ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਜੀਤ ਨੂੰ ਇਹਨੇ ਗੁੱਸੇ ਚ, ਪਹਿਲਾ ਤਾ ਕਦੇ ਨੀ ਦੇਖਿਆ ਯਰ, ਗੁਡ ਪਿਲੇਰ ਆ
ਮਨੀ ਧੂੜ ਗਿਆ ਕੀ ਕਰਨ ਆ ਉੱਥੇ ਜਦੋਂ ਰੈਫਰੀ ਤਾਂ 2ਹੋਰ ਹੈਗੇ ਸੀ ਉੱਥੇ ਉਹ ਆਪੇ ਫੈਸਲਾ ਕਰ ਦਿੰਦੇ ।ਹੋ ਸਕਦਾ ਇਹ ਮਨੀ ਪੱਖਪਾਤ ਕਰਦਾ ਹੋਵੇ ਇਸੇ ਕਰਕੇ ਜੀਤ ਨੂੰ ਗੁੱਸਾ ਆਇਆ
ਮਾਹਲੇ ਦੀ ਖੇਡ ਬਹੁਤ ਵਧਿਆ
1:48 mahle d khed vdheea not vadhia. Thanks
@@GurpreetKaur-e9yKi hoya bro 1.48 te ?
ਕੱਲ ਤਾਂ ਬਾਹਲੀ ਅੱਤ ਕਰਾਈ ,,,ਸਟੇਜ ਤੋਂ ਬੋਲਣ ਵਾਲੇ ਬਾਈ ਨੇ ,,ੲਇੰਨਾ ਇਕੱਠ ਵਧਿਆ ਟੀਮਾਂ,ਪਰ ਸਟੇਜ ਕਾਰਵਾਈ ਬੋਲਣ ਵਾਲੇ ਨੇ ਕਿਸੇ ਦੀ ਨਹੀਂ ,ਉਪਨ ਦੇ ਦੂਜੇ ਤੀਜੇ ਰਾਉਂਡ ਚ😅
ਵੀਰ ਕਮੇਟੀ ਵਾਲੇਓ ਇਨ੍ਹਾਂ ਪੈਸਾ ਲਾਕੇ ਮੇਲਾ ਕਰਵਾਇਆ।ਪਰ ਇਸ ਤਰ੍ਹਾਂ ਜਲੂਸ ਨਾ ਕੱਢਿਆ ਕਰੋ। ਆਪਣੀ ਆਪਣੀ ਈਗੋ ਛੱਡ ਕੇ ਮੈਚ ਕਰਵਾਇਆ ਕਰੋ। ਧੰਨਵਾਦ।
ਲੋਹਾਰੇ ਆਲਿਆ ਨੂੰ ਮੁਬਾਰਕਾਂ 🎉🎉
Mahla sirra kra gya congratulations bro
ਮੇਰੀ ਬੇਨਤੀ ਆ ਸਾਰੀਆ ਕਮੇਟੀਆ ਨੂੰ ਮੈਚ ਟਾਇਮ ਨਾਲ ਕਰਵਾਇਆ ਕਰੋ ਜਿਹੜੇ ਖਿਡਾਰੀ ਗੰਦ ਪਾਉਂਦੇ ਨੇ ਉਨ੍ਹਾ ਨੂੰ ਗਰਾਊਂਡ ਵਿੱਚੋ ਬਾਹਰ ਕੱਢ ਦਿਓ
ਸਹੀ ਗੱਲ ਬਾਈ ਜੀ,, ਅਰਾਈਆਂਵਾਲਾ ਤੇ ਭਿੰਡਰ ਕਮੇਟੀਆਂ ਨੇ ਬਿਨਾਂ ਲਾਈਟਾਂ ਤੋ ਫਾਈਨਲ ਕਰਵਾਕੇ ਦੱਸ ਦਿੱਤਾ ਕੇ ਕਬੱਡੀ ਵਿਚੋਂ ਹਨੇਰਾ ਦੂਰ ਹੋ ਸਕਦਾ,, ਭਿੰਡਰ ਲਗਾਤਾਰ ਪੰਜ ਸਾਲ ਤੋਂ ਫਾਈਨਲ ਮੈਚ 7 ਵਜੇ ਤੋਂ ਪਹਿਲਾਂ ਹੁੰਦਾ, ਕਿਸ਼ਨਪੁਰਾ ਕਲਾਂ ਵਿੱਚ 8ਵਜੇ ਤੱਕ ਬਹੁਤ ਜ਼ਿਆਦਾ ਇਕੱਠ ਸੀ,ਬਾਦ ਵਿੱਚ ਤਾਂ ਗਿਣਤੀ ਦੇ ਲੋਕ ਰਹਿ ਗੲਏ,,7ਲੱਖ ਦਾ ਫਾਈਨਲ ਬਿਨਾਂ ਦਰਸ਼ਕਾਂ ਤੋਂ ਕਰਵਾਉਣਾ ਇਹ ਵੀ ਰਿਕਾਰਡ ਆ
@@AvtarBhinder-y3kਬਈ ਜੀ ਜਦੋ ਤਕ ਕਿਸੇ ਵੀ ਖੇਡ ਦਾ ਅਸੂਲ ਨਾ ਹੋਵੇ ਉਹ ਖੇਡ ਉਦੋ ਤਕ ਤਰੱਕੀ ਨੀ ਕਰ ਦੀ ਵੈਸੇ ਧਿਆਨ ਨਾਲ ਸੋਚਿਓ ਏ ਕੱਬਡੀ ਏ ਆਪ ਹੀ ਕਰਵਾਈ ਜਾਂਦੇ ਨੇ ਤੇ ਲੱਖ ਰੁਪਏ ਲਗਾ ਕੇ ਕੋਈ ਟਾਈਮ ਟੇਬਲ ਨੀ ਇੰਨਾ ਦਾ ਆ ਗੱਲ ਏ ਕੋਈ ਤੇ ਲੱਖਾ ਕਰੋੜਾ ਦਿਆ ਗੱਡੀਆਂ ਦੇਇ ਜਾਂਦੇ ਨੇ ਹੁਣ ਪ੍ਰੋ ਕੱਬਡੀ ਦੇਖੋ ਉਸ ਕੱਬਡੀ ਨੇ ਤਰੱਕੀ ਕੀਤੀ ਏ ਤੇ ਉਹ ਓਲੰਪਿਕਸ ਵਿਚ ਵੀ ਆਉਣ ਵਾਲੀ ਹੈ ਏ ਆਪੇ ਕੱਪ ਕਰਾਈ ਜਾਂਦੇ ਨੇ ਦੇਖੋ ਇਥੇ 1-30 vajj ਗਏ ਨੇ ਤੇ ਦਰਸ਼ਕ ਵਿਚਾਰੇ ਖੋਰੇ ਕਿੰਨਾ ਕੁ ਟਾਈਮ ਉਡੀਕ ਕੀਤੀ ਹੋਵੇਗੀ ਲੋਕਾ ਨੂੰ ਤਾ ਆਪਣੇ ਘਰਾ ਦਾ ਕੰਮ ਵੀ ਏ ਕਿਤੇ ਵੀ ਦੇਖ ਲਿਓ ਕਿਸੇ ਵੀ ਖੇਡ ਦਾ ਅਸੂਲ ਨਾ ਹੋਵੇ ਉਹ ਤਰੱਕੀ ਨੀ ਹੌਲੀ ਹੌਲੀ ਲਾਹ ਪਰਵਾਹੀ ਕਰਕੇ ਪਿਛੇ ਜਾਂਦੀ ਹੁੰਦੀ ਏ ਕਿਓ ਕੇ ਲੋਕਾ ਨਾਲ ਹੀ ਖੇਡ ਹੁੰਦੀ ਆਈ ਏ ਜਦੋ ਕੋਈ ਦਰਸ਼ਕ ਹੀ ਨਾ ਹੋਵੇ ਏ ਕਿੰਨੂ ਦਿਖਾਉ ਤੇ ਕੌਣ ਦੇਖੂੰ ਇੰਨਾ ਨੂੰ ਅੱਧੀ ਰਾਤ ਤਕ ਕੋਈ ਅਸੂਲ ਨੀ ਏ ਖੇਡ ਦਾ
ਬੇਕਾਰ ਕੁਮੇਂਟਰੀ ਨੇ ਸਾਰੇ ਮੈਚ ਦਾ ਜਲੂਸ ਕੱਡ ਤਾ
Lohare di team di chain buhut vadia c
ਏ ਰੈਫਰੀ ਨਵੇਂ ਮੁੰਡਿਆਂ ਦੇਗੱਲ ਪੈਦਾ ਨਵਿਆਂ ਮੁੰਡਿਆਂ ਦੀ ਇੱਜ਼ਤ ਨਹੀਂ ਕਰਦਾ ਠੀਕ ਹੋਇਆ ਇਸ ਨਾਲ
ਹਰਮਨ ਘੋਲੀਏ ਦੇ ਜੱਫੇ ਤਿੰਨ ਸੀ ਇਹ ਦੋ ਕਹੀ ਜਾਦੇ ਆ ਨਾਲੇ ਤਿੰਨੇ ਜੱਫੇ ਕਲੀਅਰ ਲਾਏ ਆ ਇਕੱਲੇ ਨੇ ਟੁੱਟ ਕੇ ਲਾੲਏ ਆ
ਬਾਈ ਜੀ ਫਾਈਨਲ ਚ ਤਾ ਸੰਗਤ ਦੀ ਬਹੁਤ ਖੜੀ ਹੋਈ ਹ
ਮਨੀ ਗਲਤ ਆ
Sirra krata ਲੋਹਾਰੇ ਵਾਲਿਆਂ ਨੇ
ਮਾਹਲਾ ਸਿਰਾ ਰੇਡਰ ਹੈ
Lohara alaya na sira kra ta
Jeet shi bnda hga
Harman gholiye de 3 jaffe
ਬਹੁਤ ਵਧੀਆ ਜੀ
ਜੀਤ ਕੋਟਲੀ ਵਾਲੇ ਨੇ ਬਹੁਤ ਵੱਡੀ ਗਲਤੀ ਕੀਤੀ ਏ ਜਿਹੜਾ ਰੈਫਰੀ ਦੇ ਹੱਥੀ ਪੈ ਗਿਆ ਰੈਫਰੀ ਨਾਲ ਐਪਲੀ ਕਰ ਸਕਦਾ ਸੀ
ਜੀਤ ਕੋਟਲੀ ਹਿੱਲ ਗਿਆ ਵਾ
ਫਿਰ ਕਿਹੜਾ ਜਿੱਤ ਗਿਆ ਸਤਿਕਾਰ ਜ਼ਰੂਰੀ ਆ ਵੀਰ @@NarinderSingh-u8b
Ki ਗ਼ਲਤ kita ਜੀਤ ne
Shi ਕੀਤਾ ਜੀਤ ਨੇ
Apni gal te shi a jeet y
ਆਹ ਜੋਇੰਟ ਦਾ ਵੀ ਨਵਾਂ ਹੀ ਕਮ ਚੱਲ ਪਿਆ ਹੁਣ ਜੇਕਰ ਦੋਨੋ ਜੋਇੰਟ ਆ ਤਾ ਬੁਲੇਟ ਕਿਦਾਂ ਵੰਡਣ ਗੇ
Y bulltar dona da hi hona koi marji best nikla
Best raider kon c
Dil khush krta Harman ne
Hrmn da 4 tuch 3 jaffa c rafri 2 jaffa ds da aa
Dev diyalpura sirra rafree
❤❤
Mni dhur ne glt point deta c Jeet tna krke lreya c 22 g
Jeet kotli wala sahi bolda
Dooje comentry wale da mooh band ni hunda chapr chapr boli janda point v ni boln dinda😢
Jeet kotli bina gall toh ni bolda
Jeet kotli sahi c ❤❤
davinder dhanuwal ne 5 jaffe laye
Jeet ne mada keeta mani doohr naal
Rafree naal galt keeta apeel kar sakda c jeet
Jeet lo jaldi jaldi fer toh shilu aaju ga 😂😂😂
Player di galti referee v Banda rabb nhi speel kar sakde player 😊
Raffery wrong
Mani ki karn gya c
Sira a
❤❤❤❤❤
ਬੈਸਟ ਤਾ ਦੱਸ ਲੈਣ ਦੋ ਸਾਲੇ ਵਿਚ ਹੀ ਬੋਲੀ ਜਾਂਦੇ a
Harman de 3jaffe a yr
Fix
😂😂🙄🙄🙄
Hryie wale dhak pa gi
Commentry wale de char lafad maar ke sorry' mang layo
Tare kishanpur da kool lip nal sanman HOA kal ver no bubraika
🤣
ਜੀਤ ਨੂੰ ਇਹਨੇ ਗੁੱਸੇ ਚ, ਪਹਿਲਾ ਤਾ ਕਦੇ ਨੀ ਦੇਖਿਆ ਯਰ, ਗੁਡ ਪਿਲੇਰ ਆ
ਮਨੀ ਧੂੜ ਗਿਆ ਕੀ ਕਰਨ ਆ ਉੱਥੇ ਜਦੋਂ ਰੈਫਰੀ ਤਾਂ 2ਹੋਰ ਹੈਗੇ ਸੀ ਉੱਥੇ ਉਹ ਆਪੇ ਫੈਸਲਾ ਕਰ ਦਿੰਦੇ ।ਹੋ ਸਕਦਾ ਇਹ ਮਨੀ ਪੱਖਪਾਤ ਕਰਦਾ ਹੋਵੇ ਇਸੇ ਕਰਕੇ ਜੀਤ ਨੂੰ ਗੁੱਸਾ ਆਇਆ
ਮਾਹਲੇ ਦੀ ਖੇਡ ਬਹੁਤ ਵਧਿਆ
1:48 mahle d khed vdheea not vadhia. Thanks
@@GurpreetKaur-e9yKi hoya bro 1.48 te ?
ਕੱਲ ਤਾਂ ਬਾਹਲੀ ਅੱਤ ਕਰਾਈ ,,,ਸਟੇਜ ਤੋਂ ਬੋਲਣ ਵਾਲੇ ਬਾਈ ਨੇ ,,ੲਇੰਨਾ ਇਕੱਠ ਵਧਿਆ ਟੀਮਾਂ,ਪਰ ਸਟੇਜ ਕਾਰਵਾਈ ਬੋਲਣ ਵਾਲੇ ਨੇ ਕਿਸੇ ਦੀ ਨਹੀਂ ,ਉਪਨ ਦੇ ਦੂਜੇ ਤੀਜੇ ਰਾਉਂਡ ਚ😅
ਵੀਰ ਕਮੇਟੀ ਵਾਲੇਓ ਇਨ੍ਹਾਂ ਪੈਸਾ ਲਾਕੇ ਮੇਲਾ ਕਰਵਾਇਆ।ਪਰ ਇਸ ਤਰ੍ਹਾਂ ਜਲੂਸ ਨਾ ਕੱਢਿਆ ਕਰੋ। ਆਪਣੀ ਆਪਣੀ ਈਗੋ ਛੱਡ ਕੇ ਮੈਚ ਕਰਵਾਇਆ ਕਰੋ। ਧੰਨਵਾਦ।
ਲੋਹਾਰੇ ਆਲਿਆ ਨੂੰ ਮੁਬਾਰਕਾਂ 🎉🎉
Mahla sirra kra gya congratulations bro
ਮੇਰੀ ਬੇਨਤੀ ਆ
ਸਾਰੀਆ ਕਮੇਟੀਆ ਨੂੰ ਮੈਚ ਟਾਇਮ ਨਾਲ ਕਰਵਾਇਆ ਕਰੋ
ਜਿਹੜੇ ਖਿਡਾਰੀ ਗੰਦ ਪਾਉਂਦੇ ਨੇ ਉਨ੍ਹਾ ਨੂੰ ਗਰਾਊਂਡ ਵਿੱਚੋ ਬਾਹਰ ਕੱਢ ਦਿਓ