ਕੀ ਕੈਨੇਡਾ ਦੇ ਹਾਲਾਤਾਂ ‘ਚ ਹੋਣ ਜਾ ਰਿਹਾ ਸੁਧਾਰ ? | Current Market | Financial Crisis | RED FM Canada
ฝัง
- เผยแพร่เมื่อ 12 ก.ย. 2024
- Is Canada Heading Towards Improvement in Current Situations?
Guest: Arvinder Kalsey, Credit Counsellor
Host: Taranjeet Kaur Ghuman, RED FM Toronto
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
TH-cam:
/ redfmcanada
#redfmcanada #financialcrisis #finance #canada #economy #talkshow
ਬਾਪੂ ਗੱਲਾਂ ਬਹੁਤ ਕੰਮ ਦੀਆਂ ਕਰਦੇ ਨੇ ਧੰਨਵਾਦ ਬਾਪੂ
Very good. Please keep bring Mr Kalsi. Bold and straight.
Kalsi Sahib you explain very well to common people. 1st fed rate cut will start the recession “officially”. Be safe out there in this uncertain time, invest wisely.
Matured and to the point analysis by Kalsi sahib showing reality of Canadian economy which is of great help for prospective migrantsfrom India
ਤਰਨਜੀਤ ਕੀਮਤਾਂ ਉਸ ਸਮੇਂ ਘਟਣਗੀਆਂ ਜਦੋ ਮਹਿਗਾਈ ਦਰ ਮਨਫੀ ਹੋਵੇਗੀ
ਕੋਨਡੋਮੀਨਅਮ ਵਧੀਆ option ਹੈ ਸ਼ਹਿਰਾ ਦਾ ਫੈਲਾਅ ਰੋਕਣ ਨੂੰ ਤੇ ਜਿਆਦਾ ਲੋਕ ਇੱਕ ਥਾਂ ਰੈਹ ਸਕਣਗੇ। ਤੇ ਘਰਾਂ ਦੇ ਨਾਲੋ ਕੋਨਡੋਮੀਨਅਮ ਸਸਤੇ ਹਨ।
ਮੇਨਟੀਨੈਂਸ ਫੀਸ ਚੈਕ ਕਰਿਓ ਜੀ। ਬਾਕੀ ਇਹ ਸੋਚ ਨਹੀਂ ਚਾਹੀਦੀ ਕਿ ਸਰਕਾਰਾਂ ਦੀ ਨਲਾਇਕੀ ਕਰਕੇ ਮੈ ਕੋਈ ਨਾ ਡੱਬੇ ਚ' ਅੱਧ ਅਸਮਾਨ ਰਹਿ ਲੈਂਦਾ ਹਾਂ। ਘਰ ਇਕ Basic need ਹੈ ਇਹ ਐਨਾ ਮਹਿੰਗੇ ਹੋਣੇ ਹੀ ਨਹੀਂ ਚਾਹੀਦੇ ਕਿ ਬੰਦਾ ਸਾਰੀ ਉਮਰ ਕੰਮ ਕਰਦਾ ਮਰ ਜਾਵੇ ਘਰ ਦੀਆਂ ਕਿਸ਼ਤਾਂ ਭਰਦਾ। condos ਚ' ਹਰ ਕੋਈ ਨਹੀਂ ਰਹਿ ਸਕਦਾ। ਮੇਰਾ ਆਪਣਾ ਸਾਹ ਘੁੱਟਣ ਲੱਗਦਾ ਵਧੀਆ ਤੋਂ ਵਧੀਆ Condo ਚ' ਜਾ ਕੇ ਵੀ। ਘਰ ਹੈ ਤਾਂ ਤੁਹਾਡੇ ਕੋਲ Backyard ਹੈ Front yard ਹੈ। Driveway ਹੈ। ਸਾਹ ਲੈਣ ਲਈ ਬਿਹਤਰ ਹਵਾ ਹੈ। ਪਹਿਲਾਂ ਆਮ ਬੰਦਾ ਅਰਾਮ ਨਾਲ ਸਭ ਕੁਝ ਬਣਾ ਲੈਂਦਾ ਸੀ। ਮੈ ਆਪਣਾ ਪਹਿਲਾ ਘਰ 7 ਸਾਲ ਚ' Paid off ਕਰ ਦਿੱਤਾ ਸੀ। ਉਹ ਕੇਨੈਡਾ ਦਾ ਮਤਲਬ ਹੈ ਦਿਨ ਰਾਤ ਕੰਮ ਕਰਕੇ ਸਿਰਫ ਗੁਜਾਰਾ ਕਰੋ।
Everytime give Right and Tureful information
Thanks
ਕਨੇਡਾ ਨੂੰ ਮੁਫਤ ਵਿੱਚ ਡਾਲਰ ਨਹੀ ਵੰਡਣੇ ਚਾਹੀਦੇ ਦੂਜੇ ਦੇਸ਼ਾ ਨੂੰ। ਜੇ ਸਮਾਨ ਵਜੋ aid ਭੇਜਣੀ ਹੈ ਤਾ ok ਹੈ।
Done aa Canada. No Canadian dream left. Economy done. Standard of Living done. Environment done. Cost of Living more than double. Well paying jobs done. New immigrants to Canada will suffer all their life.
Agreed. It's a Mess.
Good information Kalsi sab
Hoi papa ji nu layaci Dobara. I am not a Punjabi but I lived in a Punjabi neighborhood but not in Canada but in Pakistan so I understand 80% Punjabi. Papa Ji sahi Aur such Galla kardayci.
😅🎉78😅faSahib of ekfckq3h2❤😊91 I'm 6😊7th 😢n1y34j
Curls kite jyada sohne lagde ne tuhade mam ❤❤😊
Kalsi sahib one billion dollars per day is not the freight but the value of goods transported.
Kalsi saab jyada darya na karo lokan nu. Recession normal part aa healthy economy da. Jaankari tuhadi vadhia hundi aa.
Buy gold, gold stocks or gold ETFs…
ਰੇਲ ਕਾਮਿਆਂ ਦੀਆ ਮੰਗਾ ਪੂਰੀਆਂ ਕਰ ਦਿਉ ਤਾਂ ਕੇ ਰੇਲ ਸਟ੍ਰਾਈਕ ਬੰਦ ਹੋ ਸਕੇ।
ਬਥੇਰੀਆਂ ਤਨਖਾਹਾਂ ਲੈਦੇਂ ਨੇ ਸਾਰਿਆਂ ਨੂੰ ਕੱਢ ਕੇ ਨਵੇਂ ਭਰਤੀ ਕਰ ਲੈਣ
ਰੇਲਵੇ ਦੇ ਮੁਲਾਜ਼ਮ ਬਹੁਤ ਮੋਟੀਆਂ ਤਨਖਾਹਾਂ ਲੈਦੇਂ ਹਨ
Ohi te gal fr v ohna de ghar da kharcha nai chl rheya
Te mtlb sadeee vrge te roz bhukhe hi rhnde hoye ja fr guru ghro hi kahne bss
Changi mottii kamayi krde railway vle te hun fr government ne hor jada pay increase kr dyni te jehdi baki public taxpayer aa ohna nu te koi benefits v nai milde government vlo
Ithe di government v apne Indian government nlo kithe pishee nai aa
Kutti chora de nal hi ralli hoyi ithe v
O ho very difficult. To survive. in Canada. Hay Ram. Toba toba
ਰੇਲ ਤੋ ਵਾਅਦ ਕਨੇਡਾ ਵਿੱਚ ਟਰੱਕਾ ਨੂੰ ਢੋਆ ਢੋਆਈ ਲਈ ਵਰਤਿਆ ਜਾ ਸਕਦਾ ਹੈ ਪਰੌਵਿਨਸ ਟੂ ਪਰੌਵਿਨਸ ਕਨੇਡਾ ਵਾਈਡ। ਨਾਲ ਹੀ ਟਰੱਕਿੰਗ ਪ੍ਰੋਫੈਕਸ਼ਨ ਵਿੱਚ ਨੌਕਰੀਆ ਨਿਕਲਣ ਗੀਆ।
Fixed payment variable mortgage are going to make big issues in 2025
Please let Mr Jagmeet & Trudeau know that Air Canada pilots might go on strike on Sept 17. They can try to fix this instead of waiting till the strike starts
ਕਨੇਡਾ ਦੀ ਸਿਆਸਤ ਪੰਜਾਬ ਤੋਂ ਵੀ ਭੈੜੀ ਹੋ ਚੁੱਕੀ ਹੈ। ਕਿਸੇ ਦਾ ਹਾਲ ਕੀ ਪੁਛਣਾ, ਕਦੇ ਗੰਭੀਰਤਾ ਨਾਲ ਬਿਆਨ ਵੀ ਨਹੀਂ ਦਿੰਦੇ।
Not yet for some time?
America de halat bahut kharab chal rahe han , goriya diya videos dekho,,,desi channel shad ke......grocery double hogi , rent dugne hoge.......😢
Uncle ji is always talking about doom and gloom 😅😅
EH KUDI BAHUT VADIA JOURNALIST HAI , ES NU PATARKARI BAHUT VADIA AUNDI HAI, ES NU SAMAJH BAHUT HAI , MAIN IKK WAR ES DIA IKK PROGRAM DEKHYA SEE FARMER NAL KITA C CANADA VICH , SHE IS OUTSTANDIND
Talk nonsensical in my eyes good for who dont do there own research listen to mr kalsi he can help
Khet vaho kudoyo te mundeyo.
JUSTIN Need to resign
2025/2026 bahut hi bura time aa reha sari dunia lei , mere kolo likh ke le lo
Justin T resign
Chor of students trp red fm I bet they won’t help anyone they just timepass boycott them
tusi aam bnde sarkar nu das rhe kida ki krna chahida kithe galat ho 😆 saaleyo una de desh ch dhakke naal aake, set hoke hun gyaani na bano, qualifications and intelligence 100x times zada hai sarkar ch bethe loka de apne naalo, they are ahead of us, their country they know what they are doing, uncle tainu prime minister bna ditta ta dusre din he smjo hogya naas desh da, taran v ethe galla he kr hundia, khud koi step ni leya jana na he leya, bs baatein kri jao hum jeso ka time waste kri jao
No bro sometimes there are dumb people in governments
If you’re such a smart man why don’t you try writing in English instead Pinglish😂
MPs have vested interests, so try to understand
Uber ta truck driver kitha sutta va? Thuno vi hun koj karna chaida c
Advertising smartly