hi kine Jada NE Fr 20stock kime Rakha ge😊😊 mere hisab nal 200stock hon a chahi da y g thudhe kol 17saal da experience a menuo PTA thunoo ta 180 v ghat lagde hon ge PR new person nu lagda hu v 20hi hune chahide ne.

  • @jagrajmangat2033
    @jagrajmangat2033 หลายเดือนก่อน

    Waheguru ji ka Khalsa waheguru ji ki Fate ❤ good information veer ji

  • @Parinoor-lx3wt
    @Parinoor-lx3wt หลายเดือนก่อน

    GOOD JOB BRO......GOD BLESS YOU......❤️❤️❤️

  • @kindersultanwind24
    @kindersultanwind24 หลายเดือนก่อน

    Bht vdia paji 👏👏👏👏👏

  • @kashmirsinghbathbath4362
    @kashmirsinghbathbath4362 หลายเดือนก่อน +1

    Logical and convincing explanation

  • @jagdeepkainth1255
    @jagdeepkainth1255 หลายเดือนก่อน

    Pick and choose ..good

  • @Artghai
    @Artghai หลายเดือนก่อน

    Vadiya sir ji 🎁🎂

  • @sportsgundiscovery7098
    @sportsgundiscovery7098 หลายเดือนก่อน

    Thanks veer ji

  • @yugeshmehta2235
    @yugeshmehta2235 หลายเดือนก่อน

    Paji Tusi Great Ho Sachi 🙏👌👍

    • @stockmarketdiduniya
      @stockmarketdiduniya  29 วันที่ผ่านมา

      ਬਹੁਤ ਮੇਹਰਬਾਨੀ ਯੁਗੇਸ਼ ਜੀ

  • @nirmalbhullar8783
    @nirmalbhullar8783 หลายเดือนก่อน

    Very good information bro

  • @tasveerrandhawa7665
    @tasveerrandhawa7665 หลายเดือนก่อน

    Good information g

  • @RajinderKumar-sr2tw
    @RajinderKumar-sr2tw หลายเดือนก่อน

    Nice Analysis

  • @befikrbachpanyuvihathur1642
    @befikrbachpanyuvihathur1642 หลายเดือนก่อน

    Bhai je Hindustan aeronautics Vich Hun Invest karna Sahi aa ja Ruk je for correction

  • @HUNTREZ123
    @HUNTREZ123 หลายเดือนก่อน

    Thanks sir g❤

  • @SatishKumar-pv3io
    @SatishKumar-pv3io หลายเดือนก่อน +1

    Nice ji

  • @gulshansingh6101
    @gulshansingh6101 หลายเดือนก่อน

    Paji main ek gal puchni c main voo ch vi invest krda 250$ every month till my life for my wife and my kids una li eh theek rhega yan main top 10 American stock nu hi portfolio bnake chla vaise management fees na de brabar hai Voo di top 500 vanguard

  • @dildarsingh5008
    @dildarsingh5008 หลายเดือนก่อน

    Sare key sarebhut badhiya chal re aa by ji

    • @stockmarketdiduniya
      @stockmarketdiduniya  29 วันที่ผ่านมา

      ਹਾਂਜੀ...ਕਿਓੰਕੇ ਸਾਰੀਆਂ ਹੀ ਕੰਪਨੀਆਂ ਵਧੀਆ ਨੇ ਦਿਲਦਾਰ ਸਿੰਘ ਜੀ

  • @user-pf1lx6eg7c
    @user-pf1lx6eg7c หลายเดือนก่อน

    Stock HAL bare daso ji ajj 10% up gai

  • @Laljeet104
    @Laljeet104 หลายเดือนก่อน

    Aksar Sunan nu milda k Punjabi Banda hi Punjabi bande diyan lutan khichda jd k dujian States Wale ik duje di help krde hn
    Jekar tusi v Punjabi ho t kirpa karke Bai d video nu subscribe t like n krio

    • @stockmarketdiduniya
      @stockmarketdiduniya  29 วันที่ผ่านมา

      ਬਹੁਤ ਮੇਹਰਬਾਨੀ ਲਾਲਜੀਤ ਜੀ

  • @baljindersingh1918
    @baljindersingh1918 29 วันที่ผ่านมา

    ਸਤਿ ਸ਼੍ਰੀ ਅਕਾਲ ਜੀ , ਸ੍ਰ ਮੈ ਤੁਹਾਡੇ ਦੱਸੇ ਹੋਏ ਸ਼ੇਅਰ ਦੀ ਕੀਮਤ ਚੈਕ ਕੀਤੀ ਸਾਰੀਆ ਦੀ ,ਕੁੱਝ ਕੁ ਸ਼ੇਅਰ ਦੀ ਕੀਮਤ 25000 ਤੋ ਜਿਆਦਾ ਹੈ ਇਕ ਦੋ ਸ਼ੇਅਰ USD ਕੀਮਤ ਚ ਦਿਖ ਰਹੇ ਨੇ , ਤਿਨ ਚਾਰ ਸ਼ੇਅਰ ਗੁਗਲ ਚ ਦਿਖ ਨਹੀ ਰਹੇ ਜੀ ਧੰਨਵਾਦ ਜੀ

    • @stockmarketdiduniya
      @stockmarketdiduniya  27 วันที่ผ่านมา +1

      ਹਾਂਜੀ ਬਲਜਿੰਦਰ ਜੀ...ਕਿਓੰਕੇ ਉਸ time ਮੈਂ ਗੱਲ ਹੀ 2000 ਰੁਪਏ ਤੋਂ ਉੱਪਰ ਵਾਲੇ ਦੀ ਕਰ ਰਿਹਾ ਸੀ...ਜਿਹੜੇshares USD ਵਿਚ ਦਿੱਖ ਰਹੇ ਹਨ,ਉਹ ਅਸਲ ਵਿਚ ਬਾਹਰਲੇ ਦੇਸ਼ਾਂ ਦੀਆਂ companies ਹਨ,ਜਿਨ੍ਹਾਂ ਦੀਆਂ india ਵਿਚ subsidiaries ਹਨ...ਤੁਸੀਂ ਓਹਨਾ ਦੇ ਨਾਮ ਨਾਲ india type ਕਰਕੇ search ਕਰੋ

  • @dhaliwal95920
    @dhaliwal95920 หลายเดือนก่อน

    Ye index vech Lama ge ta Return ghat Milo GI stock Jini return thudhi Milo Long term vech jado All company vadia ne fr TA Koi Problem Hi Ni bro tusi bhut vadia portfolio bona ke dita g 🙏❤️ thanks g

    • @stockmarketdiduniya
      @stockmarketdiduniya  29 วันที่ผ่านมา

      ਹਾਂਜੀ...ਏਹੀ ਗੱਲ ਮੈਂ ਸਮਝਾਉਣਾ ਚਾਹੁੰਦਾ ਸੀ ਧਾਲੀਵਾਲ ਸਾਬ video ਵਿਚ

  • @dhaliwal95920
    @dhaliwal95920 หลายเดือนก่อน

    Ehna vadia portfolio chahe Koi 1lakh Wala bnaye chahe 10lakh Wala 👍👍👍👍 good 💯 Bro.

    • @stockmarketdiduniya
      @stockmarketdiduniya  29 วันที่ผ่านมา

      ਹਾਂਜੀ ਧਾਲੀਵਾਲ ਸਾਬ...ਆਪਾਂ ਇਸ portfolio ਦੀ performance ਵੀ ਮਹੀਨੇ ਵਿਚ ਇਕ ਵਾਰ check ਕਰਦੇ ਰਹਾਂਗੇ

  • @gagandeepsingh-sg5cd
    @gagandeepsingh-sg5cd หลายเดือนก่อน

    Sat shri akal sir ji❤❤

    • @stockmarketdiduniya
      @stockmarketdiduniya  29 วันที่ผ่านมา

      ਸਤਿ ਸ਼੍ਰੀ ਅਕਾਲ ਗਗਨਦੀਪ ਸਿੰਘ ਜੀ

  • @user-pf1lx6eg7c
    @user-pf1lx6eg7c หลายเดือนก่อน

    HAL bare daso ji

  • @greatidea6696
    @greatidea6696 หลายเดือนก่อน

    Y companya taa 400 v rakh sakde aa appi pocket de hisab nal

  • @greatidea6696
    @greatidea6696 หลายเดือนก่อน

    🙏🙏 y ji

  • @harbanschadha9391
    @harbanschadha9391 หลายเดือนก่อน

    👍👍

  • @AshokKumar-pw1fx
    @AshokKumar-pw1fx หลายเดือนก่อน

    Sir mujhe dividend nahi mila kya karu 2Sal ho gai hai

  • @user-zt6tg7uy7g
    @user-zt6tg7uy7g หลายเดือนก่อน

    ਸਤਿ ਸ੍ਰੀ ਅਕਾਲ ਭਾਜੀ im strongly agree with you niffty50 ਦੀ 25 years average returns 17% CAGR ha but good companys give us unlimited returns

    • @stockmarketdiduniya
      @stockmarketdiduniya  29 วันที่ผ่านมา

      sat shree akal ji....hanji, that is the point, which i tried to put

  • @Narindersingh-yy5yh
    @Narindersingh-yy5yh หลายเดือนก่อน

    ਵੀਰ ਜੀ yes Bank vich Lumsum ਕਰਨ ਵਿਚ ਹੁਣ ਫਾਇਦਾ ਹੈ ਜਾ ਨਹੀ ਜੀ ?

    • @Narindersingh-yy5yh
      @Narindersingh-yy5yh 29 วันที่ผ่านมา

      ਵੀਰ ਜੀ ਥੋੜੀ ਜਾਣਕਾਰੀ ਦੇ ਦੋ yes Bank ਦੀ

  • @Rajinder254
    @Rajinder254 หลายเดือนก่อน

    Satsheri akal ji

    • @stockmarketdiduniya
      @stockmarketdiduniya  29 วันที่ผ่านมา +1

      ਸਤਿ ਸ਼੍ਰੀ ਅਕਾਲ ਰਾਜਿੰਦਰ ਸਿੰਘ ਜੀ

  • @dalvirboparai6471
    @dalvirboparai6471 หลายเดือนก่อน

    👌👌👌👍👍🙏🙏

  • @hrpit
    @hrpit หลายเดือนก่อน

    Sir is it good to invest in SIP

  • @kuldeepbhullar4227
    @kuldeepbhullar4227 หลายเดือนก่อน

    This website blocked by India govt .?

    • @stockmarketdiduniya
      @stockmarketdiduniya  27 วันที่ผ่านมา

      no sir....i daily use this website,there must be some technical issue at your end

  • @GurpreetSingh-is4uo
    @GurpreetSingh-is4uo หลายเดือนก่อน

    ਮਾਸਟਰ ਜੀ ਮੈਂ ਕੋਈ ਨਸ਼ਾ ਨਹੀਂ ਕਰਦਾ ਮੈਂ ਉਨ੍ਹਾਂ ਕੰਪਨੀਆਂ ਦਾ ਕੀ ਕਰੀਏ ਨਾ ਮਾਸ ਨਾ ਨਾਸ਼ 100/