Kuldeep Randhawa - Putta Tu Budhapa Rolh Ta - ਵੇ ਪੁੱਤਾ ਤੂੰ ਬੁਢਾਪਾ ਰੋਲ੍ਹ ਤਾ

แชร์
ฝัง
  • เผยแพร่เมื่อ 28 ก.ย. 2024
  • Kuldeep Randhawa - Putta Tu Budhapa Rolh Ta - ਵੇ ਪੁੱਤਾ ਤੂੰ ਬੁਢਾਪਾ ਰੋਲ੍ਹ ਤਾ
    Please Subscribe Our Channel And Press The Bell Icon
    Like Us On Facebook / doabatv
  • เพลง

ความคิดเห็น • 515

  • @jasvirkaur49
    @jasvirkaur49 2 ปีที่แล้ว +8

    ਸੱਚ ਲਿਖਿਆ ਤੇ ਸੱਚ ਹੀ ਗਾਇਆ ਬਹੁਤ ਹੀ ਘਰ ਬਰਬਾਦ ਹੋ ਗਿਆ ਸੱਚੀ ਕਹਾਣੀ ਘਰ ਦੀ

  • @AmritSingh-ob2xp
    @AmritSingh-ob2xp 2 ปีที่แล้ว +15

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ
    ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਵੀਰ ਜੀ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ ਬਹੁਤ ਹੀ ਵਧੀਆ ਜੋ ਬੋਲਿਆ ਗਿਆ ਤੇ ਜਿਸ ਨੇ ਲਿਖਿਆ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਉੱਤੇ

  • @bharatbassi4152
    @bharatbassi4152 2 ปีที่แล้ว +10

    ਬਹੁਤ ਵਧੀਆ ਗੀਤ ਆ ਜੀ ਇਹ ਇੱਕ ਨਵੀ ਨੌਜਵਾਨ ਪੀੜੀ ਨੂੰ ਵਧੀਆ ਸੁਨੇਹਾ ਵੀਰ ਜੀ ਧੰਨਵਾਦ ਆ 🙏🙏🙏🙏

  • @SukhdevKour
    @SukhdevKour 2 หลายเดือนก่อน +2

    सलाम है ऐसी गायिकी को।🙏🙏🙏🙏

  • @balsingh3700
    @balsingh3700 2 ปีที่แล้ว +18

    ਬਹੁਤ ਬਹੁਤ ਧੰਨਵਾਧ ਬੇਟਾ ਜੀ ਰਵਾ ਕੇ ਰਖ ਦਿਤਾ ਵਾਹਿਗੁਰੂ ਕਰੇ ਨੌਜਵਾਨ ਸਾਡੇ ਸਮਜਣ ਤੂਸੀ ਗੁਰੂ ਗੋਬਿੰਦ ਸਿੰਘ ਜੀ ਦੇ ਪੁਤ ਹੋ ਵਾਹਿਗੁਰੂ ਜੀ ਮੇਹਰ ਕਰੋ

    • @jindersingh9057
      @jindersingh9057 9 หลายเดือนก่อน

      😊 5:33 5:33 😊😊😊

  • @samandeep3838
    @samandeep3838 2 ปีที่แล้ว +61

    ਬਹੁਤ ਸੋਹਣੀ ਗਾਈਕੀ
    ਆ ਬਾਈ ਜੀ ਲਿਖੇਆ ਵੀ ਵਾਹ
    ਕਮਾਲ ਆ

    • @raghbirsingh9966
      @raghbirsingh9966 2 ปีที่แล้ว +3

      Good ver ji good song

    • @sidhusaab225
      @sidhusaab225 2 ปีที่แล้ว +1

      @@raghbirsingh9966 9nq8jokkkkmmm0 2

    • @BidhiSingh-r4p
      @BidhiSingh-r4p 2 หลายเดือนก่อน

      ​@@sidhusaab225😊

  • @kirpalsingh9402
    @kirpalsingh9402 2 ปีที่แล้ว +32

    ਬਹੁਤ ਵਧੀਆ ਲਿਖਿਆ ਅਤੇ ਬਹੁਤ ਵਧੀਆ ਗਾਇਆ ਵੀਰ ਨੇ ਇਹ ਸਮਾਜਕ ਗੀਤ । ਧੰਨਵਾਦ ਜੀ।

  • @simarjit782
    @simarjit782 2 ปีที่แล้ว +62

    ਧੰਨਵਾਦ ਵੀਰੇ ਮਾਪਿਆਂ ਦਾ ਦਰਦ ਬਿਆਨ ਕੀਤਾ ਸਮੇਂ ਦੀ ਲੋੜ ਹੈ ਸਾਰੇ ਗਾਇਕਾਂ ਨੂੰ ਸੁਝਾਅ ਦਿੱਤਾ ਜਾਵੇ

  • @ramandeep212
    @ramandeep212 2 ปีที่แล้ว +47

    ਸਮਾਜ ਦੀ ਸੱਚਾਈ
    ਗੀਤ ਸੁਣ ਕੇ ਅੱਖਾਂ ਵਿੱਚੋ ਹੱਥਰੂ ਆਪ ਮੁਹਾਰੇ ਹੀ ਨਿਕਲਣ ਲੱਗ ਪਏ

  • @jagdishraj5357
    @jagdishraj5357 2 ปีที่แล้ว +7

    Wah ji wah Kuldip Randhawa ji. Kourra sach pesh keeta.💕👍

  • @jasmailkaur5343
    @jasmailkaur5343 2 ปีที่แล้ว +6

    Bahut sohna song aa ji very nice kuldeep randhava ji

  • @gurleenkaur1172
    @gurleenkaur1172 2 ปีที่แล้ว +37

    ਗੀਤ ‌ਹੁ ਬਣਕੇ ਰਹਿ ਗਿਆਂ ਪਤਾ ਨੀ ਕਿਨੀਆਂ ਮਾਵਾਂ ਧੀਆਂ ਰੋਂਦੀਆਂ ਲੋਕੀਂ ਵੀ ਮਜ਼ੇ ਲੈਂਦੈ ਆ ਪਰ ਅੱਗੇ ਕੋਈ ਨੀ ਆਉਂਦਾ

    • @khalistan7716
      @khalistan7716 2 ปีที่แล้ว +2

      ਬਹੁਤ ਵਧੀਆ ਲਿਖਿਆ ਹੈ ਅਤੇ ਵੀਰ ਨੇ ਬਹੁਤ ਵਧੀਆ ਗਾਇਆ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਬਿਲਕੁਲ ਸਹੀ ਕਿਹਾ ਅੱਜ ਦੇ ਸਮੇਂ ਵਿੱਚ ਅਜਿਹਾ ਹੋ ਰਿਹਾ ਮਾਵਾਂ ਨਾਲ ਜਿਉਂਦਾ ਰਹਿ ਵੀਰ ਗਾਉਣ ਵਾਲੇ ਅਤੇ ਲਿਖਣ ਵਾਲੇ

    • @ramasharma3238
      @ramasharma3238 2 ปีที่แล้ว

      @@khalistan7716 khalisthan likhan naal kuj nhi hona
      Kujj karo
      Mai lagda aagge
      J sache j tusi
      Mai apni jabaan too baju taa goli maar davi
      Jaa mainu guide kar skde tusi
      Kaum lai sheed hona chanda
      Sadia lai jawan hona chanda

    • @gurdialvirk4031
      @gurdialvirk4031 4 หลายเดือนก่อน

      Flashm.made backb
      @@khalistan7716wsa1

  • @sarojrani7468
    @sarojrani7468 2 ปีที่แล้ว +38

    ਮੇਨੁੰ ਪੰਨਗੋਟਾ ਜੀ ਦੇ ਲਿਖੇ ਗੀਤ ਬਹੁਤ ਵਧੀਆ ਲਗਦੇ ਨੇ 🙏🙏

  • @gurmeetsingh-gw9vj
    @gurmeetsingh-gw9vj 2 ปีที่แล้ว +26

    ਬਹੁਤ ਸੋਹਣਾ ਸਨੇਹਾ ਨਵੀਂ ਨੋਜਵਾਨੀ ਲਈ

  • @preetjotkaur3592
    @preetjotkaur3592 2 ปีที่แล้ว +11

    ਬਿਲਕੁਲ ਸਹੀ ਗੱਲ ਵੀਰ

  • @gurdevgondara440
    @gurdevgondara440 2 ปีที่แล้ว +16

    ਬਹੁਤ ਵਧੀਆ ਗੀਤ ਕਿਸੇ ਵੀਰ ਨੇ ਲਿਖਿਆ, ਬਾਈ ਜੀ ਨੇ ਗਾਇਆ ਵੀ ਬਹੁਤ ਵਧੀਆ ਹੈ ।

  • @kainthcurtainhouse2593
    @kainthcurtainhouse2593 2 ปีที่แล้ว +8

    ਸੱਚੀ ਗੱਲ ਹੈ ਜੀ ।

  • @ਵਾਹਿਗੁਰੂਜੀ-ਪ6ਤ
    @ਵਾਹਿਗੁਰੂਜੀ-ਪ6ਤ 2 ปีที่แล้ว +3

    Ik ik gall lakh di 👌👌👌👌👌👌👌👌👌

  • @SohanSingh-ue4xb
    @SohanSingh-ue4xb 2 ปีที่แล้ว +15

    ਵਾਹ ਜੀ ਰੰਧਾਵਾ ਸਾਹਿਬ, ਕਮਾਲ ਦੀ ਗਾਇਕੀ ਅਤੇ ਗੀਤਕਾਰੀ

  • @Khush-e3v
    @Khush-e3v 8 หลายเดือนก่อน +2

    Bhut sona geet a

  • @BaljinderSingh-od3dc
    @BaljinderSingh-od3dc 2 ปีที่แล้ว +63

    ਬਹੁਤ ਸੋਹਣਾ ਗੀਤ ਬਾਈ ਜੀ। ਸਚੀਆਂ ਗਲਾਂ। ਮਾਪੇ ਰਬ ਦਾ ਰੂਪ ਹੁੰਦੇ ਨੇ।

  • @sunnybadhan7999
    @sunnybadhan7999 2 ปีที่แล้ว +5

    Bhut sohna gaya vde veer ji ajkal bhut lod aa eda de ganeya di maapeya di sewa krlo je apni sewa kroni apne bchya toh 🙏

  • @lakhwindersingh3800
    @lakhwindersingh3800 2 ปีที่แล้ว +6

    ਜਿਉਂਦਾ ਰਹਿ ਵੀਰ ਜੀ।ਕਮਾਲ ਕਰ ਤਾਂ ।

  • @sushilthakur7775
    @sushilthakur7775 ปีที่แล้ว +2

    Wah. g wah kini sunder Awaj

  • @Lcsama
    @Lcsama 4 หลายเดือนก่อน

    Randhawa ji ! Salute from heart!!

  • @harpreetkaur5022
    @harpreetkaur5022 2 ปีที่แล้ว +14

    Every single word true I request everyone please listen clean song’s

  • @PardeepKaur-b5y
    @PardeepKaur-b5y 5 หลายเดือนก่อน +1

    Sb hi song bht sohne ne dil krda vr vr suni jayi a

  • @princeludhiana4430
    @princeludhiana4430 2 ปีที่แล้ว +13

    Kash sade punjab da future v sudar jave rabb sab nu matt bakshey🤲🤲🤲🤲nice song👍🏻👍🏻 sare hi es te asar karan g🙏🙏🙏

  • @user-shama88
    @user-shama88 21 วันที่ผ่านมา

    ਬਾਈ ਦੀ ਸਮਾਜ ਨੂੰ ਬਹੁਤ ਵਧੀਆ ਦੇਣ

  • @amarjitdhumi7289
    @amarjitdhumi7289 2 ปีที่แล้ว +2

    ਗਾਇਕ ਕਲਾਕਾਰ ਜੀ ਜਿਸ ਲਿਖਾਰੀ ਨੇ ਇੰਨਾ ਸੋਹਣਾ ਗੀਤ ਲਿਖਕੇ ਤਹਾਨੂੰ ਦਿਤਾ ਹੈ ਉਸ ਦੀ ਵੀ ਮਾਈਕ ਮੱਦਦ ਕਰਨੀ ਚਾਹੀਦੀ ਹੈ ਜ਼ਰੂਰ ਨੋਟ ਕਰੋ ਜੀ

  • @ranjitkaur5348
    @ranjitkaur5348 2 ปีที่แล้ว +147

    ਵੀਰ ਨੇ ਮੌਜੂਦਾ ਸਮੇ ਦੀ ਸਚਾਈ ਪੇਸ ਕੀਤੀ ਹੈ। ਧੰਨਵਾਦ ਲਿਖਣ ਵਾਲੇ ਤੇ ਗਾਉਣ ਵਾਲੇ ਵੀਰ ਦਾ।

  • @lachhmansinghsingh2069
    @lachhmansinghsingh2069 2 ปีที่แล้ว

    VEER ji GOOD luck 👍

  • @Satyasanatanvichar9
    @Satyasanatanvichar9 2 ปีที่แล้ว +1

    Bagban her maaa ko khusi dhay maa jaisa iss dhunia mai koi ni

  • @NarinderSingh-su4og
    @NarinderSingh-su4og 2 ปีที่แล้ว +6

    Very good

  • @AmandeepKaur-ep3ro
    @AmandeepKaur-ep3ro 2 ปีที่แล้ว +8

    Very nice song

  • @virsasingh6859
    @virsasingh6859 2 ปีที่แล้ว +2

    Wah wah sabash

  • @ਭਵਜੀਤਸਿੰਘ
    @ਭਵਜੀਤਸਿੰਘ 2 ปีที่แล้ว +69

    ਕਾਸ਼! ਨਸ਼ੇ ਦੇ ਸੌਦਾਗਰ ਇਸ ਗੀਤ ਨੂੰ ਸੁਣ ਕੇ ਕੁੱਝ ਸਿੱਖਿਆ ਜ਼ਰੂਰ ਲੈਣ

  • @raibilling4299
    @raibilling4299 2 ปีที่แล้ว +6

    Heart touching song. Very nice

  • @neelmanisharma4463
    @neelmanisharma4463 2 ปีที่แล้ว +2

    💐💐💐 नसीहत देने वाला गीत-- शाबाश 💐💐💐

  • @ransinghjanga5023
    @ransinghjanga5023 2 หลายเดือนก่อน +1

    ❤ वेरी नाइस रंधावा साहब जो आपने मां बाप के बारे में गया और लेखक ने लिखा वेरी नाइस ऐसे हर कलाकार एक दो गीत निकालो तो जनरेशन में बहुत सुधार आता हैसुनकर वेरी नाइस खूबसूरत

    • @SoniaGill-q7v
      @SoniaGill-q7v 9 วันที่ผ่านมา

      ❤😂🎉🎉🎉🎉

  • @bsliveanmolstudio4344
    @bsliveanmolstudio4344 2 ปีที่แล้ว

    Kya baataaaa bahut khoob ji Bagga sailkiana ripoter.

  • @ravijsl7032
    @ravijsl7032 ปีที่แล้ว

    Randhawa sabb Akh se aasu aaa gay....

  • @karangaba4663
    @karangaba4663 26 วันที่ผ่านมา +1

    Ik ik gll sach aaa❤😢

  • @sarvjitsingh1369
    @sarvjitsingh1369 2 ปีที่แล้ว +2

    ਬਾਈ ਜੀ ਇਸ ਹੀ ਤਰਾ ਦੇ ਹੋਰ ਗੀਤ ਗਾਓ ਜੀ ।।। ਅੱਜ ਪੰਜਾਬ ਦੀ ਹਾਲਤ ਹੀ ਇਸ ਤਰਾ ਦੀ ਹੈ ਜੀ ।।

  • @sureshkumar-qn6iv
    @sureshkumar-qn6iv 2 ปีที่แล้ว

    Bahut vadhia

  • @jassahota8050
    @jassahota8050 ปีที่แล้ว

    Bhot emotional hogi c ma kyo ki song bhot emotional c

  • @gurpreetsinghahalwalia173
    @gurpreetsinghahalwalia173 2 ปีที่แล้ว +2

    Bhot sona geet

  • @balwantrandhawa3227
    @balwantrandhawa3227 2 ปีที่แล้ว

    Great thoughts gd song Randhawa veer ne gaeya ajj kal jo Nashe wale karde ne karva sach bol hn salute veer nice byan kita

  • @ranjit6268
    @ranjit6268 2 ปีที่แล้ว

    Nice veer ji sahi gal bilkul god bless you bro

  • @arjansingh6255
    @arjansingh6255 2 ปีที่แล้ว +2

    o ho Vera aa

  • @satpalkhurana4445
    @satpalkhurana4445 2 ปีที่แล้ว

    Bhot wadeya gana deel ko chu gya 🌹🌹🙏🙏🙏🙏🙏🌹🌹👍👍👌👌🌟🌟🌟🌟🌟

  • @sukhjitsingh6084
    @sukhjitsingh6084 2 ปีที่แล้ว +1

    Best song Hundred percent true Randhawa ji related one more song

  • @NirmalSingh-of4qy
    @NirmalSingh-of4qy 2 ปีที่แล้ว +1

    Very nice song dil nice laga ga aja de no javana padi socha

  • @uniquegamer2504
    @uniquegamer2504 2 ปีที่แล้ว

    Maa Baap da karza tan aulad sat janam ve nahi utaar payegaa ,oh log khush kismat hey ,jinha nu Maa,Baap di sewa da mauka milyaa hey.

  • @jasspreet-vw2lj
    @jasspreet-vw2lj ปีที่แล้ว

    bahut vdia song

  • @SahilGoyal9127
    @SahilGoyal9127 5 หลายเดือนก่อน

    Bilkul Shi gl a Veere

  • @palwindersingh8808
    @palwindersingh8808 2 ปีที่แล้ว +1

    Best 👍 song 👌👌

  • @nikkikaur9170
    @nikkikaur9170 2 ปีที่แล้ว +14

    When I heard this song that I got goosebumps. I have requested the punjabi youth please don't intoxicate and respect and take care of your parents. He has given a beautiful message to youth from his song.

  • @rohitashgwardiacomedian4273
    @rohitashgwardiacomedian4273 5 หลายเดือนก่อน

    Mejar rajasthani ki aawaj hai sar aapne mejar sair ki yaad dilwadi 😢😢😢😢

  • @dharamvirsingh5013
    @dharamvirsingh5013 9 หลายเดือนก่อน

    jehda Banda apne ma bap di seva kruga jindgi da sukh ohi pauga

  • @kiranjotkaur6917
    @kiranjotkaur6917 2 ปีที่แล้ว +2

    Best👍song veer ji

  • @kuldeepsohal3393
    @kuldeepsohal3393 12 วันที่ผ่านมา

    Waheguru ji

  • @nirdeepkaur1091
    @nirdeepkaur1091 2 ปีที่แล้ว +2

    ryt veer g

  • @sureshKumar-yp9ix
    @sureshKumar-yp9ix 10 หลายเดือนก่อน +1

    Vry nice voice sr god bless you ❤❤❤❤❤

  • @kevinhundal4409
    @kevinhundal4409 2 หลายเดือนก่อน

    Bahut sohna song.

  • @sukhdevsinghsahota1357
    @sukhdevsinghsahota1357 2 ปีที่แล้ว

    veer g very nice nirarkar bless you

  • @HarwinderSingh-qs4oh
    @HarwinderSingh-qs4oh 2 ปีที่แล้ว

    Good msg veere

  • @nishansidhu330
    @nishansidhu330 10 หลายเดือนก่อน

    ਸੁਪਰ ਸਟਾਰ ਕਲਾਕਾਰ 👍👍👍👍👌👌👌🙏🙏🙏🙏

  • @gavyranu6064
    @gavyranu6064 2 ปีที่แล้ว

    Bahut sona song

  • @komalpallah636
    @komalpallah636 2 ปีที่แล้ว

    ਬਹੁਤ ਬਹੁਤ ਬਹੁਤ ਬਹੁਤ ਵਧੀਆ ਬਿਲਕੁਲ ਸਹੀ 😂😂😂😂😂

  • @surinderpal5223
    @surinderpal5223 ปีที่แล้ว +2

    Excellent valuable song. God bless you Randhawa saheb

  • @tirthram5304
    @tirthram5304 3 วันที่ผ่านมา

    Very Very nice Brother

  • @kamaljitkaur5394
    @kamaljitkaur5394 2 ปีที่แล้ว

    Very nice song veer ji

  • @neetarani7231
    @neetarani7231 2 ปีที่แล้ว +2

    God bless you.

  • @Rani_bhua001
    @Rani_bhua001 2 ปีที่แล้ว

    ਸੱਚੀ ਗੱਲ ਹੈ ਮੇਰੀ ਹੱਡ ਬੀਤੀ ਐ
    ਚੌਵੀ ਸਾਲ ਦੀ ਸੀ ਪਤੀ ਚੱਲ ਬਸਿਆ
    ਪੁੱਤਰਾਂ ਨੇ ਬੁਡਾਪਾ ਅੱਜ 49ਸਾਲ ਦੀ
    ਨੂੰ ਕੋਈ ਸਹਾਰਾ ਨੀ

  • @jatindertira
    @jatindertira 2 ปีที่แล้ว

    V Nice VOICE /V Nice kalam latest Mahol g V vvvV Nice Mugik g

  • @kamaldeep5241
    @kamaldeep5241 2 ปีที่แล้ว

    Sachiya gallan ne sariya sade ghar aahi kujh hoya

  • @Gouravbawa105
    @Gouravbawa105 6 หลายเดือนก่อน

    ryt aa veer ji

  • @hakamsingh1457
    @hakamsingh1457 2 ปีที่แล้ว +2

    veer ji very very nice song

  • @jagirsingh5779
    @jagirsingh5779 2 ปีที่แล้ว +4

    Top most efforts v sad song to control drugs praise worthy

    • @jagirsingh5779
      @jagirsingh5779 2 ปีที่แล้ว

      I salute the singer

    • @sukhjitsingh6084
      @sukhjitsingh6084 2 ปีที่แล้ว

      Best Song Hundred percent true Randhawa Veer ji

  • @babbubabbu146
    @babbubabbu146 2 ปีที่แล้ว +2

    @
    ਮਹੱਤਵ ਹੈ

  • @rajpal946
    @rajpal946 ปีที่แล้ว

    Wa ji wa gjb singing

  • @deepsharma8577
    @deepsharma8577 2 ปีที่แล้ว

    Jindgi de sachee ha 👍👍

  • @HarjeetSingh-rc1op
    @HarjeetSingh-rc1op ปีที่แล้ว

    भाई जी बढ़िया भाई जी बहुत बढ़िया

  • @randeepkaur4738
    @randeepkaur4738 2 ปีที่แล้ว

    Very nice veer g

  • @harcharansingh9094
    @harcharansingh9094 2 ปีที่แล้ว +3

    Nice 👍 song.

  • @rampyari6752
    @rampyari6752 2 ปีที่แล้ว

    waa puter ji aa song na manu we ruadata mera dukh hara ker data same story is mine xxxxx

  • @shamsherbaba5041
    @shamsherbaba5041 2 ปีที่แล้ว +1

    Sare.ghra.vich.ajj.de.jamane.vich.ho.rihea.he

  • @shehnaj_dhillxn7514
    @shehnaj_dhillxn7514 2 ปีที่แล้ว +1

    Very.good

  • @harnamsingh6102
    @harnamsingh6102 2 ปีที่แล้ว +1

    Aa bilkul write g jeenu lagde ha ohe jaanda MAA baap de Kadar Karo

  • @sukhbirkaur7838
    @sukhbirkaur7838 2 ปีที่แล้ว +1

    True.god bless u kuldeep beta

  • @ganeshlakhina6781
    @ganeshlakhina6781 7 หลายเดือนก่อน

    Heart Touching Song 😢

  • @HappyKingra-h6g
    @HappyKingra-h6g 9 หลายเดือนก่อน

    😊😊😊😊😊nice, veer, g

  • @lakhvirkaur1734
    @lakhvirkaur1734 2 ปีที่แล้ว

    Bht vadia gaia bai ne likhanvale da v thanks te gaun valeda v thanks 🙏 🙏

  • @sohajhamat6123
    @sohajhamat6123 2 ปีที่แล้ว +1

    rona aaa gyA geet sun k

  • @JaswinderKaur-mk4bd
    @JaswinderKaur-mk4bd 2 ปีที่แล้ว

    ਮੇਜਰ ਰਾਜਸਥਾਨੀ ਦੀ ਯਾਦ ਕਰਾਤੀ

  • @nirmalnirmalwhala1660
    @nirmalnirmalwhala1660 ปีที่แล้ว

    Very nice chacha ji

  • @jasvirkaurkh7484
    @jasvirkaurkh7484 2 ปีที่แล้ว

    Sache patshah mere dashmesh.pitag kise v maa.di.aakh na rove

  • @jogajogasingh8161
    @jogajogasingh8161 2 ปีที่แล้ว +4

    👍👍

  • @harjitgaggobua8157
    @harjitgaggobua8157 2 ปีที่แล้ว

    Bahut badhiya sir g