❤ aapki aapki mummy jor se bolati hai Dil ki dhadkan tej ho jaati hai har dafa aapki syster side leti hai aapki to Jara si bhi zid Nahin hai tiger ki ijjat Nahin hai jab aap logon ke bacche ho jaenge aapki ISI Tarah ijjat to sahi piya ke bacche bhi aapke sath ISI Tarah bolenge respect spective Nahin karenge ek tuna Mila kya hota hai sab bakwas hai jo karta hai duniya mein vahi padta hai Jo kisi ke sath bura karta hai ISI duniya mein yah mohabbatein Amal hai😂😂😂😂😂😂😂😂
ਪੁੱਤਰੋ ਦੁਨੀਆ ਦਾ ਬੇੜਾ ਗ਼ਰਕ ਹੋਇਆ ਪਿਆ ਹੈ ਜਿਹੜਾ ਕਿਸੇ ਤੇ ਕਰੇ ਵਾਹਿਗੁਰੂ ਜੀ ਉੰੁਨਾ ਨੂੰ ਹੀ ਵਾਪਸ ਮੋੜੇ love you family God bless you Dalwinder Kaur USA❤❤❤❤❤❤❤
Nai ਮੋੜਦੇ ਵਾਪਿਸ waheguru ji ਓਨਾ ਨੂੰ 😢 ਜੋ ਏ ਕੁਜ ਕਰਦੇ ਨੇ ।
ਕੋਈ ਵਹਿਮ ਨਾ ਕਰਿਆ ਕਰੋ ਏਹਨਾਂ ਗੱਲਾਂ ਚ ਕੋਈ ਦਮ ਨੀਂ 👍🏽👍🏽 ਜਿਹੜੇ ਬੂਟਿਆਂ ਨੂੰ ਪਾਣੀ ਬਾਬਾ ਨਾਨਕ ਦਿੰਦਾ ਏ ਓਹ ਆਹ ਟੂਣਿਆਂ ਕਰ ਕੇ ਕਿੱਥੇ ਸੁੱਕਦੇ ਐ 👍🏽👍🏽 ਜਿਓਂਦੇ ਵੱਸਦੇ ਰਹੋ 🙌🏽🙌🏽
ਲੱਖ ਲੱਖ ਲਾਹਣਤਾਂ ਇਹੋ ਜਿਹੇ ਕਲਯੁਗੀ ਪਾਪੀ ਲੋਕਾਂ ਨੂੰ ਇਹੋ ਜਿਹੇ ਕਲਯੁਗੀ ਪਾਪੀ ਲੋਕਾਂ ਨੂੰ ਰੱਬ ਕਦੇ ਵੀ ਮੁਆਫ ਨਾ ਕਰੇ
Anti tusi kudeya de bohat respect karde o love you ❤
ਲੱਖ ਲਾਨਤ ਕਰਤੂਤ ਕਰਨ ਵਾਲੀਆ ਤੇ
ਮੈਂ ਵੀ ਵੀਡਿਉ ਪਾਈ ਜੀ ਆਪਣੇ ਚੈਨਲ ਤੇ 🥰 ਮੇਰੇ ਘਰ ਮੂਹਰੇ ਵੀ ਚੁਰਸਤਾ ਬਣਦਾ ਏ ਤੇ ਕੋਈ ਨਾਂ ਕੋਈ ਚੀਜ ਪਈ ਓ ਹੁੰਦੀ ਆ ਪਰ ਸੱਚ ਜਾਣਿਓ ਬਾਬੇ ਨਾਨਕ ਤੇ ਐਨਾ ਯਕੀਨ ਐ ਕਿ ਹੱਸ ਕੇ ਪਾਸੇ ਕਰ ਦੇਈਦਾ ਵੀ ਓਹਦੇ ਹੁੰਦੇ ਬੁਰਾ ਕੋਈ ਕਰ ਕਿਵੇਂ ਜਾਊ ਤੇ ਬੁਰਾ ਹੋ ਕਿਵੇਂ ਜਾਊ 🙏 ਸਾਡੇ 3 ਮੌਤਾਂ ਹੋਗੀਆਂ ਪਰਿਵਾਰ ਚ ਤੇ 3 ਜੀ ਰਹਿਗੇ ਅਸੀਂ ਪਰ ਹਲੇ ਵੀ ਕਿਹੜੀ ਬਰਬਾਦੀ ਦੇਖਣਾਂ ਚਹੁੰਦੇ ਨੇਂ ਇਹ ਅੱਜ ਤੱਕ ਨੀਂ ਪਤਾ ਲੱਗਦਾ ਪਰ ਇੱਕ ਗੱਲ ਮੇਰੇ ਮੂੰਹੋਂ ਹਰ ਵਕ਼ਤ ਨਿਕਲ਼ਦੀ ਐ ਕਿ ਜੇਹੜੇ ਬੂਟਿਆਂ ਨੂੰ ਪਾਣੀ ਬਾਬਾ ਨਾਨਕ ਦਿੰਦਾ ਓਹ ਆਹ ਟੂਣਿਆਂ ਨਾਲ਼ ਕਿੱਥੇ ਸੁੱਕਦੇ ਐ ਕਿ ਨਹੀਂ 👍🏽👍🏽👍🏽
ਵਾਹਿਗੁਰੂ ਜੀ ਕਿਰਪਾ ਕਰਨਗੇ
ਇਹ ਕਾਲੇ ਪੀਲੇ ਕੂਜ ਨੀ ਕਰ ਸਕਦੇ
ਵਾਹਿਗੁਰੂ ਜੀ
ਥੋਥੀ 😂😂😂😂 ਬੇਬੇ ਕਿਦਾ ਬੋਲੀ 😂😂😂
ਵਾਹਿਗੁਰੂ ਜੀ ਭਲਾ ਕਰੀ
ਲੋਕਾਂ ਦਾ ਬਹੁਤ ਹੀ ਮਾੜਾ ਹਾਲ ਹੈ ਪੁੱਤ ਵਾਹਿਗੁਰੂ ਜੀ ਭਲ਼ੀ ਕਰਨ
ਘਰ ਕਿੰਨਾ ਸੋਹਣਾ ਵਾ but ਸਫ਼ਾਈ ਬਿਲਕੁਲ ਨਹੀਂ
ਮੈਨੂੰ ਤਾਂ ਇਹ ਘਰੇ ਚਿੱਟਾ ਵੇਚਣ ਵਾਲੇ ਦਾ ਲੱਗਦਾ ਬਾਈ
ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻
Ssa veere tuhadhi family mainu bot vdiyaa lgdi hai husde rawo khush rwo saare ...❤
ghar di safai v jruri a vere safai krya karo vadia tara tahi ghr ch v dil lagda
Gharwali hou tahi sifayi hou sharre ta haige aw
Waheguru ji Waheguru ji
So sad 😞🫢🫢🫢🫢🫢🫢wageguru Waheguru ji ❤❤❤
ਤੁਸੀਂ apna ਘਰ vich ganda bhut pya aa thuda ਘਰ shona bhut WHT safi ni aa
Kudiye Sade khulle ghra ch eni e sfai hundi a , bahli sfai v mitti to elergy hon ka dindi fer tere vrgi nu
khulle ghar means gnd paa k rkho what nonsense 😮ghar chhote howe da big howe cleaning ta joori aa
Waheguru mehar kary
ਜਗਵੀਹ ਸਿੰਘ😊😊😊😊😮😮😮😮
Mote/guggu don’t worry Waheguru ji mehr karngey
Parivaar naal gurudwara sahib mattha tek ke aao bass 🙏
❤ aapki aapki mummy jor se bolati hai Dil ki dhadkan tej ho jaati hai har dafa aapki syster side leti hai aapki to Jara si bhi zid Nahin hai tiger ki ijjat Nahin hai jab aap logon ke bacche ho jaenge aapki ISI Tarah ijjat to sahi piya ke bacche bhi aapke sath ISI Tarah bolenge respect spective Nahin karenge ek tuna Mila kya hota hai sab bakwas hai jo karta hai duniya mein vahi padta hai Jo kisi ke sath bura karta hai ISI duniya mein yah mohabbatein Amal hai😂😂😂😂😂😂😂😂
❤❤❤❤nice
cemra da ki fyda ih dso paji
SAA ji ❤️ ók paji good 💯❤❤
Waheguru ji mehar 🙏🏻 🙏🏻
Motorcycle da no vakhu ji
Ssa ji ❤❤❤❤
Bhaji lok waheguru waheguru ni krde
Tusi hedline ta shi likho ji, bahr aur toona dekho 😂😂😂😂😂, but tuhade vlogs bhut badhyia hunde hai 🤣🤣👍👍👍👍👍
Waheguru ji 🙏
Bhraaava avde ghrr v safai kra lo hun te diwali aa gyi a😂😂
ਬੋਤ ਮਾੜਾ ਲੋਕਾਂ ਦਾ ਹਾਲ
Thuadi ghr wali kithe veere
ਟੌਨਾ
ਨਹੀਂ ਹੁੰਦਾ ਟੂਣਾ
ਹੁੰਦਾ
Ghar di safie juror karye kro
Waheguru ji
❤❤❤❤😂😂😂
ssa ji asi veere Amritsar rehnde sade ta har Saturday Thursday nu toona hunda chok wich
Sade gar v koe tuna kar geya c gar dy bar camre lage a sady gali ch 4 gar ne gali vecho hi kardy ni log😱😱😱😱
Nice 👍❤
😢😢
ਵਾਹਿਗੁਰੂ ਭਲੀ ਕਰੇ
😂😂😂😂😂😂❤
Don,t worry kran bale da bura hona
❤❤👍
😂😂😂😂😂😊😊😊
❤🙏🙏🙏😂😂
Mata ji gat bolia karo bhut chahte gusa kar deo
ਸ਼ਿਤਰ ਨੀ ਸੀ ਲਾਈ ਦਾ
Mota bandar kida bolda gugu good boy
Veer ji veer ji aapki Kitni Jameen hai kitne Kile comment medicine❤❤❤
Waheguru g, loka nu toone karn lagya sharm ni aaode.
Sari duniya eh kardi hai per Banda kuch nhi
❤
vlog vadde kro g
Bai ki pta jehde vota vich khade aa ohna ne hi na kita hove toona
Oh viah nai hunda hona 😂😂kise na dseya houga 😂😂
😂😂
First comment sada gavandi. Roj sada kar wali Kandhari nal joro ka Mirchandani tuka dinda bhiat tang karda
Sat shri akal ji 🙏
Thode ghar ch enyea ladies ne .cleanup bilkul v ne room kina dirty a
Khetibaadi alya de ghar madam ji aye I hunde a
@@Baljeetsingh-jg1hu room clean up kar sakde ne
@@preetsandhu4820ਮੈਡਮ ਜੀ ਓਹਨਾ ਕੋਲ 40 ਮੱਝਾਂ ਆ ਤੇ 50 ਕਿੱਲਿਆਂ ਦੀ ਖੇਤੀ ਕਰਦੇ ਆ .ਹੋਰ ਬਥੇਰਾ ਕੰਮ ਹੁੰਦਾ ਅੰਟੀ ਹੁਣਾ ਨੂੰ .ਤੁਸੀ ਬਸ ਸਫਾਈ ਈ ਦੇਖੋ
Sikh inna totkya ch believe nai karde,Waheguru te chhd dao🙏
ਚਲੋ ਪਾਰਟੀ ਹੋਗੀ
Tusi chaurasiya ka rasta band kar do tarasta kar do teen rasta kar do char rasta Rahane do😅😅
🫢🥱☠️bad people my business 👨💼 boy
Kine bewakoof ne lok v saleyo ajj ta jvaka nu v pata v injh kitya kujh hona. 😂😂
Sale
Video he bnai tu sahi mote 😂😂😂
First view
Waheguruji