ਦਿੱਲੀ ਤੋਂ ਆਈ ਕੁੜੀ ਅੰਦੋਲਨਕਾਰੀਆਂ ਦੀ ਬਣੀ 'ਲਾਡੋ ਰਾਣੀ'

แชร์
ฝัง
  • เผยแพร่เมื่อ 2 ธ.ค. 2021
  • ਦਿੱਲੀ ਤੋਂ ਆਈ ਕੁੜੀ ਅੰਦੋਲਨਕਾਰੀਆਂ ਦੀ ਬਣੀ 'ਲਾਡੋ ਰਾਣੀ'
  • บันเทิง

ความคิดเห็น • 317

  • @agamjotsinghsaini
    @agamjotsinghsaini 2 ปีที่แล้ว +82

    ਹੋਰ ਕਿਹੜਾ ਤੂੰ ਦਿੱਲੀ ਜਿੱਤੀ,,ਬਸ ਦਿਲ ਹੀ ਜਿੱਤੇ ਆ,,,,,,,ਪਰ ਹੁਣ ਤਾਂ ਦੋਵੇਂ ਜਿੱਤ ਲਏ,,,,ਦਿਲ,,ਵੀ ਤੇ ਦਿੱਲੀ ਵੀ।।।।✌️✌️

  • @nagindergill5514
    @nagindergill5514 2 ปีที่แล้ว +44

    ਭੈਣ ਲਾਡੋ ਰਾਣੀ। ਭੈਣੇ ਸਦਾ ਸੁਖੀ ਰਹਿ ਅਸੀਂ ਪੰਜਾਬੀ ਤੇਰੇ ਰਿਣੀ ਆ ਭੈਣੇ

  • @karamsingh1941
    @karamsingh1941 2 ปีที่แล้ว +18

    ਲਾਡੋ ਰਾਣੀ ਸਾਰੇ ਪੰਜਾਬ ਦੀ ਧੀ ਅਤੇ ਭੈਣ ਹੈ ਇਹ ਲਾਡੋ ਜਦੋ ਆਵਾਜ ਮਾਰੇਗੀ ਉਦੋ ਹੀ ਹਾਜਰ ਹੋ ਜਾਵਾਂਗਾ

  • @gurdialsingh1248
    @gurdialsingh1248 2 ปีที่แล้ว +26

    ਧੀਆਂ ਹੋਵਨ ਲਾਡੋ ਸਮਰਿਤੀ ਵਰਗੀਆਂ
    ਸ਼ਾਬਾਸ਼

  • @dharmindersarpanch4184
    @dharmindersarpanch4184 2 ปีที่แล้ว +56

    ਵਾਹ ਵਾਹ ਉ ਮੇਰੇ ਸੱਚੇ ਪਾਤਸ਼ਾਹ ਬਾਜਾਂ ਵਾਲਿਆ ਪੁੱਤਰਾਂ ਦਿਆ ਦਾਨੀਆ ਕੀ ਘੋਲ ਕੇ ਪਿਆ ਗਿਆ ਏ। ਆਪਣੇ ਪੰਥ ਨੂੰ ਤੇਰੇ ਪੁੱਤਰ ਜਿੱਥੇ ਜਾਂਦੇ ਨੇ ਮੈਦਾਨ ਦੇ ਨਾਲ ਨਾਲ ਲੋਕਾਂ ਦੇ ਮਨ ਵੀ ਜਿੱਤ ਲੈਂਦੇ ਨੇ। ਤੇਰੇ ਪੁੱਤਰਾਂ ਨੇ ਕਦੇ ਕਿਸੇ ਤੇ ਪਹਿਲਾਂ ਵਾਰ ਨਹੀਂ ਕੀਤਾ ਕਦੇ ਕਿਸੇ ਮਜ਼ਲੂਮ ਬੇਸਹਾਰਾ, ਗਰੀਬ ਜਾਂ ਨਿਹੱਥੇ ਤੇ ਵਾਰ ਨਹੀਂ ਕੀਤਾ। ਜਦੋਂ ਵੀ ਲੋੜ ਪਈ ਆਪਣੇ ਹੱਕਾਂ ਲਈ ਇਹ ਜਾਨਾਂ ਵਾਰ ਵੀ ਗਏ ਤੇ ਵੈਰੀ ਦੀਆਂ ਜਾਨਾਂ ਲੈ ਵੀ ਗਏ। ਤੇਰੇ ਪੁੱਤਰਾਂ ਨੇ ਕਦੇ ਬੇਗਾਨੀਆਂ ਧੀਆਂ ਭੈਣਾਂ ਦੀ ਇੱਜ਼ਤ ਵਲ ਨਹੀਂ ਤੱਕਿਆ। ਪਰ ਸਰਕਾਰ ਤੇਰੇ ਪੁੱਤਰਾਂ ਨੂੰ ਅਤਵਾਦੀ ਕਹਿੰਦੀ ਐ।‌ ਉਹ ਸਿੱਖ , ਸਿੰਘ , ਸਰਦਾਰ ਨਹੀਂ ਹੋ ਸਕਦਾ ਸੋ ਕਿਸੇ ਤੇ ਜੁਲਮ‌ ਕਰੇ ਜਾਂ ਕਿਸੇ ਦਾ ਕੀਤਾ ਜ਼ੁਲਮ ਸਹਿਣ ਕਰੇ ਜਾਂ ਕਿਸੇ ਦੀ ਧੀ ਭੈਣ ਦੀ ਇੱਜ਼ਤ ਵਲ ਤੱਕੇ। ਸਮਰਿਤੀ ਸਾਡੀ ਧੀ ਐ। ਸਾਨੂੰ ਮਾਣ ਹੈ ਆਪਣੇ ਵੀਰਾਂ ਤੇ ਜਿੰਨਾ ਨੇ ਆਪਣੇ ਪਿਤਾ ਦੇ ਦਿੱਤੇ ਹੁਕਮਾਂ ਦੀ ਪਾਲਣਾ ਕਰਕੇ ਸਿੱਖ ਕੌਮ ਦਾ ਨਾਮ ਉੱਚਾ ਕੀਤਾ।
    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।

    • @sukhdevk.ghuman7407
      @sukhdevk.ghuman7407 5 หลายเดือนก่อน +2

      ❤❤❤❤❤❤❤❤❤❤️🙏🙏🙏🙏🙏🙏🙏🙏🙏🙏

  • @balrajharika3448
    @balrajharika3448 2 ปีที่แล้ว +82

    VERY-2 GOOD ਵਾਹਿਗੁਰੂ ਇਸ ਲੜਕੀ ਪਰ (ਲਾਡੋ ਰਾਣੀ) ਤੇ ਮੇਹਰ ਭਰਿਆ ਹੱਥ ਰੱਖੇ.

    • @likechannelnew7192
      @likechannelnew7192 2 ปีที่แล้ว

      th-cam.com/video/aljdsgRUrLc/w-d-xo.html
      ਦਿੱਲੀ ਫ਼ਤਿਹ ਸਿੰਘ ਬਾਰਡਰ ਵੀਡੀਓ

  • @parmindersingh2273
    @parmindersingh2273 2 ปีที่แล้ว +27

    ਖਾਲਸਾ ਸੁਰੂ ਤੋਂ ਹੀ ਭੈਣਾ ਦੀ ਇਜਤ ਕਰਦਾ ਹੈ ਇਹ ਮਾਣ ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਬਖਸ਼ੀਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jagdeepsingh3590
    @jagdeepsingh3590 2 ปีที่แล้ว +59

    Sister nu boht boht pyaar.
    Sare Punjabi samreeti nu yaad rakhange

  • @amansekhon6729
    @amansekhon6729 2 ปีที่แล้ว +40

    ਭੈਣ ਵਾਹਿਗੁਰੂ ਹਮੇਸ਼ਾ ਆਪ ਜੀ ਨੂੰ ਚੜਦੀਕਲਾ ਬਖਸ਼ਣ

  • @manjitkaurbabbu7968
    @manjitkaurbabbu7968 2 ปีที่แล้ว +54

    ਜੈ ਕਿਸਾਨ ਜੈ ਜਵਾਨ 🙏🙏🙏🙏

  • @rajanarora9525
    @rajanarora9525 2 ปีที่แล้ว +100

    Delhi" hi nhi asi punjabiya ne "Dil v jitt lye ne..jionde vasde rho punjabiyo 💞

    • @likechannelnew7192
      @likechannelnew7192 2 ปีที่แล้ว +3

      th-cam.com/video/aljdsgRUrLc/w-d-xo.html
      ਦਿੱਲੀ ਫ਼ਤਿਹ ਵੀਡੀਓ

    • @naunihalsingh8689
      @naunihalsingh8689 2 ปีที่แล้ว +1

      Right ✅

    • @vickybrar7544
      @vickybrar7544 2 ปีที่แล้ว +1

      Jeondi reh sister rabb lambiya umara bakshe

  • @bsingh1310
    @bsingh1310 2 ปีที่แล้ว +13

    ਬਹੁਤ ਵਧੀਆ ਵੀਚਾਰ ਸੋਹਣੀ ਸੂਰਤ ਤੇ ਦਸਤਾਰ ਸਿੱਖ ਭੁਝੰਗਣ ਦੀ ਵਧੀਆ ਪੱਤਰਕਾਰੀ ਦਸਤਾਰਧਾਰੀ ਗੁਰਸਿੱਖ ਭੁਝੰਗਣਾ ਦੀ ਵੀ ਇੰਟਰਵਿਊ ਕਰਿਆ ਕਰੋ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @Sonasandhu-gx7vo
    @Sonasandhu-gx7vo 2 ปีที่แล้ว +6

    ਇਹੇ ਕੁੜੀ ਜਿੰਨੀਆਂ ਅਸੀਸਾਂ ਲੲੀਆ ਖਾਸ ਕਰਕੇ ਪੰਜਾਬੀਆਂ ਤੋ ਬਹੁਤ ਕਰਮਾ ਵਾਲੀ ਕੁੜੀ ਕਿਸੇ ਜਨਮ ਦੀ ਭਗਤੀ ਆ

  • @gurpreetsingh-zg3km
    @gurpreetsingh-zg3km 2 ปีที่แล้ว +18

    ਕੁੜੀ ਬੜੀ ਪਿਆਰੀ ਆ ਅਤੇ ਅਵਾਜ ਕੁੜੀ ਦੀ ਉਸ ਤੋ ਵੱਧ ਪਿਆਰੀ

  • @ranapannu8210
    @ranapannu8210 2 ปีที่แล้ว +10

    ਬੁਹਤ ਬੁਹਤ ਹੀ ਪਿਆਰੀ ਬੱਚੀ ਆ 🌹🌹🌹🌹🌹

  • @laxmansingh11
    @laxmansingh11 2 ปีที่แล้ว +34

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ

  • @sadaapnapunjab5819
    @sadaapnapunjab5819 2 ปีที่แล้ว +11

    ਸਾਡੇ ਹਿੱਸੇ ਪਿਆਰ ਮੁਹੱਬਤ ਆਈ ❤️ ਬਹੁਤ ਵਧੀਆ ਭੈਣ

  • @karamjitdhaliwal975
    @karamjitdhaliwal975 2 ปีที่แล้ว +10

    Samreeti sister tu to sare punjab di hi laado Rani ho God bless you. Waheguru jee

  • @devindersaini6578
    @devindersaini6578 2 ปีที่แล้ว +9

    ਬੱਲੇ ਮੇਰੀਏ ਭੈਣੇ ਤੂੰ ਮੇਰੀ ਹੀ ਭੈਣ ਹੈ
    ਦਿਲ ਜਿਤ ਸਾਡਾ ਸਭ ਦਾ
    ਰੁਆ ਦਿੱਤਾ ਅੱਖਾਂ ਵਿਚ ਹੰਝੂ ਬੰਦ ਨੀ ਹੁੰਦੇ

  • @kalasinghsaggu6436
    @kalasinghsaggu6436 2 ปีที่แล้ว +13

    ਸਮ੍ਰਿਤੀ ਤੁਸੀ ਬਹੁਤ ਪਿਆਰੇ ਹੋ ਤੇ ਤੁਹਾਡਾ ਦਿਲ ਵੀ ਬਹੁਤ ਖ਼ੂਬਸੂਰਤ ਹੈ।ਸਦਾ ਖੁਸ਼ ਰਹੋ ਧੀਏ।

    • @kalasinghsaggu6436
      @kalasinghsaggu6436 2 ปีที่แล้ว +1

      ਇਹ ਸਮ੍ਰਿਤੀ ਪੰਜਾਬ ਦੀ ਹੁਣ ਲਾਡੋ ਰਾਣੀ ਬਣ ਗਈ ਹੈ । ਵਾਹਿਗੁਰੂ ਇਸ ਧੀ ਨੂੰ ਸਦਾ ਖੁਸ਼ ਰਖੇ।

  • @gurpreetsingh-zg3km
    @gurpreetsingh-zg3km 2 ปีที่แล้ว +15

    ਵਾਹਿਗੁਰੂ ਜੀਓ ਮਿਹਰ ਕਰਿਓ ਕੁੜੀ ਉੱਪਰ

  • @laxmansingh11
    @laxmansingh11 2 ปีที่แล้ว +14

    ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @charnjeetsingh7908
    @charnjeetsingh7908 2 ปีที่แล้ว +9

    My dear sister lado most wel come in Punjab dil se....veer g ki tarf se bhut buht pyar🙏🙏🤗🤗🙏🙏🙋‍♂️🙋‍♂️🙋‍♀️

  • @iqbalsingh-jr2tz
    @iqbalsingh-jr2tz 2 ปีที่แล้ว +6

    ਪਿਆਰੀ ਬੇਟੀ ਸਮਰਿੱਧੀ, ਸਦਾ ਚੜ੍ਹਦੀ ਕਲਾ ਵਿੱਚ ਰਹੋ।

  • @angrejsingh8842
    @angrejsingh8842 2 ปีที่แล้ว +9

    Jai Jawan jai kishan es parvaar ne Jo andolan de vich sewa kiti ess parvaar Da Dil tu Dhanwaad khas karke Lado Rani Da jis ne bhaut sewa kiti Waheguru ji Kirpa rakhna ji ess parvaar te🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @DarshanSingh-se4ct
    @DarshanSingh-se4ct 2 ปีที่แล้ว +2

    ਪੰਜਾਬ ਦੀ ਧੀ ਲਾਡੋ ਰਾਣੀ ਚੜਦੀਕਲਾ ਚ ਰਹੋ।

  • @surindersingh260
    @surindersingh260 2 ปีที่แล้ว +9

    God bless u laddo rani bche

  • @sidhupigeonclub4220
    @sidhupigeonclub4220 2 ปีที่แล้ว +6

    ਭੈਣ ਮੇਰੀ ਏ ਸਾਰੇ ਪੰਜਾਬ ਦੀ ਭੈਣ ਹੈ ਪੰਜਾਬ ਤੇ ਵਾਹਿਗੁਰੂ ਦੀ ਕਿਰਪਾ ਹੈ ਪੰਜਾਬੀ ਜਿਧੇ ਵੀ ਜਾਦੇ ਉਧੇ ਪਿਆਰ ਵੰਡ ਦੇ ਨੇ

  • @jagtarsidhu35
    @jagtarsidhu35 2 ปีที่แล้ว +9

    We are proud of having daughter like you. Every house should have daughter,sister like you. I have not seen or met you but you are God blessed.

  • @malkitsingh8730
    @malkitsingh8730 2 ปีที่แล้ว +3

    Pranam Shahida nu. Kisan Majdoor Ekta Zindabad. Jai Jawan Jai Kisan. God Bless You Beti.

  • @satinderkaur6950
    @satinderkaur6950 2 ปีที่แล้ว +4

    Bahut hi pyari hai Punjab di LADO RANI GOD BLESS YOU BETA 😇❤️🙏

  • @satgurmarahar566
    @satgurmarahar566 5 หลายเดือนก่อน

    ਸਾਡੀ ਲਾਡੋ ਰਾਣੀ ਭੈਣ ਜਿੰਉਂਦੀ ਵਸਦੀ ਭੈਣ ਬੜੀ ਖੁਸੀ ਮਿਲਦੀ ਹੈ ਜੋ ਇਹੋ ਜਿਹੇ ਬੱਚੇ ਕਿਸਾਨਾਂ ਦਾ ਦਰਦ ਸਮਝਦੇ ਨੇ ਵਾਹਿਗੁਰੂ ਇਹਨਾ ਤੇ ਮੇਹਰ ਰੱਖੇ ਇਸ ਬੱਚੀ ਦੀ ਹਰ ਮਨੋਕਾਮਨਾ ਵਾਹਿਗੁਰੂ ਪੂਰੀ ਕਰੇ। ਰੱਬ ਰਾਖਾ।

  • @gurdevsingh8131
    @gurdevsingh8131 2 ปีที่แล้ว +4

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨੀ ਸਰਬੱਤ ਦਾ ਭਲਾ ਕਰਨਾ ਜੀ ਕਿਸਾਨਾਂ ਮਜ਼ਦੂਰਾਂ ਨੂੰ ਬਹੁਤ ਪਿਆਰ ਕਰਦੇ ਨੇ ਦਿੱਲੀ ਵਿਚ ਭੈਣਾਂ ਦਾ ਭਲਾ ਕਰਨਾ ਜੀ

  • @gillgill6739
    @gillgill6739 2 ปีที่แล้ว +10

    ਮੇਰੀ ਭੈਣ ਸਮਰੀਤੀ ਇਸ ਨੂੰ ਦੇਖ ਕ ਸਕੂਨ ਮਿਲਦਾ love u MERI sister nu ਜਿਊਂਦੀ ਰਹਿ

  • @davindergill1282
    @davindergill1282 2 ปีที่แล้ว +4

    A v sadi kurdi a jai kisaan jai jaban

  • @thebarjinder
    @thebarjinder 2 ปีที่แล้ว +3

    Bache kitni baar rulaoge. Love you bete.

  • @avtarbrar2275
    @avtarbrar2275 2 ปีที่แล้ว +7

    ਵਾਹਿਗੁਰੂ ਜੀ ਮੇਹਰ ਕਰਨ ਭੈਨ ਦੇ ਪਰਿਵਾਰ ਤੇ

  • @avtarsinghavtarsingh5209
    @avtarsinghavtarsingh5209 2 ปีที่แล้ว +10

    Very big Support by this Girl.🙂👏

  • @kedarnath7791
    @kedarnath7791 2 ปีที่แล้ว +5

    Bibaji ptrkaar TV live Betia rani a/ S Ladoo rani di Vartalap sukhavi galbaat peskari bahut bahut achhi sunder Simple baate sewabhavna wali Josh wale sabad ne roohkhush sunkamprasanchit ho gyaa ji dona Bjuraga daa Piyar ashirwad hmesha sath rahega Subhkmnawaji wADHAEYAJI

  • @gurpreetsinghjosan6812
    @gurpreetsinghjosan6812 2 ปีที่แล้ว +5

    Es Faimly nu koi nhi bhul sakda kyo ke ehna ne andolan vich insaaniyat nate bhut sewa nabaei paramaatma sab nu chardi kla vich rakhe🙏🙏🙏🙏

  • @manjinderbrar4312
    @manjinderbrar4312 2 ปีที่แล้ว +8

    ਵਾਹ ਬੇਟਾ ਵਾਹ

  • @bhagatdhaliwal7717
    @bhagatdhaliwal7717 ปีที่แล้ว +1

    Samirti ਬੇਟੀ ਪੁੱਤ ਸਦਾ ਖੁਸ਼ੀ ਰਹੇ ਏਹੀ ਦੁਆ ਆ

  • @sakindersingh2984
    @sakindersingh2984 2 ปีที่แล้ว +7

    My sister Lado rani

  • @atarsingh9960
    @atarsingh9960 2 ปีที่แล้ว +3

    Bhain Simarti Rani Dil to Salute hai , Saare sariteaan nu Sat Sri Akal ji

  • @kulwindersinghninda375
    @kulwindersinghninda375 2 ปีที่แล้ว +3

    ਪੁਤਰ,ਖੁਸ਼,ਰਹੋ,ਹਮੇਸ਼ਾ,👍👍👍👍

  • @gurmeetkaur1216
    @gurmeetkaur1216 2 ปีที่แล้ว +13

    Waheguruji.🙏🙏

  • @avtars.dhindsa8381
    @avtars.dhindsa8381 2 ปีที่แล้ว +5

    Jeete raho beta WAHEGURU Hamesha aap ko khus rakhe
    Acha jeevan sathi mile

  • @karamjitdhaliwal975
    @karamjitdhaliwal975 2 ปีที่แล้ว +5

    Sumiti sister God bless you

  • @vedparkash4721
    @vedparkash4721 2 ปีที่แล้ว +8

    Mera khusi Rehe punjab

  • @rabbrakhassk9806
    @rabbrakhassk9806 2 ปีที่แล้ว +4

    WAHEGURU Ji sadi lado nu hamesha chardi klaa ch rakhe ate LAMBIYAN UMRAN BAKSHAN JI

  • @baljitchahal7313
    @baljitchahal7313 2 ปีที่แล้ว +5

    BAHUT VADIA GOOD WORK GOD BLESS YOU BETI

  • @superiorenglish8575
    @superiorenglish8575 2 ปีที่แล้ว +4

    Such a pure soul this girl is. God bless you.. Revered are her parents also.

  • @hartejsingh57
    @hartejsingh57 2 ปีที่แล้ว +5

    ਵਾਹਿਗੁਰੂ ਜੀ

  • @manpreetsingh1246
    @manpreetsingh1246 2 ปีที่แล้ว +3

    Her face is so Maasoom,waheguru bless her

  • @karamsingh1941
    @karamsingh1941 2 ปีที่แล้ว +5

    ਜਿਹੜਾ ਵਿਆਕਤੀ ਸਾਡੀ ਲਾਡੋ ਰਾਣੀ ਵਲ ਮਾੜੀ ਅਖ ਨਾਲ ਦੇਖੇਗਾ ਉਸ ਦੀ ਅਖਾ ਕਢ ਦੇਵਾਂਗੇ

  • @manavdeepsingh1088
    @manavdeepsingh1088 2 ปีที่แล้ว +2

    ਮਾਲਕ ਚੜਦੀਕਲਾ ਚ ਰੱਖਣ ਭੈਣ ਨੂੰ 🙏🏻❤️

  • @didarsingh1450
    @didarsingh1450 2 ปีที่แล้ว +3

    Lado rani ki family very great

  • @punjabimunda2458
    @punjabimunda2458 2 ปีที่แล้ว +4

    ਮੇਰੀ ਸੋਹਣੀ ਜਿਹੀ ਜ਼ਿਦ ਜਾਨ। ਇਸ ਕੁੜੀ ਲਈ ਕੋਈ ਸਰਦਾਰ। ਮੁੰਡਾ ਲੱਭੋ

  • @khushwantsingh8387
    @khushwantsingh8387 5 หลายเดือนก่อน

    Sister di smiling kini cute a khush rakhe waheguru ji is sis nu

  • @user-kh5tb4sj9i
    @user-kh5tb4sj9i 5 หลายเดือนก่อน

    Asi proud karde ha ka sada janem sikha da ghar hoeya. Thanks dona bhana da.ka sikha de gall keeti.

  • @AngrejSingh-ff9pu
    @AngrejSingh-ff9pu 7 หลายเดือนก่อน

    Waheguru ji waheguru ji chardikala chardikala ch rakhe ji ji Sariyina da bhaut bhaut Dhanwaad ji 🙏🙏🙏🙏🙏🙏🙏🙏🙏

  • @surjeet2843
    @surjeet2843 2 ปีที่แล้ว +6

    Waheguru ji is sister nu chandika Bakshi waheguru ji

  • @JaspalSingh-rr5gk
    @JaspalSingh-rr5gk 2 ปีที่แล้ว +8

    Sister well com Punjab

  • @balrajharika3448
    @balrajharika3448 2 ปีที่แล้ว

    Semriti @ Lado Rani ka is kisan protest me boht योगदान है हमारे पंजाब की boht पयारी बेटी बहन है। वाहेगुरु इस बच्ची की फैमली पर मेहर भ्रया हाथ रखे।good बच्ची 🙏🙏

  • @singhgarry2358
    @singhgarry2358 2 ปีที่แล้ว +9

    Waheguru ji

  • @randhirsingh2337
    @randhirsingh2337 2 ปีที่แล้ว +2

    Samreeti sister wel come to Punjab..

  • @manjinderbrar4312
    @manjinderbrar4312 2 ปีที่แล้ว +4

    Very good putter ji

  • @gurjitsingh6135
    @gurjitsingh6135 2 ปีที่แล้ว +3

    Tan tan guru tagbhader ji

  • @simarjeetkaur416
    @simarjeetkaur416 2 ปีที่แล้ว +8

    God bless u sis

  • @nagindergill5514
    @nagindergill5514 2 ปีที่แล้ว +9

    ਬੱਸ ਕਰ ਭੈਣੇ ਰਵਾ ਨਾ

  • @naunihalsingh8689
    @naunihalsingh8689 2 ปีที่แล้ว +3

    WAHEGURU JI MEHAR RAKHNA JI LADO RANI TE...🙏🙏

  • @jaswinderkaur608
    @jaswinderkaur608 2 ปีที่แล้ว +6

    God bless u lado Rani

  • @harisinghgill6581
    @harisinghgill6581 2 ปีที่แล้ว +6

    Rishtian nu asi naam dinde a ,par dil dian dharkana chon paida hunda a rishte

  • @manjitsingh6186
    @manjitsingh6186 2 ปีที่แล้ว +3

    ਜਿਉਦੀ ਰਹੇ ਭੈਣ ਮੇਰੀਏ

  • @BalwinderSingh-zq1uy
    @BalwinderSingh-zq1uy 2 ปีที่แล้ว +2

    My Dear Lado Rani,God bless you baba.Dada Dadi. 👍👍🌹🌹

  • @manjitmalhari2111
    @manjitmalhari2111 2 ปีที่แล้ว +1

    Saade Pariwar wallo Laddo Rani nu Bahut Bahut Pyar.. Waheguru Hamesha Kush Rakhe

  • @manjeetsinghmann892
    @manjeetsinghmann892 2 ปีที่แล้ว +1

    ਪੰਜਾਬ ਪੰਜਾਬੀਅਤ 👍🏻🙏

  • @bintykala686
    @bintykala686 2 ปีที่แล้ว +1

    बड़ी प्यारी लड़की है माँ बाप ने अच्छे संस्कार दिए हैं नमन है ऐसे प्यारे माँ बाप को लड़की बहुत अच्छी इन्सान बनेगी और खूब तरक्की करेगी जिंदिगी में

  • @harwindersingh3493
    @harwindersingh3493 2 ปีที่แล้ว +3

    So nice of you Samriti sister. Welcome to Punjab

  • @dalbirsinghgrewal4531
    @dalbirsinghgrewal4531 2 ปีที่แล้ว +3

    Very good puttr ji

  • @luckygrewal4421
    @luckygrewal4421 2 ปีที่แล้ว

    Bhaga wala bacha hai .....jo eni waddi samaj rakhda hai................sache patsah waheguru mehar kare

  • @sandhuschannel2114
    @sandhuschannel2114 2 ปีที่แล้ว +1

    Jeondi wasdi reh saddi laddo rani peena waheguru ji Mehar pariyaa hath rakhee god bless you sister 👍🙏🌾🌾🌾🌾

  • @Gursharanjit-qh5kl
    @Gursharanjit-qh5kl 2 ปีที่แล้ว +5

    Waheguru ji waheguru ji waheguru ji

  • @rajasidhu1796
    @rajasidhu1796 2 ปีที่แล้ว +1

    Jugg jugg jio rabb tuhanu khush rakhe chardi kla ch rakhe choti bhain jeonde vassde rho all family members

  • @NishanSingh-xr2fj
    @NishanSingh-xr2fj 2 ปีที่แล้ว +5

    Gaheguru ji🌷🌷🌷🌷🌷🌷💓

  • @MonuSharma-po1kz
    @MonuSharma-po1kz 2 ปีที่แล้ว +6

    Nice sister

  • @harjitchahal5451
    @harjitchahal5451 2 ปีที่แล้ว +1

    Brave and onest Girl. Love You putt.

  • @sagarsingh1242
    @sagarsingh1242 2 ปีที่แล้ว +4

    God bless you laddo rani

  • @luckygrewal4421
    @luckygrewal4421 2 ปีที่แล้ว +1

    Sare punjab di laddo Rani

  • @sarbbrar4173
    @sarbbrar4173 2 ปีที่แล้ว +3

    Very good beta ji 🙏

  • @Sewak_Singh.
    @Sewak_Singh. 2 ปีที่แล้ว

    Dil khush ho gaya ehi kamal and Waheguru ji ka Asar hain aur Shakti hain “Waheguru ji ka khalsa Waheguru ji ka Fateh “

  • @raghbirsekhon6883
    @raghbirsekhon6883 2 ปีที่แล้ว +2

    Parents got god gifted girl.

  • @gurjindersingh1871
    @gurjindersingh1871 2 ปีที่แล้ว +4

    Azad. Punjab. Zindabaad.

  • @kakkasandhu8299
    @kakkasandhu8299 2 ปีที่แล้ว

    Va Ji va kea baat Thanks for you

  • @narinderkaur7175
    @narinderkaur7175 2 ปีที่แล้ว +4

    Waheguru ji sab da bhalla kro ji 🙏

  • @gurdeepguri5781
    @gurdeepguri5781 2 ปีที่แล้ว +2

    God bless you smriti bhen...🙏🏻🙏🏻

  • @balvirlandra7727
    @balvirlandra7727 2 ปีที่แล้ว +2

    ਭੈਣ ਪਿਆਰੀ ੴੴੴ ੴੴੴ ਵਾਹਿਗੁਰੂ

  • @deepkang6790
    @deepkang6790 2 ปีที่แล้ว +4

    Inke bare update jrur dena jab tak safe ghar na pohoch jaye🙏🙏

  • @itsbobbysinghvirk5392
    @itsbobbysinghvirk5392 2 ปีที่แล้ว +1

    Laado putt Waheguru thuanu hmesha Khush rkhe tandrusti bkshe ji 🙏🙏🙏

  • @lakhwindersinggilllakhwind4836
    @lakhwindersinggilllakhwind4836 2 ปีที่แล้ว +3

    Very nice sister'ji 🙏