ਪੰਜਾਬ ਵਿੱਚ ਪੰਜਾਬੀਆਂ ਉਤੇ ਤਸ਼ੱਦਤ ਭੱਜ ਕੇ ਇਕ ਹੋਰ ਪੰਜਾਬੀ ਵੀਰ ਨੇ ਆਪਣੀ ਜਾਨ ਬਚਾਈ

แชร์
ฝัง
  • เผยแพร่เมื่อ 9 พ.ย. 2020

ความคิดเห็น • 211

  • @Mandeepsingh1023
    @Mandeepsingh1023 3 ปีที่แล้ว +15

    ਪੰਜਾਬੀ ਬਾਹਰ ਭੱਜੀ ਜਾਂਦੇ ਤੇ ਭਈਏ ਤੇ ਬਾਹਰਲੇ ਲੋਕ ਪੰਜਾਬ ਸਾਂਭੀ ਜਾਂਦੇ ਹਨ

  • @newyork1589
    @newyork1589 3 ปีที่แล้ว +11

    ਬਹੁਤ ਜਾਦਾ ਗੱਲਤ ਕੀਤਾ ਵੀਰ ਨਾਲ ਗੁੱਜਰਾਂ ਨੂੰ ਫਾਂਸੀ ਦੇਣੀ ਚਾਹੀਦੀ

  • @garry2226
    @garry2226 3 ปีที่แล้ว +37

    ਵੀਰ ਇੰਨਾ ਗੁੱਜਰਾਂ ਨੇ ਬੜਾ ਗੰਦ ਪਾਇਆ ਪੰਜਾਬ ਵਿੱਚ ਹੁਣੇ ਕੋਈ ਹੱਲ ਕਰੋਂ ਨਹੀਂ ਅੱਗੇ ਜਾਕੇ ਇੰਨਾ ਨੇ ਬਹੁਤ ਤੰਗ ਕਰਨਾ

  • @SukhdevSingh-eq8jc
    @SukhdevSingh-eq8jc 2 ปีที่แล้ว +2

    ਬਾਬਾ ਜੀ ਬਹੁਤ ਵਧੀਆ ਬਾਬਾ ਜੀ ਤੁਸੀਂ ਵਿਛੜੇ ਪਰਿਵਾਰ ਨੂੰ ਮਿਲਾਂ ਹਰੇ ਇਹਨਾਂ ਗੁਜ਼ਾਰਾ ਤੇ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ

  • @bootadreger4540
    @bootadreger4540 3 ปีที่แล้ว +8

    ਇਹ ਬਚਿਆ ਦਾ ਵਾਸਤਾ ਪਾਉਂਦੇ ਹਨ ਹੀ ਮੁਗਲ ਦੀ ਕੱਲ ਵਿੱਚੋਂ ਨੇ

  • @jeediladeeb2057
    @jeediladeeb2057 ปีที่แล้ว

    ਲੋਕੋ ਇਹਨਾਂ ਵੀਰਾਂ ਨੂੰ ਵੱਧ ਤੋਂ ਵੱਧ ਸੇਵਾ ਸਹਿਯੋਗ ਦਿਉ ਜੋਂ ਸਮਰੱਥ ਨੇ ਏਹਨਾਂ ਨੂੰ ਕਿਸੇ ਗੱਲੋਂ ਪਿੱਠ ਨਾ ਲੱਗਣ ਦਿਉ । ਇਹ ਬਹੁਤ ਵੱਡਾ ਪੁੰਨ ਕਰ ਰਹੇ ਨੇ । ਮੰਦਰਾਂ,ਗੁਰਦਵਾਰਿਆ ਵਿੱਚ ਦਾਨ ਦੇਣ ਦਾ ਕੋਈ ਫਾਇਦਾ ਨਹੀਂ । ਇਹਨਾਂ ਵੀਰਾਂ ਨੂੰ ਦਾਨ ਦਿੱਤਾ ਅਸਲ ਸੇਵਾ ਕਬੂਲ ਹੈ । ਮੇਰੇ ਵੀਰ ਇਹ ਸੱਭ ਚੜਦੀ ਕਲਾ ਵਿਚ ਰਹਿਣ।

  • @user-hs2yb1xt8m
    @user-hs2yb1xt8m 3 ปีที่แล้ว +12

    ਵਾਹਿਗੁਰੂ ਨੇ ਮੇਹਰ ਕੀਤੀ ਜਲਦੀ ਨਿਕਲ ਗਿਆ ਇਹਨਾ ਦੇ ਹੱਥੋਂ। ਇਹਨਾਂ ਮੱਝਾਂ ਦੇ ਟੀਕੇ ਲਾ ਕੇ ਪਾਗਲ ਕਰ ਦੇਣਾ ਸੀ। ਸੰਸਥਾ ਵਾਲਿਉ ਤੁਹਾਡਾ ਭਲਾ ਹੋਵੇ।

    • @kamaljitdhilon228
      @kamaljitdhilon228 3 ปีที่แล้ว

      Hrami punjab no up basted so people need money u is vile

  • @SukhdevSingh-eq8jc
    @SukhdevSingh-eq8jc 2 ปีที่แล้ว

    ਬਾਬਾ ਜੀ ਇਸ ਪਰਿਵਾਰ ਬਹੁਤ ਜਲਦੀ ਮਿਲ ਜਾਵੇਗਾ ਬਾਬਾ ਜੀ ਇਹਨਾਂ ਜ਼ਾਲਮਾਂ ਗੁਜ਼ਾਰਾ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਵਾਹਿਗੁਰੂ ਜੀ ਕੀ ਖ਼ਾਲਸਾ ਵਾਹਿਗੁਰੂ ਜੀ ਫਤਿਹ

  • @charanjitsingh4388
    @charanjitsingh4388 2 ปีที่แล้ว

    ਗੁਜਰਾ ਨੂੰ ਸਜ਼ਾ ਮਿਲੇ ਗੋਲੀ ਦਾ ਹੁਕਮ ਹੋਵੈ ਗੁਜਰਾ ਦੇ ਡੇਰੇ ਚੈਕ ਕਰੋ ਸਾਰੇ । ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਚੱੜੵਦੀਕਲਾ ਰਹੇ ਜੀ।

  • @Debby163
    @Debby163 3 ปีที่แล้ว +10

    Lots of Thanks to Lally Brother ji 👍 from 🇨🇦 , for sure The Sovereign God will Bless u and ur family 🙏🙏🙏

  • @bagichasull1758
    @bagichasull1758 3 ปีที่แล้ว +7

    Thank u veerji, you doing very good work, keep it up, well done, God bless you always and your team worker🙏🙏

  • @maanbeimaan7917
    @maanbeimaan7917 3 ปีที่แล้ว +27

    ਵਾਹਿਗੁਰੂ ਜੀ ਮੇਹਰ ਕਰੋ 🙏
    ਇਸ ਦੁਨੀਆਂ ਨੂੰ ਇਨ੍ਹਾਂ ਜਾਲਾਦਾ ਤੋਂ ਬਚਾਉ🙏

    • @PawanKumar-fl5oe
      @PawanKumar-fl5oe 2 ปีที่แล้ว

      ਵਾਹਿਗੁਰੂ ਜੀ।।। ਮੈਂ ਹਾਂ ਜਲੰਧਰ ਤੋਂ ਵਿਰਜੀ ਮੇਨੂੰ ਇੱਕ ਬੰਦੇ ਦਾ ਕਿਸੇ ਮੇਰੇ ਮਿੱਤਰ ਨੇ ਦਸੀਆਂ ਕੀ ਇਹ ਜੱੜਾ ਮੁੰਡਾ ਆ ਇਸ ਨੂੰ ਅਬੰਰਸਰ ਤੋਂ ਕਿਸੇ ਨੇ ਆਪਣੇਂ ਰਿਸ਼ਤੇਦਾਰ ਨੂੰ ਦਿੱਤਾ ਆ ਤੇ ਓਇਸ ਕੋਲੋ ਕੰਮ ਲੇਕੇ ਬਾਰਹੀ ਭੁਖਾ ਭਾਣਾ ਛੱਡਕੇ ਚੱਲਾਜਾਦਾਆ ਪਰ ਜਦੋ ਮੇਨੂੰ ਪੱਤਾ ਲੱਗਾ ਕੀ ਏਸ ਨਾਮ ਦਿਨੇਸ਼ ਆ ਤੇ ਇਹ ਨਿਪਾਲ ਤੋ ਆ ਮੇ ਏਸ ਨੂੰ ਆਪਣੇ ਕੋਲ ਸਾਮਸਵੇਰ ਰੋਟੀ ਦਿਦਾ ਹਾ ਤੇ ਆਪਣੇ ਕੋਲ ਹੀ ਸਵਾ ਲੇਂਦਾ ਹਾਂ ਪਰ ਇਸਨੂੰ ਪਤਾਂ ਨੀ ਕੀ ਆ ਇਹ ਸਾਰੀ ਦਿਹਾੜੀ ਉਸ ਕੋਲ ਖਾਲਸਾ ਸਕੂਲ ਦੇ ਸਾਮਣੇ ਪਾਰਕ ਦੇ ਨਾਲ ਸਕੰਜਬੀ ਦੀ ਰੇੜੀ ਤੇ ਕੰਮ ਕਰਦਾ ਆ।। ਮੈਂ ਉਸ ਮੁੰਡੇ ਪੁਛੀਆ ਕੀ ਰੇਤਾ ਪਿੰਡ ਕੇੜਾ ਪਰ ਉਸਨੂੰ ਨਹੀਂ ਪੱਤਾ ਮਾ ਬਾਪ ਦਾ ਵੀ ਕੋਈ ਨਹੀਂ ਪਤਾ

  • @sahilsaab4821
    @sahilsaab4821 3 ปีที่แล้ว +5

    Allah pak tuhanu trakii bakshe

  • @Sidhu902
    @Sidhu902 3 ปีที่แล้ว +2

    ਵੀਰ ਜੀ ਮੈ ਗੁਰੂ ਅਗੇ ਆਰਦਸ ਕਰੋ ਕਿ ਗਰੀਬ ਲੋਕਾ ਨੂੰ ਇਨਸਾਫ ਮਿਲੇ ਤੁਸੀ ਇਦਾਂ ਭਲਾ ਕਰੋ ਗੁਰੂ ਤੁਹਾਡੇ ਨਾਲ ਹੈ ਗੁਰੂ ਤੁਹਾਡਾ ਭਲਾ ਕਰੋਗਾ

  • @Surjitkaur-wj2by
    @Surjitkaur-wj2by 3 ปีที่แล้ว +6

    ਗੁੱਜਰਨੀ ਬਹੁਤ ਤੇਜ ਆ ਇਸ ਤੋਂ ਰੱਬ ਹੀ ਲੇਖਾ ਜੋਖਾ ਲੈਣ ਗੇ

  • @paramkaur5400
    @paramkaur5400 3 ปีที่แล้ว +5

    Salute to all who support him to get rid of this life.wmk

  • @gavneetvirdi9457
    @gavneetvirdi9457 3 ปีที่แล้ว +7

    Waheguru ji mehar karan🙏🏻🙏🏻🙏🏻❤❤ boht vdia kamm krde tuc bai ji 🙏🏻👍🏻

  • @jagroopsingh4176
    @jagroopsingh4176 3 ปีที่แล้ว +9

    Waheguru ji

  • @sahilsaab4821
    @sahilsaab4821 3 ปีที่แล้ว +2

    Thnx veer tuhada buhat buhat dhanvaad a

    • @harmanchouhan3078
      @harmanchouhan3078 3 ปีที่แล้ว

      Wehguru.ji.ka.khalsa.wehguru.ji.kifteh.veer.bahut.vadhiya.cam.kar.rahe.jo.tusi.verry.verry.good

  • @jassisingh2885
    @jassisingh2885 3 ปีที่แล้ว +3

    Proud of veer g GURU GOBIND SINGH JI MEHER KARAN tuhade teh

  • @Surjitkaur-wj2by
    @Surjitkaur-wj2by 3 ปีที่แล้ว

    ਬਾਬਾ ਨਾਨਕ ਜੀ ਪੰਜਾਬੀਆ ਤੇ ਮਹਿਰ ਕਰੋ
    ਤੇ ਇਹੋ ਜਿਹੇ ਲੋਕਾਂ ਤੋ ਪੰਜਾਬੀ ਆ ਨੂੰ ਬਚਾਓ

  • @sippysharma8729
    @sippysharma8729 3 ปีที่แล้ว +7

    Aap ki video dekh kr lagta h bhagwan hai is duniya mai 🙏

  • @khanm8986
    @khanm8986 ปีที่แล้ว

    Very nice Very nice from pakistan 🇵🇰

  • @kgill1365
    @kgill1365 3 ปีที่แล้ว +5

    Wahgur a ji

  • @karanshadmaal2734
    @karanshadmaal2734 3 ปีที่แล้ว +4

    Sewadal waleyoo rabb tuhada pala kare

  • @Drawing20079
    @Drawing20079 3 ปีที่แล้ว +2

    Ok bhai ji 👌👌🙏🏻🙏🏻🙏🏻

  • @gagangamerz7083
    @gagangamerz7083 3 ปีที่แล้ว +1

    bahut vadia kam kr rahe o veer g

  • @devmamisharma3881
    @devmamisharma3881 2 ปีที่แล้ว

    Very good veer ji sat shree akal ji 🙏🙏

  • @shwetamahajan3369
    @shwetamahajan3369 3 ปีที่แล้ว +7

    Shida sahib gurdware kol h sultanwind..mai amritsar toh haa ..mai udr de rehn wale nu vedio send krdi ha shyid koi dekh k pehchan lwe iss veer nu..

  • @rkrkrkrk8270
    @rkrkrkrk8270 3 ปีที่แล้ว +1

    Bhout vadiya Kam kar rehe hoo phaji g tusi wheguru mehar krn

  • @kuldipkaurkalsi923
    @kuldipkaurkalsi923 3 ปีที่แล้ว +6

    Wahguru ji 😭😭😭

  • @pooniarajsthan8916
    @pooniarajsthan8916 3 ปีที่แล้ว +5

    Bhai gujra nu tussi punjab bicho kado bahar

  • @mramandeep8355
    @mramandeep8355 3 ปีที่แล้ว +1

    Veer ji tuanu ❤️ salute aa veere

  • @RajinderSingh-rf6mr
    @RajinderSingh-rf6mr 2 ปีที่แล้ว

    ਇਹ ਜੁੱਤੀਆਂ ਦੇ ਯਾਰ ਆ,ਏਦਾਂ ਨਹੀਂ ਮੰਨਦੇ

  • @sahilsaab4821
    @sahilsaab4821 3 ปีที่แล้ว +2

    Salute a veer tuhanu

  • @mohinderkaur6283
    @mohinderkaur6283 2 ปีที่แล้ว

    ਇਹਨਾਂ ਤੇ ਪੁਲਿਸ ਕਾਰਵਾਈ ਹੋਣੀ ਚਾਹੀਦੀ ਹੈ। ਇਹਨਾਂ ਦਾ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਕੋਈ ਨਾ ਖਰੀਦੇ। ਕੋਈ ਇਹਨਾਂ ਦੇ ਡੰਗਰਾਂ ਨੂੰ ਆਪਣੇ ਖੇਤਾਂ ਵਿੱਚ ਨਾ ਵੜਨ ਦੇਵੇ।

  • @brarvlogs8669
    @brarvlogs8669 3 ปีที่แล้ว +2

    Good work sir❤️❤️

  • @markswaraich4309
    @markswaraich4309 3 ปีที่แล้ว +1

    Nice.veer.god.job

  • @keepabassi8717
    @keepabassi8717 3 ปีที่แล้ว

    Good job Thanks bro

  • @karandeepsingh5195
    @karandeepsingh5195 3 ปีที่แล้ว +1

    god bless you and team

  • @sompainter8611
    @sompainter8611 3 ปีที่แล้ว

    Wahe guru mehr kri good good

  • @gulsherdhillon350
    @gulsherdhillon350 2 ปีที่แล้ว

    Whaeguru ji mehar karo .

  • @GurpreetSingh-bc7xb
    @GurpreetSingh-bc7xb 2 ปีที่แล้ว

    Paj good job ji🙏🏽🙏🏽🙏🏽🙏🏽🙏🏽

  • @harchandbrar8568
    @harchandbrar8568 3 ปีที่แล้ว +2

    ਦਸ ਦਸ ਅਪਰੇਸ਼ਨ ਹੋਣਗੇ ਰੁਕ ਜਾਉ ਪਾਪੀਉ

  • @jagroopsingh4176
    @jagroopsingh4176 3 ปีที่แล้ว +7

    Veer ji ma video sultanwinde pinde de group ch send kete aaa ja koi janda hoi tuhanu call karu ga

  • @deepbagla7381
    @deepbagla7381 3 ปีที่แล้ว +2

    Waheguru Ji Mehr Kreyo sb te. ❤️🙏🏻

  • @indumann4468
    @indumann4468 3 ปีที่แล้ว +1

    Very nice veer ji waheguru ji 🙏🙏🙏

  • @VickySingh-jv5rf
    @VickySingh-jv5rf 3 ปีที่แล้ว +2

    Good paji

  • @mahindersinghraipehowa9743
    @mahindersinghraipehowa9743 2 ปีที่แล้ว +1

    Waheguru g Waheguru g Waheguru g Waheguru g Waheguru g

  • @apnapunjab2023
    @apnapunjab2023 3 ปีที่แล้ว +3

    Punjab nu khutam kar dena ha baiya ne te gujra ne. Eh gul puki ha je Huje bhi akha na khuliya te koi na intjar karo hor.

  • @TARSEMRAMGARHIA
    @TARSEMRAMGARHIA 3 ปีที่แล้ว +1

    Sat shree akaal from Delhi

  • @navdeepsingh544
    @navdeepsingh544 2 ปีที่แล้ว

    Very very good veer g

  • @sonnysharma3806
    @sonnysharma3806 3 ปีที่แล้ว +1

    nice ver god job

  • @GauravSharma-vj1mg
    @GauravSharma-vj1mg 3 ปีที่แล้ว +2

    Satnam Waheguru good job Paji compliments for u and your team from Italia

  • @roopgrewal7386
    @roopgrewal7386 3 ปีที่แล้ว

    Speechless job

  • @santhokhsinghsukha6350
    @santhokhsinghsukha6350 3 ปีที่แล้ว +1

    Kine sohne aa mawa de putt

  • @kellykaur3480
    @kellykaur3480 3 ปีที่แล้ว +1

    💫Vaheguru ji💫

  • @HarpreetSingh-is7xp
    @HarpreetSingh-is7xp 2 ปีที่แล้ว +1

    ਮਨਜੋਤ ਸਿੰਘ ਭਾਜੀ ਡਟੇ ਰਹੋ

  • @narindersingh1154
    @narindersingh1154 3 ปีที่แล้ว +2

    Wmk

  • @brownmunde7429
    @brownmunde7429 3 ปีที่แล้ว +1

    God bless you bro ji

  • @gurbaxcheema9899
    @gurbaxcheema9899 3 ปีที่แล้ว +1

    Veer ji tuse parmatma da Rup ho

  • @KulwinderKaur-ko1zp
    @KulwinderKaur-ko1zp 3 ปีที่แล้ว +1

    Whaeguru ji 🙏🙏

  • @navjotkaur8371
    @navjotkaur8371 3 ปีที่แล้ว +1

    Oo mata ji nu vi labb lo ji waheguru kirpa karo ji waheguru

  • @RamanDeep-eo8un
    @RamanDeep-eo8un 3 ปีที่แล้ว +1

    Good veer ji

  • @karanshadmaal2734
    @karanshadmaal2734 3 ปีที่แล้ว

    Parmatma tuhanu chardi kala ch rakhan

  • @deepaksidana7664
    @deepaksidana7664 ปีที่แล้ว

    Wahaguru ji

  • @SHUBHAM-dq4rz
    @SHUBHAM-dq4rz 3 ปีที่แล้ว +2

    Panjabi hi nhi bhai saab .insaan ta insaan hi h chahe o panjabi hove ya bihari .bahut lambi umar hove tuhadi

  • @ranjeetsinghsandhu8635
    @ranjeetsinghsandhu8635 2 ปีที่แล้ว

    ਵਾਹਿਗੁਰੂ ਜੀ

  • @g__gamer-tp2qh
    @g__gamer-tp2qh 3 ปีที่แล้ว +1

    👍👍👍👍👍👍👍💪💪💪

  • @seemabhatia208
    @seemabhatia208 2 ปีที่แล้ว

    Raam raam ki banu duniya da rab hi rekha aaa duniya da yar

  • @sahilsaab4821
    @sahilsaab4821 3 ปีที่แล้ว +3

    Thnx paji veere tuhanu meri request a k ehna nu buhat kaddiii tu kadii saza diti jawe paji eh buhat dukhi krde c

  • @rf6774
    @rf6774 3 ปีที่แล้ว +2

    Ehna guzra da sodha layona penna hor khoi hall nahi ha 22 ji.

  • @BaljeetSingh-yf6oz
    @BaljeetSingh-yf6oz 2 ปีที่แล้ว +1

    🙏🏼🙏🏼🙏🏼🙏🏼🙏🏼🙏🏼🙏🏼

  • @jaswindarsingh4898
    @jaswindarsingh4898 2 ปีที่แล้ว

    very good bro

  • @SukhvinderSingh-us6ue
    @SukhvinderSingh-us6ue 3 ปีที่แล้ว

    Baba ji bahot vadhiya

    • @sardarsingh957
      @sardarsingh957 ปีที่แล้ว

      Baba. Ji. Gujjaro. Goli. Mar. Do

  • @narindersingh1154
    @narindersingh1154 3 ปีที่แล้ว +2

    Gbu phji

  • @amreeksingh6738
    @amreeksingh6738 3 ปีที่แล้ว +1

    Waheguru ji mehar Karna ji

  • @jitukot8601
    @jitukot8601 3 ปีที่แล้ว

    Good ji

  • @onkarnath8416
    @onkarnath8416 3 ปีที่แล้ว

    Good work by zee

  • @karanbaraich2300
    @karanbaraich2300 2 ปีที่แล้ว +1

    Waheguru ji 🙏

  • @sukhvinderjassal3208
    @sukhvinderjassal3208 3 ปีที่แล้ว

    Waheguru Ji Waheguru ji

  • @mohinderkaur7867
    @mohinderkaur7867 3 ปีที่แล้ว

    Good work ji

  • @jaamjo5477
    @jaamjo5477 3 ปีที่แล้ว

    Waheguru g

  • @CanadaKD
    @CanadaKD 3 ปีที่แล้ว +1

    Good job Singh shiab

  • @nirvailsingh6414
    @nirvailsingh6414 3 ปีที่แล้ว

    wahe guru ji ka khalsa wahe guru ji ki fatay veer ji jehra pind aveer dash riha he o pind amaritsar lage sultan vind pind da nam he khas karke sultan vind amaritsar de vich hi he satnam wahe guru ji

  • @udhamsingh6388
    @udhamsingh6388 3 ปีที่แล้ว

    Good job 👍

  • @GulabSingh-ox4rm
    @GulabSingh-ox4rm ปีที่แล้ว

    Namshkaar deep ji

  • @mnapreetsingh4660
    @mnapreetsingh4660 3 ปีที่แล้ว +1

    Plz eh pind sade pind da a village mugosohi near jaintipur distt amritsar

  • @jammufolks6647
    @jammufolks6647 2 ปีที่แล้ว +1

    Waheguru mehr kare😓🙏

  • @goldysingh8609
    @goldysingh8609 3 ปีที่แล้ว

    Veer vadia kam krde o

  • @apnapunjab2023
    @apnapunjab2023 3 ปีที่แล้ว +3

    Aap eh garib ne kul nu tuhanu kar den ge eh garib

  • @dramarjeetsinghdhillon9716
    @dramarjeetsinghdhillon9716 3 ปีที่แล้ว +2

    karvi karo ji db k veer g waheguro nal ya 🙏🙏

  • @omanoman5845
    @omanoman5845 2 ปีที่แล้ว

    ਧੰਨ ਗੁਰੂ ਨਾਨਕ ਪਾਤਸ਼ਾਹ

  • @NarinderSingh-qq5je
    @NarinderSingh-qq5je 2 ปีที่แล้ว

    Paji jail Kruni chahidi ehna nu,,, Ida koi faida nhi ehna nu shadan da

  • @manigill7777
    @manigill7777 3 ปีที่แล้ว +2

    Ehna da eh hal kro ka mud ka koi gujra nu pind na vdan dan

  • @g__gamer-tp2qh
    @g__gamer-tp2qh 3 ปีที่แล้ว

    👍👍👍👍👍👍👍❤️❤️❤️❤️❤️❤️

  • @jagwantjsingh4971
    @jagwantjsingh4971 3 ปีที่แล้ว

    ਵੀਰ ਜੀ ਅਮ੍ਰਿਤਸਰ ਦੇ ਕੋਲ ਇਕ ਸਲਤਾਨਵਿੰਡ ਪਿੰਡ ਹੇਗਾ ਵਾ

  • @jahangirsaif2489
    @jahangirsaif2489 3 ปีที่แล้ว +2

    Very sad

  • @pak10superpower36
    @pak10superpower36 3 ปีที่แล้ว +1

    Zulam zulam zulam
    Itna zulam
    Love 💓 from Pakistan 🇵🇰♥️♥️♥️♥️♥️♥️♥️♥️♥️♥️♥️♥️♥️

    • @khanm8986
      @khanm8986 ปีที่แล้ว

      Very nice Very nice ❤ ❤ 💖 love ❤ u from pakistan 🇵🇰 ❤ ♥

  • @AkshayKumar-mt8dr
    @AkshayKumar-mt8dr 3 ปีที่แล้ว +2

    🤲