Aslam khan tuhada coment pad ke bahot vadda hausla milea. Aslam khan je jiode raho.sreer ch jaan pea ge tuhada likhea pad ke Koma kade haardea ne dil na chado. Vaah aslam khan je jiode raho.
@@makhankalas660 bilkul sahi keha veer ji.. Pehla jdo mere varga kehnda si ke mandd te daduwal gaddar hai te aggo lok gaahla kaddhde si. Par hun sacch dekh ke loka nu akal aa jaau
Congress de dale c. Badal nu gahlan kad k paise bana lae. Sikh kom nu dofar kar dita. Topi wale apna faida sochi jande ne. Gal kom di chaldi oh kehnde Congress te badal nu vote na pao. Sab paise te vote lai hoia. Sab sikh pinda ch bhaichare nal raho.
22 o v eho chez a mauka aye te eda he kro mere to likh ke lay la ehna sikh kaum da bera gark krke rakh ditta bhave dhuma hove ja dhunda ja panthpreet ja dhadriyawala sare iko takri de vate ne
Kulwant Singh ki potarhe farlu te oh Bai tere Sadh dandri de Goli di vaaj sun le pajmi Gilli te peeli ho jandi aa, khusra, kayi lok te Dass de ki bund Dena da shouki vi aa
ess time Gur ghar da sab toh vada nindak dandri aa oh da poora jor Laga ki sangata nu Guru ghar toh torhu , Harminder Sahib toh torhu. Dasam pita di Bani toh torh reha hai. Bani nu marha bolda, yaad rakeyo meri gal Hun dandri da anntt nede aa ,kyu ki hun ehne bahut att chuki , ATT TE KHUDA DA VAIR
@Satwant Singh usdi gal sahi c te sach nikli menu hor ni pta.... Oh kehnda jimevaar bano te gurbani v ihi kehndi h ... Gurbani sanu kirat da updesh dindi h ...
ਪਖੰਡੀਆ ਨੂੰ ਪੈਸਾ ਚਾਹੀਦਾ ।ਜਥੇਦਾਰਾ ਤੇ ਭੋਰਸਾ ਨਾ ਕਰੋ।
ਦਾਦੂਵਾਲ ,ਮੰਡ ਤੇ ਬਾਦਲਾ ਵਿਚ ਕੋਈ ਫਰਕ ਨਹੀ ਹੈ।ਜੇ ਤੁਸੀਂ ਹੁਣ ਵੀ ਨਾ ਸਮਝੇ ਤਾ ਕਦੇ ਵੀ ਨਹੀ ਸਮਝੋਗੇ।
Sahi keha Sikh kom nu Ehna te bohat yakin c
But Ehna ne yakin tood ditta
Amarjit Singh ji hun eh vi dso sikh koum vishwas kis te kare, koun sada leader ban skda..?
Karan gill ji ਵੀਰ ਜਿਹਨਾਂ ਪਰਿਵਾਰਾਂ ਨਾਲ ਇਹ ਵਾਕਿਆ ਵਾਪਰਿਆ ਉਹਨਾ ਨੂੰ ਪੁੱਛ ਕੇ ।ਇਹ ਜਥੇਦਾਰ ਸਿੱਖ ਕੌਮ ਨੂੰ ਜੀਰੋ ਕਰਨ ਤੇ ਲੱਗੇ ਹੋਏ ਹਨ ।ਮੰਡ ਹੋਰਾ ਨੂੰ ਇਕ ਹਫਤੇ ਪਹਿਲਾਂ ਹੀ ਪਤਾ ਸੀ ।ਜੋ ਬਰਗਾੜੀ ਮੋਰਚੇ ਤੇ ਬੈਠੇ ਸਨ ਉਹਨਾਂ ਨਾਲ ਧੋਖਾ ਹੋ ਗਿਆ ।ਜਥੇਦਾਰ ਮੰਡ ਨੇ ਪੂਰੇ ਮੋਰਚੇ ਤੇ ਪਾਣੀ ਫੇਰ ਦਿੱਤਾ।
ਸੰਤ ਭਿੰਡਰਾਂਵਾਲਿਆਂ ਵਰਗੇ ਕਿਸੇ ਨੀ ਬਣ ਜਾਣਾ ।ਜਿਹੜੇ ਕਿਸੇ ਅੱਗੇ ਝੁਕੇ ਨਹੀ ਸੀ।
Bilkul shi kya
👍✌
Right
ਗੁਲਾਮੀ ਦੀ ਜਿੱਤ ਹੋਗੀ
ਦਾਦੂਵਾਲ ਤੇ ਮੰਡ ਤੇ ਪਹਿਲਾਂ ਵੀ ਕਿਹਾ ਸੀ ਇਨ੍ਹਾਂ ਤੇ ਭਰੋਸਾ ਨਾ ਕਰਿਆ ਕਰੋ ।
ਫੁਦੂਵਾਲ ਤੇ ਲੰਡ ਨੇ ੲੇਹ ਦੋਵੇ ਬਾੲੀ ਜੀ
ਮੰਡ ਸਾਬ ਤਾ ਕਹਿੰਦੇ ਸੀ ਕਿ ਕੈਪਟਨ ਖੁਦ ਅਾ ਕੇ ਨੱਕ ਰਗੜੇ ਗਾ ਪਰ ਕੈਪਟਨ.ਨੇ ਤਾ ਪੁੱਛਿਅਾ ਤੱਕ ਨਹੀ ੲਿਹ ਕੱਲਾ ੲਿਤਿਹਾਸ ਸੁਣਾੳੁਣ ਵਾਲੇ ਨੇ ਪਰ ੲਿਤਿਹਾਸ ਤੋ ਸਿਖਿਅਾ ਨਹੀ ਲੲੀ ਕਿ ਸ੍ਰੀ ਗੁਰੂ ਗੋਬਿੰਦ ਸਿਂਘ ਜੀ ਤੋ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਵਾੲਿਅਾ ਸੀ ਸੌਂਹਾ ਖਾ ਕੇ ਪਰ ਸੌਂਹਾ ਮੌਕੇ ਦੇ ਰਾਜਿਅਾ ਨੇ ਤੋੜ ਕੇ ਗੁਰੂ ਸਾਹਿਬ ਨਾਲ ਜੰਗ ਲੜਿਅਾ ਪਰ ੲਿਹ ਜੱਥੇਦਾਰ ਅੱਜ ਸਰਕਾਰਾਂ ਦੇ ਲਾਰਿਅਾ ਤੇ ਵਿਸਵਾਸ ਕਰ ਰਹੇ ਹਨ ਕੌਮ ਨਾਲ ੲਿੱਕ ਵਾਰ ਫਿਰ ਮਾੜਾ ਹੋੲਿਅਾ ਹੁਣ ਤਾ ਬਾਦਲ ਕੇ ਟਿਚਰਾ ਕਰਨਗੇ ਸਾਡੇ ਵਰਗਿਅਾ ਮੌਰਚੇ ਦੇ ਹਮਾੲਿਤੀਅਾ ਨੂੰ
Jagseer singh es mand nu Sgpc da lalch dy gy hone.aye hi oh san jo es ty kam kar rhe nai.
Eh masand han kaum de gadaar
Kaum naal vishvas ghat keeta
Koyi vishvas nahi karega
Hun guru aap saza daivega
Jagseer singh zag
ਕੌਮਾਂ ਕਦੇ ਹਾਰਦੀਆ ਨਹੀ ਦਿਲ ਨਾ ਛੱਡੋ ਯਾਦ ਕਰੋ ਬਾਜਾ ਵਾਲੇ ਨੂੰ ਆਪਣਾ ਸਭ ਕੁਝ ਗੁਆ ਕੇ ਵੀ ਹਿੰਮਤ ਨਾ ਹਾਰੀ ਮੋਰਚਾ ਸੰਭਾਲੋ
Very good
Bahut h Wadea and ithasik and dharmik sach wala comment keta tusi.Bilkul jo Uppar wale ch Vishwas rakhde kade v haunsla ne harde.
Dhanwad veer
Aslam khan
tuhada coment pad ke bahot vadda hausla milea.
Aslam khan je jiode raho.sreer ch jaan pea ge tuhada likhea pad ke
Koma kade haardea ne dil na chado.
Vaah aslam khan je jiode raho.
Kuldeep Singh thank you brother
ਮੰਡ ਤੇ ਦਾਦੂਵਾਲ ਗਦਾਰ ਨੇ ।ਪੈਸੇ ਲੈ ਕੇ ਤੇ ਇਕੱਠੇ ਕਰਕੇ ਸਿੱਖ ਕੌਮ ਨੂੰ ਧੋਖਾ ਦਿੱਤਾ ਹੈ ਗਦਾਰਾ ਨੇ ।।ਉਹ ਗਦਾਰੋ ਕੁਝ ਤਾ ਸਰਮ ਕਰੋ ।
ਪਹਿਲਾਂ ਕਹਿੰਦੇ ਸੀ ਮੰਡ ਤੇ ਦਾਦੂਵਾਲ ਕੋਮ ਦੇ ਹੀਰੇ ਨੇ ਅੱਜ ਕਿ ਹੋ ਗਿਆ ਪਤਾ ਨਹੀਂ, ਜੇ ਤੁਹਾਨੂੰ ਗਦਾਰ ਲੱਗਦੇ ਨੇ
ਗੁਰਬਖਸ ਸਿੰਘ ਵਾਂਗ ,, ਬਾਈ ਜੀ ਸਰਕਾਰਾਂ ਇਹੋ ਜਿਹੇ ਬੰਦਿਆਂ ਨੂੰ ਆਪ ਖੜੇ ਕਰਦੀਆਂ ਹਨ ਕਾਂਗਰਸ ਦੇ ਦਿਮਾਗ ਦੀ ਖੇਡ ਸੀ ਬਾਦਲ ਨੂੰ ਟੋਪੀ ਪਹਿਨਾਉਣ ਦੀ ਇਹ ਦੋ ਚਾਰ ਮੋਹਰੇ ਸਰਕਾਰ ਦੇ ਹੀ ਸਨ ਬੇਅਦਵੀ ਕਰਨ ਖੁਦ ਇਹ ਜਥੇਦਾਰ ਹੀ ਸਨ ਇਹ ਇਨ੍ਹਾਂ ਦਾ ਪਰਿਪਲੇਨ ਸੀ ਜਿਸ ਵਿਚ ਕਾਮਯਾਬ ਹੋ ਗਏ ਹੁਣ ਕੌਮ ਦੀ ਬੇਇਜਤੀ ਕਿਸਨੇ ਕੀਤੀ ਹੈ ਉਹ ਫਰਲੂ ਜਥੇਦਾਰਾਂ ਨੇ ਮਾਨ ਵਰਗੇ ਸੂਰਮੇਂ ਸੁਰਮੁਚੂ ਬਣ ਗਏ ਧਿਆਨ ਦਾ ਧਿਆਨ ਖੁੱਲੇ ਗੱਫਿਆਂ ਨੂੰ ਅੰਬ ਚੂਪਣ ਤੇ ਲੱਗਾ ਔਰ ਗਿੜਕ ਹੁਣ ਕੌਮ ਕੋਲ ਆ ਗਈ ਦਾਦੂਵਾਲ ਦਲਿੰਦਰ ਘੋੜੇ ਦੀ ਲਿੱਦ ਇੱਕਠੀ ਕਰਨ ਲਈ ਦੱਦ ਲਾ ਲਿਆ ਦਸੋ ਹੁਣ ਤੁਹਾਡੀ ਬੇਇੱਜਤੀ ਸਰਸੇ ਵਾਲਾ ਕਰ ਗਿਆ ਮੈਨੂੰ ਸਮਝ ਨਹੀਂ ਆਉਦੀ ਤੁਸੀ ਇਹੋ ਜਿਹੇ ਬੰਦਿਆ ਤੇ ਕਿਸਤਰਾਂ ਵਿਸ਼ਵਾਸ਼ ਕਰਨ ਲੱਗ ਜਾਂਦੇ ਇਨ੍ਹਾਂ ਦਾ ਦੀਨ ਧਰਮ ਪੈਸੇ ਔਰ ਉਚਾ ਬਣਨ ਦਾ ਖਿਆਲ ਹੈ ਲਾਲਚ ਬੁਰੀ ਬਲਾ ਹੈ ਯਾਰ ਲੋਕ ਸਰਸੇ ਕਿਉ ਜਾਂਦੇ ਹਨ ਉਹਨਾਂ ਨੂੰ ਪਤਾ ਇਹ ਲੋਕ ਆਪਣੇ ਮਕਸਦ ਲਈ ਤੁਹਾਨੂੰ ਕੋਠੇ ਤੇ ਛਡਕੇ ਥੱਲੇ ਸੁੱਟ ਸਕਦੇ ਇਹ ਸਾਰੇ ਚਿੱਤੜ ਝਾੜਕੇ ਭੱਜਗੇ
@@makhankalas660 bilkul sahi keha veer ji..
Pehla jdo mere varga kehnda si ke mandd te daduwal gaddar hai te aggo lok gaahla kaddhde si.
Par hun sacch dekh ke loka nu akal aa jaau
Congress de dale c. Badal nu gahlan kad k paise bana lae. Sikh kom nu dofar kar dita. Topi wale apna faida sochi jande ne. Gal kom di chaldi oh kehnde Congress te badal nu vote na pao. Sab paise te vote lai hoia. Sab sikh pinda ch bhaichare nal raho.
sahi kiha veer ji
ਹਮੇ ਅਪਨੋ ਨੇ ਲੂਟਾ ਗੈਰੋਂ ਮੇ ਕਹਾਂ ਦਮ ਥਾ।
ਹਮਾਰੀ ਕਸ਼ਤੀ ਵਹਾਂ ਡੂਬੀ ਜਹਾਂ ਪਾਣੀ ਕਮ ਥਾ।
ਵਾਹਿਗੁਰੂ ਜੀ ਸਾਨੂੰ ਤੁਹਾਡੇ ਤੇ ਭਰੋਸਾ ਹੈ ਮੇਰੀ ਬੇਨਤੀ ਹੈ ਜੀ ਵਾਹਿਗੁਰੂ ਜੀ ਐਨੇ ਸਿੱਖਾਂ ਦੇ ਦਿਲ ਟੁੱਟੇ ਹਨ ਕੀ ਤੁਹਾਨੂੰ ਤਰਸ ਨਹੀਂ ਆਇਆ ਮਹਾਰਾਜ ਆਪ ਹੀ ਪਰਮੇਸ਼ਰ ਹੋ ਤੇ ਆਪ ਹੀ ਵਿਚੋਲਾ ਗੁਰੂ ਸਾਹਿਬ ਦਾ ਸਰੂਪ ਹੋ ਗੁਰੂ ਗ੍ਰੰਥ ਸਾਹਿਬ ਜੀ ਆਪ ਹੀ ਇਹਨਾਂ ਦੋਸ਼ੀਆ ਨੂੰ ਸਜਾ ਦਿਉ ਮਹਾਰਾਜ ਆਪ ਹੀ ਫੈਸਲਾ ਲਿਉ ਜੋ ਸਿੱਖਾਂ ਦੇ ਮਨ ਵਿੱਚ ਰੋਸ ਹੈ ਉਹ ਪੂਰਾ ਹੋਵੇ ਜੀ ਇਹ ਅਰਦਾਸ ਹੈ ਸਾਡੀ
ਵਾਹਿਗੁਰੂ ਜੀ ਮਿਹਰ ਕਰੋ ਕੋਮ ਤੇ
Ja sangat khush ni ta morcha fail hi ha badal hun nikal ga
ਬੱਸ ਮੇਰੀ ਨਜ਼ਰ ਚ ਤਾਂ ਹੁਣ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਤੇ ਲੱਖਾ ਸਿਧਾਣਾ ਤੇ ਭਰੋਸਾ,🙏🙏🙏
ਲੋਕਾਂ ਦੇ ਦਿਲਾਂ ਨੂੰ ਠੇਸ਼ ਲੱਗੀ ਏ ਜੀ
Dosi kon he koi ptta nahi badla te iljam la ke moka prasti krora le gaye badla di ik din di sewa ne darne nu hwa de wrole wangu udda dita
ਬਹੁਤ ਵੱਡਾ ਧੋਖਾ ਹੋ ਗਿਆ ਸਾਡੀ ਕੌਮ ਨਾਲ
ਹੁਣ ਲੱਗਦਾ ਨੀ ਕਿ ਸਾਡੀ ਕੌਮ ਇਹਨਾਂ ਤੇ ਮੁੜ ਭਰੋਸਾ ਕਰੂਗੀ ਝੂਠੇ ਵਾਅਦੇ ਤਾਂ ਕੌਮ ਨਾਲ ਪਹਿਲਾਂ ਹੀ ਬਥੇਰੇ ਹੋਏ ਅਾ
ਵਾਹਿਗਰੂ ਜੀ
ਮੋਰਚਾ ਚੁੱਕਣਾ ਨੀ ਚਾਹੀਦਾ ਸੀ ਪਰ ਸੰਗਤ ਨੂੰ ਜੈਕਾਰੇ ਵੀ ਸੋਚ ਸਮਚ ਕੇ ਲਾੳੁਣੇ ਚਾਹੀਦੇ ਸੀ ਸਾਰੀ ਲਾੲੀਵ ਕਵਰਜ ਦੇਖੀ ਅਾ
vich ehna de hi bnde hunde aa ik ne chd dita mudke bs sare shru ho jnde aa
ਲਿੰਕ sand kareo
whatsapp num send kardo
7087054002
ਧੰਨ ਦਸਮੇਸ਼ ਪਿਤਾ ਜੀ ਨੇ ਕਿਹਾ ਸੀ ਕਿਸੇ ਤੇ ਵਿਸਵਾਸ ਨਹੀਂ ਕਰਨਾ 👈👈👈👈👈👈👈👈
ਦਾਦੂਵਾਲ ਤੇ ਮੰਡ ਵਿਕ ਗਏ ਆ ਸਰਕਾਰਾ ਨੇ ਕਰਨਾ ਤਾਂ ਕੁਝ ਹੈਨੀ ਸਬ ਰਲੇ ਹੋਏ ਆ
ਆਗੂ ਬੇਈਮਾਨ ਨਿਕਲੇ
ਸਿਮਰਨਜੀਤ ਸਿੰਘ ਮਾਨ ਪਲਾਂਟ ਕੀਤਾ ਹੋਇਆ ਸਰਕਾਰੀ
ਸਾਡੇ ਭੋਲੀ ਕੌਮ ਨੂੰ ਬੁੱਧੂ ਬਹੁਤ ਨੇ ਬਾਣਾਇਆ
ਮਾਨ ਨੇ ਕੌਮ ਨੂ ਕਿਸੇ ਤਣ ਪੱਤਣ ਨਹੀਂ ਲਗਣ ਦਿੱਤਾ
ਪਲਾਟਾਂ ਕੀਤਾ
Man.koun.amrider.da.sadu..ska...
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਸ਼ਹੀਦੀ ਦਿੱਤੀ ਪਰ ਮੰਗਾ ਨਾਂ ਮੰਨਣ ਤੇ ਮੋਰਚਾ ਨਹੀਂ ਛੱਡਿਆ ਸੀ ।
ਧੋਖਾ ਧੋਖਾ ਸਿੱਖ ਕੌਮ ਨਾਲ
ਸਿੱਖ ਸੰਗਤ ਅੱਜ ਫਿਰ ਜਿੱਤ ਕੇ ਅੰਤ ਨੁ ਹਰ ਗੲੀ ਅਾ ! ਸਰਕਾਰ ਨੇ ਮੰਡ ਸਾਬ ਤੇ ਦਾਦੂਵਾਲ ਜੀ ਤੇ ੳੁਥੈ ਬੇਠੈ ਲੀਡਰਾ ਨੁ ਲੋਲੀਪੋਪ ਦੇ ਦਿਤਾ ਬੲੀ ਚੁਸੀ ਜਾੳੁ
ਵੋਟਾ.ਅਾ.ਰਹੀਅਾ.ਹਨ.ਤਾ.ਸਮਝੋਤਾ.ਹੋੲਿਅਾ
Bilkul veer mera v ehi manana hai
ਜਿੱਤੀ ਹੋਈ ਬਾਜੀ ਹਾਰ ਗਈ ਸਿੱਖ ਕੋਮ।ਅੱਜ ਸਾਡੇ ਗੁਰੂਆ ਨੂੰ ਵੀ ਸ਼ਰਮ ਆ ਰਹੀ ਹੋਣੀ ਆ ਸਾਡੇ ਤੇ
ਵੀਰੋ ਮੋਰਚੇ ਲਾ ਕੇ ਕੁਝ ਨਹੀਂ ਹੋਣਾ ਲੋਕਤੰਤਰ ਵਿੱਚ ਵੋਟਾਂ ਰਾਹੀਂ ਪੰਜਾਬ ਦੇ 13 ਐਮ ਪੀ ਪੰਥਕ ਸੋਚ ਵਾਲੇ ਚੁਣੋ ਜਿਹੜੇ ਕੇਂਦਰ ਦੀ ਸਰਕਾਰ ਉੱਤੇ ਸਿੱਖਾਂ ਨੂੰ ਇਨਸਾਫ ਦੇਣ ਲਈ ਦਬਾਅ ਪਾ ਸਕਣ ਕਿਉਕਿ ਐਤਕੀਂ ਚੋਣਾਂ ਵਿੱਚ ਮੋਦੀ ਤੇ ਕਾਂਗਰਸ ਦੋਵਾਂ ਨੂੰ ਬਹੁਮੱਤ ਨਹੀਂ ਮਿਲਣਾ ਸੋ 13 ਐਮ ਪੀ ਦੇ ਹਮਾਇਤ ਲੈਣ ਲਈ ਦੋਵੇ ਪਾਰਟੀਆਂ ਇਨ੍ਹਾਂ ਦੀਆਂ ਸਾਰੀਆਂ ਮੰਗਾ ਮਨ ਲੈਣ ਗੀਆਂ ਨਾਲੇ ਮੰਡ ਤੇ ਦਾਦੂਵਾਲ ਮੋਰਚਾ ਬਿਨਾ ਪੰਥ ਨਾਲ ਸਲਾਹ ਕੀਤੇ ਲਾਇਆ ਸੀ ਤੇ ਬਿਨਾਂ ਸਾਲਾਹ ਕੀਤੇ ਆਪੇ ਚੱਕ ਵੀ ਲਿਆ ਦਾਲ ਕਾਲੀ ਹੈ ਪੂਰੀ
ਭਾੲੀ ਸਾਬ ਜੀ ਜੋ ਭਾੲੀ ਮੰਡ ਸਾਬ ਅਤੇ ਸਾਥੀਅਾਂ ਨੇ ਮੋਰਚਾ ਕਝ ਸਮੇ ਲੲੀ ਅਗੇ ਪਾੳਣ ਦਾ ਜੋ ਫੈਸਲਾ ਕੀਤਾ ੲੇ ਅਾੳ ਅਸੀਂ ਵੀ ੲਿਕਜੁਟ ਹੋਕੇ ੳੁਨਾਂ ਦਾ ਸਾਥ ਦੲੀੲੇ. ਨਹੀਂ ਤਾਂ ਜੋ ਬਿਨਾਂ ਵਜਾ ਵਿਰੋਧ ਕਰ ਰਹੇ ਨੇ, ਖੁਦ ਕਝ ਦਿਨਾ ਲੲੀ ਧਰਨਾ ਲਾਕੇ ਬੈਠ ਜਾਣ
2020 hi ਹੱਲ ਹੈ ਵੀਰੋ ਤਿਆਰ ਹੋ ਜੋ ਵੋਟਾਂ ਪਾਉਣ ਲੲੀ
2020 khalistan jidabad
2020
Zindabad
Very very very good veerji
2020
ਢੱਡਰੀਆਂ ਵਾਲੇ ਦੀ ਗੱਲ ਸੱਚ ਹੋਗੀ ਬੱਸ ਊਨੋ ਗਲਤ ਕਹਿੰਦੇ ਸੀ ਆਪਾਂ
sach bolde aa dhandriya wale
ਸੰਗਤਾਂ ਦੀ ਰੇ ਲੇਕੇ ਮੋਰਚਾ ਖਤਮ ਕਰਨਾ ਸੀ ਜੋ ਫੇਸਲਾ ਲੇਣਾ ਸੀ ਸੰਗਤਾਂ ਦੇ ਸਹਮਣੇ ਲੇਣਾ ਹੁਣ ਅੰਦਰ ਫੜਕੇ ਕਿਉਂ ਕੀਤਾ
ਮੋਰਚਾ ਸਮਾਪਤੀ ਗਲਤ ਫੈਸਲਾ
ਧੱਕਾ ਹਰ ਵੇਲੇ ਸਿੰਖ ਕੋਮ ਨਾਲ
ਬਹੁਤ ਸ਼ਾਂਤੀ ਹੋ ਗਈ 6 ਮਹੀਨੇ ਸ਼ਾਂਤੀ ਨਾਲ ਹੱਕ ਮੰਗਿਆ ਨਹੀਂ ਮਿਲਿਆ ਨਾਂ ਮਿਲਣਾ। ਹੁਣ ਖਾਲਸਾ ਪੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਿੱਤੇ ਸਿਧਾਂਤ ਤੇ ਚੱਲਣਾ ਚਾਹੀਦਾ ਹੈ। ਜਿਹੜੇ ਰਾਹ ਤੇ ਸੰਤ ਸਿਪਾਹੀ ਜਰਨੈਲ ਸਿੰਘ ਜੀ ਤੁਰੇ ਸਨ।
ਨਾ ਤੀਰਾ ਤੋ ਤਲਵਾਰਾ ਤੋ ਸਿੱਖ ਕੋਮ ਡਰੇ ਗਦਾਰਾ ਤੋ🙏🙏👏👏👏
ਪਹਿਲਾਂ ਗੁਰਬਖਸ਼ ਸਿੰਘ ਕਹਿੰਦਾ ਸੀ ਮੈਂ ਸੱਚਾ
ਉਹਨੇ ਧੋਖਾ ਦੇਤਾ
ਫੇਰ ਬਰਗਾੜੀ ਮੋਰਚੇ ਆਲੇ ਕਹਿੰਦੇ ਸਾਡੇ ਤੇ ਯਕੀਨ ਕਰੋ
ਉਹ ਵੀ ਲੱਗ ਗਿਆ ਪਤਾ
ਹੁਣ ਰੈਫਰੈਂਡਮ ਆਲੇ ਕਹਿ ਰਹੇ ਆ ਵੀ ਸਾਡੇ ਤੇ ਯਕੀਨ ਕਰੋ !
ਫੇਰ ਕੋਈ ਹੋਰ ਆਜੂ
ਬਹੁਤ ਦੁੱਖੀ ਹੈ ਸੰਗਰ
ਮੈਂ ਆਪਣੀ ਉਮਰ ਵਿੱਚ ਪਹਿਲੀ ਵਾਰ ਦੇਖੀ ਸਿੱਖ ਕੌਮ ਇਕ ਝੰਡੇ ਥੱਲੇ ਉਹ ਸੀ ਬਗਰਾੜੀ ਮੋਰਚਾ ਪਰ ਇਹਨਾਂ ਸੰਗਤਾਂ ਦੀ ਪਿੱਠ ਵਿਚ ਛੁਰਾ ਮਾਰਿਆਂ ।ਸੰਗਤਾਂ ਮੰਨਾ ਵਿੱਚ ਬਹੁਤ ਰੋਸ ਆ🙏🙏🙏
ਮੋਰਚੇ ਦਾ ਭੋਗ ਪਏ ਗਿਆ ਬਾਦਲ ਭੁੱਲਾ ਬਖਸਾ ਗਿਆ
ਤੁਹਾਡੀ ਸਭ ਦੀ ਬੇਇੱਜਤੀ ਕਰ ਗਏ ਤੁਹਾਡੇ ਜਥੇਦਾਰ
ਉੱਠ ਦੇ ਬੁੱਲਾ ਦਾ ਤੇ ਹਾਥੀ ਦੇ ਦੰਦਾਂ ਦਾ ਤੁਹਾਨੂੰ ਸਭ ਨੂੰ ਪਤਾ ਲੱਗ ਗਿਆ ਹੋਵੇਗਾ
ਉੱਠ ਦੇ ਬੁੱਲ ਲਮਕ ਕੇ ਥੱਲੇ ਡਿੱਗ ਪਏ ਔਰ ਹਾਥੀ ਦੇ ਦੰਦ ਖਾਣ ਵਾਲੇ ਹੋਰ
ਤੇ ਵਿਖਾਉਣ ਵਾਲੇ ਬਾਬੇ ਤੁਹਾਨੂੰ ਲੀਰਾਂ ਸਮਝਕੇ ਵਰਤ ਗਏ ਭਰਾਵੋ ਹੁਣ
ਢੱਡੇ ਧਧੈ ਤੋਂ ਦੂਰ ਰਹਿਣਾ ਸਿਖਲਾਈ ਦੱਦਾ ਦਾਦੂਵਾਲ ਤੇ ਧਧਾ ਧਿਆਨ
ਵਰਗਿਆਂ ਤੇ ਵਿਸ਼ਵਾਸ਼ ਮਤ ਕਰਨਾ ਆਪਣਾ ਪੂਰਨ ਵਿਸ਼ਵਾਸ਼ ਸਤਿਗੁਰ ਤੋਂ ਰੱਖੋ
ਇਹ ਕਲਿਹਣੇ ਲੋਕ ਤੁਹਾਡੀਆਂ ਭਾਵਨਾਵਾਂ ਖੇਡ ਗਏ ਹਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਦੀ ਬੇਅਦਵੀ ਵੀ ਇਨ੍ਹਾਂ ਨੇ ਹੀ ਕੀਤੀ ਹੈ ਇੱਕ ਦਿਨ ਇਹ ਸੱਚ ਸਭ ਦੇ ਸਾਹਮਣੇ ਆਵੇਗਾ
ਸ਼ੀ ਦਰਬਾਰ ਸਾਹਿਬ ਜੀ ਤੇ ਸ਼ੀ ਅਕਾਲ ਤਖਤ ਸਾਹਿਬ ਜੀ ਤੇ ਅਟੈਕ ਕਰਣ ਵਾਲਿਅਾ ਤੇ 1984 ਵਿੱਚ ਸਿੱਖਾ ਨੁ ਮਾਰਣ ਵਾਲਿਅਾ ਤੋ ਸਿੱਖ ਸੰਗਤ ੲਿਨਸਾਫ ਮੰਗਣ ਡੲੀ ਅਾ ੲਿਸਤੋ ਹੋਰ ਮਰਨ ਕੀ ਅਾ ਸਿੱਖ ਸੰਗਤ ਤੇ ਸਾਡੇ ਲੲੀ ! ੲਿਸ ਟਾੲੀਮ ਕੋੲੀ ਵੀ ਲੀਡਰ ਤੇ ਜਥੈਦਾਰ ਸਿੱਖ ਕੋਮ ਕੋਲ ਨਹੀ ਅਾ ਜਿਸ ਤੇ ਕੌਮ ਅੱਖਾ ਬੰਨ ਕੇ ਭਰੋਸਾ ਕਰ ਸਕੇ ?
ਮਸੰਦ ਨਿਕਲੇ ਮੰਡ ਤੇ ਦਾਦੂਵਾਲ ਇਹ ਸਾਬਕਾ ਅੱਤਵਾਦੀ ਹਨ
satnam singh daduwan panchud nikla
satnam singh sacchi gal aa
ਉਹ
ਸ਼ਰਮਨਾਕ ਗੱਲ ਹੈ ਮੰਡ ਤੇ ਦਾਦੂਵਾਲ ਲਈ ਕੌਮ ਦਾ ਭਵਿੱਖ ਖ਼ਤਮ ਕਰ ਦਿੱਤਾ
ਢੱਡਰੀਆਂ ਵਾਲੇ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਸਿੱਖ ਸੰਗਤ ਨੂੰ ਤੁਹਾਨੂੰ ਤਾਂ ਹੁਣ ਪਤਾ ਲੱਗਿਆ ਹਜੇ ਵੀ ਵੇਲਾਂ ਹੈ ਢੱਡਰੀਆਂ ਵਾਲੇ ਨੂੰ ਸਿੱਖ ਕੌਮ ਆਗੂ ਚੁਣੇ ਢੱਡਰੀਆਂ ਵਾਲਾ ਸਟੇਜਾਂ ਤੋਂ ਏਵੇਂ ਨੀ ਸੱਚ ਬੋਲਦਾ ਸੀ ਉਸ ਨੂੰ ਸੱਚ ਬੋਲਣੋ ਰੋਕ ਰਹੇ ਨੇ ਇਹੋ ਜਿਹੇ ਆਗੂ
shiiiii vir g
22 o v eho chez a mauka aye te eda he kro mere to likh ke lay la ehna sikh kaum da bera gark krke rakh ditta bhave dhuma hove ja dhunda ja panthpreet ja dhadriyawala sare iko takri de vate ne
@@desitvpunjab1423 100% 😭😭
Songh sahib g sangtan noo banty kro ihna lokan noo bota na pao votan ch hrao khera tha sath deo
Shi gal a y ji ...
ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਠੀਕ ਕਿਹਾ ਸੀ ਕਿ ਮੈਨੂੰ ਇਹਨਾਂ ਤੇ ਭਰੋਸਾ ਨਹੀਂ ਹੈ।
ਲੱਗਦਾ ਹੈ ਸਾਰਾ ਰੱਲਮਿਲ ਕੇ ਡਰਾਮਾ ਕੀਤਾ
ਅੱਜ ਪਤਾ ਲੱਗਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਹੀ ਸੀ ਉਨ੍ਹਾਂ ਪਹਿਲਾਂ ਹੀ ਬੋਲ ਦਿੱਤਾ ਸੀ ਕਿ ਬਰਗਾੜੀ ਬੈਠੇ ਲੀਡਰਾਂ ਤੇ ਮੈਨੂੰ ਭਰੋਸਾ ਨਹੀਂ
ਧੋਖਾ ਕੀਤਾ ਰਲ ਗਏ ਗੌਰਮਿੰਟ ਨਾਲ !
ਬਰਗਾੜੀ ਮੋਰਚਾ ਤੇ ਸਿੱਖ ਕੌਮ ਨੂੰ ਬਹੁਤ ਉਮੀਦ ਸੀ
ਪਹਿਲਾ ਸਰਕਾਰਾ ਨੇ ਕਿਨੇਕ ਵਾਅਦੇ ਪੁਰੇ ਕੀਤੇਅਾ ਜਿਹੜਾ ਹੁਣ ੲੇਨਾ ਤੇ ਵਿਸਵਾਸ ਕਰੀੲੇ ਪਹਿਲਾ ਸਿੰਖ ਬੰਦਕਾ ਨੂੰ ਛਡਦੇ ਫੇਰ ਮੋਰਚਾ ਚੁਕਦੇ
ਕੁੱਝ ਨਹੀਂ ਹੋਣਾ। ਧੋਖਾ ਹੋਇਆ ਤੇ ਬਾਦਲ ਦੀ ਜਿੱਤ ਹੋਈ।
ਓਏ 20ਕਰੋੜ ਦੀ ਕਮਾਈ ਹੋ ਗਈ ਧੱਫੇਮਾਰੋ ਅਜਨਾਲਾ ਮੰਡ ਦਾਦੂਵਾਲ ਕੌਮ ਦੇ ਗਦਾਰ ਥੋਡੇ ਨਾਲੋਂ ਢੰਡਰੀਆ ਵਾਲਾ 100 ਗੁਣ ਚੰਗਾ
harbans singh dhadrian wala tah guru nindhak aa guru sahib nu jaria kehnda
ਸਹੀ ਗੱਲ ਕਹੀ ਹੈ ਵੀਰ ਤਾਹੀਓਂ ਤਾਂ ਢੱਡਰੀਆਂ ਵਾਲੇ ਦੇ ਦੀਵਾਨ ਨੀ ਲੱਗਣ ਦਿੰਦੇ ਅਜਨਾਲੇ ਵਰਗੇ ਅਜਨਾਲੇ ਵਰਗਿਆਂ ਦੇ ਪੋਤੜੇ ਫਰੋਲ ਕੇ ਰੱਖ ਦਿੰਦਾ ਢੱਡਰੀਆਂ ਵਾਲਾ
Kulwant Singh ki potarhe farlu te oh Bai tere Sadh dandri de Goli di vaaj sun le pajmi Gilli te peeli ho jandi aa, khusra, kayi lok te Dass de ki bund Dena da shouki vi aa
Sare barabar aa eha. Guru Gobind Singh ji saath den kaum da
dhadri 2year phela vikya c te hun mund vik gya sab vikow han
ਵੋਟਾ ਅਾ ਗਈਅਾ ਵੀਰ ਮੋਰਚਾ ਤਾ ਸਰਕਾਰ ਨੇ ਚਕਾੳੁਣਾ ਸੀ ਚਾਲ ਚ ਪਾਸ ਹੋ ਗਏ ਕੈਪਟਣ ਬਾਦਲ
ਦਾਦੂਵਾਲ ਤੇ ਪਹਿਲਾਂ ਹੀ ਠੱਗ ਲਗਦਾ
ਵਿਕ ਗਏ ਗਦਾਰ ਸਿੱਖ ਕੌਮ ਨੂੰ ਕੁਚਲਿਆ ਆਗੂਆਂ ਨੇ ਹੁਣ ਕਿਸੇ ਤੇ ਵਿਸ਼ਵਾਸ ਨਹੀ ਕਰ ਸਕਦਾ ਸਿੱਖ ਪੰਥ 2020 ਵਿੱਚ ਵੀ ਐਵੇਂ ਹੋਵੇਗਾ ਵੀਰੋ ਆਪਣੀ ਹਿੱਕ ਵਿੱਚ ਜੋਰ ਰੱਖਿਓ ਇਹਨਾਂ ਜਥੇਦਾਰਾਂ ਤੇ ਵਿਸ਼ਵਾਸ ਨਾਂ ਕਰਿਉ ਪਹਿਲਾਂ ਗੁਰਬਖਸ਼ ਸਿੰਘ ਨੇ ਵੀ ਇਹੀ ਕੀਤਾ ਸੀ
ਅੱਜ ਲਗ ਰਿਹਾ ਕਿ ਸਾਡਾ ਰੱਬ ਵੀ ਸਾਡੇ ਨਾਲ ਨਹੀ😔। ਕੀ ਕਰੀਏ ਕਿੱਧਰ ਨੂੰ ਜਾਈਏ😪। ਕੋਈ ਨਾ😞। ਇੰਨੀ ਛੇਤੀ ਤਾ ਅਸੀਂ ਨਹੀਂ ਹਾਰ ਦੇ🦁
ਸਿਘਾ ਨਾਲ ਸਦਾ ਹੀ ਇਸ ਤਰਾ ਹੋਇਆ ਸਿਘਾ ਵਾਸਤੇ ਜਾਗਨ ਦੀ ਲੋਢ ਹੈ ਅਗਲਾ ਧੋਖਾ ਖਾਲਿਸਤਾਨ
ਮਾਨ ਗਰੁਪ ਇਸ ਧਰਨੇ ਦਾ ਮੋਹਰੀ ਸੀ.ੳੁਸਨੂੰ ਜਵਾਬ ਦੇਣਾ ਚਾਹੀਦਾ.ਢੱਡਰੀਅਾਂ ਵਾਲੇ ਸੱਚ ਬੋਲਦੇ ਸੀ ਕਿ ਅਜਨਾਲੇ ਵਰਗੇ ਜਥੇਦਾਰ ਨਹੀ ਹੋ ਸਕਦੇ
ਤੂੰ ਢਢਰੀ ਨੂੰ ਰੋਈ ਜਾ
Dhadri ta pakke guru nindak aa
ess time Gur ghar da sab toh vada nindak dandri aa oh da poora jor Laga ki sangata nu Guru ghar toh torhu , Harminder Sahib toh torhu. Dasam pita di Bani toh torh reha hai. Bani nu marha bolda, yaad rakeyo meri gal Hun dandri da anntt nede aa ,kyu ki hun ehne bahut att chuki ,
ATT TE KHUDA DA VAIR
ਢੱਢਰੀ ਗੁਰੂ ਨਿੰਦਕ
dhandri ta aap nindak aa
ਦਾਦੂਵਾਲ ਤੇ ਧਿਆਨ ਸਿੰਘ ਮੁੰਦ ਨੂੰ ਸੰਗਤਾਂ ਨੂੰ ਪੁੱਛਣਾ ਚਾਹੀਦਾ ਸੀ ,,,,,,,,
ਦਿਲ ਤੋੜਤਾ ਯਾਰ ਇਹਨਾਂ 😢😢
Kine tukre hoye
kulwindersingh gill Lai bekadara naal yaari. Tut ge tarak kar ke.
ਬਹੁਤ ਅਫਸੋਸ ਦੀ ਗੱਲ ਹੈ ਜੀ । ਸੰਗਤ ਨਾਲ ਧੋਖਾ
ਸਿਖ ਪੰਥ ਨੇ ੲਿਨਾ ਨੂੰ ਜਥੇਦਾਰ ਥਾਪਿਅਾ ਸੀ,ੲਿਹੀ ਅਜ ਪੰਥ ਨਾਲ ਗਦਾਰੀ ਕਰਗੇ ਨੇ , ਸਿਖ ਕੌਮ ਦੀਅਾ ਭਾਵਨਾਵਾਂ ਨਾਲ ਖਿਲਵਾੜ ਹੋੲਿਅਾ ਹੈ l ਲਖ ਲਾਹਨਤਾਂ ਨੇ ੲਿਹੋ ਜਹੇ ਅਾਗੂਅਾ ਦੇ ਜੋ ਵਿਕਾੳੂ ਹੋ ਜਾਂਦੇ ਨੇ l
ਅਸੀ ਗੁਲਾਮ ਰਹਿਣਾ ਤੇ ਸਾਡੀਆਂ ਪੁਸਤਾ ਞੀ 🔚
ਢੱਡਰੀਆਂ ਵਾਲੇ ਨੇ ਪਹਿਲਾਂ ਹੀ ਕਹਿਤਾ ਸੀ ਵੀ ਨਾ ਯਕੀਨ ਕਰੋ , ਪਰ ਲੋਕੋ ਉਦੋਂ ਤੁਸੀਂ ਉਸਨੂੰ ਗਾਲਾਂ ਕੱਢਦੇ ਸੀ |
@Satwant Singh usdi gal sahi c te sach nikli menu hor ni pta.... Oh kehnda jimevaar bano te gurbani v ihi kehndi h ... Gurbani sanu kirat da updesh dindi h ...
@Satwant Singh Tusi fer lalo morcha jake je ohda stand heni tusi rakhlo stand
Dadri chor te nindak hai oda naa na lae
ਚਲੋ ਹੁਣ ਅਗਲੇ ਪੰਜ ਦਸ ਸਾਲ ਢਡਰੀਅਾਂ ਵਾਲੇ ਦੀ ਢਡਰੀ ਵੀ ਸੁਣ ਲੈਂ ਦੇ ਹਾਂ ਵੇਖਦੇਅਾਂ ਓਹ ਕਿਹੜਾ ਮੋਰਚਾ ਜਿਤਦਾ ਜਾਂ ੲਿਹਨਾਂ ਦਾਦੂਵਾਲ ਵਰਗਾ ਹੀ ਨਿਕਲਦੈ I ਭਰੋਸਾ ਕਰਨਾ ਅੌਖੈ I
ਹੁਣ ਤਾਂ ਵਾਹਿਗੁਰੂ ਜੀ ਮਿਹਰ ਕਰਨ ਅਤੇ ਫੇਰ ਜਰਨੈਲ ਸਿੰਘ ਵਰਗਾ ਸੰਤ ਜਰਨੈਲ ਕੌਮ ਨੂੰ ਬਖਸ਼ਣ I
Dhadri varge guru nindhak de gall na karya karo
ਸ਼ਰਮ ਅਾ ਰਹੀ ਅਾ ਕੀ ਹਰ ੲਿਕ ਨੁ ੲਿਨਸਾਫ ਦੇਣੀ ਵਾਲੀ ਕੌਮ ਅੱਜ ਤੇ ਪਿਛਲੇ 33 ਸਾਲਾ ਤੋ ੲਿਨਸਾਫ ਲੲੀ ਲੇਲੜੲੀਅਾ ਤੇ ਠੋਕਰਾ ਤੇ ਲੀਡਰਾ ਦੇ ਤਲਵੇ ਚੱਟ ਰਹੀ ਅਾ ਤੇ ਭੋਰੋਸੇ ਦੇ ਲੋਲੀਪਾਪ ਚੁਸ ਰਹੀ ਅਾ ! ਮਰਣ ਅਾ ਸਾਡੇ ਸਾਰਿਅਾ ਲੲੀ ਤੇ ਸਾਡੀ ਧਰਮ ਪ੍ਤੀ ਸ਼ਰਧਾ ਨੁ ਜੋ ਅਸ਼ੀ ਅੱਜ ਤਕ ੲਿਨਸਾਫ ਨਹੀ ਲੇ ਸਕੇ ??
Reporter is very good speaker....keep doing 👍🏻
ਸਾਲੇ ਫੂੱਦੂ ਲੀਡਰ
ਵਾਹ ਓਏ ਤੇਰੇ ਬਾਬਾ ਬਾਦਲ ਤੇਰੀਆਂ ਸਕੀਮਾਂ ਦੇ
ਇਨਾ ਦੀ ਪਾਰਟੀ ਦੇ ਬੰਦੀ ਜੇਲ ਤੋਂ ਰਿਹਾ ਹੋ ਜਾਣਗੇ ਬਾਕੀ ਸੰਗਤ ਤੇ ਗੁਰੂ ਗਰੰਥ ਸਾਹਿਬ ਦੀ ਇਨਾ ਨੂੰ ਕੋਈ ਪਰਵਾਹ ਨਹੀ ਹੈ
ਬਰਗਾੜੀ ਮੋਰਚਾ ਚੁੱਕਣ ਨਾਲ ਕੁਤੇ ਬਾਦਲਾ ਦੀ ਸੁੱਖ ਪੁਰੀ ਹੋ ਗਈ ਹੈ
ਇਹ ਪਹਿਲਾ ਪਤਾ ਸੀ ਇਦਾ ਹੋਣਾ ਚੋਰ ਰਲੇ ਸੀ ਸਾਜਿਸ਼ ਵਿੱਚ ਵਾਹਿਗੁਰੂ ਤੋੰ ਡਰਦੇ ਕੁਝ ਸੋਚਦੇ ਉਸ ਕਲਗੀਆ ਵਾਲੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆ ਕੁਰਬਾਨੀਆ ਨੂੰ ਯਾਦ ਕਰਦੇ ਜਿੰਨਾ ਨੇ ਸਿੱਖ ਕੌਮ ਲਈ ਆਪਣਾ ਪਰਿਵਾਰ ਵਾਰ ਦਿੱਤਾ ਇਹ ਜਥੇਦਾਰੇ ਨੇ ਵੇਚ ਦਿੱਤਾ ਜਮੀਰਾ ਨੂੰ ਮਰ ਜਾਵੋ ਡੁੱਬ ਜਾਵੋ
ਵੀਰ ਜੀ ਸੰਤ ਜਰਨੈਲ ਸਿੱਘ ਭਿੰਡਰਾ ਵਾਲਿਅਾ ਨੂੰ ਸਹੀਦ ਕਰਵਾ ਕਿ ਮੰਡ ਨੇ ਜੋ ਗਦਾਰੀ ਕਿਤੀ ਤਹਾਨੁ ੳਦੋ ਨਾ ਪਤਾ ਲਗਾ ਦੁਜਾ ਭਾੲੀ ਜਗਤਾਰ ਸਿੱਘ ਹਵਾਰੇ ਨੂੰ ਤੇ ਅਕਾਲ ਤਖਤ ਦੇ ਜਥੇਦਾਰ ਬਣਾਕੇ ਤਹਾਨੁ ਲੋਕਾ ਨੂੰ ਮੁਰਖ ਬਣਾੲਿਅਾ ੲੇਨਾ ਨੂੰ ਪਤਾ ਸੀ ਹਵਾਰੇ ਨੂੰ ਤੇ ਪੁਲਿਸ ਨੇ ਸਡਣਾ ਨੀ ਅਸੀ ਚੋਦਰ ਕਰਨੀ ਅਾ ੳਦੋ ਵੀ ਸਰਬੰਤ ਖਾਲਸੇ ਨੇ ਜਥੇਦਾਰ ਥੋੜੀ ਸਾਜੇ ਸੀ ੳਦੋ ਵੀ ਕਾਗਰਸ ਪਾਰਟੀ ਦੀ ਹੀ ੲਿਕ ਚਾਲ ਸੀ ਤਹਾਨੁ ਲੋਕਾ ਮੁਰਖ ਬਣਾੳਣਾ ਸੀ ਬਣਾਤਾ
Waheguru meher kri baba nanak sab kujh vekhda va
ਵਾਹਿਗੁਰੂ ਜੀ
ਇਨਾਂ ਲੀਡਰਾਂ ਦੇ ਭਰੋਸੇ ਤਾ ਅਸੀ ਗੁਲਾਮ ਹੀ ਰਹਿਣਾ ।ਆਜ਼ਾਦੀ ਹੀ ਹਲ ਹੈ ।
ਵੀਰ ਜੀ ਦਾਦੁਵਾਲ ਯਾ ਬਾਦੁ ਵਾਲ ਸਾਲੇ ਸਾਰੇ ਵਿਕ ਗਏ ਜਿਥੇ ਕਰੋੜਾ ਰੁਪਏ ਤੇ ਫੋਰਨਕਨਟਰੀਅਾ ਦਾ ਸੀਟੀਜਨ ਮਿਲ ਜਾਵੇ ੳੁਥੇ ਕੋਣ ਨਾ ਕਰ ਸਕਦਾ ਏ ਏ ਵਿਕ ਗਏ ਨੇ ਪੇਸੇ ਲੇ ਕੇ
ਅੰਗਰੇਜਾਂ ਨੂੰ ਉਰੇ ਆਣ ਦੀ ਲੋੜ ਨਹੀਂ, ਪਿਠੂ ਆਉਣਗੇ ਉਨ੍ਹਾਂ ਵਲੋਂ ਰਾਜ ਕਰਣ ਲਈ।
ਬਹੁਤ ਵੱਡਾ ਧੋਖਾ .......ਅਤੀ ਅਫਸੋਸ ।
ਲੋਕ ਸਭਾ ਚੋਣਾ ਤੱਕ ਜਰੂਰ ਚੱਲਣਾ ਚਾਹੀਦਾ ਸੀ ਮੋਰਚਾ
ਪੈਸਾ ਬਣਾ ਲਿਆ .. ਗਦਾਰੀ ਕਰ ਗਏ... ਵੰਗਾਂ ਲਾਹ ਕੇ ਦੇ ਦਿਓ ਇਹਨਾ ਨੂੰ
ਬਿਲਕੁਲਸਹੀ ਗੱਲ ਹੈ ਜੀ
Khlistan zindabad
ਖਾਲਸਾ ਜੀ ਜੇ ਮੋਰਚੇ ਧਰਨੇ ਲਾਓਣ ਨਾਲ ਆਪਣੇ ਮਸਲੇ ਹੱਲ ਹੁੰਦੇ ਤਾਂ ਗੁਰੂ ਗੋਬਿੰਦ ਸਿੰਘ ਕਦੇ ਵੀ ਤਲਵਾਰ ਨਾ ਚੁੱਕਦੇ ਹੁਣ ਬਸ ਆਪਾਂ ਨੂੰ ਖੁੱਦ ਨੂੰ ਹੀ ਕੁਛ ਨਾ ਕੁਛ ਕਰਨਾ ਪੈਣਾਂ
ਗਲਤ ਕਦਮ ਚੁੱਕਿਆ
ਹੁਣ ਤਾਂ ਗੂਰੂ ਗ੍ਰੰਥ ਸਾਹਿਬ ਜੀ ਇਹਨਾਂ ਨੂੰ ਸਜ਼ਾ ਦੇਣ ਗੇ
ਲਓ ਜੀ ਦਾਦੂਵਾਲ ਵਿਕ ਗਿਆ ਤਾ ਕਰਕੇ ਮੋਰਚਾ ਹਟਾ ਦਿੱਤਾ ਗਿਆ ਹੈ
Santnaam Shri waheguru ji kirpa kre ji
ਪੈਸੇ ਜੋੜਨੇ ਸੀ ਜੋੜ ਲੇ 7 ਪੀੜੀਅਾ ਵੇਲੇ ਬਏ ਕੇ ਮੋਜ ਨਾਲ ਖਾਣਗੀਅਾ
Ke pata US UPPER WALE ne Khan v dene ke nahi
ਜੋ ਆਸੀ ਸੁਣ ਦੇ ਸੀ ਕਿ ਜੋ ਮੰਡ ਤੇ ਦਾਦੂਵਾਲ ਨੇ ਇਹ ਬਾਦਲਾ ਦੀ ਬੀ ਟੀਮ ਹੈ ਉਹ ਅੱਜ ਸਾਬਤ ਕਰ ਦਿਤਾ
ਹਲ ਹੈ ਖਾਲਸਿਤਨ
Azadi hi hal support 2020 referendum
ਭਾੲੀ ਰਣਜੀਤ ਖਾਲਸਾ ਜੀ ਸॅਚ ਕिਹੰਦੇ ਸੀ !
ਢੱਡਰੀਆਂ ਵਾਲਾ ਨਹੀਂ, ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਸਾਬਕਾ ਜੱਥੇਦਾਰ ਨੇ ਕਿਹਾ ਸੀ
kamal kaur ਤੁਸੀ ਸੁिਣਅਾ ਨੀ ੳੁਹਨਾ ਵੀ िਕਹਾ ਸੀ ਸिਤਕਾਰ ਦੋਵਾ ਦਾ ਹੀ ਕਰੜੇ ਹਾ िਕੳੁ ਕੇ ਕੋਮ ਦਾ ਦਰਦ ਦੋਨਾ ਦੇ ਅੰਦਰ ਹੈ
ਬਾਬਾ ਜੀ ਮੀਨਾ ਪੇਲਾ ਚੱਕ ਲੇਦੇ ਜੇ ਚੁਕਣਾ ਹੀ ਸੀ ਬਚਾਰੇ ਕਣਕਾ ਤਾ ਬੀਜ ਲੇਦੇ ਹੁਣ ੳੁਹ ਗੱਲ ਹੋਗੀ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ😀😀😀😂😂
ਮੰਢ ਤੇ ਦਾਦੂਵਾਲ ਕੋਮ ਦੇ ਗਦਾਰ ਗਦਾਰ ਸਾਰੇ ਕिਹਦੇ ਸਾਢੇ ਲੀਢਰ ਨੂੰ ਪਤਾ ਮੰਢ ਤੇ ਦਾਦੂਵਾਲ ਕੰਦੇ ਲੀਢਰ
Tusi sabh sahi bol rhe ho sardar g.waheguru
ਦੋ ਮਹੀਨੇ ਛੱਡਕੇ ਦੋ ਸਾਲ ਵੀ ਲਾ ਲੈਂਦੇ ਫਿਰ ਵੀ ਇਹੋ ਸਟੰਟ ਹੋਣਾ ਸੀ ਵੇਹਲੜ ਸਮਝਕੇ ਤੁਹਾਨੂੰ ਉਹ ਜੂਝ ਕਰ ਗਏ ਹਨ
ਉਨ੍ਹਾਂ ਨੇ ਸਰਕਾਰ ਤੋਂ ਲਾਹਾ ਖੱਟ ਲਿਆ ਹੁਣ ਕੋਈ ਹੋਰ ਅੱਗੇ ਆਵੇਗਾ ਇਹ ਗੱਲ ਜਦੋ ਇਹ ਮੋਰਚਾ ਲੱਗਿਆ ਸੀ ਮੈ ਉਸ ਦਿਨ ਵੀ ਇਹੋ ਲਿਖਿਆ ਸੀ ਬਾਈ ਜੀ ਕੋਈ ਹੋਰ ਮੋਹਰਾਂ ਸਾਹਮਣੇ ਆਵੇਗਾ ਦਾਦੂਵਾਲ ਵਰਗਿਆਂ ਨੂੰ ਕਿਸਤਰਾਂ ਤੁਸੀ ਜਥੇਦਾਰ ਮੰਨਦੇ ਹੋ ਧਿਆਨ ਮੰਡ ਵਰਗੇ ਜਥੇਦਾਰ ਆਪਣੇ ਚਿੱਤੜ ਝਾੜਕੇ ਉੱਠ ਖੜੇ
balwant hande Yaar hun ehna jathdara ne paisa ektha kar laya. Nale hun sarde da mausam agaya. Ghar ja ke maaki de roti te saag ve khana.
ਪੈਸਾ ਵਿੱਚ ਬਹੁਤ ਤਾਕਤ ਹੁੰਦੀ
ਿੲਹ ਿਕਸ ਤਰਾਂ ਦਾ ਿੲਨਸਾਫ ਮੋਰਚਾ ਅਾਪੇ ਲਗਾ ਲਵੋ ਅਾਪਣੇ ਅਾਪ ੳੁਠਾ ਲਵੋ ,ਿੲਨਸਾਫ ਿਕਧਰੇ ਹੁੰਦਾ ਦੇਖਿਆਂ ਨਹੀਂ ਮੰਡ ਨੇ ਭਾਵਨਾਵਾਂ ਦਾ ਮੰਡੀਕਰਨ ਕਰ ਦਿਤਾ ਕਾਂਗਰਸ ਸਰਕਾਰ ਨਾਲ, ਹੁਣ ਿਕਹੜਾ ਜਰੂਰੀ ਕੰਮ ਪੈ ਗਿਆਂ ਜਾਂ ਹੁਣ ਬੈਠਾ ਨਹੀਂ ਜਾਂਦਾ ਸੀ, ਅੈਲਾਨ ਜੋ ਹੋੲੇ ੳੁਹ ਤਾਂ ਸਰਕਾਰੀ ਸੁਰਲੀਆਂ ਸੀ ਪਰ ਅੰਦਰ ਖਾਤੇ ਗੁਪਤ ਜੋ ਸਮਝੌਤੇ ਹੋੲੇ ੳੁਹ ਜਨਤਾ ਜਾਂ ਪੰਥ ਨੂੰ ਨਹੀਂ ਸਾਂਝੇ ਕੀਤੇ ਕੀ ਤੁਸੀ ਿੲਸਨੂੰ ਿੲਨਸਾਫ ਮੋਰਚਾ ਮੰਨਦੇ!ਮੰਡ ਤੇ ਦਾਦੂਵਾਲ ਨਾਲ ਿੲਨਸਾਫ ਹੋ ਗਿਆ ਲਗਦਾ ਪਰ ਪੰਥ ਤੇ ਗੁਰੂ ਗ੍ਰੰਥ ਨਾਲ ਨਹੀਂ! ਮੈਨੂੰ ਲਗਦਾ ਪੰਚਾਇਤ ਚੋਣਾਂ,ਲੋਕ ਸਭਾ ਚੋਣਾਂ ਦੀ ਸ਼੍ਰੋਮਣੀ ਕਮੇਟੀ ਚੋਣ ਨਾਲ ਜਿਤਣ ਿਜਤਾੳੁਣ ਦਾ ਸਮਝੌਤਾ ਕਰ ਗੲੇ ਦੋਵੇ ਜੋ ਵੀ ਲੋਕ ਅਾੲੇ ਗੲੇ ੳੁਹ ਕਾਂਗਰਸੀ ਵਰਕਰ ਸੀ ਤੇ ਿੲਹ ਅਾਪ ਕਾਂਗਰਸੀ ਨੇ! ਚੌਲਾ, ਿਸਰਪਾੳੁ,ਪਾ ਕੇ ਿਸਰਫ ਪੰਥਕ ਮੰਡ ਦਾ ਪਾਖੰਡ ਹੋਇਆ ਅਜ ਖਤਮ ਪੰਥ ਨੂੰ ਅਪੀਲ ਕੇ ਸਾਵਧਾਨ ਰਹੋ! ਪਹਿਲਾ ਪੰਥ ਦਾ ਿਸਅਾਸੀਕਰਨ ਹੁੰਦਾ ਰਿਹਾ ਹੁਣ ਮੰਡੀਕਰਨ ਹੋ ਰਿਹਾ, ਲੋਕਾਂ ਦੀਆਂ ਭਾਵਨਾਵਾਂ ਨਾਲ ਿਵਸ਼ਵਾਸਘਾਤ ਹੈ!
ਅਾਜ਼ਾਦੀ ਹੀ ਹਲ ਲੋੜ ਹੈ ਇਕ ਜੁਟ ਰਹਿਣ ਦੀ ਸਿੱਖ ਫਾਰ ਜਸਟਿਸ ਦਾ ਸਾਥ ਦੇਵੋ ਬਾਕੀ ਸਭ ਗਦਾਰ ਹਨ ਕੋਈ ਅਪਣਾ ਨਹੀ ਮੰਡ ਮਾ ਨ ਦਾਦੂਵਾਲ ਬਾਦਲ ਕੈਪਟਨ ਸਭ ਇਕੋ ਸਿੱਕੇ ਦੇ ਪਹਿਲੂ ਹਨ
Referendum 2020
ਖਾਲਸਾ ਜੀ ਦਾਦੂਵਾਲ ਤੇ ਮੰਡ ਵਿਕਾਊ ਨਿਕਲੇ ਇਹ ਵੀ ਬਾਦਲ ਪਰਿਵਾਰ ਦਾ ਹੀ ਦੂਜਾ ਰੂਪ ਹਨ
So sad
ਗਲਤ ਫੈਸਲਾ ਕੀਤਾ ਜਥੇਦਾਰ ਨੇ
Hor dwo Congress nu vota Hun bhugto 84ch Congress NE Galt kita Hun daaduwal nu fr Congress NE dhokha dita hor dwo wota