ਟੀਚਰ ਅਤੇ ਐਡਵੋਕੇਟ ਕੁੜੀ ਦਾ Bakri Farm - Kang Commercial Goat Farm Patiala | Top Goat Farming | Sirlekh

แชร์
ฝัง
  • เผยแพร่เมื่อ 8 ก.ย. 2024
  • ਟੀਚਰ ਅਤੇ ਐਡਵੋਕੇਟ ਕੁੜੀ ਦਾ Bakri Farm - Kang Commercial Goat Farm Patiala | Top Goat Farming | Sirlekh
    ਟੀਚਰ ਅਤੇ ਐਡਵੋਕੇਟ ਕੁੜੀ ਦਾ ਬੱਕਰੀ ਫਾਰਮ !
    ਬੱਕਰੀਆਂ ਲਈ ਛੱਡਤਾ ਆਸਟ੍ਰੇਲੀਆ !
    ਮਾਂ ਨੇ ਪੁੱਤ ਨੂੰ ਕੈਨੇਡਾ ਤੋਂ ਬੱਕਰੀਆਂ ਲਈ ਬੁਲਾਇਆ !
    ਕੰਗ ਗੋਟ ਫਾਰਮ 'ਤੇ ਬੱਕਰੀ ਫਾਰਮ ਦੀ ਟ੍ਰੇਨਿੰਗ ਲੈਣ ਲਈ ਬਹੁਤ ਸਾਰੀਆਂ ਭੈਣਾਂ ਪਹੁੰਚੀਆਂ। ਸੁਣੋ! ਕਿਹੋ ਜਿਹੀ ਹੈ ਟ੍ਰੇਨਿੰਗ ? ਕਰੋੜਪਤੀ ਪਰਿਵਾਰ ਦਾ ਮੁੰਡਾ ਕੈਨੇਡਾ ਗਿਆ ਹੈ ਪਰ ਮਾਂ ਬੱਕਰੀ ਫਾਰਮਿੰਗ ਦੀ ਟ੍ਰੇਨਿੰਗ ਲੈਣ ਲਈ ਪਹੁੰਚ ਗਈ ਤਾਂ ਕਿ ਪੁੱਤ ਕੈਨੇਡਾ ਤੋਂ ਆਕੇ ਬੱਕਰੀ ਫਾਰਮਿੰਗ ਕਰੇ ।
    goat farming,goat farming in india,how to start goat farming,goat farming business,goat,goats,funny goats,goat farming loan,goat farming loan process,goat farming loan kaise le,goat farming loan in hindi,kang goat farm patiala,kang goat farm,farm,patiala,farm patiala,kang commercial goat farm patiala,Kang Commercial Goat Farm Patiala,bakra mandi,commercial goat farm patiala,bakri farm,farming,India Goats Milk Farm,H S Pig & Goat Farm,Top Goat Farming
    #KangCommercialGoatFarm #Patiala #goatfarming #goat #farming #goatfarmingbusiness #goatfarmingloan #goatfarmingloanprocess #TopGoatFarming #bakra #bakrimandi #sirlekh

ความคิดเห็น • 69

  • @Silamankhan-cl8zx
    @Silamankhan-cl8zx 4 หลายเดือนก่อน +3

    ❤❤❤❤ Kang 🐐 Farmer good job

  • @khalistan7716
    @khalistan7716 9 หลายเดือนก่อน +6

    ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣਾ

  • @apnapunjab2023
    @apnapunjab2023 9 หลายเดือนก่อน +4

    ਕਰਨ ਵਾਲਿਆਂ ਨੇ ਪੰਜਾਬ ਵਿੱਚ ਕੰਮ ਦੀ ਕੋਈ ਕਮੀ ਨਹੀਂ❤ ਬਸ ਹਰ ਕੋਈ ਕੁਰਸੀ ਭਾਲਦਾ❤ ਕੰਮ ਕੋਈ ਨਹੀਂ ਸਿੱਖਦਾ

  • @GurinderBaniwichar
    @GurinderBaniwichar 9 หลายเดือนก่อน +11

    ਜੋ ਕੰਮ ਦਿਲ ਕਰਦਾ ਉਹ ਕਰਨਾ ਚਾਹੀਦਾ ਘਾਟੇ ਵਾਧੇ ਚਲਦੇ ਰਹਿੰਦੇ

  • @tirathkaur847
    @tirathkaur847 9 หลายเดือนก่อน +6

    ਵਾਹਿਗੁਰੂ ਜੀ ਮੈਂ ਵੀ ਕੁਝ ਕਰਨਾ ਚਾਹੁੰਦੀ ਹਾਂ ਜੋ ਗਾਵਾਂ ਮੱਝਾਂ ਸੜਕਾਂ ਤੇ ਹਾਦਸੇ ਦਾ ਕਾਰਨ ਬਣ ਰਹੀਆਂ ਨੇ ਪਰ ਜਗ੍ਹਾ ਦੀ ਘਾਟ ਹੈ ਵਾਹਿਗੁਰੂ ਕਿਰਪਾ ਕਰਨ🙏

    • @sunilskills786
      @sunilskills786 8 หลายเดือนก่อน +2

      Ehde lai mere koll ek project h ji aapa krr side ha

    • @tirathkaur847
      @tirathkaur847 8 หลายเดือนก่อน

      @@sunilskills786 kithe hai ji

  • @ProPlayer-su9cj
    @ProPlayer-su9cj 9 หลายเดือนก่อน +6

    ਬਹੁਤ ਵਾਧੀਆ ਕੰਮ ਹੈ🌷 ਵਾਹਿਗੁਰੂ ਜੀ ਮੇਹਰ ਕਰਨ ਗੇ

  • @tashindergill9409
    @tashindergill9409 9 หลายเดือนก่อน +2

    ਕੰਮ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ ਬਸ ਬੰਦੇ ਦੀ ਸੋਚ ਹੀ ਵੱਡੀ ਛੋਟੀ ਹੁੰਦੀ ਐ

  • @BillaBhinder-hg9ho
    @BillaBhinder-hg9ho 12 วันที่ผ่านมา

    ਬਹੁਤ ਵਧੀਆ ਉਪਰਾਲਾ ਹੈ ਜੀ ਪਰ ਜੇ ਕਿਤੇ ਪੰਜਾਬ ਸਰਕਾਰ ਵੱਲੋਂ ਕੋਈ ਮਦਦ ਕੀਤੀ ਜਾਵੇ ਤਾਂ ਹੋਰ ਵੀ ਵਧੀਆ ਕੰਮ ਹੋਉਗਾ ਵਿਦੇਸ਼ ਛੱਡ ਕੇ ਇਹ ਕੰਮ ਕਰ ਸਕਦੇ ਹਨ ਸਰਕਾਰ ਨੂੰ ਚਾਹੀਦਾ ਸਹਾਇਕ ਧੰਦਿਆਂ ਵੱਲ ਧਿਆਨ ਦੇਣਾ ਚਾਹੀਦਾ

  • @gurdipanand4105
    @gurdipanand4105 9 หลายเดือนก่อน +2

    Good luck ji dhan guru nanak

  • @badalsingh1570
    @badalsingh1570 9 หลายเดือนก่อน +14

    ਲੋਨ ਕਿਸੇ ਦਾ ਨੀ ਹੁੰਦਾ

    • @sukhjitsingh1079
      @sukhjitsingh1079 7 หลายเดือนก่อน

      Very good kang sahib rojgar pada kro

  • @beantsingharang4009
    @beantsingharang4009 9 หลายเดือนก่อน +2

    good job madam ji

  • @PalwinderSingh-tg1fk
    @PalwinderSingh-tg1fk 9 หลายเดือนก่อน +1

    Very good ji apna kam da koi mana nahi

  • @JaswinderSingh-io7uo
    @JaswinderSingh-io7uo 9 หลายเดือนก่อน +3

    ❤❤❤ Very Nice 👍👍👍❤❤❤

  • @sarbjeetkaur2816
    @sarbjeetkaur2816 9 หลายเดือนก่อน +1

    Salute 👍👍👍👍

  • @gurpreetmaan.37417
    @gurpreetmaan.37417 9 หลายเดือนก่อน +2

    love punjab and punjabn

  • @sharikahmad1233
    @sharikahmad1233 9 หลายเดือนก่อน +1

    Nice work

  • @maan9331
    @maan9331 2 หลายเดือนก่อน

    👍🐐🐐🐐🐐🐐🐐🐐🐐🐐💪👍

  • @harkiratsingh847
    @harkiratsingh847 9 หลายเดือนก่อน +1

    Salute ji

  • @CrackJatt307
    @CrackJatt307 9 หลายเดือนก่อน +1

    Goood job

  • @sarbjeetkaur2816
    @sarbjeetkaur2816 9 หลายเดือนก่อน +1

    👍👍👍👍👍👍

  • @RajveerSingh-pv9lc
    @RajveerSingh-pv9lc 8 หลายเดือนก่อน +1

    ਜੇਏ ਕੋਈ ਕੰਮ ਕਾਰੇ ਤਾ ਬੱਕਰੀ ਲਾਨ ਦਾ ਕੰਮ ਕੋਈ ਨੀ ਸਾਮਾ ਲੱਗਦਾ ਏਦੇ ਵਿਚ ਦਾਮਗ ਹੋਣਾ ਚਾਹੀਦਾ ਕੀਦਾ ਬੱਚੇ ਬੋਚੋਨੇ ਹੋਰ ਵੀ ਕੰਮ ਆਪਾ ਵੀ ਰਾਖੀਆ ਟੋਪ ਦਾ ਕੰਮ

  • @Gurpreetkhattra1133
    @Gurpreetkhattra1133 9 หลายเดือนก่อน +2

    Good job 👍

  • @narindersidhu6097
    @narindersidhu6097 9 หลายเดือนก่อน +1

    Very good ❤️🌹👍

  • @user-wd5jz3ct8q
    @user-wd5jz3ct8q 9 หลายเดือนก่อน +2

    Good beer ji

  • @NirmalSingh-fc8xw
    @NirmalSingh-fc8xw 7 หลายเดือนก่อน

    Your work is very nice and your traning very beautiful sir

  • @binderdhanoa6422
    @binderdhanoa6422 9 หลายเดือนก่อน +1

    Good 👍

  • @harpaldhaliwal8044
    @harpaldhaliwal8044 9 หลายเดือนก่อน +1

    Good veer ji

  • @harbansbhangoo
    @harbansbhangoo 9 หลายเดือนก่อน +1

    👌👌👌👌👌👍👍🙏🙏

  • @abhibhansinghpathania6243
    @abhibhansinghpathania6243 9 หลายเดือนก่อน +1

    good

  • @LakhwinderSinghAulakh
    @LakhwinderSinghAulakh 9 หลายเดือนก่อน +5

    ਹੁਣ ਮੀਂਗਣਾ ਵੇਚਿਆ ਕਰੋ। 😂😂

  • @doglovers7737
    @doglovers7737 9 หลายเดือนก่อน +4

    Kamle ho gaya sare😂😂😂😂

    • @amarjitsingh2775
      @amarjitsingh2775 9 หลายเดือนก่อน +2

      ਯਾਰ ਪੰਜਾਬ ਚ ਮੈ ਵੀ ਸੇਰ ਫਾਰਮ ਖੋਲਣਾ ਕੋਈ ਦੱਸ ਸਕਦਾ 😂😂😂😂

    • @JaswinderSingh-xj5rz
      @JaswinderSingh-xj5rz 9 หลายเดือนก่อน +1

      ​@@amarjitsingh2775ਸ਼ੇਰਾਂ ਵਿੱਚ ਰਹਿ ਕੇ ਵੀ ਸ਼ੇਰ ਪਾਲਣ ਦੀ ਟਰੇਨਿੰਗ ? ਤੁਸੀਂ ਤਾਂ ਆਪ ਹੀ ਸ਼ੇਰ ਹੋ ਪੁੱਤਰਾ!

    • @rajsingh9221
      @rajsingh9221 4 หลายเดือนก่อน

      ​@@amarjitsingh2775pehla Apne ma pio nu ta Paal la puddi diya😂

    • @amarjitsingh2775
      @amarjitsingh2775 4 หลายเดือนก่อน

      @@rajsingh9221 hlo jotti da yr aa tu glat Q bloda teri ki bhan kd te mai comint ch

  • @kiratsingh8044
    @kiratsingh8044 9 หลายเดือนก่อน +3

    Sir ਏ ਤਾਂ ਦਸੋ ਕੀ ਕਿੰਨੀਆ ਬਕਰੀਆਂ ਤੇ ਕਿੰਨਾ ਲੋਂਨ ਆ

  • @harbanskamboj8665
    @harbanskamboj8665 8 หลายเดือนก่อน

    Very nice bro

  • @manib1815
    @manib1815 6 หลายเดือนก่อน +1

    ਫੋਨ ਚੁੱਕਦੇ ਨਹੀਂ

  • @user-vy5zb5ko9w
    @user-vy5zb5ko9w 9 หลายเดือนก่อน +1

    Rista ni hunda murke bkrya aleya de eh sahi aw

  • @doglovers7737
    @doglovers7737 9 หลายเดือนก่อน

    There is difference between real life and dream life

  • @Savengerofficial5966
    @Savengerofficial5966 9 หลายเดือนก่อน +2

    Jihna ne traning lai k farm shuru kite oh sabh dubde hi aa jehra tzurba sade pali bhrawa da jo 200 ton 300 saal ton bakrian rkhde ohna samne eh kitabi gyaan 1% bi nhi training vich sara treatment angreji hai jdke angreji ilaaj bnde pshu pkshian sabh lyi hi nuksandayk hunda jo treatment purane pali bakrian wale hing ajvain gurshakar freed butti harar jaifal sonf ashwgandha swet musli shtawer churan irani akrkra khajura desi ande nal kr dinde oh km ehna dian dwayian bi nhi krdian eh thuggi aa hr farm te training de na te 🙏🏻🙏🏻🙏🏻🙏🏻

    • @rajsingh9221
      @rajsingh9221 4 หลายเดือนก่อน

      Aja tainu kine dikhava jihde kamyab ne Baki tere verge fuddu har jga baithe demotivated krn nu😮

  • @entertainmentkatadka9578
    @entertainmentkatadka9578 9 หลายเดือนก่อน +1

    ਮੈਂ ਸਾਰੀ ਟ੍ਰੇਨਿੰਗ ਲਈ ਹੋਈ ਹੈ ਪਰ ਲੋਨ ਨਹੀਂ ਹੁੰਦਾ

    • @PargatSingh-xs3hk
      @PargatSingh-xs3hk 4 หลายเดือนก่อน

      ਕਿੰਨਾ ਖ਼ਰਚਾ ਟ੍ਰੇਨਿੰਗ ਦਾ

    • @PargatSingh-xs3hk
      @PargatSingh-xs3hk 4 หลายเดือนก่อน

      ਤੇ ਕਿੱਥੇ ਕਿੱਥੇ ਹੁੰਦੀ ਟ੍ਰੇਨਿੰਗ ਸਰਕਾਰੀ ਵੀ ਹੁੰਦੀ ਕੋਈ ਟ੍ਰੇਨਿੰਗ

  • @baljindersingh1184
    @baljindersingh1184 9 หลายเดือนก่อน +1

    ਫੌਰਨ ਤੋਂ ਵਾਪਿਸ ਆਉਣ ਵਾਲੇ ਪਛਤਾਉਣਗੇ। ਆਉਣ ਵਾਲਾ ਸਮਾਂ ਬਹੁਤ ਜਿਆਦਾ ਖਤਰਨਾਕ ਹੈ।ਤੁਸੀਂ ਯਾਦ ਰੱਖਣਾ ਹਾਲਾਤ ਦਿਨ ਬ ਦਿਨ ਖਰਾਬ ਹੁੰਦੇ ਜਾਣਗੇ । ਜਨਾਨੀਆਂ ਜਾਂ ਤੀਵੀਆਂ ਬੋਲੋ ।ਬੋਲੀ ਨੂੰ ਰਲਗੱਡ ਨਾ ਕਰੋ ।

    • @tirathkaur847
      @tirathkaur847 9 หลายเดือนก่อน

      ਵੀਰ ਜੀ ਤੁਸੀ ਜੋੜਨ ਦੀ ਵਜਾਏ ਤੋੜਨ ਲੱਗੇ ਹੋ ਦੁਨੀਆਂ ਡਰ ਦੇ ਨੂੰ ਡਰਾਂਉਦੀ ਹੈ ਬਾਕੀ ਡਰ ਨਾ ਕਿਸ ਚੀਜ ਤੋਂ ਮੌਤ ਤਾਂ ਹਰ ਜਗ੍ਹਾ ਆਉਣ ਹੈ ਸੋਚ ਬਦਲੋ

    • @travellingavatar8484
      @travellingavatar8484 6 หลายเดือนก่อน

      ਫੌਰਨ ਤੋਂ ਵਾਪਿਸ ਆਉਣ ਵਾਲੇ ਕਿਵੇਂ ਪਛਤਾਉਣਗੇ ?? ਕੋਈ ਕਾਰਨ ਵੀ ਦੱਸੋ ?

  • @SainiTaljinder007
    @SainiTaljinder007 9 หลายเดือนก่อน +1

    Koi ve km ena Sukha ne hunda jina asi bna lande aa.par jado kr lande aa udo patha lag da.Rakh ke dekh lo koi vi Ek sale ne tik da

  • @natural8535
    @natural8535 9 หลายเดือนก่อน +1

    Jina TH-cam bakria da kham sukha bana dita una ha nahi

  • @RaviBassi-er2vw
    @RaviBassi-er2vw 9 หลายเดือนก่อน +2

    Asi b training lani ha soda number das do ji

    • @Manpreet2510brar
      @Manpreet2510brar 9 หลายเดือนก่อน

      Vedio ch niche dita hoya

  • @Savengerofficial5966
    @Savengerofficial5966 9 หลายเดือนก่อน +3

    Pr eh training wale sabh fuddu bnode aa loan kise greeb Kisan mjdur nu tan kiteo milda hi nhi

  • @jatindermann8616
    @jatindermann8616 9 หลายเดือนก่อน

    Ble Ble

  • @husanveersingh8693
    @husanveersingh8693 9 หลายเดือนก่อน +1

    Traning feec ta daso ji

  • @poojakaur8814
    @poojakaur8814 9 หลายเดือนก่อน

    Koy Fida ne

  • @Jaimalsinghmaan
    @Jaimalsinghmaan 9 หลายเดือนก่อน +2

    ਮੱਝ ਵੇਚਕੇ ਬੱਕਰੀ ਲਈ ਦੁੱਧ ਪੀਣ ਤੋਂ ਗਏ ਮਿਗਨ ਚਕਣੀ ਪਯੀ 😜🤣😊

  • @alsalmagoatfarm7040
    @alsalmagoatfarm7040 5 หลายเดือนก่อน

    Subse ganda kaam hae bakri ka 35,000 40,000 ki bakri kharido 5mahine mae woh baccha degi 5 mahine 5 mahine baccha samhalo
    uske baad 8000 10,000 ka sell hoga 8 mahine ki income hae isme 20,000 jisme bakri8 mahine mae 2940 ka anaaj kha gayi bakri 4,200 ka bhusa kha gayi usme kuch % light bill labour salary an medicine expense sub kuch mila ke kuch nai bachta aur baccha mar gaya to 1 sua totally loss an agle sua mae profit level logo ko bewakoof banane wala dhanda hae yeh

  • @Balbirsingh-ud5db
    @Balbirsingh-ud5db 9 หลายเดือนก่อน

    Pleasetellafress bakritranee center and moollno

  • @BalwinderSingh-xd2sx
    @BalwinderSingh-xd2sx 9 หลายเดือนก่อน +1

    Very good job

  • @sukh7000
    @sukh7000 9 หลายเดือนก่อน +1

    😊😊😊😊 Nice 🙏🙏👏👏

  • @Kisanfoodfarming
    @Kisanfoodfarming 9 หลายเดือนก่อน +1

    Gud job ji